ਗੋਰਿਆਂ ਨੇ ਤੋਪਾਂ ਖੋਹਣ ਲਈ ਹਮਲਾ ਕੀਤਾ । ਮੁਗਲਾਂ ਦੇ ਸਮੇਂ ਦਾ ਪੁਲ਼ । Dakhni Sarai । Malri Sahib Jalandhar 05

แชร์
ฝัง
  • เผยแพร่เมื่อ 30 พ.ย. 2024

ความคิดเห็น • 143

  • @NishanSinghAustralia
    @NishanSinghAustralia  9 หลายเดือนก่อน +4

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @gurmitsingh4004
      @gurmitsingh4004 9 หลายเดือนก่อน +1

      ਇਹ ਕੋਹ ਮਿਨਾਰ ਸ਼ੇਰ ਸ਼ਾਹ ਸੂਰੀ, ਨੇ ਬਣਾਏ ਸਨ ,ਇਹ ਸੜਕ ਪਿਸ਼ਾਵਰ ਤੋਂ ਕਲਕੱਤੇ ਜਾਂਦੀ ਸੀ ਜੋ ਬਾਅਦ ਵਿੱਚ ਅੰਗਰੇਜ਼ਾਂ ਨੇ ਜਾਣ ਬੁੱਝ ਕੇ ਬਦਲ ਦਿੱਤੀ ਸੀ,ਇਹ ਲਾਹੌਰ,ਨੂਰ ਦੀ ਸਰਾਂ ਗੋਇੰਦਵਾਲ, ਸੁਲਤਾਨਪੁਰ, ਨਕੋਦਰ ਵੱਲ ਦੀ ਸੀ।

    • @rampaulsingh2610
      @rampaulsingh2610 9 หลายเดือนก่อน

      ਦਮਦਮਾ ਸਹਿਬ ਨੇੜੇ ਦੱਖਣੀ ਸਰਾ

    • @satpalkaur2899
      @satpalkaur2899 9 หลายเดือนก่อน

      ਵਾਹਿਗੁਰੂ ਜੀ

    • @shaddafullpunjabimoviedilj5370
      @shaddafullpunjabimoviedilj5370 9 หลายเดือนก่อน

      ​@@gurmitsingh4004😅

    • @gurmitsingh4004
      @gurmitsingh4004 9 หลายเดือนก่อน

      @@shaddafullpunjabimoviedilj5370 ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਸੜਕ ਦੇ ਨੇੜੇ ਵੀ ਮੌਜੂਦ ਨੇ
      ਕੋਹਿ ਮਿਨਾਰ।

  • @GurdeepSingh-su5ev
    @GurdeepSingh-su5ev 8 หลายเดือนก่อน +2

    ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ

  • @SahibSingh-kw5lf
    @SahibSingh-kw5lf 9 หลายเดือนก่อน +3

    ਗੁਰੂ ਪਿਆਰਿਉ ਤੁਸੀਂ ਗੁਰੂ ਘਰਾਂ (ਨਵੇਂ ਅਸਥਾਨਾਂ) ਦੇ ਦਰਸ਼ਨ ਕਰਵਾਉਦੇ ਹੋ ਤੁਹਾਡਾ ਸਿਖੀ ਪ੍ਰਚਾਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੁਹਾਨੂੰ ਕੁਝ ਦੇ ਤਾਂ ਨਹੀਂ ਸਕਦੇ ਪਰ ਅਰਦਾਸ ਜਰੂਰ ਕਰ ਸਕਦੇ ਹਾਂ ਅਕਾਲ ਪੁਰਖ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਨਾਮਬਾਣੀ ਤੰਦਰੁਸਤੀ ਅਤੇ ਹੋਰ ਸੇਵਾ ਕਰਨ ਦਾ ਬੱਲ ਬਖਸ਼ਣ 🙏🙏

  • @MastLalijatt
    @MastLalijatt 9 หลายเดือนก่อน +9

    ਮੈਂ ਆਪਣੇ ਆਪ ਨੂੰ ਭੰਗੜੇ ਦਾ ਉਸਤਾਦ live show ਦਾ ਉਸਤਾਦ ਮੰਨਦਾ ਪਰ ਸੱਚ ਇਹ ਹੈ ਮੈਂ ਕੁੱਝ ਵੀ ਕੁੱਛ ਵੀ ਨਹੀਂ ਮਿੱਟੀ ਦਾ ਪੁਤਲਾ ਆ ਬਾਬਾ ਜੀ ਮਿਹਰ ਕਰੋ ਅੱਕ ਗਿਆ ਦੁਨੀਆਂ ਤੋਂ ਮੈਨੂੰ ਬਖਸ਼ ਦੋ ਪਾਪੀ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @lalsingh2724
      @lalsingh2724 9 หลายเดือนก่อน

