Sis Ganj Sahib Wikhe Maskeen Ji Nu Ek Sajan Kyon Akhiya Guru Gobind Avtar Nhin maskeen ji Da replay.

แชร์
ฝัง
  • เผยแพร่เมื่อ 1 ต.ค. 2024
  • About
    sant singh ji maskeen this katha
    👇👇👇👇
    Dass Vicky. Presents..
    Title. Sis Ganj Sahib Ji Wikhe Maskeen Ji Nu Ek Sajan Kyon Akhiya Guru Gobind Singh Ji Avtar Nhin Ho Sakda maskeen ji Da Javab Sunan Vala He ji.
    ਸੰਗਤ ਜੀ ਜੇ ਕੱਥਾ ਚੰਗੀ ਲੱਗੀ ਤਾਂ like, share te channel ਨੂੰ subscribers ਜਰੂਰ ਕਰਿਓ.
    Katha By. ਸੰਤ ਸਿੰਘ ਜੀ ਮਸਕੀਨ..
    Thanks for watching......🙏🙏🙏
    Lebal. Dass Vicky
    For Any Questions or suggestions Please
    comments

ความคิดเห็น • 390

  • @harwindersingh1175
    @harwindersingh1175 2 ปีที่แล้ว +9

    ਇਹ ਲੋਕ ਅਕ੍ਰਿਤਘਣ ਹਨ ਜ਼ਿਹਨਾਂ ਦਾ ਧਰਮ ਬਚਾਇਆ ਹੋਵੇ ਗੁਰੂ ਨੇ ਉਸ ਦੇ ਧਰਮ ਵਾਲਿਆਂ ਨੂੰ ਇਹਨਾਂ ਅਕ੍ਰਿਤਘਣਾਂ ਨੇ ਕੋਹ ਕੋਹ ਕੇ ਮਾਰਿਆ ਦੁਸਟਾ ਨੇ ਦਿੱਲੀ ਵਿੱਚ

    • @manjeetkaur483
      @manjeetkaur483 2 หลายเดือนก่อน

      ਵਾਹਿਗੁਰੂ ਜੀ ਮੇਹਰ ਕਰੇ ਸੱਭ ਤੇ ਤੰਦਰੁਸਤੀ ਬਖਸ਼ੇ ਜੀ

    • @manjeetkaur483
      @manjeetkaur483 2 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Dasandass9
    @Dasandass9 ปีที่แล้ว +29

    धन धन श्री गुरु गोबिन्द सिंह जी महाराज जी के श्री पवित्र चरणों मे कोटि कोटि दण्डवत प्रणाम 🙏🙏🙏🙏🌷🌷💖💖🔔🔔🔔🔔

    • @darshansinghabbott8949
      @darshansinghabbott8949 ปีที่แล้ว +2

      WORDS CAN NOT DEFINE GREATNESS OF SARVANS DAANI GURU GOBIND SINGH JI. KOTI KOTI NAMASKAR BEFORE LOTUS FEET OF AVTAR GURU GOBIND SINGH JI. WAHE GURU JI BLESS ALL NEAR AND DEAR ONES

    • @sardoolsinghdhillon2587
      @sardoolsinghdhillon2587 ปีที่แล้ว +1

      @@darshansinghabbott8949 agar mera Mel ho Jada mai ap da hojada satnam sree wahiguru

