Khabar Sawer:- ਰਾਤੋ-ਰਾਤੋ ਖਿਸਕੀ ਵੱਡੀ ਕੁਰਸੀ,ਕਮਜ਼ੋਰ ਪੈਗੇ CM ਭਗਵੰਤ ਮਾਨ! ਭਾਰੀ ਪਏ ਚੱਢਾ ਤੇ ਸੰਦੀਪ ਪਾਠਕ?

แชร์
ฝัง
  • เผยแพร่เมื่อ 17 ต.ค. 2024

ความคิดเห็น • 72

  • @ਜਥੇਦਾਰਰਜਿੰਦਰਸਿੰਘਸੰਘਾ
    @ਜਥੇਦਾਰਰਜਿੰਦਰਸਿੰਘਸੰਘਾ 2 หลายเดือนก่อน +34

    ਸਰ ਜੀ ਮੈਂ ਤੁਹਾਡਾ ਧੰਨਵਾਦੀ ਹਾਂ ਜੀ ਤੁਸੀਂ ਵਧੀਆ ਢੰਗ ਨਾਲ ਮੁੱਦੇ ਚੁੱਕਦੇ ਹੋਏ ਮੁੱਖ ਮੰਤਰੀ ਅਤੇ ਗਵਰਨਰ ਹੁਣਾਂ ਦੇ ਵਾਰੇ ਸਹੀ ਗਲਾਂ ਕਹੀਆਂ ਹਨ ਜੀ ਦੂਜੀ ਗੱਲ ਇਹ ਹੈ ਹੁਣ ਮੁੱਖ ਮੰਤਰੀ ਦੀਆਂ ਗਲਾਂ ਬਾਤਾਂ ਪਹਿਲਾਂ ਵਾਲੀਆਂ ਨਹੀਂ ਰਹੀਆਂ ਹਨ ਅਤੇ ਹੁਣ ਤੀਜੀ ਗੱਲ ਮੁੱਖ ਮੰਤਰੀ ਹੁਣਾਂ ਦੇ ਵਲੋਂ ਜੋ ਸ ਬਾਦਲ ਜੀ ਹੁਣਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਪੂਰਾ ਜ਼ੋਰ ਲਗਾ ਦਿੱਤਾ ਹੈ ਜੀ ਇਸੇ ਕਰਕੇ ਹੀ ਹੁਣ ਫਿਰ ਸੁੱਖ ਵਿਲਾਸ ਦੇ ਵਾਰੇ ਸਭ ਕੁੱਝ ਹੀ ਗਲਤ ਤਰੀਕੇ ਨਾਲ਼ ਹੀ ਸਿਰਫ ਖਾਨਾ ਪੂਰਤੀ ਲਈ ਹੀ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਪਰੰਤੂ ਹੁਣ ਤੱਕ ਆਪਣੇ ਢਾਈ ਸਾਲ ਤੋਂ ਸਰਕਾਰ ਹੈਂ ਜੀ ਪਰੰਤੂ ਹੁਣ ਤੱਕ ਸਿਰਫ ਗਲਾਂ ਬਾਤਾਂ ਮੀਡੀਆ ਦੇ ਚੈਨਲਾਂ ਤੇ ਅਖਬਾਰਾਂ ਵਿੱਚ ਸਾਹਮਣੇ ਖਲੋ ਕੇ ਬਦਨਾਮ ਕਰ ਕੇ ਹੀ ਜਿਆਦਾ ਜੋਰ ਲਾ ਰਹੇ ਹਨ ਜੀ ਪਰੰਤੂ ਹੁਣ ਤਕ ਸਿਰਫ ਗਲਾਂ ਬਾਤਾਂ ਨਾਲ ਪਾਰਟੀ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਸ ਬਾਦਲ ਜੀ ਹੁਣਾਂ ਦੇ ਪਰਿਵਾਰ ਨੂੰ ਬਦਨਾਮ ਕਰ ਕੇ ਹੀ ਸਮਾਂ ਬਤੀਤ ਕਰ ਕੇ ਪੰਜਾਬ ਦੇ ਲੋਕਾਂ ਦੇ ਲਈ ਕੁੱਝ ਵੀ ਨਹੀਂ ਹੋਇਆ ਹੈ ਜੀ ਅਤੇ ਬਹੁਤ ਹੀ ਵਧੀਆ ਹੈਂ ਜੋ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਵਲੋਂ ਹੀ ਵੰਗਾਰ ਕੈ ਹੀ ਇਹ ਗਲਾਂ ਬਾਤਾਂ ਦਾ ਵੀ ਜਵਾਬ ਦਿੱਤਾ ਹੈ ਜੀ ਬਾਕੀ ਜੋ ਵੀ ਇਹ ਗਲਾਂ ਬਾਤਾਂ ਤੁਸੀਂ ਸਭ ਕੁਝ ਸਚ ਸਚਾਈ ਨਾਲ ਹੀ ਇਹ ਕੀਤੀ ਆਂ ਹਨ ਜੀ!

