Special day, Ajj aa hi geya sada tractor//Kala Mahal vlogs

แชร์
ฝัง
  • เผยแพร่เมื่อ 3 ธ.ค. 2024

ความคิดเห็น • 1.5K

  • @kalamahalvlogs
    @kalamahalvlogs  4 ปีที่แล้ว +173

    Thx to all

    • @exibitionbuggieslover1473
      @exibitionbuggieslover1473 4 ปีที่แล้ว +7

      Allah nasseb kry .love from sialkot pakistan

    • @imransuleman9445
      @imransuleman9445 4 ปีที่แล้ว

      Jatt Kala Bahot Bahot Mubarak Ho Rab Sukh Rakhe Chad De Kala 🙏🙏🙏

    • @myonlinetv5925
      @myonlinetv5925 4 ปีที่แล้ว +5

      ਕਈ ਮਤਲਬ ਪ੍ਰਸਤ ਲੋਕਾਂ ਨੇ ਫਟਾ-ਫਟ ਵੀਡਿਓ ਬਣਾ ਕੇ ਪਾ ਤੀ ਕਾਲੇ ਤੋਂ ਵੀ ਪਹਿਲਾਂ I ਦੱਸੋ ਕੌਣ ਆ ਉਹ ਲੋਕ I

    • @roshansandhu8065
      @roshansandhu8065 4 ปีที่แล้ว +1

      Home ture video bnao

    • @parkashsingh5246
      @parkashsingh5246 4 ปีที่แล้ว

      Congertulations waheguru bless

  • @SSMAAN-hg8ft
    @SSMAAN-hg8ft 4 ปีที่แล้ว +54

    ਵਧਾਈਆਂ ਹੋਣ ਬਾਈ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ਣ
    ਇਕ ਗੱਲ ਸਪੱਸ਼ਟ ਹੈ ਤੁਹਾਡੇ ਪਿੰਡ ਦੇ ਵੀਰਾ ਦਾ ਏਕਾ ਬਹੁਤ ਹੈ ਸਾਰੇ ਖੁਸ਼ੀ ਸਾਂਝੀ ਕਰ ਦੇ 🙏🙏🙏🙏

    • @videosforyou9715
      @videosforyou9715 4 ปีที่แล้ว +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Ujkl

  • @gurmeetsinghjassar3735
    @gurmeetsinghjassar3735 4 ปีที่แล้ว +6

    ਬਾਈ ਕਾਲੇ ਤੈਨੂੰ ਬਹੁਤ ਮੁਬਾਰਕਾਂ ਤੇ ਬਹੁਤ ਵਧਾਈਆਂ ਵੀਰੇ ਤੈਨੂੰ। ਇਹ ਤੇਰੀ ਮੇਹਨਤ ਦਾ ਨਤੀਜਾ ਵੀਰ।

  • @mohanmallhi4888
    @mohanmallhi4888 4 ปีที่แล้ว +13

    KALA YOU ARE REAL FARMER IF ALL THE FARMERS IN PUNJAB START FOLLOWING YOU PUNJAB IS GOING TO BE NUMBER ONE STATE IN NO TIME

  • @ramanbajwa2559
    @ramanbajwa2559 4 ปีที่แล้ว +3

    ਬਹੁਤ ਬਹੁਤ ਮੁਬਾਰਕਾਂ ਕਾਲ਼ੇ ਵੀਰ , ਰੱਬ ਤੇਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬੱਕਛੇ , ਇਹ ਤੇਰੀ ਮਿਹਨਤ ਨੂੰ ਰੱਬ ਨੇ ਅੱਜ ਭਾਗ ਲਾਇਆ, ਤੇਨੂੰ ਇਹ ਟਰੈਕਟਰ ਸੁੱਖ ਹਡੋਣਾ ਹੋਏ

  • @hemant88h
    @hemant88h 4 ปีที่แล้ว +1

    kya look te kya swag aa tractor da , eyen lagda jime sher shikaar karan chaleya eh....