    • @gurmailsingh9115
      @gurmailsingh9115 ปีที่แล้ว

      mm
      MmmMj
      ...mmm......mm
      mmmmmmMmmmmmmmm........mmmmmmmmmmmmmmm

    • @gurpreetsinggh9882
      @gurpreetsinggh9882 3 หลายเดือนก่อน

      I love 💕 you

  • @parveen6555
    @parveen6555 ปีที่แล้ว +20

    ਮਸਕੀਨ ਜੀ ਤੁਸੀਂ ਇਹ ਸਪਸ਼ਟ ਕਰ ਦਿੱਤਾ ਹੈ ।ਸਾਡੀਆਂ ਅਖਾਂ ਖੋਲ ਦਿਤੀਆ, ਅਸੀਂ ਹਿੰਦੂਧਰਮ ਦੇ ਨਾਲ ਸਬੰਧਤ ਹਾ ।
    ਪਰ ਹਿੰਦੁਸਤਾਨ ਵਿੱਚ ਜਿੰਨੇ ਵੀ ਹਿੰਦੂ ਧਰਮ ਦੇ ਨਾਲ ਸਬੰਧਤ ਹਨ ਇਹਨਾਂ ਨੂੰ ਔਰੰਗਜ਼ੇਬ ਨੇ ਮੁਸਲਮਾਨ ਬਣਾ ਦੇਨਾ ਸੀ ਹਿੰਦੁਸਤਾਨ ਵਿੱਚ ਹਿੰਦੂ ਇਕ ਵੀ ਨਹੀਂ ਸੀ ਰਹਿਣ ਦੇਨਾ।ਸਿੱਖ ਕੌਮ ਨੇ ਹੀ ਸਾਡੇ ਹਿਦੁਆ ਕਰਕੇ ਆਪਣੇ ਕੁਟੁੰਬ ਨੂੰ ਇਹਨਾਂ ਤੋ ਵਾਰ ਦਿਤਾ ।ਬਜਾਏ ਇਹ ਇਹਨਾਂ Thanks ਕਰਨ ਦੇ ਉਲਟ ਘਟੀਆ ਕਿਸਮ ਦੀ ਸੋਚ ਤੇ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਇਹਨਾਂ ਪੱਤਾ ਨਹੀਂ ਕਦ ਅਕਲ ਆਵੇਗੀ ।ਮੈ ਸਤਿਕਾਰ ਕਰਦਾ ਹਾਂ ਸਿਖਿਜਮ ਦਾ ਤੇ ਇਹਨਾ 10 ਗੁਰੂਆਂ ਦਾ।ਸਤਿਨਾਮ ਵਾਹਿਗੁਰੂ ।

    • @Sukhwindersingh-nr6so
      @Sukhwindersingh-nr6so 9 หลายเดือนก่อน +1

      🙏🙏

    • @RanjitGill-z2u
      @RanjitGill-z2u 6 หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

    • @gurpreetsinggh9882
      @gurpreetsinggh9882 6 หลายเดือนก่อน

      Waheguru ji 🙏🙏 . Tusi bohat sahi gal kiti ji 🙏

    • @hamindersinghbonsra8476
      @hamindersinghbonsra8476 3 หลายเดือนก่อน

      ​@@Sukhwindersingh-nr6so😅😮😢😮😮😮😅😮😢😅uuuuuuyuu

    • @Sikhiseeker
      @Sikhiseeker 2 หลายเดือนก่อน

      Veer ji guru patshah took avtar to save this mankind not only Hindu
      From guru point of view we are all equal
      With the advent of Gurmat the long-standing Vedic division of ‘Varna’ was finally crushed. Guru Nanak Dev preached a course contradictory to it and highlighted the equality of all men. The Vedas divided mankind into four sub-sects
      Guru patshah never believed in any caste or religion

  • @kartarsingh-ps1ly
    @kartarsingh-ps1ly ปีที่แล้ว +121

    ਮਸਕੀਨ ਜੀ ਅੱਜ ਵੀ ਸਾਡੇ ਵਿੱਚ ਜਿੰਦਾ ਹਨ । ਉਨ੍ਹਾਂ ਨੂੰ ਸੁਣਨ ਵਿੱਚ ਅੱਜ ਵੀ ਉਹੀ ਆਨੰਦ ਪ੍ਰਾਪਤ ਹੁੰਦਾ ਜੋ ਪਹਿਲਾਂ ਸੀ।

    • @nandsingh7771
      @nandsingh7771 ปีที่แล้ว +15

      Maskeen Sahib ji da gurbani ate Sikh itihas da gyan hamesha sade Panth da marag darshak rahega.oh mahapurakh hamesha lai aapni hajri sadh sangat wich chhad gaye han.Waheguru ji ka khalsa Waheguru ji ki Fateh.

    • @mangatsingh3620
      @mangatsingh3620 ปีที่แล้ว +4

      @@nandsingh7771 wah

    • @jidrit999
      @jidrit999 ปีที่แล้ว +1

      Osho di copy krde ne

    • @dr.karansharma359
      @dr.karansharma359 ปีที่แล้ว +6

      @@jidrit999 Fir ta Osho nu v keh devo ke Osho v copy karda howega kise di...
      Osho hor cheez aa.. Maskeen di philosophy hor hai....

