It's my humble request, please do not cut off Mr Sidhu whenever he speaks. He is making very good points but you are always cutting him off, it's not appropriate behavior from your end Mr Bassi.
Studio ch beh k aukha ho ho k swal puchhda basi.... Jehde naal beetdi aw oh pehla e kamla hoya hunda... Naley pehla kehrra register lagga hunda k har gall note kiti hunda.... Basi sab apna lehja badli... J koe musibat maara thode kol aunda ta ohnu tutt tutt k na pyar kro... Pl mind this 🙏
Bassi sir it's FIR and not FRI. You are a responsible person running a show almost related to criminal activities and justice required. This is a basic thing. Rest the show is awesome.
Mein 3-4 episode dekhe and eko he problem a. Kudi waleya ne paise kha le and munda India vich wait kri janda. Pta ni loka nu kedo awareness ani. But this show is doing little change for sure.
Eh kudia nu canada jan saar hi.aashiq yaad aa jande ne.future v bright chahida ehna nu . Avde future piche kinne ghar khraab krdia. Sade v ik case hoya jdo hi canada land hoyi ohne pehli call avde ex nu krri. So disgusting eh kharche lyi husband nu atm.samjdia. anand karaj kujh matter ni krde ehna lyi. kise da ghar khraab kr dindia ik mint ch
Bassi sir ji punjab ch koi kam sahi nahi hundai, ground reality different hai, sunwai nahi aam bande di...door to dekhen to Bhagwant Mann ji ohna diya galla changiya lagdiya hai par ground reality zero hai..trust me sir
ਬਾਸੀ ਸਾਹਿਬ ਕਨੇਡਾ ਵਿਚ ਬੈਠਕੇ ਗਲਾਂ ਕਰਨੀਆਂ ਬਹੁਤ ਸੋਖੀਆ ਜਿਹਨਾਂ ਤੇ ਬੀਤਦੀਆ ਉਹੀ ਲੋਕ ਸਮਝਦੇ ਆ ਕਿ ਆਮ ਲੋਕਾਂ ਦੀ ਕੋਈ ਨਹੀਂ ਸੁਣਦਾ ਗਰੀਬ ਬੰਦੇ ਨੂੰ ਤਾਂ ਉਦਾਰ ਪੈਸਾ ਨਹੀਂ ਮਿਲਦਾ ਪੁਲਿਸ ਨਾਲ ਵਾਹ ਪਾਉਣਾ ਸੋਖੀਆ ਗਲ ਨਹੀਂ
Sahi. Gal. Kudia.na.munda.marna..grinder.nal.v.eda.he.ho
Ryt
Sahi. Gal. Didi..thanks. spot.kro.sahi.de.galt.no.galt.kho
