ਸਪ੍ਰੇਹ ਵਾਲੀਆਂ ਢੋਲੀਆਂ ਮੱਲੋ ਇੱਥੋਂ ਗਰੰਟੀ ਵਾਲੀਆਂ ਮਿਲਦੀਆਂ ਸਸਤੀਆਂ,,, ਕਾਰ ਵਾਸ਼ਰ ਸਸਤੇ ਤੇ ਕਮਾਲ ਵੀ

แชร์
ฝัง
  • เผยแพร่เมื่อ 16 ก.ย. 2024
  • #sukhjinder_lopon

ความคิดเห็น • 101

  • @HarwinderSingh-me1tr
    @HarwinderSingh-me1tr ปีที่แล้ว +18

    ਸੁੱਖਜਿੰਦਰ ਭਰਾ ਨੇ ਲੋੜਮੰਦਾ ਕਿਸਨਾ ਦੀ ਮਦਦ ਕਰਵਾਈ ਘੱਗਰ ਦਰਿਆ ਦਾ ਨੁਕਸਾਨ ਕੀਤੇ ਆ ਦਾ ਬਹੁਤ ਬਹੁਤ ਧੰਨਵਾਦ ਭਰਾ ਦੀ

    • @NIRMALSINGH-yb8hn
      @NIRMALSINGH-yb8hn ปีที่แล้ว +3

      ਵੀਰੇ ਧੰਨਵਾਦ ਕਾਹਦਾ ਇਹੋ ਜਿਹੇ ਬੇਈਮਾਨ ਤੇ ਲੋਟੂ ਦੁਕਾਨਦਾਰਾ ਦੀ ਮਸ਼ਹੂਰੀ ਕਰਕੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਣਾ ਹੈ ਉਸ ਦਾ ਜੁਮੇਵਾਰ ਵੀ ਇਹ ਲੋਪੋ ਵਾਲਾਂ ਹੀ ਹੈ

  • @swarnjitsingh7184
    @swarnjitsingh7184 ปีที่แล้ว +16

    ਸੁਖਜਿੰਦਰ ਸਿਆਂ ਕੱਲੇ ਪੈਸੇ ਕਮਾਉਣ ਦੇ ਚੱਕਰ ਵਿੱਚ ਨਾ ਲੱਗ ਬੰਦੇ ਦਾ ਕਿਰਦਾਰ ਵੇਖ ਕੇ ਜਾਇਆ ਕਰ ਫੇਰ ਕਿਤੇ ਘੋੜਿਆਂ ਵਾਲੇ ਗੱਪ ਵਾਂਗ ਇਸ ਪਾਸੋਂ ਵੀ ਹੱਥ ਧੋਣੇ ਪੈ ਜਾਣ

  • @HarwinderSingh-me1tr
    @HarwinderSingh-me1tr ปีที่แล้ว +1

    ਸਹੀ ਗੱਲ ਢੋਲੀਆ ਪੰਪਾ ਵਿਚ ਪਾਣੀ ਨਗਾਉਣ ਚਾਹੀਦਾ ਤੇ ਵਿਚ ਤੇਲ ਮੋਗਇਲ ਪਾ ਕੇ

  • @akaalustattv1313
    @akaalustattv1313 ปีที่แล้ว +1

    ਲੋਪੋ ਵਾਲੇ ਬਾਈ ਜੀ
    ਲੋਕਾਂ ਦਾ response ਮਾੜਾ ਬਾਈ ਇਹ ਬਾਈ ਪ੍ਰਤੀ
    ਇਹੋ ਜਿੀਆਂ ਦੀ add na krea kr dosta
    ਤੇਰੇ ਮਾਣ ਆ ਲੋਪੋ ਵਾਲੇ ਬਾਈ ਸਾਰੇ ਪੰਜਾਬ ਨੂੰ
    ਗੁੱਸਾ ਨਾ ਕਰੀ
    ਤੇਰਾ ਛੋਟਾ ਭਰਾ ਆ
    ਡਰਦਾ ਡਰਦਾ ਕਹਿ ਗਿਆ ਤੈਨੂੰ🙏❣️