    • @jidrit999
      @jidrit999 ปีที่แล้ว +2

      @@dr.karansharma359 osho ne bade santan te bllea 650 kitaban ne. Osho brahmgiani c. Maskeen ki a ohde samne

  • @chaitanya4881
    @chaitanya4881 ปีที่แล้ว +44

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਇਕ ਤੂੰ ਹੀ ਨਿਰੰਕਾਰ 🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏

  • @DalbirSingh-mx9kz
    @DalbirSingh-mx9kz ปีที่แล้ว +5

    ਰਾਮਚੰਦਰ ਨੇ ਤਾਂ ਆਪਣੀ ਘਰਵਾਲੀ ਵਾਸਤੇ ਯੁੱਧ ਕੀਤਾ ਕ੍ਰਿਸ਼ਨ ਜੀ ਨੇ ਕੀ ਕੀਤਾ ਪਰ ਗੁਰੂ ਸਾਹਿਬ ਜੀ ਨੇ ਤਾਂ ਆਪਣੇ ਆਪ ਲਈ ਤਾਂ ਕੋਈ ਯੁੱਧ ਨਹੀਂ ਕੀਤਾ ਦੇਸ਼ ਧਰਮ ਲਈ ਯੁੱਧ ਕੀਤਾ ਮਜਬੂਰ ਮਜ਼ਲੂਮਾਂ ਦੀ ਖਾਤਰ ਕਿਸੇ ਦੇ ਵਜੂਦ ਵਾਸਤੇ

  • @sardarg8859
    @sardarg8859 2 ปีที่แล้ว +20

    Baaa kamaallll katha ....DHAN GURU GOBIND SINGH JI MAHARAJ 🙏🙏🙏🙏🙏🙏🙏👌

  • @daljitkaur2851
    @daljitkaur2851 2 ปีที่แล้ว +23

    Dhan dhan shri guru Gobind Singh ji 🙏

  • @DalbirSingh-mx9kz
    @DalbirSingh-mx9kz ปีที่แล้ว +12

    ਧੰਨ ਸਨ ਸੰਤ ਸਿੰਘ ਜੀ ਮਸਕੀਨ ਜੀ ਜਿਨ੍ਹਾਂ ਨੇ ਬੜੀ ਚੰਗੇ ਅਤੇ ਸੁਚੱਜੇ ਢੰਗ ਨਾਲ ਵਿਸ਼ਲੇਸ਼ਣ ਪੇਸ਼ ਕੀਤਾ

  • @soniakataria7891
    @soniakataria7891 ปีที่แล้ว +8

    Ki Vadiayia Teria mere Satguru jiyo ...... Peera da maha peer tu hai
    Fakkar awwal fakeer tu hai
    Haasa vi tu meer tu hai
    Rooh da asal shareer tu hai
    Tuhadi sift lyi tn shabad hi poore nhi paende Maharajan ke Maharaja ... Samjh ni aaundi shuru kitho kra ... Agge tn fer beant hi h ...
    Dhan Dhan Darvesh Pita Guru Gobind Singh Ji Maharaj 🙏🙏🙏🙏🙏🙏❤️❤️

    • @DASSVICKY
      @DASSVICKY  ปีที่แล้ว

      🙏🙏

    • @prahladsingh2144
      @prahladsingh2144 ปีที่แล้ว

      बहुत खूब प्यारी बहन , वाहेगुरू तवाड़े ते सदा मेहरबान होवे ।

  • @chaitanya4881
    @chaitanya4881 ปีที่แล้ว +32

    ।। ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤਿ ।। 🙏💐 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @zorawarsunnder7053
    @zorawarsunnder7053 ปีที่แล้ว +2

    V,,, good👍😎👍 Azadi,, Hi,,, Hall,,, Referendurm🗳️🗳️🗳️🗳️🗳️ voting☑☑☑☑☑☑☑ is a👍👍👍👍👍 great👍👏😊👏👍 for, khalsaRaj

  • @rajanthadani4785
    @rajanthadani4785 ปีที่แล้ว +15

    Whatever Sant does He does selflessly. Even killing any one without haterade is not binding on Him. He is ever free from any kind of sin. Shri Guru Gobind Singh Sahib loved even His enemies like his sons. 🙏 Although some may create controversy, but I consider Him as incarnation of Akal Purukh Himself in human form.

    • @kanguernoorani4091
      @kanguernoorani4091 ปีที่แล้ว

      Does sikhism believe in God incarnation.

    • @mrsinghkhalsaAkaalpurakhkifauj
      @mrsinghkhalsaAkaalpurakhkifauj ปีที่แล้ว +1

      Haji Maharaj Dhan Guru Gobind Singh sahib ji Maharaj.....jo ki permeswar nirankaar akaalpurakh ji hay jo ki nirgun hay ...ona da hi sargun sakaar saroop sun ...👏

    • @karamjitgrewal8445
      @karamjitgrewal8445 ปีที่แล้ว

      ​@@kanguernoorani4091 Mool Manter tuhada jawaab hai ji .