  • @gdgamer...1m152
    @gdgamer...1m152 4 ปีที่แล้ว +70

    ਇਥੋ ਪਤਾ ਲਗਦਾ ਏ ਜੱਟ ਦੀ ਚੜਾਈ ਐ💪

  • @amangrewal2235
    @amangrewal2235 4 ปีที่แล้ว

    Kalay veer , Bapu ji tey sari family nu bout bout vadaiya . Waheguru tenu hor traki devay teri mehnat ch hor barket pavay tey new tractor tere lye lucky hovay . menu veer di video tou yaad ay giya jad 1993 ch asi ford 3610 new tractor liya meri ummar 9 ku sall si mein be apne vaday brother nall giya si tractor lenn bout vadiya feeling hundi ah......

  • @singhrasal8483
    @singhrasal8483 4 ปีที่แล้ว +35

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਰਾਜ
    Mubarak
    Blessings

  • @harbanschhina555
    @harbanschhina555 4 ปีที่แล้ว

    combine vang tere ess tractor ne sare team de jameen vahh denni hai .sadda khush raho putt .phall nevean rukha nu lagde pipla ton mann na karri .tere parents nu v congratulations kehna please sari team he bhuett khush hai .kissan ekkta jindabadd hai te rahege v.

  • @Mskhrel-sh2fs
    @Mskhrel-sh2fs 4 ปีที่แล้ว +16

    ਬਹੁਤ- ਬਹੁਤ ਵਧਾਈਆਂ ਜੀ 🙏🙏

  • @koonersaab4517
    @koonersaab4517 4 ปีที่แล้ว

    ਕਾਲੇ ਵੀਰ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਟਰੈਕਟਰ ਆ ਵੀਰ 5210 4×4 👌👌👍👍💪💪😘😘🚜🚜🥰🥰😍😍👌👌👌👍👍👍👍

  • @daljitsingh1288
    @daljitsingh1288 4 ปีที่แล้ว +3

    Zar bahut changa laga tuada payar dekh ke sare ralmal ke tractor len gea kuz dina tu dor dor c ajj mil ke ge changa laga congratulations veer ji good luck God bless you

  • @MrVicky0014
    @MrVicky0014 4 ปีที่แล้ว

    God bless you bhout shariff te dil daa saaf banda hai kala mahal

  • @girishgirdhar808
    @girishgirdhar808 4 ปีที่แล้ว +6

    ਕਾਲੇ ਵੀਰ ਬਹੁਤ ਬਹੁਤ ਵਧਾਈਆਂ ਨਵੇਂ ਟ੍ਰੈਕਟਰ ਦੀਆਂ , ਬਾਈ ਸ਼ਾਡੇ ਵਾਸਤੇ ਲੱਡੂ ਤੇ ਪਾਰਟੀ ਪੈਂਡਿੰਗ ਹੋ ਗਈ , ਜਲਦ ਮਿਲਾਂਗੇ ਆਪ ਸਭ ਨੂੰ , ਸਾਰੇ ਮਾਹਲਾ ਝੱਲੀਆਂ ਵਾਸੀਆਂ ਨੂੰ ਵੀ ਬਹੁਤ ਸਾਰੀ ਵਧਾਈ ਹੋਵੇ , 😀🙌🙏🙏

  • @ankushkandol4183
    @ankushkandol4183 4 ปีที่แล้ว +1

    Ek no. Sade kol be John deere ha vera tractor bhadiya h

  • @damanwaraich7467
    @damanwaraich7467 4 ปีที่แล้ว +9

    ਬਹੁਤ 2 ਵਧਾਈਆਂ ਕਾਲੇ ਬਾਈ ਤੁਹਾਡੇ ਸਾਰੇ ਪਰਿਵਾਰ ਨੂੰ ਜੀ

  • @puneet0847
    @puneet0847 3 ปีที่แล้ว

    PAAJI NAZARE AA JAANDE NE TWAHDA VIDEO DEKH KE....VERY HARD WORKING PERSON

  • @harmankhehra9787
    @harmankhehra9787 4 ปีที่แล้ว +3

    ਬਹੁਤ ਬਹੁਤ ਮੁਬਾਰਕਾਂ 🍻🥂🍾🥃ਬਾਈ ਜੀ ਜੋਨ ਵੈਲੀ ਦੀਆਂ ਏਦਾਂ ਕੋਈ ਤੋੜ ਨਹੀਂ ਸਾਡੇ ਕੋਲ ਵੀ ਹੈਗਾ 5405 ਤੇ 5310