      ਚੰਗੀ ਗੱਲ ਐ ਵੀਰ ਜੀ

    • @RangitSinghHarike-uy7md
      @RangitSinghHarike-uy7md 8 หลายเดือนก่อน

      ਵੀਰ ਜੀ ਧੰਨਵਾਦ ਕਰਦੇਂ ਹਾਂ ਵਾਹਿਗੁਰੂ ਗੁਰੂ ਜੀ ਕਿਰਪਾ ਧਾਰਿ ਕੇ ਆਪ ਜੀ ਮਨ ਬਦਲ ਦਿੱਤਾ ਸੇਵਾ ਸਿਮਰਨ ਇਤਿਹਾਸ ਨਾਲ ਸਾਂਝ ਪਾਓ ਗੁਰੂ ਗ੍ਰੰਥ ਸਾਹਿਬ ਚਰਨੀਂ ਲਾਉਂਣਗੇ।। ਧੰਨਵਾਦ।।

  • @Gtgaming864
    @Gtgaming864 9 หลายเดือนก่อน +4

    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ 🙏🙏💐💐🙏🙏🌹🌹

  • @Punjab8485
    @Punjab8485 9 หลายเดือนก่อน +5

    ਵਾਹਿਗੁਰੂ ਜੀ, ਜਲੰਧਰ ਵਾਲੇ ੬ ਵੀ ਪਾਤਸਾਹੀ ਅਸਥਾਨ ਦੇ ਨਾਲ਼ ਇੱਕ ਹੋਰ ੬ ਵੀ ਦਾ ਅਸਥਾਨ ਸੀ,
    ਓਹ ਪੰਜ ਮਿੰਟ ਦੇ ਫਾਂਸਲੇ ਤੇ ਹੀ ਸੀ,
    ਉਸ ਅਸਥਾਨ ਤੇ ਪਹਿਲਾਂ ਗੁਰੂ ਸਾਹਿਬ ਆਏ ਸਨ, ਫ਼ੇਰ ਬਾਅਦ ਵਿੱਚ ਓਹ ਉਸ ਅਸਥਾਨ ਤੇ ਗਏ ਸਨ,

  • @mohindersingh8893
    @mohindersingh8893 9 หลายเดือนก่อน +1

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhdeepSingh-zo7vg
    @SukhdeepSingh-zo7vg หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @bindersingh1452
    @bindersingh1452 9 หลายเดือนก่อน +1

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @navigill2831
    @navigill2831 9 หลายเดือนก่อน +1

    waheguru waheguru waheguru waheguru gmehr kro g

  • @SunderSingh-zu9fc
    @SunderSingh-zu9fc 9 หลายเดือนก่อน +2

    Bahut badhiya hai

  • @sidhumusicsm8056
    @sidhumusicsm8056 9 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੀ🙏🙏

  • @my_activity714
    @my_activity714 9 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🎉

  • @amrindersingh9685
    @amrindersingh9685 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @LakhwinderSingh-ov2ng
    @LakhwinderSingh-ov2ng 9 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @charanjitsingh2957
    @charanjitsingh2957 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mrsinghsingh6905
    @mrsinghsingh6905 9 หลายเดือนก่อน +2

    Thanks

  • @JarnailSingh-bx9oo
    @JarnailSingh-bx9oo 9 หลายเดือนก่อน

    Dhan Dhan Dhan Satguru Sri Guru Arjan Dev Ji Maharaj Jio 🙏🙏🙏👍🙏

  • @MastLalijatt
    @MastLalijatt 9 หลายเดือนก่อน +1

    ਵਾਹਿਗੁਰੂ ਵਾਹਿਗੁਰੂ love you ❤❤❤baba g ajj ਤਾਂ ਵੈਰਾਗ ਉਠਿਆ ਦੇਖ ਸੁਣ ਕੇ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਅੰਮ੍ਰਿਤ ਦੀ ਦਾਤ ਬਖਸੇ਼ ਵਾਹਿਗੁਰੂ ਮੈਂ ਪਾਪੀ ਆ ਬਾਬਾ ਜੀ ਲਾਲੀ ਮਿਊਜ਼ਿਕਲ ਗਰੁੱਪ ਸੁਨਾਮ ਤੋਂ ਆ ਜੀ ਜ਼ਿਲ੍ਹਾ ਸੰਗਰੂਰ ਦਰਸ਼ਨ ਕਰਨੇ ਨੇ ਤੁਹਾਡੇ ਵਾਹਿਗੁਰੂ ਜੀ ❤❤❤❤❤❤❤