    • @haryanvijaat1604
      @haryanvijaat1604 ปีที่แล้ว

      Then please stop putting his photo alongside with Maharana Pratap and Chhatrapati Shivaji. They were great warriors and fine administrators but the 10th Master was an avatar. Kindly stop this cunningness.

  • @chaitanya4881
    @chaitanya4881 ปีที่แล้ว +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @tirathsinghc
    @tirathsinghc ปีที่แล้ว +2

    ਸਿੱਖ ਗੁਰੂ ਸਹਿਬਾਨ ਤੇ ਸਿੱਖ ਪੰਥ ਨੇ ਮਜ਼ਲੂਮ ਦੀ ਬਾਂ ਫ਼ੜਈ ਹਰ ਵੇਲੇ ਨਾ ਕਿ ਕਿਸੇ ਇਕ ਧਰਮ ਦੀ ਪੈਰਵਾਈ ਕੀਤੀ। ਜੈ ਮੁਸਲਮਾਨ ਹਿੰਦੂ ਦੀ ਥਾਂ ਤੇ ਹਿੰਦੂ ਮੁਸਲਮਾਨ ਦੇ ਥਾਂ ਤੇ ਹੁੰਦੇ। ਜਾਂ ਕੋਈ ਹੋਰ ਵੀ ਹੁੰਦੇ ਤਾਂ ਵੀ ਗੁਰੂ ਸਹਿਬਾਨ ਤੇ ਸਿੱਖ ਪੰਥ ਨੇ ਓਸੇ ਤਰ੍ਹਾਂ ਸਾਥ ਦੇਣਾ ਸੀ ਜਿਸਤਰ੍ਹਾਂ ਹਿੰਦੂਆਂ ਦਾ ਦਿੱਤਾ। ਜੋ ਇਹ ਨਹੀਂ ਸਮਜੇ ਸਿੱਖ ਧਰਮ ਵਾਰੇ ਓ ਕੁਛ ਨਹੀਂ ਜਾਣਦੇ। ਸਭ ਧਰਮ ਬਰਾਬਰ ਨੇ ਸਿੱਖ ਧਰਮ ਵਾਸਤੇ। ਪਰ ਸ਼ਰਤ ਏ ਹੈ ਕਿ ਬਰਾਬਰੀ ਸਚਾਈ ਤੇ ਹੋਵੇ ਗੀ ਖੁਸ਼ਾਮਤ ਵਾਸਤੇ ਨਈ।

  • @RajinderSingh-ll2zc
    @RajinderSingh-ll2zc ปีที่แล้ว +6

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @virenderkaur4896
    @virenderkaur4896 ปีที่แล้ว +3

    वे सिर्फ़ अवतार नहीं आप निरंकार थे

  • @sushilkaur4257
    @sushilkaur4257 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌺🌺

  • @simerjit99
    @simerjit99 2 ปีที่แล้ว +9

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🌹

  • @GURPREETSINGH-ro8zf
    @GURPREETSINGH-ro8zf ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ। ਫ਼ੋਨ ਕੀਤਾ ਨਹੀ ਜਾ ਸਕਿਆ

  • @simerjit99
    @simerjit99 2 ปีที่แล้ว +4

    🙏🙏🙏🙏🙏🌹 Roam Roam Kott Brahmand Ko Nivass Jass 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🍘

  • @samyaad8493
    @samyaad8493 2 ปีที่แล้ว +8

    🙏🌹ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹🙏

  • @drmanjeetkaur6630
    @drmanjeetkaur6630 2 ปีที่แล้ว +6

    Sant Maskeen ji Kamaal gyantha khjana 🙏🏻🙏🏻🌹🌹🙏🏻🙏🏻

  • @user-dd1bm6ub9f
    @user-dd1bm6ub9f 2 ปีที่แล้ว +7

    Waheguru ji Ka Khalsa Waheguru ji Ki Fateh ⚘️☝️🤲🦅🏹🙏 Akaal hee Akaal hee Akaal hee Akaal Akaal Hain ☝️ Satsiriakal 🙏 " Ehsaanframoshan " Nu Ve Eh Sunna Cahiday Tay Apnay Antar Maan Vich Jhakna Chahiday ⚘️☝️🤲🦅🏹🙏

  • @triloksingh7552
    @triloksingh7552 ปีที่แล้ว +4

    ਧੰਨ ਧੰਨ ਬਾਪੂ ਕਲਗੀਆਂ ਵਾਲੇ ਧੰਨ ਧੰਨ ਬਾਪੂ ਕਲਗੀਆਂ ਵਾਲੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