Ea apnea app nu pta nu ki smg da
Gl Karni aundi nhi
@@sukhraj4495 Pool
ਸੋਨਾ ਤੂੰ ਪੂਰਾ ਤਿਆਰ ਨਹੀਂ ਯਾਰ ਪੂਰੀ ਤਿਆਰੀ ਸਾਰਾ ਕੁੱਛ ਲਿਖ ਕੇ ਰੱਖ ਬਾਈ ਤੂੰ ਬੇਫ਼ਿਕਰ ਆ ਹਜੇ ਵੀ
ਬਾਸੀ ਜੀ ਜੋਂ ਵੀ ਮੁੰਡਾ ਜਾ ਕੁੜੀ ਤੁਹਾਡੇ ਕੋਲ ਸ਼ੋ ਤੇ ਹੈਲਪ ਲੈਣ ਆਉਂਦੇ ਆ ਕਿਰਪਾ ਕਰਕੇ ਤੁਸੀਂ ਪਿਆਰ ਨਾਲ ਗੱਲ ਕਰਿਆ ਕਰੋ ਆਉਣ ਵਾਲਾ ਤਾਂ ਪਹਿਲਾਂ ਹੀ ਸਬ ਕੁਝ ਲੁਟਾ ਕੇ ਦੁੱਖੀ ਹੋ ਕੇ ਆਉਂਦਾ ਤੁਹਾਡੇ ਕੋਲ ਹੈਲਪ ਲਈ ਸਾਮ੍ਹਣੇ ਵਾਲੇ ਦੀ ਗੱਲ ਚੰਗੀ ਤਰ੍ਹਾਂ ਸੁਣਿਆ ਕਰੋ ਤੁਸੀਂ ਤਾਂ ਆਉਣ ਵਾਲੇ ਨੂੰ ਹੋਰ upset ਕਰ ਦਿੰਦੇ ਓ
Sayi gal h ji.bilkul right👍👍👍
Time di sautaj de karn fast bolda lagda bassi
ਇਹੋ ਜਹੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਪਹਿਲੀ ਵਾਰ ਸੁਣਿਆ ਹੈ ਪੰਜਾਬ ਪੁਲਿਸ ਚੋਰ ਹੈ
ਭਰਾਵਾਂ ਮੁੰਡਾ ਝੂਠ ਬੋਲਦਾ ਸਾਰਾ ਦੋਨਾਂ ਦਾ ਪੱਖ ਸੁਣੂ
ਬਾਸੀ ਜੇ ਤੇਰੇ ਕੋਲ ਕੋਈ ਦੁੱਖ ਲੈ ਕੇ ਆਉਦਾ ਤਾਂ ਪਿਆਰ ਨਾਲ ਗੱਲ ਕਰ! ਬੇਜਤੀ ਕਿਉ ਕਰਦੇ ਗੱਲ ਗੱਲ ਤੇ
Hnji sir tuc sahi keh rhe o bassi ji aon wale munde ja kudi di insult bahut karde a pyar nal gal nai karde
Bharava ah te loka da swad lainda.
,ਬਾਸੀ ਜੀ ਪੁਲਿਸ ਮੁਲਾਜ਼ਮ ਕਹਿੰਦੇ ਹਨ ਪਰ ਵਾਰ ਦਾਤ ਹੋਵੇ ਅਸੀਂ ਫਿਰ ਕੁਝ ਕਰਾ ਗੇ ਪਹਿਲਾਂ ਕੋਈ ਨਹੀਂ ਸੁਣਦਾ ਬਾਸੀ ਜੀ
ਜ਼ਮਾਨਾ ਬਦਲ ਗਿਆ ਹੁਣ ਜਨਾਨੀ ਉਸ ਨੂੰ ਹੀ ਪਿਆਰ ਕਰਦੀ ਆ ਜਿਹਦਾ ਸੰਦ ਮੋਟਾ ਟੋਪੇ ਵਾਲਾ 9 ਇੰਚ ਦਾ ਜਿਹੜਾ ਅੱਧਾ ਘੰਟਾ ਸੰਦ ਚੁੰਗਾਉਦਾ ਤੇ ਅੱਧਾ ਘੰਟਾ ਚੱਟਦਾ ਹੋਵੇ ।
ਸੰਦੀਪ ਬਾਈ ਦੇ ਨਾਲ ਮੈ ਪੜਦਾ ਰਿਹਾ ਗਾ ਬਾਈ ਦਾ ਸੁਭਾਅ ਬਿਲਕੁਲ ਹੀ ਫੱਕਰ ਤੇ ਹੀਰਾ ਬੰਦਾ ਗਾ ਬਸ ਬਾਈ ਸੰਦੀਪ ਜਦੋ ਬੇਗਾਨਿਆ ਨਾਲ ਖੜਦਾ ਰਿਹਾ ਗਾ
ਤਾ ਹੀ ਬਾਈ ਨੇ ਇਹਨਾ ਬੰਦਿਆ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਕਿ ਨਾਲ ਮੇਰੀ ਵੀ ਜਿੰਦਗੀ ਨਾਲ ਸੁਧਰ ਜਾਣੀ ਆ ਪਰ ਬਾਈ ਸੱਚੀ ਹੀ ਫੱਕਰ ਬੰਦਾ ਸੀ ਇਨਾ ਨੇ ਬਹੁਤ ਜਿਆਦਾ ਗਲਤ ਕਰਿਆ ਗਾ।
ਇਹਨਾ ਨੂੰ ਸਜਾ ਵੀ ਮਿਲਣੀ ਚਾਹੀਦੀ ਆ ਅਤੇ ਬਾਈ ਇੱਕ ਗੱਲ ਤਾ ਪੱਕੀ ਆ ਵੀ ਕੁੜੀ ਨੂੰ ਕਨੇਡਾ ਦੀ ਪੀ ਆਰ ਨਹੀ ਮਿਲ ਸਕਦੀ ਜਿਨਾ ਮਰਜੀ ਜੋਰ ਲਗਾ ਲਵੇ ਬਸ ਬਾਈ ਤੇਰੇ ਕੋਲ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ ਹੋਣਾ ਗਾ
Kulwant ma Sandeep nl gll krni .. plz koi I'd ja no dedo ena da 🙏
Tusi ena de Frnd o ??