    • @harmelsroa5102
      @harmelsroa5102 2 หลายเดือนก่อน +1

      Sukhbilsh action nal kitne bache service te lag jan ge. Eh time pass kar raha eh.

    • @bannedstudio167
      @bannedstudio167 2 หลายเดือนก่อน +1

      Fake paid tarif e likh le lai meto no bnaon laye

  • @madanlalsharma2
    @madanlalsharma2 2 หลายเดือนก่อน +17

    ਕੋਈ ਕਾਗਜ਼ ਨਹੀਂ ਇਸਦੇ ਪਾਸ, ਦਾਰੂ ਪੀਕੇ ਇਸਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਬਿਆਨ ਦੇਣਾ ਹੈ ?

  • @daljitsingh-xb6bg
    @daljitsingh-xb6bg 2 หลายเดือนก่อน +5

    ਬੀਜੇਪੀ ਨੇ ਤਕਰੀਬਨ ਖੇਤਰੀ ਪਾਰਟੀਆਂ ਨੂੰ ਖਤਮ ਕਰ ਦਿੱਤਾ ਹੈ। ਭਗਵੰਤ ਮਾਨ ਵੀ ਬੀਜੇਪੀ ਨਾਲ ਮਿਲਕੇ ਚਲ ਰਿਹਾ। ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਦੀ ਜਰੂਰਤ ਹੈ। ਜਿਨ੍ਹਾਂ ਲੇਟ ਉਨਾਂ ਨੁਕਸਾਨ।

  • @parmjeetsingh7135
    @parmjeetsingh7135 2 หลายเดือนก่อน +13

    ਫੇਲ ਸਰਕਾਰ ਹੈ ਅਣਖੀ ਸਾਬ ਅਤੇ ਸਿਧੂ ਸਾਬ ਜੀ ❤❤❤❤❤

  • @parmindersingh2081
    @parmindersingh2081 2 หลายเดือนก่อน +6

    ਜਦੋਂ ਵੀ ਸੈਂਟਰ ਵਿਚ ਰਾਜਾਂ ਨੂੰ ਕੁੱਝ ਲੈਣ ਦੇਣ ਦੀ ਮੀਟਿੰਗ ਹੁੰਦੀ ਆ ਉਦੋਂ ਤਾਂ ਭਗਵੰਤ ਮਾਨ ਜਾ ਕੇ ਕੋਈ ਗੱਲ ਨਹੀਂ ਰੱਖਦਾ ਪਰ ਜਦੋਂ ਕਿਤੇ ਅਮਿਤ ਸ਼ਾਹ ਇਸਨੂੰ ਮੀਟਿੰਗ ਲਈ ਸੱਦਾ ਦਿੰਦਾ ਹੈ ਤਾਂ ਭਗਵੰਤ ਮਾਨ ਭੱਜਿਆ ਜਾਂਦਾ ਹੈ ਜੀ ਇਸ ਮੀਟਿੰਗ ਵਿੱਚ ਜਾਣਾ ਚਾਹੀਦਾ ਸੀ ਜੀ

  • @M.SnagokeNaoke
    @M.SnagokeNaoke 2 หลายเดือนก่อน +3

    ਬੇਰੋਜ਼ਗਾਰੀ ਖਤਮ ਕਰਨ ਲਈ ਮੁੱਖ ਮੰਤਰੀ ਨੂੰ ਅਤੇ ਗਰੀਬਾਂ ਨੂੰ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।😢