  • @kulwindersra2629
    @kulwindersra2629 ปีที่แล้ว +56

    ਸਿਰੇ ਦਾ ਬੇਈਮਾਨ ਬਾਈ ਆ ਬੰਦਾ ਸਾਡੇ ਮੌੜ ਮੰਡੀ ਦਾ

    • @JATTSPECIALEDITIONS
      @JATTSPECIALEDITIONS ปีที่แล้ว +12

      ਪੈਸੇ ਲੈਣ ਤੱਕ ਗਰਾਂਟੀ ਆ.... ਉਸ ਤੋਂ ਬਾਅਦ ਕੋਈ ਨੀ

    • @HarwinderSingh-me1tr
      @HarwinderSingh-me1tr ปีที่แล้ว +8

      ਇਹ ਦੁਕਾਨ ਵਾਲਾ ਬੇਈਮਾਨੀ ਕਰਦਾ ਤਾ ਸੋਕੀ ਸਰਦਾਰ ਸੁੱਖਜਿੰਦਰ ਵੀਡੀਓ ਕਿਉ ਬਣਾਉਦਾ ਵੀਡੀਓ ਬਣਾਉਣ ਤੋ ਪਹਿਲਾਂ ਉਹਨਾਂ ਬਾਰੇ ਪਤਾ ਕਰਿਆ ਕਰੇ

    • @SETHARABPATIJI22
      @SETHARABPATIJI22 ปีที่แล้ว +3

      ​@@HarwinderSingh-me1trBai ji 1 ta video bnon wale nu sari umar paise aayi jane TH-cam aaleya to jad jad loga ne video dekhni duja Dukan wale ne b paise dite hone video paun de layi us de layi ta donha pase fayda video keo na pave agla eh Thori dekhna ke banda kidha da paisa pardhan aa paise ne sari umar kam ouna

    • @moosedrilla8217
      @moosedrilla8217 ปีที่แล้ว +1

      Ascha veereee 😮😢beaiman bnda aa sala 🤬

    • @NIRMALSINGH-yb8hn
      @NIRMALSINGH-yb8hn ปีที่แล้ว +5

      ​@@HarwinderSingh-me1trਵੀਰੇ ਇਸ ਨੂੰ ਤੇ ਪੈਸੇ ਚਾਹੀਦੇ ਹਨ ਦੁਕਾਨਦਾਰ ਭਾਵੇਂ ਜਿਨਾਂ ਮਰਜ਼ੀ ਕਿਸਾਨਾਂ ਨੂੰ ਲੁੱਟੀ ਜਾਵੇ ਇਹ ਦੋ ਕੂ ਯੂਟਿਬਰਾ ਦਾ ਤਾ ਪੈਸੇ ਨਾਲ ਵਾਸਤਾ ਹੈ

  • @gurmeetsinghgurmeetsingh2599
    @gurmeetsinghgurmeetsingh2599 ปีที่แล้ว +8

    14.14 ਦੀ ਲੀਥੀਅਮ ਬੈਟਰੀ ਦਾ ਕੀ ਰੇਟ ਹੈ

    • @farmarpendubande3718
      @farmarpendubande3718 5 หลายเดือนก่อน

      3000 ਦੀ ਆ ਨਾਲ ਚਾਰਜਰ ਆ

  • @bhindersidhu124
    @bhindersidhu124 ปีที่แล้ว +2

    sirre da thagg banda makki te spray krn alia nosela ehh londa 300 dia dinda c bazar cho 200 dia