    • @NishanSinghAustralia
      @NishanSinghAustralia  9 หลายเดือนก่อน +1

      ਆਪਣਾ ਨੰਬਰ ਭੇਜ ਦੇਵੋ, ਦਾਸ ਕਾਲ ਕਰ ਲਵੇਗਾ

  • @pardeepgill917
    @pardeepgill917 9 หลายเดือนก่อน +2

    ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੀਸ਼ਿਆਂ ਚ ਕੈਦ ਕਰ ਕੇ ਰੱਖਣਾ ਬੇਅਦਬੀ ਹੈ, ਗੁਰੂ ਸਾਹਿਬ ਸੰਗਤਾਂ ਨੂੰ ਪ੍ਰਤੱਖ ਦਰਸ਼ਨ ਦਿੰਦੇ ਹਨ

  • @manjitsinghkandholavpobadh3753
    @manjitsinghkandholavpobadh3753 9 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @punjjaabdesh8659
    @punjjaabdesh8659 9 หลายเดือนก่อน +1

    ਭਾਈ ਸਾਹਬ ਥੋਡੀ ਸੇਵਾ ਵੀ ਧੰਨ ਹੈ 🙏🙏

  • @amarjeetsinghuser-yt5kf4rl9d
    @amarjeetsinghuser-yt5kf4rl9d 8 หลายเดือนก่อน

    ਵਾਹਿਗੁਰੂ 🙏🏻

  • @savjitsingh8947
    @savjitsingh8947 9 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @shawindersingh6931
    @shawindersingh6931 9 หลายเดือนก่อน

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @SandeepSingh-qs3fb
    @SandeepSingh-qs3fb 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @apindersingh212
    @apindersingh212 9 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

  • @balrajsingh4182
    @balrajsingh4182 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurwantsandhu2699
    @gurwantsandhu2699 9 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @LakhbirSingh-d9i
    @LakhbirSingh-d9i 9 หลายเดือนก่อน

    ਵਾਹਿਗੁਰੂ ਜੀ

  • @Amritsidhu1002
    @Amritsidhu1002 9 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhjindersingh5026
    @sukhjindersingh5026 9 หลายเดือนก่อน

    Waheguru ji waheguru ji waheguru ji waheguru ji waheguru ji

  • @mohinders544
    @mohinders544 8 หลายเดือนก่อน

    ਧੰਨ ਗੁਰੂ ਨਾਨਕ ਦੇਵ ਜੀ
    🙏

  • @kuldeepsingh-cy8jt
    @kuldeepsingh-cy8jt 9 หลายเดือนก่อน

    Waheguru..G..Ka..Khalsa..Shre..Waheguru..G..Ke..Fateh..G..

  • @Uppal-ny5le
    @Uppal-ny5le 9 หลายเดือนก่อน +1

    Waheguru ji 🇨🇦❤️❤️❤️❤️❤️❤️❤️❤️❤️

  • @Nishantsibgh
    @Nishantsibgh 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @guri681
    @guri681 9 หลายเดือนก่อน

    🙏🙏 ਵਾਹਿਗੁਰੂ ਜੀ 🙏🙏

  • @ss.27
    @ss.27 9 หลายเดือนก่อน

    Dhan Guru Pita Sahib Sri Guru Nanak Sahib g Maharaj

  • @jagdishsingh0210
    @jagdishsingh0210 9 หลายเดือนก่อน

    🙏🙏ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @apindersingh212
    @apindersingh212 9 หลายเดือนก่อน