  • @jasbirmahal6594
    @jasbirmahal6594 2 หลายเดือนก่อน +1

    ਆਮ ਆਦਮੀ ਪਾਰਟੀ ਦੀ ਇਹ ਬਦਕਿਸਮਤੀ ਹੈ ਕਿ ਪੰਜਾਬ ਅਤੇ ਪੰਜਾਬੀਅਤ ਦੇ ਬੇਹੱਦ ਜ਼ਰੂਰੀ ਸੰਵੇਦਨਸ਼ੀਲ ਮਸਲਿਆਂ ਮਸਲਿਆਂ ਨੂੰ ਜਾਣਬੁੱਝ ਕੇ ਅਣਗੌਲਿਆ ਕਰ ਰਹੇ ਹਨ। ਲੋਕਾਂ ਨੇ ਇਸ ਪਾਰਟੀ ਨੂੰ ਜਾਤੀ ਦੂਸ਼ਣਬਾਜ਼ੀ ਇਸ਼ਤਿਹਾਰ ਬਾਜ਼ੀ ਲਈ ਨਹੀਂ ਸਗੋਂ ਬਦਲਾਅ ਲਈ ਮੌਕਾ ਦਿੱਤਾ ਸੀ "ਰੰਗਲਾ ਪੰਜਾਬ" ਤਾਂ ਸ਼ਬਦ ਹੀ ਗਲਤ ਵਰਤਿਆ ਗਿਆ ਹੈ " ਖੁਸ਼ਹਾਲ ਪੰਜਾਬ " ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਕਰਜ਼ਾਈ ਪੰਜਾਬ, ਸੜਕਾਂ ਤੇ ਰੁਲਦੇ ਕਿਸਾਨ ਮਜ਼ਦੂਰ , ਡਾਂਗਾਂ ਖਾਂਦੇ ਬੇਰੁਜ਼ਗਾਰ ਨੌਜਵਾਨ !! ਚਕਨਾਚੂਰ ਆਸਾਂ !!
    ਪੰਜਾਬੀਓ ਤੁਹਾਡੀ ਸੋਚ ਮੁਤਾਬਕ ਕੀ ਤੁਸੀਂ ਇਹੋ ਜਿਹਾ ਹੀ ਬਦਲਾਅ ਚਾਹੁੰਦੇ ਹੋ ??
    ਸੋਚੋ !! ਵਿਚਾਰੋ !! ਯਤਨ ਕਰੋ !!

  • @gurchransingh5674
    @gurchransingh5674 2 หลายเดือนก่อน +3

    ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ ਅੱਜ ਆਮ ਆਦਮੀ ਪਾਰਟੀ ਦੀਆ ਭੇਡਾ ਬੰਨੀਆ ਵੀਆ ਜਾ ਦਿੱਲੀ ਗਈਆ ਹੋਇਆ ਕਮੈਟਾ ਵਿੱਚ ਆਇਆ ਨਹੀ ਹਾਲੇ ਤੱਕ

  • @ranjitkumarverma8809
    @ranjitkumarverma8809 2 หลายเดือนก่อน

    ਧੰਨਵਾਦ ਸਰ,ਮੁੱਖਮੰਤਰੀ ਸਾਹਿਬ ਨੂੰ ਵਿਰੋਧੀਆਂ ਵੱਲ ਧਿਆਨ ਦੇਣ ਦੀ ਵਜਾਏ ਪੰਜਾਬ ਨੂੰ ਹੋਰ ਅੱਗੇ ਵਧਾਉਣ ਜੀ

  • @harmelsroa5102
    @harmelsroa5102 2 หลายเดือนก่อน +1

    Kataria sab is best leader.very helpful

    • @harmelsroa5102
      @harmelsroa5102 2 หลายเดือนก่อน

      Yes yes yes Ankhi sir , bhagwant , becomes super style Kim Jon.