  • @sukhrajsinghsukhi1745
    @sukhrajsinghsukhi1745 ปีที่แล้ว +6

    ਖਰਾਬ ਹੋ ਜਾਦੀ ਆ ਫੇਰ ਨਹੀ ਗੱਲ ਕਰਦੇ ਇਹ ਜਿਸ ਤੋ ਤੁਸੀ ਫਸਲ ਦੀ ਦਵਾਈ ਲੈਨੇ ਆ ਉਸ ਤੋ ਹੀ ਮਗਾਵੋ

  • @Jamesbond00700
    @Jamesbond00700 ปีที่แล้ว +8

    ਸਹੀ ਗੱਲ ਆ ਸਲਾਹ ਦੇਣ ਲੱਗ ਗਿਆ ਇਹਨੇ ਠੀਕ ਨਹੀਂ ਕਰਕੇ ਦੇਣਾ

  • @JaskaranSingh-ni9qc
    @JaskaranSingh-ni9qc ปีที่แล้ว +14

    ਬਾਈ ਸਿਰੇ ਦਾ ਠੱਗ ਬੰਦਾ ਵੀਡਿਉ ਵਿੱਚ ਕੁਝ ਹੋਰ ਦੁਕਾਨ ਤੇ ਕੁੱਝ ਹੋਰ ਅਸੀਂ ਪੰਪ ਲਿਆਂ ਸਿ

  • @deepsidhu735
    @deepsidhu735 ปีที่แล้ว +12

    ਠੱਗ ਆ ਯਰ ਇਹ ਸਿਰੇ ਦਾ। ਚੀਜ ਦੇਕੇ ਬਾਅਦ ਚ ਉਹ ਗੱਲ ਤੇ ਨੀ ਆਉਂਦਾ

  • @singhmaninder8192
    @singhmaninder8192 24 วันที่ผ่านมา

    Fast wali da ret ki hai bettry wali toli da

  • @davindersingh3828
    @davindersingh3828 ปีที่แล้ว +7

    Veto 55 da pump 4200 da milda 22 tu 7800 dasi jana .22 7800 da 5hp da aspee da mil janda ..fuddu banai jaanna .paisa lai k

    • @yadwindersinghbrar4967
      @yadwindersinghbrar4967 ปีที่แล้ว +1

      Veer ji kitho milda Sanu daso

    • @davindersingh3828
      @davindersingh3828 ปีที่แล้ว +1

      @@yadwindersinghbrar4967 22 ji main hisar toh ha .eh veto local made h sehi chlda h 3.4 sijan lwa janda ithe 4200 da milda ..ustoh vadhiya asppe billi hh oh 8000 da milu with bill us toh vadhiya fer victor da h 45 da oh 12ooo da milu .mere victor lgeya 22 14saal ho gae cranck v naal di h ..

  • @jagmohanbajwa5253
    @jagmohanbajwa5253 ปีที่แล้ว +1

    Double battery wala pump kine da

  • @sidhubrar4189
    @sidhubrar4189 ปีที่แล้ว +1

    ਲੀਥੀਅਮ ਬੈਂਟਰੀ ਤਾਂ ਸਿਰਾ ਹੁੰਦੀ ਆ

  • @GssidhuSidhu-w3h
    @GssidhuSidhu-w3h 17 วันที่ผ่านมา

    ਇਹ ਸਪਰੇ ਵਾਲੀ ਇਜਨ ਵਾਲੀ ਢੋਲੀ ਦੀ ਇਕ ਬੋਕੀ 25 ਦੀ ਦਿੰਦਾ ਸਰਸੇ ਓਹੀ ਬੋਕੀ 3 ਰੁਪਏ ਦੀ ਆ😂

  • @harmeshmaan5202
    @harmeshmaan5202 ปีที่แล้ว +1

    ਜੱਗੂ ਸਿਆਂ ਸਾਡੇ ਵੀਰ ਲੋਪੋਂ ਵਾਲੇ ਦੀ ਬਦਨਾਮੀ ਨਾ ਕਰਾਂ ਦੇਮੀ ਮੇਰੇ ਵੀਰ ਤੇ ਲੋਕ ਰੱਬ ਜਿਨਾਂ ਵਿਸ਼ਵਾਸ ਕਰਦੇ ਨੇ ਆਪਾਂ ਤਾਂ ਸੁਖਜਿੰਦਰ ਸਿੰਘ ਲੋਪੋਂ ਵਾਲੇ ਦੇ ਫੈਨ ਸੱਚਾ ਇਨਸਾਨ ਕਰਕੇ ਹੋਏਆ ਮੈਨੂੰ ਵੀਰ ਦੀਆਂ ਗੱਲਾਂ ਲੱਖ ਲੱਖ ਦੀਆਂ ਲੱਗਦੀਆਂ ਇੱਕ ਦਿਨ ਮਿਲਕੇ ਜ਼ਰੂਰ ਆਉਣਾ ਜੱਟ ਨੂੰ ਇੱਕ ਮੈਨੂੰ ਸਿੱਧੂ ਮੂਸੇ ਵਾਲਾ ਦਿਲ ਨੂੰ ਚੰਗ਼ਾ ਲੱਗਿਆ ਪਤਾ ਮਰਨ ਤੋਂ ਬਾਅਦ ਲੱਗਿਆਂ ਮੈਨੂੰ ਹੀਰਾ ਤਾਂ ਮੇਰੇ ਜ਼ਿਲੇ ਵਿੱਚ ਪਿਆ ਆਪਾਂ ਕਦੇ ਕਿਸੇ ਦੀ ਤਰੀਫ ਨਹੀਂ ਕੀਤੀ ਵੇਖੇ ਬਿਨਾਂ ਸੱਚ ਨੂੰ ਸਲਾਮ ਆਂ ਆਪਣਾਂ ਤਾਂ ਗੱਲ ਮੁਕਦੀ ਆਂ ਬਾਈ ਜੀ

