Dairy farm worker Indian in Europe

แชร์
ฝัง
  • เผยแพร่เมื่อ 28 ก.ย. 2024

ความคิดเห็น • 20

  • @BalveerNajam
    @BalveerNajam หลายเดือนก่อน +2

    ਬਾਈ ਮੈਂ ਕਰੋਸ਼ੀਆ ਬੈਠਾ ਮੈਨੂੰ ਕੰਮ ਨਹੀਂ ਮਿਲਿਆ ਤਿੰਨ ਮਹੀਨੇ ਹੋ ਗਏ ਟੀਆਰ ਸੀ ਹੈਗੀ ਆ ਤੁਸੀਂ ਮੈਨੂੰ ਕੰਮ ਤੇ ਲਵਾ ਦੋਗੇ

    • @ManjitSingh-q9j
      @ManjitSingh-q9j หลายเดือนก่อน +1

      Change kra lao TRC Germany ch

    • @vikramarya618
      @vikramarya618 29 วันที่ผ่านมา

      Kive kraiye veer...m bi Croatia me hu.. koi contract no h ​@@ManjitSingh-q9j

    • @ManjitSingh-q9j
      @ManjitSingh-q9j 29 วันที่ผ่านมา

      @@vikramarya618 explore Germany u tube page t video dekh lwo

    • @ManjitSingh-q9j
      @ManjitSingh-q9j 29 วันที่ผ่านมา

      @@vikramarya618 move2 Germany nam subcriber ne u tube t video banai he

    • @ManjitSingh-q9j
      @ManjitSingh-q9j 29 วันที่ผ่านมา

      @@vikramarya618 explore Germany u tube subscriber ne v TRC Chang Germany video bnai he chek kro

  • @Jeetgrewal-123
    @Jeetgrewal-123 หลายเดือนก่อน +1

    Hello brother kini age limit aa je work permit Lena hove te kina khrcha hunda?

    • @pardeepsingh-zv2eb
      @pardeepsingh-zv2eb 23 วันที่ผ่านมา +1

      18 to 50

    • @Jeetgrewal-123
      @Jeetgrewal-123 22 วันที่ผ่านมา +1

      @@pardeepsingh-zv2eb okji

    • @pardeepsingh-zv2eb
      @pardeepsingh-zv2eb 22 วันที่ผ่านมา

      @@Jeetgrewal-123 main v apply kita hoya ਹੈ

    • @Jeetgrewal-123
      @Jeetgrewal-123 22 วันที่ผ่านมา +1

      @@pardeepsingh-zv2eb ok ji kinna time ho gia ji

    • @pardeepsingh-zv2eb
      @pardeepsingh-zv2eb 21 วันที่ผ่านมา

      @Jeetgrewal-123 one months

  • @shobhitkumar6408
    @shobhitkumar6408 หลายเดือนก่อน

    ਵੀਰੇ ਬੱਝਿਆ ਦਾ ਕੰਮ ਕਰਨ ਆਲੇ ਬੰਦੇ ਆਪਣੇ ਆ ਜਾ ਫਿਰ ਗੋਰੇ ਕਰਦੇ ਆ ਤੁਹਾਡੇ ਫਾਰਮ ਚ

  • @mpsingh-li6vf
    @mpsingh-li6vf หลายเดือนก่อน

    ਪਾਜੀ ਜੇਕਰ ਕਿਸੇ ਦੀ ਫਲਾਈਟ ਮਿਸ ਹੋ ਜਾਵੇ ਜਾਂ ਕਿਸੇ ਦੇ ਡਾਕੂਮੈਂਟ ਘੱਟ ਹੋਣ ਤੇ ਉਸਨੂੰ ਨਹੀਂ ਜਾਣ ਦਿੰਦੇ ਤਾਂ ਕਿ ਵਰਕ ਪਰਮਿਟ ਕੈਂਸਲ ਹੋ ਜਾਦਾ
    ਕਿਸੇ ਵੀਰ ਪ੍ਰਾ ਨੂੰ ਜਾਣ ਕਾਰੀ ਹੋਵੇ ਤਾਂ ਕਮੇਂਟ ਕਰਕੇ ਦਸਿਓ ਵੀਰੇ

  • @singhsaini3104
    @singhsaini3104 หลายเดือนก่อน

    Hungarian stock market app full information Brother video bnao

  • @mohdharoon4770
    @mohdharoon4770 หลายเดือนก่อน

    Verr g appointment date ni mil rahi Delhi embassy tu ja kisa veer di interview hogi ta manu comment kario

  • @MalkitSingh-dh6ct
    @MalkitSingh-dh6ct หลายเดือนก่อน

    Good brother

  • @sunnysunny3918
    @sunnysunny3918 หลายเดือนก่อน

    Hiji

  • @Sukhe.306
    @Sukhe.306 หลายเดือนก่อน

    ਬਾਈ ਬਹੁਤਾ ਭਾਰੀ ਕੰਮ ਤਾਂ ਨਹੀਂ ਹੁੰਦਾ ?

    • @bainshoney4425
      @bainshoney4425 หลายเดือนก่อน +1

      ਜਦੋਂ ਪੈਸਾ ਬਣਦਾ ਕੋਈ ਕੰਮ ਭਾਰਾ ਨੀ ਲਗਦਾ❤