  • @nirmalsinghnarain1952
    @nirmalsinghnarain1952 2 หลายเดือนก่อน

    ਸਿਧੂ ਸਾਹਿਬ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਬਹੁਤ ਵਧੀਆ ਲੋਕ ਸਭਾ ਵਿੱਚ ਪੰਜਾਬ ਦੀਆ ਸਮਸਿਆਵਾ ਦਾ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਧੰਨਵਾਦ

  • @BaldevSingh-gj6ex
    @BaldevSingh-gj6ex 2 หลายเดือนก่อน +1

    🙏🙏🙏🙏🙏

  • @rashpalsinghkhakh4635
    @rashpalsinghkhakh4635 2 หลายเดือนก่อน

    ਅਣਖੀ ਸਾਹਿਬ ਸੋਚਣ ਵਾਲੀ ਗੱਲ ਹੈ ਅਣਖੀ ਸਾਹਿਬ ਵੀ ਇਹ ਬਾਦਲਾਂ ਸਾਹਿਬ ਨੂੰ ਟਾਰਗੇਟ ਕਰਦਾ ਇਹ ਕਾਂਗਰਸ ਨੂੰ ਕਦੇ ਇੰਨਾ ਨਹੀਂ ਭੰਡਦਾ ਜਿੰਨਾ ਬਾਦਲਾਂ ਦਾ ਜੇ ਉਹਨਾਂ ਦੀ ਸਥਿਤੀ ਵੀ ਬਹੁਤ ਪਤਲੀ ਵੋਟਾਂ ਵੀ ਬਹੁਤ ਘੱਟ ਪਈਆਂ ਫਿਰ ਵੀ ਉਹਨਾਂ ਕੋਲੋਂ ਡਰ ਲੱਗਦਾ ਇਹਨੂੰ ਪਤਾ ਵੀ ਜਿਸ ਦਿਨ ਆਇਆ ਅਕਾਲੀ ਦਲ ਨੇ ਮੇਰੀ ਕੁਰਸੀ ਦੀਆਂ ਚਾਰੇ ਲੱਤਾਂ ਜਿਹੜੀਆਂ ਖਿੱਚਣੀਆਂ ਵਾ ਤੇ ਸਮਾਂ ਜਿਆਦਾ ਟਾਈਮ ਨਹੀਂ ਰਹਿ ਗਿਆ ਇਹ ਜੋ ਮਰਜ਼ੀ ਕਰੀ ਜਾਵੇ ਇਹਨੂੰ ਪਤਾ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹਨਾਂ ਦੀਆਂ ਜੜਾਂ ਬੜੀਆਂ ਮਜਬੂਤ ਆ ਚਾਹੇ ਸੰਕਟ ਆਇਆ ਉਹ ਗੱਲ ਵੱਖਰੀ ਆ ਫਿਰੋਜਪੁਰ ਤੋਂ ਸੁਖਬੀਰ ਸਿੰਘ ਬਾਦਲ ਚੋਣ ਲੜਦੇ ਤਾਂ ਉਹ ਵੀ ਜਿੱਤ ਜਾਂਦੇ ਜ ਦ ਹਰ ਸਿਮਰਤ ਕੌਰ ਜਿੱਤੀ ਉੱਥੇ ਵੀ ਮੁਕਾਬਲਾ ਬਹੁਤ ਵਧੀਆ ਹੋਇਆ ਬਾਕੀ ਇੱਕ ਦੋ ਸੀਟ ਹੋਰ ਜਿਦੇ ਇਹ ਗੱਲ ਇਹ ਆ ਵੀ ਉਹਨਾਂ ਤੋਂ ਪਲੇਟਫਾਰਮ ਬੀਜੇਪੀ ਨੂੰ ਲਾਗੂ ਹੋ ਕੇ ਕਰਕੇ ਉਹਨਾਂ ਦੀ ਸਥਿਤੀ ਹੋਈ ਆ ਲੋਕ ਸਭਾ ਚੋਣਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਉਣ ਦਾ ਲੋਕ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਪ੍ਰਕਾਸ਼

  • @gsinghgs1974
    @gsinghgs1974 2 หลายเดือนก่อน

    Badal Jindabad

  • @nirmalsinghnarain1952
    @nirmalsinghnarain1952 2 หลายเดือนก่อน

    ਸਿੱਧੂ ਸਾਹਿਬ ਸੀ ਐਮ ਮਾਨ ਸਾਹਿਬ ਲਾ ਜਬਾਨ ਰਸ ਵਾਲੀ ਗੱਲ ਸਚੀ ਹੈ ਕਿਉ ਕਿ ਮਾਨ ਸਾਹਿਬ ਦੀ ਆਪਣੀ ਕੈਬਨਿਟ ਵਿੱਚ ਸਭ ਠੀਕ ਨਹੀ ਧੰਨਵਾਦ