  • @JarnailSingh-xk7qs
    @JarnailSingh-xk7qs ปีที่แล้ว

    Bai jenni egjat jaggu karda koi v dukandarr nahi karda prise ta jayaz hunda jaggu da granty ta os chej de deu agla jehdi de granty company deu tahanu kolo rupes la ka kon deu tusi ta karab hogi kehna ho free vich theek kra sari umar sirra banda jaggu

  • @amritsandhu8875
    @amritsandhu8875 ปีที่แล้ว +1

    ਠੀਕ

  • @BhullarPB03
    @BhullarPB03 ปีที่แล้ว +2

    Yr eh jehre prmot krde ne ....eh paise leke km krde ne ...ajj kal har bnda apna faida sochda

  • @punjabtoengland8435
    @punjabtoengland8435 ปีที่แล้ว +1

    veere dukaan baare pta krke video's paya kro kyu k kye lokk tuhadi respect krde aa..so plzz apne chahun waliya naal te na dhokkka kro km se km..👍🏻

  • @LuckyChoudhary-df2et
    @LuckyChoudhary-df2et ปีที่แล้ว +1

    Ber ji car washar kinay da ji

  • @sukhilail511
    @sukhilail511 ปีที่แล้ว

    Sonky sahib es ton PTA kro ki pathar da piston body nu ragar ke rakh devega eh fudu bna riha

  • @rasandeepkaurkular5524
    @rasandeepkaurkular5524 ปีที่แล้ว +15

    ਕਮੈਂਟਸ ਵਿਚ ਤੁਹਾਡੀਆਂ ਸਿਫ਼ਤਾਂ ਦਾ ਜਲੂਸ ਕੱਢਤਾ ਮੌੜ ਵਾਲਿਆਂ ਨੇ ਹੁਣ ਦੁਬਾਰਾ ਕਦੇ ਵੀ ਪੈਸੇ ਲੈਕੇ ਸਿਫ਼ਤਾਂ ਨਾਂ ਕਰਿਆ ਕਰ

  • @HarwinderSingh-me1tr
    @HarwinderSingh-me1tr ปีที่แล้ว +2

    ਢੋਲੀ ਵਿਚ ਮਿੱਟੀ ਵਾਲਾ ਪਾਣੀ ਜਾ ਝੋਨੇ ਵਾਲਾ ਪਾਣੀ ਨਾ ਪਾਉ

  • @sukhrajbrar7339
    @sukhrajbrar7339 ปีที่แล้ว +3

    Thag aa sirre da aa bai

  • @pankajarora191
    @pankajarora191 ปีที่แล้ว +1

    Lopo WALEO HORSES DI VIDEOS KREA KRO

  • @buttakhan2255
    @buttakhan2255 ปีที่แล้ว

    Sukhjindr y siraaaa Banda 👌

  • @SidhuZinta-nc5wm
    @SidhuZinta-nc5wm ปีที่แล้ว +1

    Gud wark

  • @jashanaulakh2374
    @jashanaulakh2374 ปีที่แล้ว +1

    Very nice video bro

  • @jaggiji3599
    @jaggiji3599 ปีที่แล้ว

    Three motar walla battery pump henga

  • @HarpalSingh-yx3nx
    @HarpalSingh-yx3nx ปีที่แล้ว +1

    ਵਿਕਟਰ ਦਾ ਪੰਪ ਦੋਵਾਂ ਦਾ ਰੇਟ

  • @sunderlal7898
    @sunderlal7898 ปีที่แล้ว +1

    Battery ka price btaao

  • @GursimranMehra
    @GursimranMehra ปีที่แล้ว +1

    Very nice ji

  • @HarwinderSingh-me1tr
    @HarwinderSingh-me1tr ปีที่แล้ว +1

    ਮੁੜਕੇ ਬੈਟਰੀਆਂ ਨਾ ਮਿਲੇ ਫਿਰ ਕੀ ਕਰੇ ਜਾ ਸਪਰਿਆ ਪਾਟ ਨਹੀ ਮਿਲਦਾ ਇਹ ਚੀਨ ਦਾ ਇਹ ਢੋਲੀਆ ਤਾ ਨਹੀਂ ਦੱਸੀ