  • @chyasirslife1225
    @chyasirslife1225 4 ปีที่แล้ว

    Buhat buhat Mubarak kalay veer ji navay tractor deya Bhai silanwali Sargodha Punjab Pakistan

  • @beantsingh5603
    @beantsingh5603 4 ปีที่แล้ว +36

    ਕਾਲੇ ਞੀਰ ਬਦਾਈਆ

  • @dilpreetsanghera360
    @dilpreetsanghera360 4 ปีที่แล้ว

    Congratulations bhaji ਮਹਾਰਾਜ ਤਰਕੀਆ ਬਕਸ਼ੇ

  • @gagandhaliwalgaggi6995
    @gagandhaliwalgaggi6995 4 ปีที่แล้ว +13

    Kala paji ਵਧਾਇਆ ਟਰੈਕਟਰ ਦੀਆਂ 🔆

  • @karamsidhu2703
    @karamsidhu2703 4 ปีที่แล้ว

    Bhot bhot vadiya bai bhot sohna tractor aa rabb din dugni raat chogni traki baksha vdaiya

  • @atindersingh7571
    @atindersingh7571 4 ปีที่แล้ว +7

    ਬਹੁਤ ਬਹੁਤ ਵਧਾਈਆਂ ਵੀਰੇ❤️💖
    ਵਾਹਿਗੁਰੂ ਜੀ ਮੇਹਰ ਕਰਨ ❤️

  • @latestvideos6192
    @latestvideos6192 4 ปีที่แล้ว +1

    ਬਾੲੀ ਨੇ ਸ਼ੁਰੁਅਾਤ ਬਾਂਦਰ ਬਠਾ ਕੇ ਕੀਤੀ ਟਰੈਕਟਰ ਤੇ
    ਲਾਲ ਟੀ ਸ਼ਰਟ ਅਾਲਾ
    ਬਾਕੀ ਟਰੈਕਟਰ ਅੈਂਡ ਅਾ 👌👌👌👌👌

  • @desipunjabrecord5245
    @desipunjabrecord5245 4 ปีที่แล้ว +9

    ਮੁਬਾਰਕਾਂ ਕਾਲੇ ਵੀਰ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ

  • @DilliWasi10
    @DilliWasi10 4 ปีที่แล้ว +2

    Bot Mubarakaan ji. Bhagan wala hoye.
    Businessman of the Year- Kala Mahal
    BAAPU NU WADHAYI

  • @shoaibbhattimushtaq1202
    @shoaibbhattimushtaq1202 4 ปีที่แล้ว +3

    Congratulations bro
    Love
    From Pakistan 🇵🇰punjab

  • @harshalnikam1334
    @harshalnikam1334 4 ปีที่แล้ว

    John Deere 5210 very nice and very good/powerful model 👌👌💪💪🙏

  • @kaurjasbir2758
    @kaurjasbir2758 4 ปีที่แล้ว +23

    Sat shri akal ji 🙏best of luck 👍
    God bless all farmers 🙏

    • @harmankiller8013
      @harmankiller8013 4 ปีที่แล้ว

      Nice jasbir ji 6283941727 I am punjab sangrur

  • @navjotsingh7920
    @navjotsingh7920 4 ปีที่แล้ว

    Nice video 👍👍👍👍👍👍👍👍👍👍👍👍👍👍👍👍👍👍👍👍👍👍

  • @bindusharma9657
    @bindusharma9657 4 ปีที่แล้ว +5

    Very happy and so proud of you. Congratulations!! Watching from Chicago USA

  • @deepranggi0983
    @deepranggi0983 4 ปีที่แล้ว

    ਬਾੲੀ ਤੇਰੀ ਮਿਹਨਤ ਦਾ ਫਲ ੲੇ...ਰੱਬ ਹੋਰ ਤਰੱਕੀ ਦੇਵੇ..love you ਕਾਲੇ ਵੀਰ....from...chandigarh