  • @gsinghgs1974
    @gsinghgs1974 2 หลายเดือนก่อน

    Akali dal Jindabad

  • @Jashan4282
    @Jashan4282 2 หลายเดือนก่อน +2

    ਕਲੰਕ

  • @balwantsinghdhadda2644
    @balwantsinghdhadda2644 2 หลายเดือนก่อน

    Very nice information Sidhu Saab Ji

  • @rashpalsinghkhakh4635
    @rashpalsinghkhakh4635 2 หลายเดือนก่อน

    ਜਦੋਂ ਆਪਾਂ ਸੈਂਟਰ ਦੇ ਨਾਲ ਮੀਟਿੰਗਾਂ ਟੈਂਟ ਕਰਨੀਆਂ ਤੇ ਕਰਕੇ ਫਿਰ ਹੀ ਆਪਾਂ ਨੂੰ ਫਾਇਦਾ ਹੋਣਾ ਚਾਹੇ ਥੋੜਾ ਹੋਵੇ ਚਾਹੇ ਬਹੁਤਾ ਹੋਵੇ ਇੰਨੀ ਗਲਤ ਨਹੀਂ ਵੀ ਉਹ ਸਾਰਾ ਅਣਗੌਲਿਆਂ ਹੀ ਕਰੀ ਜਾਣਗੇ ਕੁਝ ਨਾ ਕੁਝ 25% ਤਾਂ ਗੱਲ ਸੁਣ ਨਹੀਂ ਸੀ ਉਹਨਾਂ ਨੇ ਚੱਲ ਲੋਕ ਹੀ ਸੁਣਦੇ ਵੀ ਇੰਨੇ ਆਪਦਾ ਪੱਖ ਰੱਖਿਆ ਵਾ ਚਾਹੇ ਅੱਗਿਓਂ ਨਹੀਂ ਮਿਲੀ ਕੋਈ ਗੱਲ ਅੱਗੇ ਫਾਇਦਾ ਨਹੀਂ ਮਿਲਿਆ ਨਹੀਂ ਮਿਲਿਆ ਤੇ ਪਰ ਇਹਨੇ ਨਾ ਜਾ ਕੇ ਦੱਸ ਦਿੱਤਾ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਗਾ ਪੰਜਾਬ ਲਾਵਾਰਸ ਛੱਡਿਆ ਵਾ ਬਿਲਕੁਲ ਕੰਮਾਂ ਮੁੱਖ ਮੰਤਰੀ ਆ ਬਾਦਲ ਸਾਹਿਬ ਹੁੰਦੇ ਤੇ ਬਜ਼ੁਰਗ ਅਵਸਥਾ ਦੇ ਵਿੱਚ ਆਪ ਜਾਂਦੇ ਨਾਲ ਆਪਦੇ ਚਾਰ ਚੀਫ ਸੈਕਟਰੀ ਨੂੰ ਖੜਦਾ ਨਾਲ ਹੋਰ ਮੰਤਰੀ ਖੜਦਾ ਚਾਹੇ ਜਿੱਦਾਂ ਮਰਜ਼ੀ ਜਾਂਦੇ ਉਹਨਾਂ ਜਰੂਰ ਜਾਣਾ ਸੀ ਉਹਨਾਂ ਦੀਆਂ ਮੁਲਾਕਾਤਾਂ ਕੱਢ ਕੇ ਵੇਖੋ ਸੈਂਟਰ ਨਾਲ ਕਾਂਗਰਸ ਨਾਲ ਤੇ ਇਹਨਾਂ ਦੀਆਂ ਕੱਢ ਕੇ ਵੇਖੋ ਸੈਂਟਰ ਨਾਲ