    ਬਾਬਾ ਜੀ। ਤੁਹਾਡਾ ਬਹੁਤ ਹੀ ਧੰਨਵਾਦ। ਜੌ ਤੁਸੀ ਸਾਨੂੰ ਗੁਰੂਧਾਮਾਂ ਦੇ ਦਰਸ਼ਨ ਕਰਵਾ ਰਹੇ ਹੋ।

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 9 หลายเดือนก่อน

    ਧੰਨਵਾਦ ਜੀ

  • @arvindersingh6712
    @arvindersingh6712 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @narinderkour317
    @narinderkour317 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @amangurpreet61
    @amangurpreet61 9 หลายเดือนก่อน

    dhan dhan baba gulaab jii 🙏🏻🙏🏻🙏🏻🙏🏻🙏🏻

  • @Jatt794
    @Jatt794 9 หลายเดือนก่อน

    Waheguru ji ka Khalsa waheguru ji ki Fateh ji 🌺🍁🌸💐🌷🌹💦🌺🍁🌸💐🌷🌹💦🌺🍁🌸💐🌷🌹💦🍁🌸💐🌷🌹💦🌺🍁🌸💐🌷🌹💦🌺🍁🌸💐🌷🌹💦🍁🌺🍁🌸🌸💐🌷🌹

  • @charanjitsingh4388
    @charanjitsingh4388 9 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @hardeepsinghcheema429
    @hardeepsinghcheema429 9 หลายเดือนก่อน

    ਇਤਿਹਾਸ ਦੇਖ ਕੇ ਮਨ ਬਹੁਤ ਖੁਸ਼ ਹੁੰਦਾ

  • @sukhjitsingh6551
    @sukhjitsingh6551 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਭਾਈ ਸਾਹਿਬ ਜੀ, ਬਿਲਗਾ ਪਿੰਡ ਜਰੂਰ ਜਾਣਾ

  • @kirandeepkaur2198
    @kirandeepkaur2198 9 หลายเดือนก่อน

    Waheguru ji ka Khalsa waheguru ji ki Fateh 🙏🙏

  • @satveendersinghkala
    @satveendersinghkala 9 หลายเดือนก่อน

    Dhan Dhan Shri Guru Pita Gobind Singh Gi

  • @JasminderKaurLitt
    @JasminderKaurLitt 9 หลายเดือนก่อน

    Waheguru ji ka khalsa waheguru ji ki fteh

  • @baljindersingh7802
    @baljindersingh7802 9 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @mangakalkat5141
    @mangakalkat5141 9 หลายเดือนก่อน

    ਵਾਹਿਗੁਰੂ ਜੀ 🙏

  • @gurjeetboparai62
    @gurjeetboparai62 9 หลายเดือนก่อน

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @nirbhaisingh8894
    @nirbhaisingh8894 9 หลายเดือนก่อน

