Sade Jehe (Official Video) | R Nait | Punjabi Song 2024

แชร์
ฝัง
  • เผยแพร่เมื่อ 7 ก.พ. 2025
  • R Nait and Rajchet Sharma present the lively Punjabi track "Sade Jehe," a cheerful song about a sweet connection between a girl and a guy. Enjoy the upbeat track and share your love in the comments!
    🔔 Subscribe To Our Channel: / @rnait
    Listen to 'Sade Jehe' Song on all audio streaming platforms:
    👉 Listen on Spotify: rnait.bfan.lin...
    👉 Listen on Apple Music: rnait.bfan.lin...
    👉 Listen on Gaana: rnait.bfan.lin...
    👉 Listen on Wynk: rnait.bfan.lin...
    👉 Listen on TH-cam Music: rnait.bfan.lin...
    👉 Listen on Amazon: rnait.bfan.lin...
    👉 Listen on JioSaavn: rnait.bfan.lin...
    Track Credits:
    Song: Sade Jehe
    Singer: R Nait
    Lyrics, Composer: R Nait
    Music Composer : Black Virus
    Female Lead: Priyanshu Sharma
    Video: Hitesh Arora
    Project by: Satkaranvir Singh Khosa
    Conceived by: Virvinder Singh Kaku
    Design: Raman Lohat
    Chief Assistant Director: Ali Justin
    Production: AJ Production
    Dop: Mintu Plaha
    Edit: Harmanvir
    Costumes: Arzoo Creations
    Art Dir: Dheeraj Verma
    Junior Navi Ganja
    Makeup by: Neelam
    Label : R Nait
    Team Believe Artist Services:- linktr.ee/beli...
    ► Digital Partner :- Believe Artist Services
    ► For Licensing inquiries:
    Email:- sync-india@believedigital.com
    Enjoy & stay connected with us!
    ► Like us on Facebook: / officialrnait1
    ► Follow us on Twitter: / rnaitofficial
    ► Follow us on Instagram: / official_rnait
    ► Follow on Snapchat: / r-nait
    #rnait #sadejehe #punjabisong #rnaitsongs
  • เพลง

ความคิดเห็น • 2.1K

  • @RNait
    @RNait  3 หลายเดือนก่อน +1679

    Haji Kida Lagya Sade Jehe Song Comments Kr k Dsyo ❤️🙏🏻
    & Big Men Chaper 4 Soon

    • @bhawandeep9363
      @bhawandeep9363 3 หลายเดือนก่อน +172

      siraaa

    • @bhawandeep9363
      @bhawandeep9363 3 หลายเดือนก่อน +54

      BIGMEN CHAPTER 4?😢😢

    • @kulwinderkaur6731
      @kulwinderkaur6731 3 หลายเดือนก่อน +25

      Very nice veere ❤🎉 keep it up ❤

    • @kulwinderkaur6731
      @kulwinderkaur6731 3 หลายเดือนก่อน +16

      L❤U so much veere ❤
      Chakki rakh kaam 🎉 Dinno Din att karaii janna❤❤❤❤❤❤❤❤❤❤❤❤❤❤❤❤

    • @Music-y3j5g
      @Music-y3j5g 3 หลายเดือนก่อน +11

      Nice song sir

  • @harmandeepsingh6894
    @harmandeepsingh6894 3 หลายเดือนก่อน +186

    ਧਰਮਪੁਰੇ ਵਾਲਾ ਗੀਤ ਨਹੀਂ ਅੱਗ ਕਢਦਾ ਆ ਕਿਸ ਕਿਸ ਨੂੰ 22 ਦਾ ਗੀਤ ਪਸੰਦ ਆਇਆ

    • @stvirs123
      @stvirs123 21 วันที่ผ่านมา

      ਬਾਈ ਜਾਨ ਕੱਢਦਾ ਬਾਈ ਦਾ ਹਰੇਕ ਗੀਤ।।।ਜਿਉਂਦਾ ਰਹਿ ਬਾਈ।।

  • @armaxnxtweetzs
    @armaxnxtweetzs 3 หลายเดือนก่อน +267

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @rajveerkalyan3444
    @rajveerkalyan3444 2 หลายเดือนก่อน +44

    ❤ਯਰ ਗਾਣੇ ਦਾ ਕੋਈ ਜਵਾਬ ਨਹੀਂ ❤ ਬੱਸ ਇਕੋ ਖੁਵਾਇਸ਼ ਆ ਆਪਣੇ ਆਪ ਨੂੰ ਲੜਾਇਆ ਤੋ ਦੂਰ ਰੱਖੀ ਬੱਸ ਹਮੇਸ਼ਾ ignor ਕਰੀ ਕੁੱਤਿਆਂ ਨੂੰ ਬੱਸ ਸਾਡੇ ਵਰਗੇ ਲਈ ਘੈਂਟ ਲਿਖਦਾ ਗਾਉਂਦਾ ਰਹਿ ❤❤❤❤