  • @rashpalsinghkhakh4635
    @rashpalsinghkhakh4635 2 หลายเดือนก่อน

    ਨੂੰ ਹਲਕੀ ਸਾਹਿਬ ਨਹਿਰ ਦਾ ਉਦਘਾਟਨ ਦਾ ਤਾਂ ਕਰਨ ਗਿਆ ਮਾੜਾ ਮੋਟਾ ਵੀ ਗਿੱਦੜ ਬਾਏ ਦੀ ਚੋਣ ਆ ਤੇ ਲੋਕਾਂ ਨੂੰ ਬੁੱਧੂ ਬਣਾ ਲੂ ਵਿਖਾਣੀ ਵੋਟਾਂ ਪਾ ਦੇਣਗੇ ਲੋਕਾਂ ਨੇ ਵੋਟਾਂ ਇਹਨਾਂ ਨੂੰ ਫਿਰ ਨਹੀਂ ਪਾਉਣੀਆਂ ਧੱਕੇ ਨਾਲ ਜਿੱਤਣ ਉਹ ਗੱਲ ਵੱਖਰੀ ਆ ਪੰਜਾਬ ਦਾ ਤੰਤਰ ਮੰਤਰ ਲਾ ਕੇ ਕਿਉਂਕਿ ਜਿਮਨੀ ਚੋਣ ਹ ਹੋ ਸਕਦਾ ਹ ਵਾਧਾ ਘਾਟਾ ਕਰ ਜਾਣ ਬਾਕੀ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਸਭ ਝੂਠ ਦਾ ਪੁਲੰਦਾ ਵਾ ਜੋ ਸੁਖਬੀਰ ਸਿੰਘ ਬਾਦਲ ਦਾ ਸੁੱਖ ਵਿਲਾਸ ਹ ਨਾ ਉਹਨਾਂ ਕਿਤੇ ਕੱਚੇ ਪੈਰੀ ਨਹੀਂਗਾ ਬਣਾਇਆ ਉਹ ਠੀਕ ਹ ਅਦਾਲਤਾਂ ਦੇ ਚਾਰ ਦਿਨ ਚੱਕਰ ਲੱਗ ਸਕਦੇ ਆ ਬਾਕੀ ਇਹਦੇ ਵਿੱਚੋਂ ਕੁਝ ਨਹੀਂ ਹੈਗਾ ਇਹ ਲੋਕਾਂ ਦਾ ਧਿਆਨ ਭਟਕਾ

  • @Major.Singh69
    @Major.Singh69 2 หลายเดือนก่อน

    ਬਾਈ ਲੋਕਾਂ ਨੇ ਸੁੱਖ ਵਿਲਾਸ ਤੋਂ ਕੀ ਲੈਣਾ ਬਣਿਆ ਹੋਇਆ ਹੋਟਲ ਆ ਠੀਕ ਹ ਨਾ ਐਵੇਂ ਬਕਵਾਸ ਕਰੀ ਜਾਂਦਾ ਕੋਈ ਚੱਜ ਦਾ ਕੰਮ ਕਰਕੇ ਦਿਖਾਵੇ ਨਾ ਲੋਕਾਂ ਨੂੰ ਹੋਰ ਤਾਂ ਹੋਰ ਇਹਦੇ ਤੋਂ ਸੜਕਾਂ ਦੀ ਮਿਣਤੀ ਨਹੀਂ ਕਰਵਾਈ ਗਈ ਹੈਗੀ

  • @AmarjeetSingh-lj8yj
    @AmarjeetSingh-lj8yj 2 หลายเดือนก่อน

    ਅਮਿਤ ਸ਼ਾਹ ਨੇ ਮਾਨ ਆਪਸ ਵਿਚ ਮਿਲ ਗੲਏ ਨੇ

  • @gagasmalsar9404
    @gagasmalsar9404 2 หลายเดือนก่อน

    Sukhbir badal zindabad

  • @jarnalsingh9416
    @jarnalsingh9416 2 หลายเดือนก่อน +1

    Badliya karo sir jaldi

  • @gulwantbhullar1065
    @gulwantbhullar1065 2 หลายเดือนก่อน

    ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਜ਼ਿੰਦਾਬਾਦ

  • @gurbhejsingh5703
    @gurbhejsingh5703 2 หลายเดือนก่อน

    ਇਹ ਕੁਝ ਨੀਂ ਕਰ ਸਕਦੇ ਗੱਲਾਂ ਨਾਲ ਲੋਕਾਂ ਨੂੰ ਬੁੱਧੂ ਬਣਾਉਣ ਦੀਆਂ ਗੱਲਾਂ ਨੇ ਇਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ

  • @palwindersingh8844
    @palwindersingh8844 2 หลายเดือนก่อน +1

    ❤😊❤

  • @gurmindersingh4579
    @gurmindersingh4579 2 หลายเดือนก่อน

    vadia khel chal ria waheguru ji kirpa karn changa hoe 🙏🙏🙏

  • @HarbansSingh-zs7vz
    @HarbansSingh-zs7vz 2 หลายเดือนก่อน +2

    Good ji

  • @JASMAILDHALIWAL-w2l
    @JASMAILDHALIWAL-w2l 2 หลายเดือนก่อน

    Great 👍

  • @AmarjeetSingh-lj8yj
    @AmarjeetSingh-lj8yj 2 หลายเดือนก่อน

    ਭਗਵੰਤ ਮਾਨ ਕੂਤਾ ਗਦਾਰ ਅਮਿਤ ਸ਼ਾਹ ਦਾ ਕੂਤਾ ਹੈ। ਏ ਧੋਖੇਬਾਜ਼ ਏਜੰਟ ਆਮ ਪਾਰਟੀ ਦਾ ਗਦਾਰ ਹੈ

  • @Karmjitkaur1432
    @Karmjitkaur1432 2 หลายเดือนก่อน

    Klank

  • @manjitsingh-jj2ws
    @manjitsingh-jj2ws 2 หลายเดือนก่อน

    Cm de like nai ihe banda ihe bhand a

  • @sonusinghsonusingh6847
    @sonusinghsonusingh6847 2 หลายเดือนก่อน

    Bhagwant maan nu sirf lokan dian votan tak mtlb ae.. Usdi jurrt nhi k sukh vilas di kandh nu v hath laa dwe

  • @bindersingh413
    @bindersingh413 2 หลายเดือนก่อน +2

    Punjabi hona ja rah bhia raj

    • @TarsemVerma-q4z
      @TarsemVerma-q4z 2 หลายเดือนก่อน

      Bhayiastan ta bn chuka hun kia kmi ha

  • @SSwarvalSingh-se3ib
    @SSwarvalSingh-se3ib 2 หลายเดือนก่อน

    ਕੀ ਇਸ ਮੂਖਮੰਤਰੀ ਤੇ ਜਕੀਨ ਹੇ ਤੂਹਾਨੂੰ ਇਸ ਨੂੰ ਪੂਛੋ ਭਾਈ ਕਿਨੇ ਮੂਦੇ ਚੂਕੇ ਜਿਹਨਾ ਤੇ ਇਲਜਾਮ ਲਾਏ ਹਨ ਕਿਸ ਇਕ ਬੰਦੇ ਤੇ ਕਾਰਵਾਈ ਕਰਵਾਈ ਹੇ ਇਹ ਮੂਖਮੰਤਰੀ ਸੋਸਾ ਛੰਡ ਦਿਦਾ ਹੇ ਇਦੇ ਚਮਚੇ ਤਾੜੀਆ ਮਾਰੀ ਜਾਦੇ ਹਨ ਤਾੜੀਆ ਵਾਲੀਊ ਇਸ ਨੂੰ ਪੂਛੋ ਕਿਸ ਤੇ ਤਾ ਕਾਰਵਾਈ ਕਰਵਾਊ ਨਹੀ ਤਾ ਝੂਠੀ ਮੂਠੀ ਹੀ ਕਰਵਾ ਦਿਊ ਜਿਵੇ ਅਮਰੀਤਪਾਲ ਦੇ ਭਰਾ ਤੇ ਕਰਵਾਈ ਸੀ

  • @sukhwant1982
    @sukhwant1982 2 หลายเดือนก่อน

    O gupia

  • @jasbirsinghpamar1787
    @jasbirsinghpamar1787 2 หลายเดือนก่อน

    Why punjab economics cannot be handled by the govt..why should we beg the centre? Are we capable?.jaihind.

  • @gurindersidhu1625
    @gurindersidhu1625 2 หลายเดือนก่อน

    Delhi meeting wich na ja k mukh mantri ne punjab da nuksan kita

  • @balrajsandhu6161
    @balrajsandhu6161 2 หลายเดือนก่อน

    ਕਾਗਿਜ ਚੰਦਰਾ ਮਾਂ ਤੋ ਲਿਆਦੇ ਆ

  • @gurindersidhu1625
    @gurindersidhu1625 2 หลายเดือนก่อน +1

    Badla nu bhen mangani is ne

  • @gursewaksingh622
    @gursewaksingh622 2 หลายเดือนก่อน

    Ik vi khabar athletic nahi

  • @satwinderkaur1692
    @satwinderkaur1692 2 หลายเดือนก่อน

    Pathak beta is nu magro laho is ne mulajma da ta lhoo pee lia sharm lah gai roj meeting ihna sharmhi hai nahi