  • @rehmanjajja1387
    @rehmanjajja1387 4 ปีที่แล้ว +3

    Congratulations kala bro love u italy to from punjab pakistan living in ITALY

  • @deepnijjar1895
    @deepnijjar1895 4 ปีที่แล้ว

    Pure world ch ae eh tractor farmers da favorite tractor aa

  • @sukhchainsinghsahota2468
    @sukhchainsinghsahota2468 4 ปีที่แล้ว +5

    ਛੋਟਾ ਹਰਸਵੀਰ 😍😍👌👌

  • @RohitSharma-px2vi
    @RohitSharma-px2vi 4 ปีที่แล้ว

    Bahut bahut mubaraka kale verr new tractor diya.. From Gurdaspur punjab 🇮🇳

  • @smteachingclasses7827
    @smteachingclasses7827 4 ปีที่แล้ว +8

    ਸਤਿ ਸ੍ਰੀ ਆਕਾਲ ਕਾਲੇ ਵੀਰ ਜੀ 🙏
    ਨਵੇਂ ਟਰੈਕਟਰ ਲਈ ਬਹੁਤ ਬਹੁਤ ਮੁਬਾਰਕਾਂ ਜੀ 🙏

  • @littnav4926
    @littnav4926 4 ปีที่แล้ว

    Congratulations vai ji parmatma kmai ch warkat pave din dugni rat cogni traki bakse ..🥳🥳🥳🤘🤘👌👌👌🕺🕺💃💃

  • @jobanaujla5650
    @jobanaujla5650 4 ปีที่แล้ว +13

    Congratulations Bro for new tractor

  • @farmlife3304
    @farmlife3304 4 ปีที่แล้ว +1

    ਕਾਲੇ ਬਾਈ,ਪਰਿਵਾਰ ਤੇ ਸਾਰੇ ਸਾਥੀਆਂ,ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ।ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਫਲ ਲੱਗਦੇ 🙏🙏🙏🙏

  • @sehajpreetsanghasehajpreet756
    @sehajpreetsanghasehajpreet756 4 ปีที่แล้ว +5

    ਜਾ ਕਾਲੇ ਵੀਰੇ ਪਹਿਲਾਂ ਹੀ ਵਿਹਲੜ ਨੂੰ ਬਠਾ ਦਿੱਤਾ ਟਰੈਕਟਰ ਤੇ ਜੱਬਲਮਾਰ ਨੂੰ

  • @tanveerbhatti6040
    @tanveerbhatti6040 4 ปีที่แล้ว +1

    Bahot bahot wadhaian hoon veere Rab tohanu hoor trakian bakhshe .🚜🚜🚜🚜🚜🚜🚜🚜🚜🚜🚜🚜🚜

  • @darshanchuharmajra729
    @darshanchuharmajra729 4 ปีที่แล้ว +9

    ਮੈਨੂੰ ਵੀ ਪਤਾ ਸੀ ਕਾਲੇ ਵੀਰ ਵਧਾਈਆਂ ਨਵੇ ਟਰੈਕਟਰ ਦੀਆ

  • @muhammadsuleiman1334
    @muhammadsuleiman1334 4 ปีที่แล้ว +1

    Good Suleiman Gujjar pk

  • @malgheesion3979
    @malgheesion3979 4 ปีที่แล้ว +11

    Nimme nu khaande vekhyaa, jadon tu main soort sambhali va,
    Buss khaayi ja reha.
    Vadhaiyan kaale vir te Bapu Ji nu, Navkaran good boy.

  • @kulwantsidhu6344
    @kulwantsidhu6344 4 ปีที่แล้ว

    Congratulations kala very nice vaheguru jee Maher rukhn kulwant singhSidhu uk London p bathinda nathana poohli

  • @VillageTV
    @VillageTV 4 ปีที่แล้ว +8

    Congratulations for your new tractor!

    • @zeeshanvlogs2696
      @zeeshanvlogs2696 4 ปีที่แล้ว +1

      th-cam.com/channels/jwJ0vJumrIaFgOB6l06qRw.html

  • @newuknbfun8415
    @newuknbfun8415 4 ปีที่แล้ว

    Paaji nu tractor di te Channel diyan lakh lakh vadiyan...