  • @GurvinderRaipur
    @GurvinderRaipur 2 หลายเดือนก่อน +42

    ਬਹੁਤ ਸੋਹਣਾ ਗੀਤ repeat ਤੇ ਚਲਦਾ ❤

  • @bubbysukh6992
    @bubbysukh6992 3 หลายเดือนก่อน +213

    🎉ਇਹ ਗਾਣੇ ਦਾ ਦੂਜਾ ਭਾਗ ਵੀ ਆਉਣਦੇ ਬਾਈ ਜਿਨੂੰ ਜਿਨੂੰ ਦੂਜਾ ਭਾਗ ਚਾਹੀਦਾ ਉਹ ਕਮੈਂਟ ਉੱਤੇ ਲਾਈਕ ਕਰਨ ❤

    • @JagtarSingh-bd8dr
      @JagtarSingh-bd8dr 2 หลายเดือนก่อน +1

      ਜਰੂਰ ਕਰੋ ਬਾਈ ਕਲਮ ਦਾ ਜਵਾਬ ਨੀ ਕੌਰ b ਤੇ ਸ਼ਿਪਰਾ ਗੋਇਲ ਨਾਲ ਗਾਣਾ ਕਰੋ ਜੀ ਸੁਦੇਸ਼ ਕੁਮਾਰੀ ਨਾ ਐਲਬਮ

    • @jaspaldhaliwal6330
      @jaspaldhaliwal6330 2 หลายเดือนก่อน

    • @GulshanSingh-u8h
      @GulshanSingh-u8h หลายเดือนก่อน +1

      ❤❤❤

    • @BuraaKhan-of8vo
      @BuraaKhan-of8vo หลายเดือนก่อน

      I🎉🎉🎉❤❤❤🎉

    • @rampykhan9410
      @rampykhan9410 2 วันที่ผ่านมา

      Yes

  • @AryanBhatti-j2v
    @AryanBhatti-j2v 3 หลายเดือนก่อน +150

    ਵਿਚਾਰ ਆਪਣੇ ਕੋਈ ਮਿਲਦੇ ਨੀ, ਕਿਵੇ dil ਤੇ ਕਰਦੀ ਏ ਸੈਨ ਕੁੜੇ, ਤੂੰ ਗਾਣੇ ਸੁੰਨਦੀ, ਕਾਕੇਆ ਦੇ, ਅਸੀ R. Nait ਤੇ ਫੈਨ ਕੁੜੇ..❤🎉🎉

    • @funnyvideoshort925
      @funnyvideoshort925 3 หลายเดือนก่อน +3

      ❤❤❤

    • @AbhiMehra-n4j
      @AbhiMehra-n4j 2 หลายเดือนก่อน +1

      Balle balle paji

    • @Rameshmusicworld123
      @Rameshmusicworld123 หลายเดือนก่อน +1

      Nice line....

    • @MehtabSingh-b4j
      @MehtabSingh-b4j หลายเดือนก่อน

      Gz did unc m DC😅😅😮 we😂😂😂😂😂😂😂😂😂 TV v

  • @AllPodcast-oc8tj
    @AllPodcast-oc8tj 3 หลายเดือนก่อน +114

    ਦਿਲ ਖੁਸ਼ ਕਰ ਦਿੱਤਾ ਜਿਉਂਦਾ ਰਹ ਆਰਨੇਤ ਬਾਈ ਰੱਬ ਤੈਨੂੰ ਲੰਬੀ ਉਮਰ ਦੇਵੇ ❤❤❤❤ love you too ❤❤❤❤❤

  • @GursewakAvi-my1xh
    @GursewakAvi-my1xh 2 หลายเดือนก่อน +24

    ਕਿਅਾ ਈ ਬਾਤ ਏ,...ਜਨਾਬ ਮਾਸਟਰ ਸਲੀਮ ਨੇ ਅਾਰ.ਨੈਤ ਦੇ ਗਾਣੇ ਨੂੰ ਚਾਰ ਚੰਦ ਲਾ ਦਿੱਤੇ..ਬਹੁਤ ਸੋਹਣਾ ਗਾਇਅਾ ਦੋਵਾਂ ਨੇ

  • @VickySingh-eu3kg
    @VickySingh-eu3kg หลายเดือนก่อน +9

    ਬਹੁਤ ਵਧੀਆ ਵੀਰ ਦੀ ਸੋਚ ਹੈ ਵਾਹਿਗੁਰੂ ਜੀ ਵੀਰ ਨੂੰ ਬਹੁਤ ਟਰਕੀ ਦਾ ਬਲ ਬਖਸ਼ੇ 🙏🙏

  • @AmrinderSingh-d7n
    @AmrinderSingh-d7n 3 หลายเดือนก่อน +29

    ਦਿਲ ਖੁਸ਼ ਕਰ ਦਿੱਤਾ ਜਿਉਦਾ ਰਹੇ ਆਰ ਨੇਤ ਬਾਈ ਰੱਬ ਤੈਨੂੰ ਚੜ੍ਦੀ ਕਲਾ ਚ ਰੱਖੇ ਜੀ love u r nait bro❤🚜