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏

  • @kanwaljeetsingh4812
    @kanwaljeetsingh4812 9 หลายเดือนก่อน

    🙏🙏 waheguru ji ka Khalsa waheguru ji ki Fateh 🙏🙏👍

  • @jagdishkaur4198
    @jagdishkaur4198 8 หลายเดือนก่อน

    Waheguru Ji bahut bedhiya hanji mere nanke Hun khanpur

  • @pardeepgill917
    @pardeepgill917 9 หลายเดือนก่อน

    ਧਨ ਭਾਈ ਗੁਲਾਬਾ ਜੀ

  • @sulakhansingh7536
    @sulakhansingh7536 9 หลายเดือนก่อน

    Waheguru ji ka khalsa Waheguru ji ki Fatey 🙏

  • @Anmol_preet_Singh
    @Anmol_preet_Singh 9 หลายเดือนก่อน +1

    Waheguru ji ka Khalsa waheguru ji ki fateh ji 🙏🙏🙏🙏

  • @AnjuSharma-it1nu
    @AnjuSharma-it1nu 9 หลายเดือนก่อน

    Waheguru ji ka Khalsa
    Waheguru ji ki Fateh

  • @karamjitdhaliwal6182
    @karamjitdhaliwal6182 9 หลายเดือนก่อน +1

    Waheguru ji🙏

  • @Anmol_preet_Singh
    @Anmol_preet_Singh 9 หลายเดือนก่อน +1

    Waheguru ji
    Dhan guru nanak dev ji
    Dhan guru angad dev ji
    Dhan guru amardas ji
    Dhan guru ramdas ji
    Dhan guru arjan dev ji
    Dhan guru Hargobind ji
    Dhan guru harrai ji
    Dhan guru harkrishan ji
    Dhan guru teg bahadur ji
    Dhan guru gobind Singh ji
    Dhan dhan shri guru granth Sahib ji
    Dhan bhai daya Singh ji
    Dhan bhai dharam Singh ji
    Dhan bhai himmat Singh ji
    Dhan bhai mohkam Singh ji
    Dhan bhai Sahib Singh ji
    Dhan baba ajit Singh ji
    Dhan baba jujhar Singh ji
    Dhan baba jorawar Singh ji
    Dhan baba fateh Singh ji
    Dhan Mata tripta ji
    Dhan bebe nanaki ji
    Dhan mata sulakhani ji
    Dhan mata khiwi ji
    Dhan bibi bhani ji
    Dhan mata ganga ji
    Dhan mata nanki ji
    Dhan mata damodari ji
    Dhan mata krishan ji
    Dhan mata Gujar Kaur Ji
    Dhan Mata Sundar Kaur Ji
    Dhan Mata Sahib Kaur ji
    Dhan sikh kaum diya matava
    Dhan bhai mardana ji
    Dhan bhai bala ji
    Dhan baba shri chand ji
    Dhan baba budha ji
    Dhan bhai gurdas ji
    Dhan Bhai mati Das Ji
    Dhan Bhai sati Das ji
    Dhan Bhai dyal Das ji
    Dhan bhai bidhi chand ji
    Dhan Samooh pyare sikh
    Dhan Dhan Dhan Samooh Singh Singhania Shaheed
    Dhan Dhan Dhan Jan Aya Jis Parsad Sab Jagat Taraya .
    Waheguru ji ka Khalsa waheguru ji ki fateh ji.
    Waheguru ji🙏🙏🙏🙏 mehar karn ji.
    Waheguru ji🙏🙏🙏🙏🙏🙏🙏🙏❤❤🎉🎉

  • @baljindershergill8011
    @baljindershergill8011 9 หลายเดือนก่อน

    waheguru ji 🙏

  • @DilpreetSinghCHEEMA
    @DilpreetSinghCHEEMA 9 หลายเดือนก่อน

    Waheguru ji 🙏🏼🙏🏼❤️

  • @bhinder_singh_.8093
    @bhinder_singh_.8093 9 หลายเดือนก่อน

    Waheguru Waheguru ji

  • @harbajanmli7503
    @harbajanmli7503 9 หลายเดือนก่อน

    Thanks for sharing .❤❤

  • @AnjuSharma-it1nu
    @AnjuSharma-it1nu 9 หลายเดือนก่อน

    Lk 545 waheguru ji waheguru ji

  • @rajwantkaur6816
    @rajwantkaur6816 9 หลายเดือนก่อน

    Sat Sri Akal Ji 🙏

  • @rhinosingh3235
    @rhinosingh3235 9 หลายเดือนก่อน

    WAHEGURU JI

  • @GurpreetSingh-sy9bx
    @GurpreetSingh-sy9bx 9 หลายเดือนก่อน

    Waheguru ji wahguru ji 🙏🙏

  • @Hargillvlogs
    @Hargillvlogs 9 หลายเดือนก่อน

    Great

  • @AnjuSharma-it1nu
    @AnjuSharma-it1nu 9 หลายเดือนก่อน

    Cmt 79 waheguru ji waheguru ji

  • @Punjab8485
    @Punjab8485 9 หลายเดือนก่อน +1

    ਸੰਗਤਾਂ ਉਡੀਕ ਰਹੀਆ ਨੇ,

  • @SardarAmanbirSingh
    @SardarAmanbirSingh 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ
    06:55 ਤੁਸੀ ਇਸ ਸਰਾਂ ਦੇ ਬਿਲਕੁਲ ਲਾਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਨਹੀਂ ਗਏ
    ਜਿਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਬਾ ਸਾਹਿਬ ਸਿੰਘ ਜੀ ਬੇਦੀ ਹੁਣਾਂ ਨਾਲ ਸਬੰਧਤ ਹੈ

  • @kashishjassal4376
    @kashishjassal4376 9 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤Waheguru ji Waheguru ji Waheguru ji Waheguru ji Waheguru ji 🌹 ♥️ 🤲 🙏

  • @PritpalSingh-vb4xp
    @PritpalSingh-vb4xp 9 หลายเดือนก่อน

    Waheguru ji

  • @SwaranBhatti-o4j
    @SwaranBhatti-o4j 9 หลายเดือนก่อน

    Swaran Singh Bhatti Waheguru ji

  • @rampaulsingh2610
    @rampaulsingh2610 9 หลายเดือนก่อน

    ਅਨਿਨ ਸਿੱਖ ਬਾਬਾ ਮੱਲ ਜੀ ,ਜਿਨਾ ਵੱਲੋਂ ਪਾ:੬ਗੁਰੂ ਹਰਿਗੋਬਿੰਦ ਜੀ ਦੇ ਹੁਕਮ ਨਾਲ ਨਗਰ ਵਸਾਇਆ। ਫਫੜੇ ਭਾਈ ਕੇ(ਮ ਕੋਸ਼ ਕਾਨ ਸਿੰਘ )