  • @kalamahalvlogs
    @kalamahalvlogs  4 ปีที่แล้ว +55

    Sat shri akal ji🙏🙏

    • @puneetsinghjhajj7816
      @puneetsinghjhajj7816 4 ปีที่แล้ว

      Same to you

    • @RavinderSingh-ej3vn
      @RavinderSingh-ej3vn 4 ปีที่แล้ว

      Congrats veer

    • @shortstatus1944
      @shortstatus1944 4 ปีที่แล้ว

      Very nice tractor bro 👌👌👌👌👌

    • @videosforyou9715
      @videosforyou9715 4 ปีที่แล้ว +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Hgf

    • @JATT-br5wp
      @JATT-br5wp 4 ปีที่แล้ว

      Mubarak Howe kale Bhai

  • @stylehaiboss6036
    @stylehaiboss6036 4 ปีที่แล้ว

    Congrats.... bahut vadia tractor 🚜 hai Kala 22...😊😊😊😄😄😃😀

  • @JaswinderSingh-ho7hd
    @JaswinderSingh-ho7hd 4 ปีที่แล้ว +7

    First like

  • @BillaPunia
    @BillaPunia 4 ปีที่แล้ว

    Boht Sohna Tractor thoda bai g Prmatma Trakiya bkshe

  • @dharam_rx
    @dharam_rx 4 ปีที่แล้ว +18

    Congratulations

  • @gurpreetbatth5675
    @gurpreetbatth5675 4 ปีที่แล้ว

    Sirra tractor bhai thuhadha te pyaar itfaaq thuhade lokka da oh v sirra.rab chardi klaa ch rake veer nu

  • @prem.ksingh4103
    @prem.ksingh4103 4 ปีที่แล้ว +4

    Bahut bahut mubarkaan beta kala ji
    Waheguru ji bless you all 🙏💐
    Watching from U S A ❤️

  • @gurjitbains5601
    @gurjitbains5601 4 ปีที่แล้ว

    Congratulations Kale bhaji . God bless you always . Bhut Shona tractor. Rabb raat dugni din chugni tareki vakhse.

  • @Punjabivlogg
    @Punjabivlogg 4 ปีที่แล้ว +18

    Congratulations veer g 🙏🏻

  • @gurjeetsinghgurjeet114
    @gurjeetsinghgurjeet114 4 ปีที่แล้ว

    ਤੇਰੇ ਪਿੰਡ ਦੇ ਲੋਕਾਂ ਵੀ ਬਹੁਤ ਖੁਸ਼ ਹੈ

  • @ARSHDEEPBATTH-zs2ho
    @ARSHDEEPBATTH-zs2ho 4 ปีที่แล้ว +3

    Bhut Khushi Hoi kalle veer ♥️

  • @jalwindersingh3949
    @jalwindersingh3949 4 ปีที่แล้ว

    ਵਧਾਈਆਂ ਵੀਰ
    ਜੱਟ ਜਿਮੀਦਾਰ ਵਾਸਤੇ ਬਹੁਤ ਖੁਸ਼ੀ ਵਾਲਾ ਦਿਨ ਹੁੰਦਾ ਇਹ

  • @gurjeet8221
    @gurjeet8221 4 ปีที่แล้ว

    ਬਹੁਤ ਵਧੀਆ ਵੀਰੇ ਵਾਹਿਗੁਰੂ ਮੇਹਰ ਬਣਾਈ ਰੱਖਣ ਮੁਬਾਰਕਾਂ ਬਾਈ ਜੀ।

  • @gagandeepsinghkaleka8816
    @gagandeepsinghkaleka8816 4 ปีที่แล้ว +3

    Congratulations brother 🥂🥃

  • @mandeepgrewal3685
    @mandeepgrewal3685 4 ปีที่แล้ว

    mubarkan ji bahut bahut . sira tractor aa ji sari jindgi ni marna

  • @pbvideoeditor9767
    @pbvideoeditor9767 4 ปีที่แล้ว +9

    Congratulations bro

  • @jassihota1266
    @jassihota1266 4 ปีที่แล้ว +1

    ਵਧਾਈਆਂ ਬਹੁਤ ਬਹੁਤ ਸਾਰੀ ਫੈਮਲੀ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖੇ ਇਸ ਤਰ੍ਹਾਂ ਮਿਹਨਤ ਕਰੀ ਜਾਓ

  • @MS-ki1ex
    @MS-ki1ex 4 ปีที่แล้ว +3

    Congratulations kala bai❤️❤️❤️
    🔥🔥🔥🔥

  • @hareram355
    @hareram355 4 ปีที่แล้ว +2

    Bhai jindigi ka best decision h 💪. congratulations.