  • @Spkuttiwal
    @Spkuttiwal 3 หลายเดือนก่อน +211

    R NAIT ਦੀ ਲਿਖਤ ਨੂੰ ਇਕ ਲਾਇਕ ❤

    • @NareshKumar-pu3bz
      @NareshKumar-pu3bz 3 หลายเดือนก่อน +7

      ਇਕ ਲਾਈਕ ਨੀ ਜੀ R Nait ਬਾਈ ਦੀ ਲਿਖ਼ਤ ਲਈ ਲੱਖਾਂ ਕਰੋੜਾਂ ਲਾਈਕ ਵੀ ਥੋੜੇ ਨੇ

    • @Gurkaran559
      @Gurkaran559 2 หลายเดือนก่อน +1

      Yes

    • @gurpreet8244
      @gurpreet8244 29 วันที่ผ่านมา +1

      👍👍

  • @855digital
    @855digital 3 หลายเดือนก่อน +353

    ਧਰਮਪੁਰੇ ਵਾਲਾ ਤੇਰਾ Yaar ਨੀ ਬਲੀਏ ਜਿਦਾਂ ਨਾਂ ਆ R Nait ਨੀ ਬਲੀਏ❤

  • @angrejsema7099
    @angrejsema7099 หลายเดือนก่อน +148

    ਵਾਈ ਜੀ ਮੈਂ ਗੀਤ ਲਿਖਿਆ ਉਹ ਲਾਭ ਹੀਰੇ ਲਈ ਪਰ ਉਹਨਾਂ ਗਾਇਆ ਨਹੀਂ ਤੁਸੀਂ ਕਰ ਦਿਓ ਬੇਸ਼ੱਕ ਮੇਰਾ ਨਾਮ ਵੀ ਨਾ ਲਾਓ ਗੀਤ ਵਿੱਚ

  • @BaljeetKour-t2k
    @BaljeetKour-t2k หลายเดือนก่อน +8

    ਸਹੀ ਗੱਲ ਆ ਬਾਈ ਤੇਰੀ ਤੂੰ ਗਰੀਬਾਂ ਦੀ ਬਹੁਤ ਮਦਦ ਕਰਦਾ ❤❤ਮੈਂ ਤੁਹਾਡੀ ਬਹੁਤ ਵੱਡੀ ਫੈਨ ਹਨ❤❤

  • @sanveerthind479
    @sanveerthind479 3 หลายเดือนก่อน +92

    ਗਾਇਕੀ ਵਿੱਚ ਦਿਨੋਂ ਦਿਨ ਅੱਤ ਕਰਾਈ ਜਾਂਦਾ ਸਾਡਾ ਵੀਰ ਆਰਨੇਕ ❤❤❤ ਰਹਿਦੀ ਦੁਨੀਆਂ ਤੱਕ ਫ਼ੈਨ ਲਾਵਾਂਗੇ ❤❤❤

  • @karmitakaur3390
    @karmitakaur3390 3 หลายเดือนก่อน +30

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @AllPodcast-oc8tj
    @AllPodcast-oc8tj 3 หลายเดือนก่อน +48

    ਦਿਨੋਂ ਦਿਨ ਅੱਤ ਕਰੀ ਜਾਂਦੇ PB 31 wala ❤❤❤❤

  • @GurtejSingh-j1j
    @GurtejSingh-j1j หลายเดือนก่อน +6

    ਸਾਡੇ ਜਿਹੇ ਸੋਂਗ ਵਾਲਾ ਹੀ ਚੰਗਾ ਲਗਿਆ 🎉❤r,nait so cute

  • @singersandeepranjha2691
    @singersandeepranjha2691 2 หลายเดือนก่อน +6

    ਮੇਰੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ
    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ
    ਯੁੱਗ ਯੁੱਗ ਜੀਓ 🎉🎉🎉🎉🎉🎉

  • @sardarni543
    @sardarni543 3 หลายเดือนก่อน +40

    ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ
    😊😊

    • @harshvardhangarg5931
      @harshvardhangarg5931 3 หลายเดือนก่อน +2

      😎मैं भी रह चुका हूं ।
      अजीज किसी का मैं वाकिफ हूं ।
      इस चार दिन की मोहब्बत से..!🔥

    • @harmansidhu2428
      @harmansidhu2428 3 หลายเดือนก่อน +1

      ਪਿਆਰ ਕਰਨਾ ਸਿੱਖਿਆ ਤੇਰੇ ਤੋਂ ਨਫ਼ਰਤ ਦਾ ਕੋਈ ਜੋਰ ਨਹੀ ਬੱਸ ਤੂੰ ਹੀ ਹੈ ਤੂੰ ਹੀ ਰਹੇਗੀ ਇਸ ਦਿਲ ਵਿੱਚ ਕੋਈ ਹੋਰ ਨਹੀ 😊😊

    • @sardarni543
      @sardarni543 3 หลายเดือนก่อน

      ❤❤​@@harmansidhu2428thanks hubby ji ❤❤

    • @karnailsingh-ho7lg
      @karnailsingh-ho7lg 2 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Deep_chhana_wala
      @Deep_chhana_wala 2 หลายเดือนก่อน