  • @GurmailSingh-t3q
    @GurmailSingh-t3q 2 หลายเดือนก่อน +1

    Loka nu murkh banaunga

  • @davinderpreet3924
    @davinderpreet3924 2 หลายเดือนก่อน

    Nhi nhi eh bnda bhut jaldi punjab dee kursi to lahuna chahida hai kejri wal nu

  • @SarbjitSingh-yg7bs
    @SarbjitSingh-yg7bs 2 หลายเดือนก่อน

    Sukhi Yaar Gapp na maare Bus 🚌🚌 kr

  • @davinderpreet3924
    @davinderpreet3924 2 หลายเดือนก่อน

    Bhut lok raghav chadha nu like jerdey hn...... Kyon k oh educated hai . . Me apne satheea nal os din es party dee support krungi. Jis din kejri es nachaaar marasi te ghatia bndey nu punjab dee kursi to laah k prey marrega

  • @SurindersinghManguwal
    @SurindersinghManguwal 2 หลายเดือนก่อน

    Lok kehan lag pye hann ke
    C m sahib vadh ghat peeti ch biyan de ho jande hann karyaee koyee nahi hundi .

  • @butagrewal1997
    @butagrewal1997 2 หลายเดือนก่อน

    Sidhu is a big liar.cheap ankor.Ankhi sahib is good corespadant.

  • @gurindersidhu1625
    @gurindersidhu1625 2 หลายเดือนก่อน

    Tate da mukh mantri

  • @RaspalSingh-i2p
    @RaspalSingh-i2p 2 หลายเดือนก่อน

    Pa

  • @TheKing-yt7te
    @TheKing-yt7te 2 หลายเดือนก่อน

    😂😂😂 ਭਰਾਵਾ ਰੋਜ਼ ਭੰਡ ਖਿਲਾਫ ਖ਼ਬਰ ਦਿੰਦੇ ਓ ਝੂਠੀ

  • @gurindersidhu1625
    @gurindersidhu1625 2 หลายเดือนก่อน

    Koi nehar nahi banani bevkoof bana reha

  • @gurindersidhu1625
    @gurindersidhu1625 2 หลายเดือนก่อน

    Captain amrinder singh nu punjab da governor louna chahi da nalee bhagwant man da dimag sahi ho jave ga

  • @yadwindersingh8894
    @yadwindersingh8894 2 หลายเดือนก่อน

    4:25
    ਏਡੀ ਬੇਮਤਲਬੀ ਗੱਲ ਤਾਂ ਕੋਈ news reader ਵੀ ਨਹੀਂ ਪੜ੍ਹੇਗਾ, ਤੇ ਇੱਕ ਵਿਸ਼ਲੇਸ਼ਕ ਦੇ ਮੂੰਹੋਂ ਇਹ ਗੱਲ ਸੁਣਨੀ ਤਾਂ...
    ਲਗਦਾ ਕਿ ਕੋਈ ਗਲਤ ਕਾਗਜ਼ ਹੱਥ 'ਚ ਆ ਗਿਆ ਤੇ ਕਾਹਲ਼ੀ 'ਚ ਪੜ੍ਹ ਦਿੱਤਾ 👎👎👎👎👎

  • @davinderpreet3924
    @davinderpreet3924 2 หลายเดือนก่อน

    Kagaz shddo ji eh ta sukhbir hura vll vekh v nhi skeda ......ohna ne es dee aisi kikkeli pvouni hai ....eh te es da. Khandaan yaaad rakhuga

  • @VirsaSingh-r7c
    @VirsaSingh-r7c 2 หลายเดือนก่อน +1

    ਝੂਠ ਦਾ ਪੁਲੰਦਾ ਹੈ ਇਹ ਪਤਰਕਾਰ ਇਸ ਦਾ ਕੰਮ ਭੌਂਕਣਾ

  • @BaljinderSinghDhillon-h6e
    @BaljinderSinghDhillon-h6e 2 หลายเดือนก่อน

    Tusi Dono patarkaar Bhagwant Maan piche jaanbugh ke Lage hoe ho jo ik patarkaar nu shoba nhi denda