  • @lokerang918
    @lokerang918 ปีที่แล้ว +2

    👌👌👌👌

  • @sukhrajbrar7339
    @sukhrajbrar7339 ปีที่แล้ว +2

    Jaggu sirre da thagggg aa ji

  • @SonuSingh-kh2zy
    @SonuSingh-kh2zy ปีที่แล้ว

    Sadi tanki ta 3 tinkyea to baad band ho jandi h

  • @kulwindersinghsaini3686
    @kulwindersinghsaini3686 ปีที่แล้ว +1

    ਬਾਈ ਕੀ ਹਾਲ ਆ ਖੁਸ ਆ

  • @malhisaab664
    @malhisaab664 ปีที่แล้ว +4

    22 thag ae sirra da jaggu

  • @daljitsingh8361
    @daljitsingh8361 ปีที่แล้ว +28

    ਪੈਸੇ ਲੈ ਕੇ ਵਡਿਆਈ ਕਰਨੀ ਠੀਕ ਨਹੀਂ ਨਪਾਲੀ

    • @navneetkennel5925
      @navneetkennel5925 ปีที่แล้ว

      Tu karla kam start .salea kise nu ta jar lyea karo gand vehle sale

    • @husanveersingh8693
      @husanveersingh8693 ปีที่แล้ว

      Lagda tusi sach boldeo ji over vadyeai karda y

    • @GurwinderSingh-fg3kg
      @GurwinderSingh-fg3kg ปีที่แล้ว

      ​@@raazsiidhu3587behn dea lodyea teri ki bound mangda

    • @navneetkennel5925
      @navneetkennel5925 ปีที่แล้ว +1

      @@raazsiidhu3587 hath na appdd thoo khodi tatho koi kam hunda ni duje nu kam karda dekh gand fat di tu krla camera chk tu bnaun lg ja .je kise gal da nahi pta bhonki da ni hunda ....ewi katte vang ringi jna net te baitha ....salea tusi negative comment karn joge hi oh dalle sale.

    • @mrhappyelec.1365
      @mrhappyelec.1365 ปีที่แล้ว

      ਸਿਰਾ ਲੋਪੋ ਵਾਲਿਆ ਖਿੱਚ ਕੇ ਰੱਖ ਕੰਮ ਨੂੰ ਹਾਥੀ ਵਾਂਗੂੰ ਆਪਣੀ ਮਸਤ ਚਾਲ ਤੁਰਿਆ ਚੱਲ ਐਵੇਂ ਪ੍ਰਵਾਹ ਨੀ ਕਰੀਦੀ ਕਿਸੇ ਦੀ
      ਲਗਦਾ ਇਹ ਵੀ ਮਾਫੀ ਮੰਗਾਉਣ ਵਾਲਿਆਂ ਚ ਸ਼ਾਮਲ ਹੋਣਗੇ
      ਤਾਂਹੀ ਇਹ ਸਭ ਨੇਗਟਿਵ ਕਮੇਂਟ ਕਰਦੇ ਆ 😂😂😅😂😂😂😂