      Nice lines

  • @masseymedia5382
    @masseymedia5382 3 หลายเดือนก่อน +24

    ਪਾ ਲੈ ਤੂੰ ਸਾਝ ਰਕਾਨੇ
    ਇਹਨਾ ਨੀ ਮਾੜਾ ਗੱਭਰੂ
    ਤੇਰਾ ਹਾ ਧਰਮ ਪੂਰੇ ਵਾਲਾ
    ਲਿਖਦਾ ਅੱਤ ਬਾਹਲਾ ਗੱਭਰੂ।
    ਕਰ ਨਾ ਤੂੰ ਲੇਟ ਰਕਾਨੇ
    ਦਿਲ ਵਿੱਚ ਹਾ ਵਸਾ ਲੈ ਨੀ 🏃

  • @LovePreet-d3g
    @LovePreet-d3g 3 หลายเดือนก่อน +90

    ਨੀ ਹੱਥੋਂ ਖਿਸਕੀ ਜਾਵੇ ਰੇਤ ਕੁੜੇ
    ਆ ਗਿਆ BIG MEN 4 ਲੈਕੇ ਤੇਰਾ ਨੇਤ ਕੁੜੇ❤❤😊

  • @ShahBinjal
    @ShahBinjal หลายเดือนก่อน +2

    ਮੈਂ ਨੂੰ ਤਾਂ ਇਹ ਗਾਣਾ ਬਹੁਤ ਸੋਹਣਾ ਲਗਦਾ ਹੈ ਦਿਨ ਵਿੱਚ ਚਾਰ ਪੰਜ ਵਾਰ ਸੁਣ ਦੀਆਂ😂❤❤

  • @855_rnait
    @855_rnait 3 หลายเดือนก่อน +27

    ਦੀਵੇ ਦੇ ਚਾਨਣ ਧੱਲੇ ਰਾਤ ਨੂੰ ਪੜਾ ਕਿਤਾਬਾਂ
    ਬੂਟਾ ਵਿੱਚੋਂ ਕਿਨੂੰ ਦਿਸਦੀਆਂ ਪੰਜੇਆ ਤੋਂ ਫਾਟੀਆ ਜੁਰਬਾ
    ਸਾਬਣ ਦੀ ਬੱਦਲੀ ਕੇਂਦੀ ਹੋਜਾ ਤੂੰ ਤਕੜਾ ਯਾਰਾਂ
    ਚਉਦਾ ਤੇਰੇ ਰੂਪ ਵਾਂਗਰਾਂ ਮਿੱਤਰਾਂ ਕੱਚਾ ਕਾਰਾਂ
    ਹੋਵਾਂ ਗਏ ਹੋਵੇ ਘਰ ਤੋਂ ਹੋਲੇ ਨਾਂ ਦਿਲ ਦੇ ਨੀ
    ਸਾਡੇ ਜੇ ਸੱਜਣ ਸੱਜਣੀਏ ਕਰਮਾਂ ਨਾ ਮਿਲਦੇ ਨੀ
    ਸਾਡੇ ਜੇ ਸੱਜਣ ਸੱਜਣੀਏ ਕਿਸਮਤ ਨਾਲ ਮਿਲ਼ਦੇ ਨੀ

  • @LovePreet-d3g
    @LovePreet-d3g 3 หลายเดือนก่อน +27

    ਸਾਡੇ ਜਿਹੇ ਸੱਜਣ ਸੱਜਣੀਏ ਕਰਮਾਂ ਨਾਲ ਈ ਮਿਲਦੇ ਨੀ ❤❤

  • @LovePreet-d3g
    @LovePreet-d3g 3 หลายเดือนก่อน +48

    ਕਿਸ ਕਿਸ ਨੂੰ HOMELESS 2 ਦਾ ਉਡੀਕ ਆ ਦੱਸੋ ਫਿਰ ਲਾਈਕ ਵਿਚ❤

  • @DalveerSingh-m9m
    @DalveerSingh-m9m 2 หลายเดือนก่อน +1

    ਆਰਨਿਤ ਵੀਰੇ ਬਹੁਤ ਸੋਹਣਾ ਸੌਂਗ ਗਾਇਆ ਤੁਸੀਂ ਬਹੁਤ ਜਿਆਦਾ ਸੋਹਣਾ

  • @Simran.kaur.Ferozepur
    @Simran.kaur.Ferozepur 2 หลายเดือนก่อน +2

    ਵੀਰੇ ਤੇਰੀ ਰੀਸ ਨਹੀਂ ਹੋਣੀ ਕਿਸੇ ਤੋ ਅੱਜ ਦੇ time ch ❤❤❤ ਪਹਿਲਾ ਸਿੱਧੂ ਬਾਈ ਸੀ ਹੁਣ ਤੁਸੀ ਹੋ treanding ਚ