  • @balvindersandhar4657
    @balvindersandhar4657 ปีที่แล้ว +6

    ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ

  • @AmritpalSingh-iw9bw
    @AmritpalSingh-iw9bw 2 ปีที่แล้ว +6

    Waheguru ji sat sri akal maskeen ji

  • @JaswinderSingh-gb6zg
    @JaswinderSingh-gb6zg ปีที่แล้ว +5

    ਧਨ ਧਨ ਦਰਵੇਸ਼ ਗੁਰੂ ਗੋਬਿਦ ਸਿਂਘ ਜੀ ਮਹਾਰਾਜ ਜੀ ਧਨ ਸਂਤ ਸਾਹਿਬ ਸਂਤ ਮਸਕੀਨ ਜੀ

  • @KuldeepSingh-rg8yc
    @KuldeepSingh-rg8yc 2 ปีที่แล้ว +5

    Dhan waheguru Dhan waheguru Dhan waheguru Dhan waheguru Dhan waheguru

  • @gurjitsinghkhalsa9317
    @gurjitsinghkhalsa9317 ปีที่แล้ว +4

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JatinderSingh-vq2sp
    @JatinderSingh-vq2sp 2 ปีที่แล้ว +7

    Dhan shree guru govind singh ji maharaj

  • @yograjsingh3883
    @yograjsingh3883 2 ปีที่แล้ว +7

    Waheguru ji dhan guru gobind singh ji asi tere charna di dhoor ha 🙏 sb te mehar krna ji

  • @amarjitsingh-gk6xn
    @amarjitsingh-gk6xn 2 ปีที่แล้ว +8

    WAHEGURUJI

  • @kultarsingh3011
    @kultarsingh3011 2 ปีที่แล้ว +6

    Waheguru g

  • @DaljeetSingh-bn6vi
    @DaljeetSingh-bn6vi ปีที่แล้ว +4

    Waheguru ji ka khalsa
    Waheguru ji ki fateh
    Dhan Dhan sahib Guru Gobind singh sahib ji maharaj, sarbans dani, khalsa panth de maalik, Amrit ke daate, bharat desh di sanskriti de rakhiak ,Dhan ho sadi sachi sarkar ji
    kot kot dhanvad lala Dolat Rai ji sachai bian kiti ji
    Dhanvad Giani sant singh ji maskeen sahib ji

  • @drmanjeetkaur6630
    @drmanjeetkaur6630 2 ปีที่แล้ว +6

    Dhan dhan Shree Guru Gobind Singh Ji 🌹🌹🙏🏻🙏🏻🌹🌹

  • @sukhpalsinghsidhu2525
    @sukhpalsinghsidhu2525 2 ปีที่แล้ว +7

    Waheguru ji

  • @kawalnainsingh8067
    @kawalnainsingh8067 2 ปีที่แล้ว +5

    Dhan dhan guru Gobind Singh ji.waheguru ji waheguru ji waheguru ji waheguru ji waheguru ji waheguru ji

  • @SSDeol
    @SSDeol 2 ปีที่แล้ว +6

    🙏🙏Waheguru 🙏🙏

  • @ranjitkaur6650
    @ranjitkaur6650 2 ปีที่แล้ว +4

    ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🌹🌹ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🌹🌹

  • @singhsaroop1675
    @singhsaroop1675 2 ปีที่แล้ว +3

    Satguru ji Sachey Patshah Waheguru ji eisiyaa Puneet Roohaan nu apney Panth vich bakhshisha de roop ch bheij -2 k Sahnu Akal khaana bakhshdey raho.................

  • @amanaulakh1232
    @amanaulakh1232 ปีที่แล้ว +2

    ਗਿਆਨੀ ਮਸਕੀਨ ਜੀ ਬਰਾਬਰ ਕੋਈ ਕਥਾ ਵਾਚਕ, ਵਿਦਵਾਨ ਨਹੀਂ ਹੋ ਸਕਦਾ

  • @yograjsingh3883
    @yograjsingh3883 2 ปีที่แล้ว +7

    Dhan guru gobind singh ji 🙏

  • @heenaranirani2966
    @heenaranirani2966 2 ปีที่แล้ว +5

    Dhann
    Dhann
    Guru
    Guru
    Govind
    Singh
    🙏🙏🙏🙏🙏🙏🍎🍎🍎🍎

  • @Tubebalgi81
    @Tubebalgi81 ปีที่แล้ว +1

    ਸੰਤ ਸਿੰਘ ਮਸਕੀਨ ਜੀ ਤੁਸੀ ਮਹਾਨ ਹੋ,ਤੇ ਮਹਾਨ ਹੀ ਰਹੋਗੇ, ਪਰ ਅੱਜ ਤੁਹਾਡੇ ਵਰਗਾ ਪ੍ਰਚਾਰਕ ਨਿ ਦਿਸ ਰਿਹਾ।ਤੁਸੀ ਹਰ ਗਲ ਦੀ ਗਹਿਰਾਈ ਚ ਜਾ ਕੇ debate ਕਰਦੇ ਸੀ।ਦੂਜੀ ਧਿਰ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ।