  • @sukhrajdhaliwal8477
    @sukhrajdhaliwal8477 ปีที่แล้ว

    Very nice 👍

  • @BhullarPB03
    @BhullarPB03 ปีที่แล้ว +2

    Lopo saab ,,badde parmoter comment read krlo

  • @jagrajsingh5430
    @jagrajsingh5430 11 หลายเดือนก่อน

    Bayi Doli da reat ni dasya

  • @tajinderpalsingh3312
    @tajinderpalsingh3312 ปีที่แล้ว +2

    Comment pad là jaggu

  • @anmol2264-
    @anmol2264- ปีที่แล้ว +1

    Very nice lopon saab

  • @HarwinersinghSekhon
    @HarwinersinghSekhon ปีที่แล้ว

    Sare part da rate jari aa veer ji

  • @garrygujjar30
    @garrygujjar30 ปีที่แล้ว +1

    Y car wash kine da a g

    • @manpreetmaan5356
      @manpreetmaan5356 ปีที่แล้ว +1

      Koi Faida ne kina marze mahga Laila 1 mahine ch krab ho Janda na mudke thek howe

    • @garrygujjar30
      @garrygujjar30 ปีที่แล้ว

      Ok veere nai lande phir

  • @gurinderdeepsinghbhangu3651
    @gurinderdeepsinghbhangu3651 ปีที่แล้ว

    👌👌

  • @deeep1989
    @deeep1989 ปีที่แล้ว

    Love u baii

  • @bhindersidhu124
    @bhindersidhu124 ปีที่แล้ว +1

    maur to a y assi jma thagg bnda

  • @HarjinderSingh-i7q
    @HarjinderSingh-i7q ปีที่แล้ว

    Dono sria

  • @gindagill4028
    @gindagill4028 ปีที่แล้ว

    👍👍👍👍👍

  • @everythinghere.855
    @everythinghere.855 ปีที่แล้ว +2

    Thug aw y , jado dukan te pahunch ge fr rate high hunde ne , koi na jao

  • @Buttarfarmm
    @Buttarfarmm ปีที่แล้ว

    Very nic veer ji dog 🐕. Nu tusi garmi tu bachaaaaa k rakhyaaa ander

  • @gavybenipal9002
    @gavybenipal9002 ปีที่แล้ว

    👍👍👌👌

  • @Ranbirkhattra
    @Ranbirkhattra ปีที่แล้ว +1

    ❤❤❤❤🎉🎉🎉🎉❤❤❤❤

  • @VeerpalKaur-u7q
    @VeerpalKaur-u7q 5 หลายเดือนก่อน

    Saman sasta laber wali ahh

  • @ਅੱਤਦੇਸ਼ਿਕਾਰੀ-ਮ1ਧ
    @ਅੱਤਦੇਸ਼ਿਕਾਰੀ-ਮ1ਧ ปีที่แล้ว

    ❤❤❤❤

  • @mandeepdhot4704
    @mandeepdhot4704 ปีที่แล้ว

    loppo g comment dekho

  • @KuldeepSingh-hi2gz
    @KuldeepSingh-hi2gz ปีที่แล้ว

    Videos paun krke dukaandaar da kirdaar sahmne aya pehla Videos jehra gaahka de haqq ch sahi bhuktu nahi sarea ch dukaandaar da hi Faida hunda c
    Kull mila ke lokan ne bande nu thagg sabit krya

  • @yadwindersinghbrar4967
    @yadwindersinghbrar4967 ปีที่แล้ว +5

    Kissan di loot karni band karo

  • @user-fx6ke6mo2h
    @user-fx6ke6mo2h ปีที่แล้ว

    ਲੁਟ ਦਾ

  • @gurjantjhorar2706
    @gurjantjhorar2706 11 หลายเดือนก่อน

    Gapi te thag bandq eh jaguu

  • @kulwindersinghrandhawa7088
    @kulwindersinghrandhawa7088 ปีที่แล้ว

    Address ki a

  • @ManpreetSingh-df1ek
    @ManpreetSingh-df1ek ปีที่แล้ว +1

    Comment pala le

  • @BholaSingh-nn6lt
    @BholaSingh-nn6lt ปีที่แล้ว

    Jaggu thag ae sira da

  • @reshamdhaliwal3940
    @reshamdhaliwal3940 ปีที่แล้ว +1

    😂ਡੱਬ ਵਿੱਚ ਲੈ ਜਾਉ

  • @Gurfateh-x8j
    @Gurfateh-x8j ปีที่แล้ว

    20mint di video ch ek v gahak ni aya 😂. Lotu sala

  • @inderpreetsingh6145
    @inderpreetsingh6145 ปีที่แล้ว

    ਜੱਗੂ ਠੱਗ ਆ

  • @bhindersidhu124
    @bhindersidhu124 ปีที่แล้ว +1

    jma sirre fuddu banda

  • @harvendersidhu4617
    @harvendersidhu4617 ปีที่แล้ว

    Very.fiy.karke.vido.kro.kament.pad.me.aap.megon.legea.c.

  • @user-yl6wq5yh7y
    @user-yl6wq5yh7y ปีที่แล้ว

    Very nice ji