Baasi j oh manse giya ohde chhittar pavayanga
ਜੱਗ ਤੋਂ ਪਰਵਾਰ ਨੂੰ ਮਾਰਕੇ ਖਤਮ ਕਰਨ,, ਤਾਂ ਜੋ ਮੁੜ ਕੇ ਕੁੜੀ ਵਾਲੇ ਹਿਮੰਤ ਨਾ ਕਰਨ,,, ਮੌਤ ਦਾ ਡਰ, ਹੀ ਹੈ ਇਲਾਜ ਹੈ
ਬਾਸੀ ਸਾਹਿਬ ਸੱਚੇ ਬੰਦਾ ਕਦੇ ਯਾਦ ਨਹੀਂ ਰਖਦਾ ਜੋ ਹਰਾਮੀ ਜਾ ਠੱਗ ਹੁਦੇ ਨੇ ਉਹ ਪੂਰਾ ਯਾਦ ਰੱਖਦੇ ਨੇ ਮੇਰੀ ਗੱਲ ਤੇ ਗੋਰ ਕਰਿਉ ਫੇਰ ਸੋਚਿਉ
Right gall ji
ਜਦੋ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਤਾ ਇਕੋ ਹੀ ਦਰਵਾਜ਼ਾ ਬਚਦਾ ਹੈ ਇਕ ਹੀ ਸਹਾਰਾ ਲੋਕਾਂ ਨੂੰ ਨਜਰ ਆਉਂਦਾ ਹੈ ਜੋਗਿੰਦਰ ਬਾਸੀ ਸਾਹਿਬ ਜੀ ਪਹਿਲਾਂ ਹੋਰ ਕੋਈ ਨਹੀਂ ਸੁਣਦਾ ਜੇ ਕੋਈ ਸੁਣਦਾ ਹੈ ਤਾ ਬਾਸੀ ਸਾਹਿਬ ਜੀ
ਪੰਪ ਤਾ ਬਹੁਤ ਘੈਟ ਮਾਰਿਆ ਗੱਲ ਨਹੀਂ ਬਣਨੀ
ਹਾਏ ਰੱਬਾ
Waheguru ji Mehar kro y
Poor boy is so emotionally affected
Munda vadiya Banda a yaar
Bassi saab help karo ji 🙏🙏
Wah !! Sidhu Sahib, kiya baat he, "I call an audio call. if I call video call then I suggest him " What a funny view !!