  • @gillcanadian7620
    @gillcanadian7620 4 ปีที่แล้ว +5

    Love from Canada brother ❤❤❤

  • @NaveenKumar-cl7re
    @NaveenKumar-cl7re 4 ปีที่แล้ว

    Bahut bahut badhai ho va kala paji. Tractor Diya

  • @manjitsinghrandhawa1410
    @manjitsinghrandhawa1410 4 ปีที่แล้ว +1

    ਕਾਲੇ ਵੀਰੇ ਬਹੁਤ ਬਹੁਤ ਵਧਾਈਆਂ ਨਵੇਂ ਟਰੈਕਟਰ ਦੀਆ uk

  • @saimanpreetsinghchahal9312
    @saimanpreetsinghchahal9312 4 ปีที่แล้ว +5

    Congrulation bro

  • @pidalaala5244
    @pidalaala5244 4 ปีที่แล้ว

    Bhut badiya kale bhaii(mehntii jatt)

  • @geshusinghteja2758
    @geshusinghteja2758 4 ปีที่แล้ว

    Kala veer ji
    Congratulations
    मैने भी नया टैकटर John Deere 5205 लिया h 19/10/20 सोमवार नू,,,, JD powerful tractor💪💪💪💪💪💪💪💪💪💪💪

  • @gillcanadian7620
    @gillcanadian7620 4 ปีที่แล้ว +4

    Congratulations gg ❤

  • @mathstutorial7894
    @mathstutorial7894 4 ปีที่แล้ว

    Sabse badhiya babu on lady cycle...

  • @sukhrai4075
    @sukhrai4075 4 ปีที่แล้ว +29

    ਮੈਣ।ਤਾ।ਨੂ।ਫਲ।ਲਗਦਾ।ਕਾਲੇ। ਵੀਰ।ਜੋ।ਤੁਸੀ।ਕੀਤੀ

  • @deepdeepdeep8148
    @deepdeepdeep8148 4 ปีที่แล้ว

    ਬਹੁਤ ਬਹੁਤ ਵਧਾਈਆ ਭਾਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜੀ

  • @ninja2.0shorts13
    @ninja2.0shorts13 4 ปีที่แล้ว +3

    2:00 hahaha

  • @grewalshab7957
    @grewalshab7957 4 ปีที่แล้ว +9

    ਪਾਰਟੀ ਹੋਗੀ ਵੀਰ

  • @sukhwindersinghuk4331
    @sukhwindersinghuk4331 3 ปีที่แล้ว

    Very nice beautiful tractor veer ji God Bless you ji

  • @jindutung6075
    @jindutung6075 4 ปีที่แล้ว +5

    Congratulations bro.....

  • @gouravgaba9252
    @gouravgaba9252 4 ปีที่แล้ว

    Bhot khushi hoi kaala bhaaji
    Bhot sohni video congratulations

  • @myonlinetv5925
    @myonlinetv5925 4 ปีที่แล้ว +6

    ਬਹੁਤ ਬਹੁਤ ਮੁਬਾਰਕਾਂ ਕਾਲੇ ਬਾਈ ਤੇ ਉਸਦੇ ਪਰਿਵਾਰ ਨੂੰ ! ਇੱਕ ਬੇਸ਼ਰਮ ਪਹਿਲਾਂ ਹੀ ਪਹੁੰਚ ਗਿਆ ਵੀਡੀਓ ਬਣਾਉਣ ਲਈ I ਅੱਜ ਯੱਬਲਮਾਰ ਨੇ ਵੀਡੀਓ ਵੀ ਡੇਢ ਘੰਟਾ ਪਹਿਲਾਂ ਹੀ ਪਾ ਤੀ ਵਿਊਸ ਲੈਣ ਲਈ, ਕਾਲੇ ਦੀ ਵੀਡੀਓ ਆਉਣ ਤੋਂ ਪਹਿਲਾਂ I ਬਹੁਤ ਕੁੱਤਾ ਬੰਦਾ ਇਹ, ਮਤਲਬ ਪ੍ਰਸਤ I ਕਿਸੇ ਨੇ ਬੁਲਾਇਆ ਤੱਕ ਨਹੀਂ I ਨਾ ਹੀ ਕੋਈ ਨਾਲ ਲੈ ਕੇ ਗਿਆ I ਆਪ ਹੀ ਜਾ ਜਾ ਕੇ ਉੱਤੇ ਚੜ੍ਹਦਾ ਓਹਨਾ ਦੇ I ਢੀਠ ਬੰਦਾ I ਧੱਕੇ ਨਾਲ ਸਭ ਨੂੰ ਜਾ ਜਾ ਕੇ ਬੁਲਾਉਂਦਾ 😂😂😜😜🤣🤣