  • @talveenjapnaad1221
    @talveenjapnaad1221 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @MohanSingh-xf2nf
    @MohanSingh-xf2nf ปีที่แล้ว +3

    ਧੰਨ ਸੰਤ ਮਸਕੀਨ ਜੀ ਬਹੁਤ ਅਨੰਦ ਆਉਂਦਾ ਸੁਣਨ ਵਿੱਚ

  • @manpreetkour4299
    @manpreetkour4299 2 ปีที่แล้ว +3

    Satnam shri waheguru ji , sirf eh hi aakh sakdai ha ki; Mere Patasha Deshmesh Pita ji lyi har shabad chota hai, Unaa da ta Naam hi Mahaanand hai jo shrada naal lai lavei

  • @rishimahlotra2687
    @rishimahlotra2687 ปีที่แล้ว +1

    I believe Sikhism are the most purest form of Dharma ..the mordern day hindus are far from the Vedic dharma....airan mat ved hatyaar...

  • @bachittarsingh6714
    @bachittarsingh6714 2 ปีที่แล้ว +11

    Dhan Dhan Sri Guru Gobind Singh Ji Maharaj 🙏🙏

  • @sukhwindersidhu9105
    @sukhwindersidhu9105 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ

  • @bakhshishsingh7978
    @bakhshishsingh7978 ปีที่แล้ว +4

    Waheguru waheguru waheguru waheguru waheguru ji

  • @AkalPurakhkiFauj78
    @AkalPurakhkiFauj78 ปีที่แล้ว +3

    Very good explanation by Maskeen ji and befitting reply to biased and misguided Hindu person

  • @harpreetkaur9574
    @harpreetkaur9574 ปีที่แล้ว +3

    Dhan dhan guru Gobind Singh ji maharaj ji .🙏🏻🙏🏻🙏🏻🙏🏻🙏🏻

  • @harmailsidhu2707
    @harmailsidhu2707 ปีที่แล้ว +4

    ਵਾਹਿਗਰੂ ਜੀ ਵਾਹਿਗੁਰੂ ਮਿਹਰ ਸਦਕਾ ਸੰਤ ਜੀ ਦੀ ਕਥਾ ਦਾ ਅਨੰਦ ਮਾਣ ਰਹੇ ਹਾਂ।

  • @DeepSingh-nj4fy
    @DeepSingh-nj4fy ปีที่แล้ว +2

    Guru kalgidhar patshah nu koi kalam vakhyan nahin kar sakdi ik soorveer ik guru ik puttar ik baap ik poet bas mukho dhan dhan mera dasmesh pita hee nikal sakda Waheguru jeo🙏🏼❤️🙏🏼

  • @singhsaroop1675
    @singhsaroop1675 2 ปีที่แล้ว +2

    Wah jio wah meri Kalgia wali Sarkar Shatt-2 Parnam Hind-de-Raakhey Dashmesh pita Sahib-e-Kamaal Sahib Satguru Sachey Patshah Sri Guru Gobind Singh ji Maharaj Sarbans dani Shahadatt de Punj de Charna ch mera Vajood sda hazir jeo..ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @jagjeetsinghsudan8648
    @jagjeetsinghsudan8648 ปีที่แล้ว +1

    ਮਸਕੀਨ ਜੀ ਨੂੰ ਸੁਣਦਿਆਂ ਕੇਵਲ ਅਨੰਦ ਹੀ ਨਹੂ ਸਿਖੀ ਅਤੇ ਗੁਰਮਤਿ ਦੀ ਪੇਸ਼ ਕੀਮਤੀ ਇਨੀ ਡੂੰਘੀ ਜਾਨਕਾਰੀ ਵੀ ਮਿਲਦੀ ਹੈ।

  • @RanjitSingh-mf3lb
    @RanjitSingh-mf3lb ปีที่แล้ว +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🙏🙏🙏