ਬਾਸੀ ਸਾਹਿਬ ਜੀ,, ਕਨੇਡਾ ,, v/s ,, ਪੰਜਾਬ ,, ਕਹਿ ਲਵੋ ਜੀ,, ਇਨ੍ਹਾਂ ਦੋਵਾਂ, ਦੇਸ਼ਾਂ,, ਦੇ ਪੌਣ ਪਾਣੀ,, ਦਾ ਬਹੁਤ ਵੱਡਾ,, ਫਰਕ ਹੈ ਜੀ,, ਬਾਕੀ,, ਕਾਨੂੰਨ , ਤਾਂ ਇੱਧਰ ਕਹਿਣ ਦੀ ਗੱਲ ਹੈ ਜੀ।
ਕਾਨੂੰਨ ਦੇ,, ਰਖਵਾਲੇ ,, ਕਾਨੂੰਨ ਮੰਨਦੇ ਨਹੀਂ,, ਮੁਦੲਈ ਨੂੰ ਕਾਨੂੰਨ ਸਿਖਾਇਆ ਜਾਂਦਾ ਹੈ,, ਮੁਜਰਮ ਲਈ , ਕੋਈ , ਮਾਇਨੇ ਨਹੀਂ,,,,,
ਅਰਾਮ ਨਾਲ ਗੱਲ ਸੁਣੋ ਮੁੰਡੇ ਦੀ ਕਿਉਂ ਏਨੀ ਜਲਦੀ ਜਲਦੀ ਬੋਲ ਕੇ ਮੁੰਡੇ ਨੂੰ ਘੁੰਮਣ ਘੇਰੀ ਚ ਪਾ ਰਹੇ ਓ ਮੁੰਡਾ ਤਾਂ ਪਹਿਲਾ ਹੀ ਬਹੁਤ ਘਬਰਾਇਆ ਹੋਇਆ ਕਿਰਪਾ ਕਰਕੇ ਅਰਾਮ ਨਾਲ ਗੱਲ ਸੁਣੋ ਜੈ ਅੱਜ ਤੁਹਾਡਾ ਮੂਡ ਠੀਕ ਨਈ ਤਾਂ ਤੁਸੀਂ ਸਿੱਧੂ ਵੀਰ ਨੂੰ ਗੱਲ ਕਰਨ ਦੋ
Ene rob nall tan ,,koi ni kara ,,tohanu bhi pata k jeyadan tar kudiaan lutt rahiaan ne ,,,sidhu veer ji bahut vadia tarike naal gall karde ne ,,🙏🙏
I would request everyone to help the person who have been cheated by the girl to get justice. God bless all of you🙏🙏🙏
ਬਾਈ ਇਹ ਕੁੜੀ ਤੇ ਕੁੜੀ ਦਾ ਪੀਓ ਆਪਣੀ ਪੁਲਸ ਦਾ ਫੈਯਦਾ ਚਕ ਦੇ ਆ
ਇਹ ਜਸਪਾਲ ਸਿੰਘ ਪਹਿਲਾਂ ਮਾਨਸਾ ਟਰੈਫਿਕ ਪੁਲਿਸ ਵਿੱਚ ਵੀ ਲੱਗਿਆ ਰਿਹਾ,ਇਹ ਵਿਆਹ ਤੋਂ ਪਹਿਲਾਂ ਮਾਨਸਾ ਵੀ ਰਮਨਦੀਪ ਨਾਮ ਦੇ ਮੁੰਡੇ ਨਾਲ ਰਿਲੇਸ਼ਨ ਚ ਰਹੀ ਹੈ।
ਬਾਸੀ ਸਾਹਿਬ ਅਸੀਂ ਤੇਰੀ ਇੱਜ਼ਤ ਕਰਦੇ ਹਾਂ ਬੰਦਾ ਪਹਿਲਾਂ ਹੀ ਬਹੁਤ ਦੁਖੀ ਹੁੰਦੇ ਤੁਸੀਂ ਉਸ ਨੂੰ ਬੋਲ ਕਿ ਹੋਰ ਪਾਗ਼ਲ ਕਰ ਦਿਨੋਂ ਉ ਜਿਸ ਉੱਪਰ ਬੀਤ ਦੀ ਐ ਉਹਨੂੰ ਪਤਾ ਹੁੰਦੈ
Basi saab ji pyar naal bolo dheeraj naal , garmi paindi a pta a par Tusi te ajj garam Bahut ho rahe a -- come on baby
Veer ji very good job gratitude gratitude thank you