  • @gurjotsingh8934
    @gurjotsingh8934 3 หลายเดือนก่อน

    Kamal da architecture

  • @surjitkaursidhu257
    @surjitkaursidhu257 9 หลายเดือนก่อน

    Waheguru ji mahar kro ji ❤❤

  • @mindaelectronics
    @mindaelectronics 9 หลายเดือนก่อน

    ਭਾਈ ਸਾਹਿਬ ਜੀ ਨਕੋਦਰ ਆਏਂ ਤਾਂ ਮਿਲ ਕੇ ਨਹੀਂ ਗਏ
    ਨਾ ਹੀ ਤੁਸੀਂ ਸੰਪਰਕ ਕੀਤਾ 🙏

  • @HarjeetKaur-fy3yw
    @HarjeetKaur-fy3yw 9 หลายเดือนก่อน

    Waheguru

  • @jasveerkaur4219
    @jasveerkaur4219 9 หลายเดือนก่อน

    🙏🙏waheguru ji ka khalsa Waheguru ji ki fateh 🙏 🙏

  • @harmindersingh6060
    @harmindersingh6060 9 หลายเดือนก่อน

    ਪਿੰਡ ਸੰਗ ਢੇਸੀਆ ਜਦੋ ਗੁਰੂ ਅਰਜਨ ਦੇਵ ਜੀ ਬਾਰਾਤ ਲੈ ਕੇ ਮੋ ਸਾਹਿਬ ਜਾ ਰਹੇ ਸੀ

  • @inderjitsinghPB32
    @inderjitsinghPB32 9 หลายเดือนก่อน

    🙏🙏🙏🙏🙏🙏🙏

  • @karanvirdhillon3115
    @karanvirdhillon3115 9 หลายเดือนก่อน

    ਕਿਰਪਾ ਕਰੋ ਵੀਰ ਜੀ ਕਦੇ ਸਮਾਣਾ ਵੱਲ ਵੀ ਆਓ 😊😊❤❤

  • @sikhsingh5822
    @sikhsingh5822 9 หลายเดือนก่อน

    🙏🙏

  • @luckygrewal4994
    @luckygrewal4994 9 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤ Satnam Shri waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Karajboparai011
    @Karajboparai011 8 หลายเดือนก่อน

    ❤❤❤

  • @amangurpreet61
    @amangurpreet61 9 หลายเดือนก่อน

    mera pind khapur dhadda hai te baba gulaab ji de paivaar vicho hai

  • @jasbirkaurmalhi4968
    @jasbirkaurmalhi4968 9 หลายเดือนก่อน

    🙏🙏🙏❤️🙏

  • @yashkaran3876
    @yashkaran3876 9 หลายเดือนก่อน

    Asi.khalse.di.sampati.samvalni.chahi.di.hai

  • @surindergill746
    @surindergill746 9 หลายเดือนก่อน

    Actually old GT Rd NurMehal, Sultanpur Lodhi, Goindwal, khadoor Tarn Tarn etc to Lahore janda c.

  • @varindersony9902
    @varindersony9902 9 หลายเดือนก่อน

    Mugal sarai gia ta bhut vaar aa ithe par gurudwara shib nhi ja hoia

  • @MandeepSingh-ez5ls
    @MandeepSingh-ez5ls 9 หลายเดือนก่อน

    Waheguru ji ehh Sthan kis paase hai

  • @harjitsinghjheetajheeta4415
    @harjitsinghjheetajheeta4415 8 หลายเดือนก่อน

    Chitti vain hi jhaheru vali vain hai

  • @singhsohanjeet4840
    @singhsohanjeet4840 9 หลายเดือนก่อน

    Eh Milestone AMRITSAR v hege

  • @gururandhawa9139
    @gururandhawa9139 9 หลายเดือนก่อน

    Khalsa G ehh Minar Ajj v Attari road ta hegi na jo Chabhal Wch de hunda hoy Tarn Taran Sahib Nu janda ha g. ..3/4 Minar milda na Same raod ta.

  • @doabewale940
    @doabewale940 9 หลายเดือนก่อน

    Pehla khalsa ji ethe Budha drea vgda si