  • @jaskaran3115
    @jaskaran3115 ปีที่แล้ว +4

    Waheguru Ji🙏🏻🙏🏻🙏🏻🙏🏻🙏🏻🙏🏻🙏🏻

  • @harmansinghharmansingh4443
    @harmansinghharmansingh4443 ปีที่แล้ว +3

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏

  • @vishavdeepsingh3918
    @vishavdeepsingh3918 ปีที่แล้ว +3

    Dhan dhan shri guru gobind singh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @goltibhullar7201
    @goltibhullar7201 2 ปีที่แล้ว +3

    DHAN DHAN SHRI GURU GOBIND SINGH JI MAHARAJ KALGYA WALYA

  • @gurveersingh-rj3ri
    @gurveersingh-rj3ri 7 หลายเดือนก่อน +2

    ਧੰਨ ਧੰਨ ਸੰਤ ਮਸਕੀਨ ਜੀ

  • @jaideep1117
    @jaideep1117 2 ปีที่แล้ว +4

    waheguru ji 🙏

  • @magansingh3980
    @magansingh3980 ปีที่แล้ว +3

    Waheguru ji waheguru ji waheguru ji waheguru ji waheguru ji

  • @ranbirsingh1405
    @ranbirsingh1405 2 ปีที่แล้ว +23

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏

    • @bimalnarang3179
      @bimalnarang3179 2 ปีที่แล้ว

      I

    • @jasvinder2003
      @jasvinder2003 ปีที่แล้ว

      ajj vo prerana da srot ho tusi maskeen ji...Waheguru sikhan nu inni Shakti den ki Sikhi da parcham duniya ch sab to ucha ho jave..

  • @sadiqali4850
    @sadiqali4850 ปีที่แล้ว +1

    Guru govindh singh nam hai rabi enayt ka ghyrt ka bhaduri ka shujat ka dalyri ka en ky jysa na koi hoya hai na or koi hoyga

  • @jaskaran3115
    @jaskaran3115 ปีที่แล้ว +3

    Satnam Waheguru Ji🙏🏻🙏🏻🙏🏻🙏🏻🙏🏻🙏🏻🙏🏻

  • @surinderche3354
    @surinderche3354 2 ปีที่แล้ว +2

    ਕੲੀ ਲੋਕਾ ਦਾ ਲਹੁ ਚਿੱਟਾ ਹੈ ਜੀ ਦੁਖ ਦੀ ਗੱਲ ਹੈ।

  • @JagtarSingh-dw4hu
    @JagtarSingh-dw4hu ปีที่แล้ว +4

    Waheguru Ji

  • @rajsandhu225
    @rajsandhu225 ปีที่แล้ว +2

    Dhan dhan shiri guru Tegbahader sahib ji dhan dhan shiri guru gobind singh ji

  • @TZR_Gaming_125_com
    @TZR_Gaming_125_com 2 ปีที่แล้ว +3

    Wàheguru ji

  • @HarwinderSingh-qs4oh
    @HarwinderSingh-qs4oh 2 ปีที่แล้ว +3

    Dhan Dhan Satguru Gobind singh jii

  • @ParamjitKaur-ne5hc
    @ParamjitKaur-ne5hc ปีที่แล้ว +3

    Wahaguru ji ❤️ ❤️

  • @joginderkaur2880
    @joginderkaur2880 2 ปีที่แล้ว +3

    Dhan dhan guru govind Singh ji

  • @MSGaminG-cc4dz
    @MSGaminG-cc4dz ปีที่แล้ว +2

    Dhan Dhan Shiri Guru Gobind Singh Ji Kirpa Kro Sab te Satnam Wahiguru Ji

  • @sinderpal603
    @sinderpal603 ปีที่แล้ว +2

    Priceless explanations. Maskeen Ji 💯%true thankyouji !