ਓਏ ਜੇਹੜਾ ਏਹਦਾ ਆਸ਼ਿਕ ਆ ਸਲਿਆ ਤੂੰ ਹੀ ਸੋਚਦਾ ਕੁੱਝ ਅਪਣੇ ਗੁਆਂਢੀ ਪਿੰਡ ਦੇ ਮੁੰਡੇ ਨਾਲ ਇਹ ਕੁੱਝ ਕੀਤਾ ਯਾਰ ਜੇਕਰ ਤੇਰੇ ਨਾਲ ਆਹ ਕੁੱਝ ਹੁੰਦਾ ਫੇਰ ਤੇਰੇ ਤੇ ਕੀ ਬੀਤ ਦੀ ਪਿੱਪਲੀ ਵਾਲਿਆ ਤੂੰ ਸਾਥ ਛੱਡ ਦੇ
ਬਾਈ ਪਿੱਪਲੀ ਤੋ ਕੋਣ ਸੀ ਵੀਰ ਜੀ
ਸੰਦੀਪ ਤੇਰੀ ਆ ਗੱਲ ਹਜ਼ਮ ਨੀ ਆਉਂਦੀ, ਤੂੰ ਆਖਦਾ ਬਟਨਾਂ ਵਾਲੇ ਫੋਨ ਕਰਦਾ, ਉਤੇ ਰਿਕਾਡਿੰਗ ਨੀ ਹੁੰਦੀ, ਠਾਣੇਦਾਰ ਤੇਰੇ ਕੋਲ ਖੜ੍ਹਾ ਰਹਿੰਦਾ ਤੂੰ ਸਿਮ ਦੂਜੇ ਟੱਚ ਮੁਬਾਇਲ ਵਿਚ ਸਿਮ ਪਾ ਲੈਂਦਾ,ਜਿਸ ਬੰਦੇ ਨੇ ਰਿਕਾਡਿੰਗ ਕਰਨੀ ਹੋਵੇ, ਐਨੀ ਗੱਲ ਉਲਝੀ ਹੋਵੇ ਕਰ ਸਕਦਾ
I love Bassi Show
ਹਜੇ ਇਹ ਉਲਟਾ ਧਮਕੀਆਂ ਦਿੰਦੇ ਨੇ ਇਹ ਵੀ ਅਸੀਂ ਤੁਹਾਡੀਆਂ ਲੱਤਾ ਤੋੜ ਦੇਵੇਗਾ ਨਾਲੇ ਤਾਂ ਸਾਡੇ ਏਹਨੇ ਪੈਸੇ ਲੱਗੇ ਫੀਸਾਂ ਭਰੀਆ ਨਾਲੇ ਧਮਕੀਆਂ ਦਿੰਦੇ ਹਨ
ਬਾਸੀ ਸਾਹਿਬ ਜੇ ਕੁੜੀ ਤਲਾਕ ਚਾਹੁੰਦੀ ਹੈ ਪਰ ਮੁੰਡੇ ਨੂੰ ਜਿਨੇ ਇਸ ਨੇ ਪੈਸੇ ਲਾਏ ਨੇ ਇਸ ਨੂੰ ਡਬਲ ਪੇਸ਼ੇ ਲੇਕੇ ਮੁਡਾ ਤਲਾਕ ਦੇ ਦੇਵੇ
Good job Sir ji
ਸਿੱਧੂ ਬਾਈ ਝੋਟਾ ਬੰਦਾ ਕਹਿੰਦਾ ਮੈਂ ਠਾਣੇਦਾਰ ਨੂੰ ਡਰੈਕਿੱਟ ਲਾਈਨ ਤੇ ਲਿਆਉਣਾ,ਬਾਸੀ ਇੱਕ ਤਾਂ ਅਗਲੇ ਦੇ ਪੈਸੇ ਜਾਂਦੇ ਆ ਇੱਕ ਤੂੰ ਬੰਦੇ ਨੂੰ ਗੱਲ ਨੀ ਕਰਨ ਦਿੰਦਾ ਘੁੰਮਣ ਘੇਰੀਆਂ ਵਿਚ ਪਾ ਦਿੰਨਾ ਬਾਸੀ ਹੌਲੀ ਗੱਲਬਾਤ ਕਰਿਆ ਕਰ
Bassi ji beant kaur da passport ta cancel krwaya ni? Kyo ewi publicity lai lage o? Kde v koi case tuhade program vich aake solve hoya?
Bss Ahi Kush chlda ji ...vs veideo dekh k swad layi chlo
Kuj ni hunda g bs vedio e aw
Bilkul nahi hoyea g cancel passport os da sab nu pata ....
Bassi is losing sense. It’s India not Canada. System is not same in both countries. Show some respect while talking to people.