  • @BeerpalKaur-ei5wz
    @BeerpalKaur-ei5wz 3 หลายเดือนก่อน +85

    ਕਮਲੀਏ ਵਿਆਹ ਜਿੰਨਾ ਚਾਅ ਹੁੰਦਾ ਨੇਤ ਸਿਆਂ ਦੇ ਗੀਤ ਦਾ ❤❤🎉🎉

  • @simarbaghrol1
    @simarbaghrol1 3 หลายเดือนก่อน +26

    ਲਾਈਵ ਜੋ ਗਾਇਆ ਸੀ ਉਸ ਚ ਅੰਤਰੇ ਹੋਰ ਸੀ
    ਓਨੂੰ ਵੀ ਮਿਊਜ਼ਿਕ ਨਾਲ ਰਿਕਾਰਡ ਕਰੋ ਵੀਰੇ

  • @lyricssukhasatike
    @lyricssukhasatike 3 หลายเดือนก่อน +10

    ਜਿਵੇਂ ਵੱਖਰਾ ਸੁਆਦ ਹੁੰਦਾ ਏ ਪੰਜਾਬੀ ਖਾਣੇ ਦਾ 🍲
    ਓਵੇਂ ਬੇਸਬਰੀ ਨਾਲ ਇੰਤਜ਼ਾਰ ਹੁੰਦਾ R Nair ਦੇ ਗਾਣੇ ਦਾ 🎙️
    Love jaan ❤❤❤❤❤ R Nait Bro 🎉

  • @SachinMajoka-ob9ee
    @SachinMajoka-ob9ee 2 หลายเดือนก่อน +2

    ਤਾ ਹੀ ਇਨਸਾਨ ਕਹਿੰਦੇ ਨੇ ਧਰਮਪੁਰਾ ਵਾਲਾ rnait ਬੋਲਦਾ

  • @gaggandeep7381
    @gaggandeep7381 3 หลายเดือนก่อน +15

    ਸਾਡੇ ਜਿਹੇ ਸੱਜਣ ਸੱਜਣੀਏ ਕਰਮਾ ਨਾਲ ਹੀ ਮਿਲਦੇ ਨੀ ।। ਵਾਹ ਜੀ ਵਾਹ 🎉🎉🎉🎉❤❤❤❤❤❤

  • @GurmangatSinghthindSardarji
    @GurmangatSinghthindSardarji 3 หลายเดือนก่อน +21

    ਆਰਨੇਕ ਮੇਰਾ ਮਨਪਸੰਦ ਗਾਇਕ ਹੈ ਤੇ ਰਹਿਦੀ ਦੁਨੀਆਂ ਤੱਕ ਮੈਂ ਆਰਨੇਕ ਦਾ ਫੈਨ ਬਣ ਕੇ ਰਹਿਣਾ❤❤❤❤❤

    • @maniaujla4184
      @maniaujla4184 3 หลายเดือนก่อน

      ❤❤❤❤

  • @somasingh917
    @somasingh917 3 หลายเดือนก่อน +10

    ਧਰਮਪੁਰੇ ਵਾਲਾ ਨੀ ਦਬੱਦਾ ❤❤❤❤❤🎉🎉🎉🎉

  • @GarryMarhana
    @GarryMarhana 3 หลายเดือนก่อน

    ਧਰਮਪੁਰੇ ਵਾਲਾ ਗ੍ਰਰੇਟ ਆ ਬਲੀਏ ਜਿਹਦਾ ਨਾਂ ਆਰ ਨੇਤ ਨੀ ਬੱਲੀਏ ❤

  • @Nait_forever-0855
    @Nait_forever-0855 3 หลายเดือนก่อน +1

    ❤ ਸਾਡੇ ਜਿਹੇ ਸੱਜਣ ਸਜਣੀਏ ❤❤ ਕਰਮਾਂ ਨਾਲ ਮਿਲਦੇ ਨੀ ❤❤❤love forever sir ❤️❤️

  • @begrajbhami3714
    @begrajbhami3714 3 หลายเดือนก่อน +19

    Bigman chapter 4 poster on Monday❤ can't wait this masterpiece song 😊

    • @beantsingh8081
      @beantsingh8081 หลายเดือนก่อน

      Big man chapter 4 poster on Monday ❤ can’t wait thi😊 masterpiece song😮

  • @gumnaamtailent9293
    @gumnaamtailent9293 3 หลายเดือนก่อน +37

    Wait aa hun bigg man 4🔥🙈filma wangu udeek kridiye jaane tere song di❤️😘😘😘love you always brother

  • @gurpavitarsingh9266
    @gurpavitarsingh9266 3 หลายเดือนก่อน +5

    ਦੱਸੀੰ ਧਰਮਪੁਰੇ ਵਾਲਿਆ ਵੇ,ਕੀ ਖਾ ਕੇ ਲਿਖਦਾ ਏਂ? ❤❤👌👌

  • @JugrajSingh-m3p
    @JugrajSingh-m3p 2 หลายเดือนก่อน +1

    ਬਹੁਤ ਵਧੀਆ ਗਾਈਆ ਬਾਈ ਨੇ

  • @kulvirkamal7208
    @kulvirkamal7208 2 หลายเดือนก่อน

    ਬਾਈ ਆਰ ਨੇਤ ਦੀ ਲਿਖਤ ਵਾਕਿਆ ਹੀ ਵਾ ਕਮਾਲ ਆ❤ ਲਿਖਦਾ ਤੇ ਗਾਉਦਾ ਰਹਿ ਬਾਈ ਇਸੇ ਤਰਾਂ ❤

  • @855_rnait
    @855_rnait 3 หลายเดือนก่อน +4

    ਬਾਈ ਗਾਣੇ ਦੀਆਂ ਲਾਈਨਾਂ ਬਾਦਲ ਦਿਤੀਆਂ ਯਾਰ
    ਗਰੀਬੀ ਕੈਦੀ ਮੈਂ ਨੀ ਜਾਣਾ ਬੇਗੀ ਮੇਰਾ ਗਿੱਟਾ
    ਫਾੜਕੇ
    ਬਹੁਤ ਹੀ ਵਧੀਆ ਸੀ ਉਹ ਲਈਨਾ
    ਬਾਂਕੀ ਗਾਣਾ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ❤🎉

  • @227akshaykumar8
    @227akshaykumar8 3 หลายเดือนก่อน +7

    Video bhut sohni bni hai,,jina song sohna ohni video wah ji siraaaaaa lg gya🎉

  • @Mahi_sharma2009
    @Mahi_sharma2009 3 หลายเดือนก่อน +5

    ❣️ਹਰ ਗੀਤ ਰੂਹ ਤੱਕ ਪਹੁੰਚ ਦਾ ❣️🤗 ਕਿਆ ਬਾਤਾਂ ਨੇ ਜੀ

    • @harshvardhangarg5931
      @harshvardhangarg5931 3 หลายเดือนก่อน

      Bhai de sare gane Dil nu hi lagde h ❤

    • @jaswant8861
      @jaswant8861 2 หลายเดือนก่อน +1

      ❤❤❤🎉🎉🎉😊😊😊😊

  • @Lifeofjassi3478
    @Lifeofjassi3478 3 หลายเดือนก่อน +1

    R nait ਵਰਗੇ ਸੱਜਣ ਕਰਮਾਂ ਨਾਲ ਮਿਲਦੇ ਨੀ ❤❤❤❤

  • @ManjeetSingh-tk4ds
    @ManjeetSingh-tk4ds หลายเดือนก่อน +1

    Well done R nait ji mere bhai ji I'm from Uttar Pradesh

  • @Amritvibes295
    @Amritvibes295 3 หลายเดือนก่อน +15

    Ustaad ji love you too

  • @CRAZYdip20
    @CRAZYdip20 3 หลายเดือนก่อน +9

    Big man 100%
    Sade Jehe 10000%❤❤❤🎉

  • @vijayVain
    @vijayVain 3 หลายเดือนก่อน +9

    R nait ustaad jindabad ❤❤

  • @Desiengineer4
    @Desiengineer4 หลายเดือนก่อน +1

    ਬਾਈ ਜੀ ਆਪਾਂ ਪਿੰਡਾਂ ਆਲੇ ਆ ਗੀਤਾਂ ਚ ਪਿੰਡਾਂ ਆਲਾ ਮਾਹੌਲ ਰੱਖਿਆ ਕਰੋ ਬਾਕੀ ਗਾਣਾ ਬਹੁਤ ਵਧੀਆ ❤❤❤❤

  • @Satnam_2872
    @Satnam_2872 14 วันที่ผ่านมา +1

    Dil Cho niklda ni bahar eh gana❤❤

  • @227akshaykumar8
    @227akshaykumar8 3 หลายเดือนก่อน +9

    Female lead role ma'am so beautiful ❤️ her smile very cute❤

  • @sonikaur5762
    @sonikaur5762 3 หลายเดือนก่อน +8

    R Nait dil diyan gallan likhda aw yy ❤❤

  • @ChamkaurSingh-n5u
    @ChamkaurSingh-n5u 3 หลายเดือนก่อน +8

    Bhut hi sohna song aa jdo da ayeya repeat te chali janda ❤

    • @beantsingh8081
      @beantsingh8081 หลายเดือนก่อน

      Bhut hi sohna song aa jdo da ayeya repeat te chali janda ❤

  • @jasvirsingh5820
    @jasvirsingh5820 2 หลายเดือนก่อน

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਸਾਫ਼ ਸੁਥਰੀ ਗਾਇਕੀ ਆ ਆਰ ਨੇਤ ਵੀਰ ਦੀ

  • @PrabhPrabh855
    @PrabhPrabh855 2 หลายเดือนก่อน +1

    ਆਰ ਨੇਤਾ ਜੀ ਸੱਚੀ ਗੱਲ ਆ ਤੁਹਾਡੇ ਜਿਹੇ ਸੱਜਣ ਤਾਂ ਕਰਮਾਂ ਤੇ ਕਿਸਮਤ ਨਾਲ ਹੀ ਮਿਲਦੇ ਆ❤❤❤❤❤❤❤❤❤❤❤❤❤❤❤❤❤❤❤❤

  • @RabbdeBande1991
    @RabbdeBande1991 3 หลายเดือนก่อน +8

    Chapter 4 kad aa reha aa?