  • @jassi.tv6860
    @jassi.tv6860 ปีที่แล้ว +2

    Dhan maskeen ji dhan dhan guru gobind singh🙏 ji

  • @gamingjohn1925
    @gamingjohn1925 10 หลายเดือนก่อน +1

    ਧਨ ਧਨ ਸ਼ਿਰੀ ਗੂਰੂ ਹਰ ਗੋਬਿੰਦ ਸਿੰਘ ਜੀ ਧਨ ਧਨ ਮਸਕੀਨ ਜੀ

  • @GurmeetSinghKhaira-cq4dw
    @GurmeetSinghKhaira-cq4dw ปีที่แล้ว +3

    Dhan Dhan Guru Gobind Singh ji maharaj

  • @chamelsingh8304
    @chamelsingh8304 ปีที่แล้ว +2

    ਧੰਨ ਧੰਨ ਗੁਰੂ ਗੋਬਿੰਦ ਸਿੰਘਸਾਹਿਬ ਜੀ

  • @harminderminhas6978
    @harminderminhas6978 2 ปีที่แล้ว +3

    Dhan dhan sri guru giobind singh ji

  • @Gurdeepsingh-io6rh
    @Gurdeepsingh-io6rh 9 หลายเดือนก่อน

    ਧੰਨ ਧੰਨ ਕਲਗੀਆਂ ਵਾਲੇ ਬਾਜਾਂ ਵਾਲੇ ਸ਼ਾਹੇ ਸ਼ਹਨ ਸ਼ਹਿਨਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਸੰਤ ਸਿੰਘ ਜੀ ਮਸਕੀਨ ਜੀ ਜਿਹੜੇ ਇੰਨੇ ਸੁਚੱਜੇ ਢੰਗ ਨਾਲ ਇੰਨੀ ਸੋਹਣੀ ਕਥਾ ਕਰਕੇ ਸੰਗਤ ਨੂੰ ਸਮਝਾਉਂਦੇ ਹਨ ਆਓ ਸੰਤ ਮਸਕੀਨ ਜੀ ਇੱਕ ਵਾਰ ਫਿਰ ਇਸ ਧਰਤੀ ਤੇ ਫੇਰੀ ਪਾਓ ਘਰ ਘਰ ਵਿੱਚ ਜਨਮ ਲਓ ਜੀ ਆਪ ਜੀ ਦੀ ਅੱਜ ਸਿੱਖ ਜਗਤ ਨੂੰ ਬਹੁਤ ਵੱਡੀ ਜਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kallusingh8062
    @kallusingh8062 ปีที่แล้ว +1

    Dhan Baba guru gobind Singh ji goods very brave great and honest helpsmilliond people s

  • @ParamjitSingh-yn2zh
    @ParamjitSingh-yn2zh ปีที่แล้ว +2

    Dhan guru Gobind Singh saheb jio 🌹🌹🌹🌹🌹

  • @ArjunKumar-yh4vh
    @ArjunKumar-yh4vh ปีที่แล้ว +1

    Mera kalgidhar parmatma AP hai

  • @sajjankhehra9001
    @sajjankhehra9001 2 ปีที่แล้ว +3

    ਸਹੀ ਹੈ

  • @vijaydhami1012
    @vijaydhami1012 2 ปีที่แล้ว +3

    Dhan Dhan Shri Guru Gobind Singh ji.....

  • @santoshbhattisantoshbhatti2352
    @santoshbhattisantoshbhatti2352 ปีที่แล้ว +3

    WAHEGURU JI 🙏

  • @jagatkamboj9975
    @jagatkamboj9975 2 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @shersinghsahota9823
    @shersinghsahota9823 ปีที่แล้ว +2

    Satnam Waheguru ji.Dhan hai ! Dhan hai ! Guru Gobind Sahib ji dhan hai !

  • @HarwinderSingh-ci9wb
    @HarwinderSingh-ci9wb ปีที่แล้ว +3

    Satnam ji

  • @chaitanya4881
    @chaitanya4881 ปีที่แล้ว +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌸

  • @MakhanSingh-cz4tt
    @MakhanSingh-cz4tt ปีที่แล้ว +1

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਮੈਂ ਤੁਹਾਨੂੰ ਅੱਜ ਵੀ ਸੁਣ ਰਿਹਾ ਹਾਂ

  • @BalwinderSingh-pf2nr
    @BalwinderSingh-pf2nr ปีที่แล้ว

    VAAH PARGATEYO MARD AGUMMADDAA, WARYAAM EKELAA, VAAH -2 GOBIND SINGH AAPEY GURCHELAA-5*******

  • @gaggihambran7175
    @gaggihambran7175 ปีที่แล้ว +3

    Waheguru ji 🙏

  • @harvindersingh6152
    @harvindersingh6152 ปีที่แล้ว +1

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

    • @Jasvir-Singh8360
      @Jasvir-Singh8360 3 หลายเดือนก่อน

      ਖਾਲਸਾ ਜੀ ਆਹ ਕੀ ਐ ਖਾ ਲਿ ਸ ਤਾ ਨ ਕਿਉਂ ਖਾਲਸਤਾਨ ਕਿਉਂ ਨਹੀਂ।

  • @JogaSinghSekhon-l9t
    @JogaSinghSekhon-l9t ปีที่แล้ว +1

    Thank less people

  • @jugrajkaurdhillon1714
    @jugrajkaurdhillon1714 ปีที่แล้ว +1

    Sade Sri Guru Gobind Singh Ji vrga na koe hoa nakoi hona shashter de dani