Baasi saab koi ovi case das dao jida tusi solution kita hove.....bs kuri munde dia gla sun k he show khatam kar dinde ho
😢bassi sahib Punjab tuhadi aproj Hai tuhanu Nahi patna Nahi Hai tuhde sind de kol da ha
Mere pind da ga bai mere naal study karda c munda bahut vadiya te changi family vicho hai
ਬਾਈ ਮੇਰਾ ਪਿੰਡ ਵੀ ਮਹਿਰਾਜ ਆ ਏਹ ਕਿਹੜੇ ਘਰਾ ਚੋ ਆ ਬਾਈ ਜੀ
ਇਕ ਧਿਰ ਦੀਆਂ ਗੱਲਾਂ ਸੁਣਕੇ ਤੁਸੀਂ ਫੈਸਲਾ ਨੀ ਕਰ ਸਕਦੇ ਕੌਣ ਸਹੀ ਹੈ ਕੌਣ ਗਲਤ।
Bai eh banda hi baised aa , jinwe kehnde ni Aurat di Aurat veri , eh sala v kudia de piche pya rehnda
wahaguru wahaguru wahaguru gee Maher kro to the boy
ਕਿਉ ਲਾਇਆ ਏਨਾ ਪੈਸਾ ਕੁੜੀ। ਦੇ। ਪੈਸਾ ਵੀ ਗਿਆ। ਤੇ ਰੰਨ। ਵੀ ਗੲੀ ਮਿੱਤਰਾਂ ਦੀ ਛੱਤਰੀ ਉੱਡ ਗਈ ਕਨੇਡਾ ਵਿੱਚ ਲਾਉਂਦੀ ਫਿਰੇ ਉਡਾਰੀਆਂ
Shi gll 22 di othe gore LN b laindiyan
Babe teri gal shai aa 40 lakh lake apna business kar lenda te eho jea ta apne office assistant rakh da baki brain hona chahi da 🤣🤣🤣
ਅੱਜ ਬਾਸੀ ਸਾਹਬ ਦਾ ਮੂਡ ਨੀ ਕੋਈ ਗੱਲ ਕਰਨ ਦਾ ।ਨੋਟ ਕਰਿਓ ਧਿਆਨ ਨਹੀਂ ਗੱਲ ਚ ।ਨਹੀਂ ਤਾਂ ਕੰਮ ਓਨ ਬੇਬੀ , ਕੰਮ ਓਨ ਬੇਬੀ ਕਰਦਾ ਰਹਿੰਦਾ ।
ਇਹਨਾਂ ਜੱਟਾਂ ਦੀ ਭੁੱਖ ਨੀ ਪੂਰੀ ਹੋਣੀ ਕਦੇ ।ਰੋਜ ਇਹੋ ਕੰਮ ਹੁੰਦੇ ਨੇ ।ਫੇਰ ਵੀ ਚਾਲੀ ਚਾਲੀ ਲੱਖ ਖੂਹ ਚ ਪਾ ਦਿੰਦੇ ਨੇ ।
ਇਸ ਮੁੰਡੇ ਦਾ ਬੇਚਾਰੇ ਦਾ ਕੁੱਝ ਨੀ ਬਣਨਾ ਰਹਿੰਦੀ ਕਸਰ ਬਾਸੀ ਨੇ ਕਡ ਦਿੱਤੀ ਪਹਿਲਾ ਹੀ ਦੁੱਖੀ ਸੀ ਸ਼ੋ ਤੇ ਆ ਕੇ ਹੋਰ ਜਿਆਦਾ ਦੁੱਖੀ ਹੋ ਗਿਆ ਹੋਣਾ ਕੁੱਝ ਚੰਗੀ ਤਰਾ ਯਾਦ ਵੀ ਨਈ ਇਹ ਕੁੜੀਆ ਕਿਉਂ ਕਰਦੀਆਂ ਨੇ ਮੁੰਡਿਆਂ ਨਾਲ ਏਦਾ ਕੀ ਏਨਾ ਧੋਖੇਬਾਜ਼ ਕੁੜੀਆਂ ਜਾ ਮੁੰਡਿਆ ਨੂੰ ਪਰਮਾਤਮਾ ਤੋਂ ਡਰ ਨੀ ਲੱਗਦਾ ਪਰਮਾਤਮਾ ਦੀ ਲਾਠੀ ਬੇਅਵਾਜ਼ ਆ ਜਦੋਂ ਬਜਦੀ ਆ ਪਤਾ ਵੀ ਨਈ ਲੱਗਦਾ
Bassi sab mundae de help karoo munda baut tension witch aa ho sakda koi sucide na kr lvae munda baut innocent and true persion aa
It's my humble request, please do not cut off Mr Sidhu whenever he speaks. He is making very good points but you are always cutting him off, it's not appropriate behavior from your end Mr Bassi.