  • @OnlyMohitkalyan
    @OnlyMohitkalyan 3 หลายเดือนก่อน +5

    Bhot bhot ghaint likhya 22 teri avaj ne hor ess gane nu 4 chand laa dite bhot end siraa ❤❤

    • @beantsingh8081
      @beantsingh8081 หลายเดือนก่อน

      Boht bhot ghaint likhya 22 teri avaj ne hor ess gane nu 4 Chand dite bhot end. Siraa ❤❤

  • @FilmyDailyUpdate-ib7ut
    @FilmyDailyUpdate-ib7ut 3 หลายเดือนก่อน +5

    Sidhu Bai Lai Like Karo ❤

  • @pindawalejatt3237
    @pindawalejatt3237 2 หลายเดือนก่อน +2

    janury ch vyh a mera, 22 ne gaana jmaaa tym te krya ❤

  • @RanbirSingh-lt4kl
    @RanbirSingh-lt4kl 2 หลายเดือนก่อน

    ਹਾਏ ਇਹ song ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲਿਆ ਪਰ ਫੇਰ ਵੀ ਮਨ ਕਰ ਰਿਹਾ ਬਾਰ ਬਾਰ ਸੁਣੀ ਜਾਈਏ ❤❤❤😊😊ਪਿੰਡਾਂ ਦੀਆਂ ਕੁੜੀਆਂ da ਮਨ ਖੁਸ਼ ਹੁੰਦਾ ਇਹ song ਸੁਣ ke ❤❤❤❤ਮੈਂ ਕਦੇ ਕਿਸੇ ਗੀਤ ਤੇ ਕਾਮੈਂਟ ਨਹੀ ਕੀਤਾ ਪਰ ਇਹ ਗੀਤ ਸੁਣ ke ਆਪਣੇ ਆਪ ਕਮੈਂਟ ਕਰਨ ਨੂੰ ਹੱਥ tiping ਕਰਨ ਲੱਗ ਗਏ 😊❤❤❤❤❤❤❤❤❤❤❤❤❤❤❤❤❤

  • @CharanjeetKaur-yx9xr
    @CharanjeetKaur-yx9xr 3 หลายเดือนก่อน +5

    Love you r nait teri likht nu❤

  • @BeerpalKaur-ei5wz
    @BeerpalKaur-ei5wz 3 หลายเดือนก่อน +9

    Nait ji chepeter 4 v krdo jldi relese akhiyan tahkk gian ❤❤❤

  • @Faizi-R
    @Faizi-R 3 หลายเดือนก่อน +4

    Tuhady Jay Singer V Qismat naal mildy Ustad Jii🔥

  • @AmanDeep-lo3zx
    @AmanDeep-lo3zx หลายเดือนก่อน

    ਘੈਂਟ ਗੱਲਬਾਤ ❤😊😊 ਮਾਨਸਾ ਆਲ਼ੇ, ਬੁਢਲਾਡਾ ਸ਼ਹਿਰ

  • @begraj8703
    @begraj8703 2 หลายเดือนก่อน +2

    Guru nanak song tomarow 10 am on r nait music

  • @begraj8703
    @begraj8703 3 หลายเดือนก่อน +4

    R nait veer ne ta pure song di Vibe composition hi change karti but sira Kam kita ae 🔥🔥

