Amritpal Singh ਨੇ ਸਹੁੰ ਚੁੱਕਦੇ ਹੀ ਆਪਣਾ stand ਕੀਤਾ ਸਪੱਸ਼ਟ, Khalsa Raj ਨੂੰ ਲੈ ਕੇ ਦਿੱਤਾ ਵੱਡਾ ਬਿਆਨ

แชร์
ฝัง
  • เผยแพร่เมื่อ 4 ต.ค. 2024
  • #amritpal #mp #khadursahib
    Amritpal Singh ਨੇ ਸਹੁੰ ਚੁੱਕਦੇ ਹੀ ਆਪਣਾ stand ਕੀਤਾ ਸਪੱਸ਼ਟ, Khalsa Raj ਨੂੰ ਲੈ ਕੇ ਦਿੱਤਾ ਵੱਡਾ ਬਿਆਨ
    Amritpal Singh made his stand as soon as he took the oath, made a big statement about the Khalsa Raj
    #khalsaraj #amritpal #amritpalsinghnews #statment #jail #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 21

  • @GurmeetKaur-mh9uo
    @GurmeetKaur-mh9uo 2 หลายเดือนก่อน +5

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ

    • @HKGAKHAR
      @HKGAKHAR 2 หลายเดือนก่อน

      ਆਕੀ ਦੇ ਅਰਥ ਪਤਾ ਨੇ, ਕੋਈ ਵੀ ਹਿੰਦੂ, ਸਿੱਖਾਂ ਤੋਂ ਆਕੀ ਨਹੀਂ, ਪਰ ਇਸਲਾਮ ਤਾਂ ਸਿੱਖ ਧਰਮ ਨੂੰ ਖਤਮ ਕਰਨ ਲਈ ਪੱਬਾ ਭਾਰ ਹੋਇਆ ਸੀ (ਕਾਲ ਮੁਗਲ ਸਾਮਰਾਜ), ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੀ..!
      #GakharzUTComments
      #UTC20240714

  • @jaswinderkaur1954
    @jaswinderkaur1954 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤❤❤❤❤❤❤❤❤❤❤

  • @randhirSingh-ns3cq
    @randhirSingh-ns3cq 2 หลายเดือนก่อน +3

    Waheguru Ji

  • @gunjanroy4055
    @gunjanroy4055 2 หลายเดือนก่อน +3

    Congratulations 🎉🎉🎉👏👏👏

  • @jagrajsinghsidhubrar1365
    @jagrajsinghsidhubrar1365 2 หลายเดือนก่อน +1

    ਬੀਬਾ ਮੈਨੂੰ ਨਹੀਂ ਪਤਾ ਤੁਸੀਂ ਸਿੱਖ ਹੋ ਜਾ ਨਹੀਂ ਪਰ ਜਿਹੜੀ ਚਿੱਠੀ ਤੁਸੀਂ ਪੜ ਰਹੇ ਹੋ ਅਸੀ ਉਸ ਨੂੰ ਸੱਚ ਨਹੀਂ ਮੰਨਦੇ ਪਰ ਜੇ ਇਹ ਸੱਚ ਆ ਤਾ ਗੁਰੂ ਦਾ ਸਿੰਘ ਪਹਿਲਾਂ ਫਤਹਿ ਦੀ ਸਾਂਝ ਜਰੂਰ ਪਾਵੇਗਾ ਜੋ ਤੁਸੀਂ ਬੋਲੀ ਨਹੀਂ । ਹੁਣ ਇਹ ਥੋਨੂੰ ਪਤਾ ਹੋਣਾ ਵੀ ਇਹ ਸੱਚ ਆ ਜਾ ਝੂਠ ਪਰ ਜੇ ਸੱਚ ਆ ਤਾ ਵੀ ਜੇ ਝੂਠ ਆ ਤਾ ਵੀ ਥੋਨੂੰ ਬੋਲਣਾ ਚਾਹੀਦਾ ਸੀ ਤੁਸੀਂ ਕਿਸੇ ਵੀ ਧਰਮ ਦੇ ਹੋਵੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਲਈ ਅਮ੍ਰਿਤਪਾਲ ਸਿੰਘ ਜੀ ਦੀ ਤੁਸੀਂ ਚਿੱਠੀ ਪੜਣੀ ਹੈ ਤਾ ਉਹ ਭਾਵੋ ਭਾਈ ਸਾਹਿਬ ਨੇ ਭੇਜੀ ਹੋਵੇ ਜਾ ਨਹੀਂ ਪਰ ਚਿੱਠੀ ਵਿੱਚ ਸੰਗਤਾਂ ਦੀ ਫਤਿਹ ਨੂੰ ਉਹਨਾਂ ਕੋਲ ਜਰੂਰ ਭੇਜਿਆ ਕਰੋ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ

  • @Amarjeetsingh-lb9fn
    @Amarjeetsingh-lb9fn 2 หลายเดือนก่อน +5

    ਸਭ ਝੂਠ ਕਿਸੇ ਵੀ ਸਰਕਾਰੀ ਪੱਖ ਤੋਂ ਇਸ ਦੀ ਇਸ ਦੀ ਪੁਸ਼ਟੀ ਨਹੀਂ ਹੋਈ। ਜੇਲ ਵਿੱਚ ਫੋਨ ਸਹੂਲਤ ਨਹੀਂ ਹੈ

  • @instant_youtuber
    @instant_youtuber 2 หลายเดือนก่อน

    Jai Bharat India zindabad

  • @harnamsingh6531
    @harnamsingh6531 2 หลายเดือนก่อน

    Hindustan zindabad

  • @PalwinderKaur-te7mw
    @PalwinderKaur-te7mw 2 หลายเดือนก่อน

    Amritpal Singh described panth means Khalsa Raj Khalistan Zindabad Amritpal Singh Zindabad Khalsa Raj Zindabad Surjit e

  • @paramjitkaurgill1668
    @paramjitkaurgill1668 2 หลายเดือนก่อน +1

    Amritpal singh ne signature kyon nhi kite letter te. Fake lagdi .

  • @gunjanroy4055
    @gunjanroy4055 2 หลายเดือนก่อน

    Ha ji pehal payaar hai ji hum logo ka ji roof wala baat karne ko ji Varanasi m ji unlogo ne gusaahai ji humne suru kiye ji 🎉🎉

  • @harchandsingh2748
    @harchandsingh2748 2 หลายเดือนก่อน

    ਇਹ ਸਭ ਸਾਜਿਸ਼ ਦੇ ਤਹਿਤ ਪੱਤਰ ਤਿਆਰ ਕੀਤਾ ਗਿਆ ਹੈ

  • @PalwinderKaur-te7mw
    @PalwinderKaur-te7mw 2 หลายเดือนก่อน

    Khalistan Jindabad Khalistan Jindabad Khalistan Jindabad Khalistan Zindabad Khalistan Zindabad Khalistan Zindabad Khalistan Khalistan Zindabad Khalistan Khalistan Zindabad BJP BJP all are correct sexy of Badacompany no we condam Badal all they Modi ……… Khalistan Zindabad Khalistan Zindabad Khalistan Zindabad Khalistan Zindabad Waheguru jee kee Khalsa waheguru jee kee fatey Surjit Khalistan Zindabad

  • @gunjanroy4055
    @gunjanroy4055 2 หลายเดือนก่อน

    Swati cigerette pirahi hai 🎉🎉🎉

  • @gunjanroy4055
    @gunjanroy4055 2 หลายเดือนก่อน

    Ooh aapne pant ko chot kiye hai rishi sir ka papa roya hai us bad phone kiye hai baat kiye hai gunjan se ji 🎉🎉🎉

  • @SurinderSingh-tf8qr
    @SurinderSingh-tf8qr 2 หลายเดือนก่อน +1

    Rrrr4

  • @vedmahajan2106
    @vedmahajan2106 2 หลายเดือนก่อน +1

    Bharat mata ki Jai