ਬਾਸੀ ਨੇ ਕੁਝ ਨਹੀਂ ਕਰਨਾ 1percent ਵੀ ਇਨਸਾਫ਼ ਨਹੀਂ ਮਿਲਣਾ ਬਾਸੀ ਕੋਲੋ
True
ਅੱਜ ਤੱਕ jine ਵੀ ਆਏ ਜਲੂਸ ਕੜਵਾਂ ਵੀ ਇਨਸਾਫ ਨਹੀਂ ਮਿਲਿਆ ਹੋਣਾ ਸਿਰਫ਼ ਗੱਲਾ ਸੁਣਕੇ ਸੁਆਦ ਲੈਂਦਾ ਬਾਸੀ
ਬਾਈ ਕੁਝ ਨਹੀਂ ਬਣਨਾ ਬਸ 100ਹੱਥ ਰੱਸਾ ਸਿਰੇ ਤੇ ਗੰਢ
Bassi sahib please him I think boy in depression 🙏🙏
Darr na bie sare parivaar de keede pe pe marne rab dekhda sab kru insaaf nahi fer aap hi krr de himmat krke
ਬਾਸੀ ਸਾਹਿਬ ਤੂਸੀ ਏਥੇ ਬੈਠ ਕੇ ਕਹਿਣਾ ਸੋਖਾ ਜਮੀਨੀ ਹਕੀਕਤ ਕੁਝ ਹੋਰ ਹੂਦੀ ਹੈ ਕੋਈ ਨਹੀਂ ਸੁਣਦਾ ਨਾਲੇ ਇਹ ਤਾ ਫਿਰ ਮੁਲਾਜ਼ਮ ਹੈ ਇਹ ਮੁਡਾ ਤਾ ਐਈ ਧੱਕੇ ਖਾਉ ਜੇ ਤੁਸੀਂ ਇਸ ਦੀ ਮੱਦਦ ਨਾ ਕੀਤੀ
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ
Bhra mereya mainu phone krli , jaroor help krange teri
Hlo sar ji
Bassi sahab please dont be so rude to him he is upset and stressed
sir he is upset so pyr NL us NAL gl Karo je please
Right
Come on baby
jm
Good job🙏🙏 sulite sir🙏🙏🙏👍
Hlo sandeep
FRI stands for Forest Research Institute whereas FIR is First Information Report. Bassi sir update reha karo.
Very funny talking bassi ji
Please don’t make fun this boy who is innocent and in trouble.
Contract marriage -pyar vich dhokha,marriage vich dhoka,money fraud,future,tension,debt,changa future
Depend on overself
Studio ch beh k aukha ho ho k swal puchhda basi.... Jehde naal beetdi aw oh pehla e kamla hoya hunda... Naley pehla kehrra register lagga hunda k har gall note kiti hunda.... Basi sab apna lehja badli... J koe musibat maara thode kol aunda ta ohnu tutt tutt k na pyar kro... Pl mind this 🙏
Veer apna no send kar
Munda simple ha..
Hadd a bassi di 45lekh lagya agle da boln da trika sahi bassiji tuhda
Pls..bassi saab..es munde nu insaf deyao...plssss he is innocent
Absolutely right👍
ਤੁਸੀ ਉਹ ਸਿਮ ਰਿਕੋੜ ਆਲ਼ੇ ਫੋਨ ਚ ਪਾਕੇ ਰਿਕੋੜਿੰਗ ਕਰਲੋ।
ਕਨੇਡਾ ਆਉਣਾ ਬੰਦ ਕਰੋ
Bassi sir it's FIR and not FRI. You are a responsible person running a show almost related to criminal activities and justice required. This is a basic thing. Rest the show is awesome.