    • @Mskhrel-sh2fs
      @Mskhrel-sh2fs 4 ปีที่แล้ว +2

      ਬਿਲਕੁਲ ਸਹੀ ਜੀ

    • @Mskhrel-sh2fs
      @Mskhrel-sh2fs 4 ปีที่แล้ว

      ਉਹ ਬੇਵਕੂਫ ਬੰਦਾ ਜਿਹੜਾ ਇਹਨਾਂ ਪਿਛੇ ਕਮੈਂਟਾਂ ਵਿਚ ਲੋਕਾਂ ਨਾਲ ਲੜਦਾ ।

    • @SuperDoaba
      @SuperDoaba 4 ปีที่แล้ว +1

      Bilkul Sahi kiha.video vi 10 min ton ghat payi us ne jaldi jaldi vich...

  • @pawanswaich4023
    @pawanswaich4023 4 ปีที่แล้ว

    Bhut vadiya kale veer raab ik hor dave tanu mere veer mainu ta bhut khushi aa veer

  • @happyrehalgurkeet3713
    @happyrehalgurkeet3713 4 ปีที่แล้ว +4

    Good brother

  • @GurpreetSingh-se4wi
    @GurpreetSingh-se4wi 4 ปีที่แล้ว

    ਭਾਊ ਟ੍ਰੈਕਟਰ ਸਿਰਾ ਲਿਆ ਤੁਸੀਂ ਮੁਬਾਰਕਾਂ

  • @hk-os4bt
    @hk-os4bt 4 ปีที่แล้ว +2

    Very. V.v.v.v nice tractor i have John deere 5310 4×4 and new Holland and mahindea 2

  • @jaspalkhroudkharod5469
    @jaspalkhroudkharod5469 4 ปีที่แล้ว

    Bahut wadia bai ji Leela khroud Nalini

  • @muhammadidrees567
    @muhammadidrees567 4 ปีที่แล้ว

    Mubarak ho g boht boht ziyada

  • @taranjeetsingh9135
    @taranjeetsingh9135 4 ปีที่แล้ว +2

    Congratulations for new tractor

  • @r.kthind9841
    @r.kthind9841 4 ปีที่แล้ว

    Congrats bro
    Tractor bhot vadia g
    Swaraj 855 4Y4 as nalo jyadda vadia g

  • @krnsekhoz2026
    @krnsekhoz2026 3 ปีที่แล้ว +2

    Wahaguru ji 👏 Wahaguru ji mahar Karo 👏👏

  • @lakhveersinghrupal3701
    @lakhveersinghrupal3701 4 ปีที่แล้ว

    Congratulations Kala y bhot he Khushi hoie

  • @sidhumossealaa9836
    @sidhumossealaa9836 4 ปีที่แล้ว

    Waheghuru sare kissan bhrawa jatta ta ida i kirpa bna ka rakha ida i tarkiaa krn jatt bhraaa fasla da mull sahi milaaa

  • @gurmeetgil4670
    @gurmeetgil4670 4 ปีที่แล้ว

    Bhut bhut wadhian veer parmatma traki bakshe

  • @inderpreetsingh7002
    @inderpreetsingh7002 4 ปีที่แล้ว

    Congratulations veer je
    Charde kala bakshe Parmatma thanu

  • @bahadurdhillon2001
    @bahadurdhillon2001 4 ปีที่แล้ว

    Really nice tractor Congratulations
    Good luck for all ur family

  • @prabhghuman4078
    @prabhghuman4078 4 ปีที่แล้ว

    Congrats paji bohut shona aa tractor Veer g