  • @bhawandeep9363
    @bhawandeep9363 3 หลายเดือนก่อน +6

    who is WAITING FOR CHAPTER 4
    BIG MEN4❤❤✍👌

  • @ShajhChoudhary-e7i
    @ShajhChoudhary-e7i 3 หลายเดือนก่อน +4

    Very nice song ❤ bro rab thonu hamesha Khush rakhe ❤❤

  • @amninderattrivlog5080
    @amninderattrivlog5080 2 หลายเดือนก่อน +23

    R nait kiss da favorite singer hai .❤❤❤❤❤❤❤🎉🎉🎉🎉🎉

  • @JasveerGill-h7q
    @JasveerGill-h7q หลายเดือนก่อน +2

    Me gusta mucho soy de argintina

  • @SAURABH001
    @SAURABH001 3 หลายเดือนก่อน +4

    I am waiting Big man 4 chapter biggest fan r nait ❤️❤❤ 🎉🎉🎉

  • @Gagan21306
    @Gagan21306 3 หลายเดือนก่อน +4

    Ustaad ji big man 4 song kdo auga g

  • @SK_gaming884
    @SK_gaming884 3 หลายเดือนก่อน +4

    Love you pra gbu🎉❤

  • @SakhawatHussain-d9h
    @SakhawatHussain-d9h 3 หลายเดือนก่อน +4

    Machine ho geto ki R nait bhai❤❤❤

  • @Happy_Satrod
    @Happy_Satrod 3 หลายเดือนก่อน +4

    R nait fire 😉💥🚀

  • @Jkuma441
    @Jkuma441 3 หลายเดือนก่อน +4

    Bhi bahut Sona song hai 😊❤❤❤❤❤❤

  • @HarjinderDhother-qg7br
    @HarjinderDhother-qg7br 2 หลายเดือนก่อน +1

    ਬਹੁਤ ਸੋਹਣਾ ਗੀਤ

  • @QUEEN_PD
    @QUEEN_PD 2 หลายเดือนก่อน

    I AM BIG FAN OF R NEIT ❤❤

  • @jassisinghgothwal9891
    @jassisinghgothwal9891 3 หลายเดือนก่อน +4

    Bai big man chapter 4 krdo release yaar

  • @bhawandeep9363
    @bhawandeep9363 3 หลายเดือนก่อน +4

    R NAIT 👌✍✍

  • @sharma_queen0426
    @sharma_queen0426 หลายเดือนก่อน +1

    From Dharampura ❤

  • @OmOm-ku8of
    @OmOm-ku8of 2 หลายเดือนก่อน +1

    ਗੀਤਾਂ ਦੀ ਹਨੇਰੀ ਲਿਆ ਰੱਖੀ ਏ🎉❤❤❤❤

  • @GurjitSingh-b4b
    @GurjitSingh-b4b 2 หลายเดือนก่อน

    ਦਿਲ ਖੁਸ਼ ਕਰ ਦਿੱਤਾ ਵੀਰੇ❤❤❤❤

  • @samreetsandhuroopsandhu6029
    @samreetsandhuroopsandhu6029 หลายเดือนก่อน

    ਗਾਣਾ ਬਹੁਤ ਸੋਹਣਾ ਯਾਦਾ ਤਾਜੀਆ ਕਰਤੀਆ😢

  • @RaviSingh-bn2oi
    @RaviSingh-bn2oi หลายเดือนก่อน +1

    ਇਕ ਲਾਈਕ ਤਾਂ ਬਣਦਾ ਜੀ❤❤❤

  • @videostatus2811
    @videostatus2811 2 หลายเดือนก่อน

    ਸਾਡੇ ਜਿਹੇ ਸੱਜਣ ਸੱਜਣੀਏ ਕਰਮਾ ਨਾਲ ਹੀ ਮਿਲਦੇ ਨੇ ❤
    ਪੁੰਨ ਕਰਲੋ ਫਿਰ ਹੀ ਕਿਸਮਤ ਚੰਗੀ ਹੋਣੀ ਤੇ ਅਸੀ ਮਿਲਣਾ 😂😂

  • @Naharsingh-c2n
    @Naharsingh-c2n 2 หลายเดือนก่อน

    ਬਹੁਤ ਹੀ ਸੁੰਦਰ ਬਹੁਤ ਵਧੀਆ ਗਾਇਕ ਵੀਰ ਤੇ ਮੇਹਰ ਕਰੇ ਰੱਬ 🙏🙏👍👌

  • @Pardeepsingh-rj2gt
    @Pardeepsingh-rj2gt 25 วันที่ผ่านมา +1

    ਬਾਈ ਵੀ sirra ਆ

  • @harjinderbarringanwala4630
    @harjinderbarringanwala4630 3 หลายเดือนก่อน +2

    Bohat Gaint Song Aa Ustaad ji
    ❤❤❤
    Carry on

  • @Coupledancestatus
    @Coupledancestatus 2 หลายเดือนก่อน +2

    R Nait da ta gaana vadia he hona koi v hove ❤❤🔥🔥

  • @Satnam_2872
    @Satnam_2872 14 วันที่ผ่านมา +1

    Dil te lag gya ❤❤❤❤

  • @ashawanisharma8513
    @ashawanisharma8513 2 หลายเดือนก่อน +2

    Lajwab song brother ❤️❤️🔥🔥

  • @rajatpatialvi5663
    @rajatpatialvi5663 2 หลายเดือนก่อน

    ਸਵਾਦ ਆ ਗਿਆ ਗੀਤ ਸੁਣਕੇ 🎉❤

  • @Official_lakhwinder__007
    @Official_lakhwinder__007 3 หลายเดือนก่อน

    🫶🏻🫶🏻ਸਾਡੇ ਜਿਹੇ ਸੱਜਨ ਸੱਜਨੀਏ,ਕਰਮਾ ਨਾਲ ਮਿਲਦੇ ਨੂੰ♥️♥️

  • @MandeepSingh-b1t5e
    @MandeepSingh-b1t5e หลายเดือนก่อน

    ਵੀਰ ਗੀਤ ਕਿਥੋਂ ਲੈਣ ਕੇ ਆਉਂਦੇ ਸੱਚੀਂ ਅੱਤ

  • @jaswindersingh1459
    @jaswindersingh1459 2 หลายเดือนก่อน

    ਬਹੁਤ ਵਧੀਆ ਗੀਤ ਤੇ ਆਰ ਨੈਤ ਤਾਂ ਵਧੀਆ ਗਾਇਕ ਹੈ ਹੀ।

  • @AmarjitAlisha
    @AmarjitAlisha 3 หลายเดือนก่อน +2

    My niece is biggest fan of u she is 7yrs old