Bassi he is from India don’t expect that he is Lawyer nd he is grade twelve educated nd police in Punjab you know they treat common public
Omg
Bassi plz help him
Punjab da sb to vadda pind longowal aw veer
Munda jma fuddu aa kuj ni pta ehnu ਲੋਲਾ ਆ ਇਹ ਜਮਾ 🤣🤣
ਏਦੇ ਆਸ਼ਿਕ ਦੀ ਭੇਣ ਨੂੰ ਲਨ
Kede pind di kudi a?
Bassi Saab police nahi sundi ithe
Nale kehnde ethe police ate time andi e
FRI
ethe jedde case discuss hunde ki koi masla hll bi hunda ja nhi
Mein 3-4 episode dekhe and eko he problem a. Kudi waleya ne paise kha le and munda India vich wait kri janda. Pta ni loka nu kedo awareness ani. But this show is doing little change for sure.
Ajj kll taan kudiya te koi yakeen nhi kr sakda yr lagda hai sarri jindagi binna viaah to hi langju
sahi gl a veer
Kmaal di gl aa ik ASI avdi ik kudi te 20 lakh ni la skde kalyug aa
Good job 👏
Karna karona kush ni rohb awi mari jana bachare loka te .. wah ji .. hagiya ta bas gallaan he kol aa par oh v pyar naal respect de ke kar lao
Vasdi sahab munde nu dabke na Maro oh pehla hi bahut dukhi a
good job bassi great work 👍
Bassi saab show ch bandia nal bandia Wang deal kria kro. Tuhade nalo sidhu saab vdia gAl kr lende a.
Please bassi sir kudi da passport cancle karwao.
Bassi na lo sidhu sir vadiya show conduct kar sakde a
Basi Bhai ji pinda Diya bebe wangu bol de ne
Eh kudia nu canada jan saar hi.aashiq yaad aa jande ne.future v bright chahida ehna nu . Avde future piche kinne ghar khraab krdia. Sade v ik case hoya jdo hi canada land hoyi ohne pehli call avde ex nu krri. So disgusting eh kharche lyi husband nu atm.samjdia. anand karaj kujh matter ni krde ehna lyi. kise da ghar khraab kr dindia ik mint ch
Madam kise naal cheet krke koi happy v ne reh skda. Rab na de v koi cheez ha. Ye kise da galat kraga Te khud nu v face krna pena
Absolutely right👍
@@sunilgoyal2661 right bro.Rabb sab dekhda .jo kise da ghar khraab krdia sukhi aap v nhi vassdia oh
Ena nu canada hi mangal grah lagda e canada ja k usak jandiya ne g
Bassi sir tussi aiss veer di puuri help kro aiss da paisa aiss nu vapis karvao naale aiss kurhi valea te case karvao
it’s not necessarily to change the name
Bassi da behaviour j eda hi reha ta loka apnia complaint laike auno htt jna fr ekla baitha kri jayi speak ur mind
Basi sahib Ina Pondy Loka nu nehey patea hunda ji
Sandeep honsla na chado jis da koi ni USDA rab h
Ida de bndeya da case kate fdde tusi
Police bale ta rishtey nu kuj ni samjde ehna nu paisa bahut pyara
Bassi sir ji punjab ch koi kam sahi nahi hundai, ground reality different hai, sunwai nahi aam bande di...door to dekhen to Bhagwant Mann ji ohna diya galla changiya lagdiya hai par ground reality zero hai..trust me sir
Main sali eh ni smjj lgdi 45lakh kehde chkr ch lg gya yrrr had a
Seriously aina mada haal kudiaya daaa
Kuriya canada ja k hafl jandiya ne g es karke problum creat kardiya ne maybe ena nu canada hi mangal grah japda hunda
Mr,Bassi no matter chanrge last name after marriage
Bassi sir piyar nal gal kria kro boy is in stress jhirhkan na dia kro 🙏