Dkho apo apni soch hai..jehde song nhi song sunnde oh vi peende a bhaut. Koi kise nu dhakke nal kuch ni kr skda jd tak apna dil na howe.Koki shbd sun ke gurbani de raah te chlde . Baki je kuch galt keha howe ta mafi phela e mangde . This is just a song. Take as a song only
4. ਆਹ ਗੀਤ ਵੀ ਸਿਰਾ ਲਿਖਿਆ ਜੱਗੀ ਬਾਈ ਫੁੱਲ ਸਵਾਦ ਆ ਗਿਆ ਸੁਣ ਕੇ 💣💣💣
ਸਿੱਧੂ ਮੂਸੇਵਾਲੇ ਬਾਈ ਨਾਲ ਕੱਲਾ ਤੂੰ ਖੜਿਆ ਯਾਰਾ proud Moosa Army ⛳️
ਲੁਧਿਆਣੇ ਦੀ ਸ਼ਾਨ , ਰਾਏਕੋਟ ਦੀ ਜਾਨ , ਜਸਕਰਨ ਗਰੇਵਾਲ ਭਲਵਾਨ 🥃❤️
ਕਿੰਨੇ ਜੱਟਾਂ ਦੇ ਲਿਵਰ ਦਾਰੂ ਝੱਲਦੇ ਮੈਂ ਸੋਚ ਕੇ ਹੈਰਾਨ ਮੁੰਡਿਆ 😮
ਠੇਕੇ ਤੇ ਤਾਂ ਪੱਕਾ ਚੱਲੂ 😝❤️
ਜਸਕਰਨ ਗਰੇਵਾਲ + ਜੱਗੀ ਸੰਘੇੜਾ + ਕੇਵੀ ਸਿੰਘ + ਗੁਰਲੇਜ ਅਖਤਰ ਕਮਾਲ ਦਾ ਤੋਹਫਾ ਬਣਾਇਆ
ਵੋਟਾਂ ਚ ਸਿੱਧੂ ਬਾਈ ਨਾਲ ਕੱਲਾ ਤੂੰ ਖੜਿਆ ਵੀਰੇ , ਇਸ ਕਰਕੇ ਸਾਡੇ ਵੱਲੋ ਫੁੱਲ ਸਪੋਟ
ਬਹੁਤ ਵਧੀਆ ਬਾੲੀ ਵਿਅਾਹ ਵਿੱਚ ਡੀਜੇ ਤੇ ਧੱਕ ਪਾੳੂ
ਜਸਕਰਨ ਬਾਈ ਸੁਰੂ ਤੌ ਫੈਨ ਆ ਤੇਰੇ
ਸਿੱਧੂ ਬਾਈ ਨਾਲ ਵੀ ਤੇਰਿਆ ਵਿਡੌਉਜ ਦੇਖਦੇ ਰਹਿੰਦੀ ਸੀ ਬਾਈ
ਮੂਸੇਆਲੇ ਦਾ ਯਾਰ ਜਸਕਰਨ ਗਰੇਵਾਲ
ਜੱਟ ਜੁਟ ਤਾ ਨਾਮ ਆ ਬੰਦਾ ਤਾਂ ਬੰਦਾ ਵਾ
ਬਹੁਤ ਘੈਂਟ ਗਾਣਾ ਬਾਈ ਜੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਬਾਈ ਜੀ
ਵੈਲੀ ਪੂਰਾ ਸਿਰੇ ਦਾ ਸੌਂਗ ਬਾਈ ਚੜਹਾਈ ਕਰਾ ਤੀ ਅੱਜ ਤਾਂ
ਰੱਸਾ ਟਾਲੀ ਦੇ ਟਅਣੇ ਤੇ ਸਿਟ ਖਿਚ ਦੇ ਜੱਟਾਂ ਦੇ ਗਲਾਮੇ ਬੱਲੀਏ
ਕਹਿੰਦੇ ਕੌਣ ਆ ਗਿਆ , ਕਹਿੰਦੇ ਗਰੇਵਾਲ ਆ ਗਿਆ ਜਿਹੜਾ ਹਰ ਵਾਰ ਸਿਰਾ ਕਰਾਉਂਦਾ
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
ਰੱਬ ਤੋ ਲੋਕ ਦਾਰੂ ਆਲੀਆ ਦੀ ਵੀ ਚੜਦੀਕਲਾ ਮੰਗਦੇ,, ਤੈਨੂੰ ਯਕੀਨ ਹੈ ਰੱਬ ਤੇਰੀ ਮੰਨੇਗਾ
@@gurpreetdhandli8389 ਬਾਈ ਜੀ ਪਹਿਲੀ ਗੱਲ ਤਾਂ ਜੇ ਦਾਰੂ ਨੀ ਮਾੜੀ ਹੈ ਤਾਂ ਮੈਨੂੰ ਲੱਗਦਾ ਤੁਹਾਨੂੰ ਸਰਕਾਰਾਂ ਦੇ ਪਿੱਛੇ ਪੈਣਾ ਚਾਹੀਦਾ ਤਾਂ ਕਿ ਉਹ ਦਾਰੂ ਨੂੰ ਬੰਦ ਕਰਾ ਦੇਣ ਬੈਨ ਕਰ ਦੇਣ ਜਿਹੜਾ ਕਿ ਆਈ ਥਿੰਕ ਕਦੇ ਹੋ ਨਹੀਂ ਸਕਦਾ । ਕੋਈ ਨਾ ਸਮਾਨ ਮਾੜਾ ਨਹੀਂ ਹੁੰਦਾ ਹੁਣ ਇਸ ਹਿਸਾਬ ਨਾਲ ਤਾਂ ਜੇ ਦੇਖੋ ਜਿਹੜੇ ਤੁਸੀਂ ਪਾਠ ਕਰਨ ਵਾਲੇ ਕੀਰਤਨੀਏ ਅਕਾਲ ਤਖਤ ਸਾਹਿਬ ਦੇ ਵਿੱਚ ਕਿਰਪਾਨਾਂ ਲੈ ਕੇ ਲੜਦੇ ਨੇ ਉਹ ਦਾਰੂ ਪੀ ਕੇ ਲੜਦੇ ਨੇ ਉਹ ਤਾਂ ਸੋਫੀ ਨੇ। ਜਦੋਂ ਸਰਕਾਰ ਨੇ ਦਾਰੂ ਦਾ ਪੀਣਾ ਨਾ ਪੀਣਾ ਇਕ ਕੀ ਕਹਿੰਦੇ ਏਜ ਤੇ ਤੇ ਲੋਕਾਂ ਦੀ ਪਰਸਨਲ ਚੋਇਸ ਤੇ ਛੱਡ ਦਿੱਤਾ ਤਾਂ ਫਿਰ ਇਹ ਜਿਵੇਂ ਤੁਸੀਂ ਕਮੈਂਟ ਕਰ ਰਹੇ ਹੋ ਤਾਂ ਆਈ ਡੋਂਟ ਥਿੰਕ ਸੁਖੀ ਦੀ ਵੀ ਕੋਈ ਜਿਆਦਾ ਲੋੜ ਪੈਣੀ
@@gurpreetdhandli8389 ਐਡ ਬਾਕੀ ਸਾਡੇ ਬਾਬੇ ਨਾਨਕ ਨੇ ਇਹੀ ਸਿਖਾਇਆ ਸਰਬਤ ਦਾ ਭਲਾ ਮੰਗਣਾ ਠੀਕ ਹੈ ਜੀ ਤੇ ਉਹਦੇ ਨਾਲ ਇਹ ਨਹੀਂ ਕਿ ਕੋਈ ਦਾਰੂ ਪੀਣ ਵਾਲਿਆਂ ਲਈ ਵੀ ਅਰਦਾਸ ਕਰਦਾ ਬਿਲਕੁਲ ਜੀ ਅਸੀਂ ਦਾ ਰੂਪ ਦੇਣ ਵਾਲੇ ਹੋਣ ਚਾਹੇ ਨਾ ਪੀਣ ਵਾਲੇ ਹੋਣ ਸਾਰਿਆਂ ਲਈ ਅਰਦਾਸ ਕਰਦੇ ਆ।
कती मस्त सोंग है सभी साथियों से अनुरोध करता हूं कि यह विडियो ज्यादा से ज्यादा शेयर करे और लाईक करे ❤❤❤❤❤❤❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
👌👌👌🔥 ਐਂਡ ਗਾਣਾ
ਸਿਰਾ ਗੱਲਬਾਤ ਆ ਗੀਤ ਦੀ ਗਰੇਵਾਲ ਸਾਬ
ਵੱਖਰਾ ਆ ਰਾਹ ਬਣਾਈ ਫਿਰਦੈ ਗਰੇਆਲਾ keep it up 👍🏻👍🏻
ਜਿਹੜੇ ਨਹੀ ਪੀਂਦੇ ਉਹਨੂੰ ਨੂੰ ਵੀ ਪੀਣ ਲਾਉਂਦੋ, ਬਹੁਤ ਚੰਗੀ ਸਿਅਦ ਦੇ ਰਹੇ ਆਉਣ ਵਾਲੀ ਪੀੜ੍ਹੀ ਨੂੰ, ਪਹਿਲਾਂ 47 ਨੇ ਮਾਰਿਆ , ਫਿਰ,84,ਨੇ ਮਾਰਿਆ ਸਾਨੂੰ, ਫਿਰ ਚਿੱਟੇ ਨੇ ਮਾਰਿਆ ,ਹੁਣ ਤੁਹਾਡੇ ਵਰਗੇ ਕਲਾਕਾਰਾਂ ਦੇ ਗੀਤਾਂ ਨੇ ਮਾਰਨਾ ਸਾਨੂੰ , ਰੱਬਾ ਬਚਾਲੇ ਪੰਜਾਬ ਨੂੰ
Dkho apo apni soch hai..jehde song nhi song sunnde oh vi peende a bhaut. Koi kise nu dhakke nal kuch ni kr skda jd tak apna dil na howe.Koki shbd sun ke gurbani de raah te chlde . Baki je kuch galt keha howe ta mafi phela e mangde . This is just a song. Take as a song only
ਆਹ ਕਰਤਾ ਸਿਰਾ ਗਰੇਵਾਲ ਬਾਈ
👑 king of Desi vibe, Jaskaran bai🎉🎉🎉🎉
🥃🥃 ਸਰਾਬੀ ਖੁਸ ਹੋ ਜਾਣਗੇ ਗਾਣਾ ਸੁਣ ਕੇ
ਬਹੁਤ ਵਧੀਆ ਗੀਤ ਵੀਰ ਅੱਜ ਕੱਲ ਪਗੜਾ ਗੀਤ ਵਧੀਆਂਲਗਦੇ ਹਨ |
ਕਲਾਕਾਰੋ ਪੰਜਾਬ ਬਚਾਉਣ ਵਾਲੇ ਗੀਤ ਦਿਓ ਪੰਜਾਬ ਨੂੰ ਮਾਰਨਾ ਕੀ ਤੇ ਬਹੁਤ ਦੇਰ ਪਹਿਲਾਂ ਕੇਪੀਐਸ ਗਿੱਲ ਨੇ ਵੀ ਗਵਾ ਤੇ ਸੀ
Take as a song only please .
So beautiful song 🔥🔥🔥🔥
vipin Up se❤❤
🥃⚱️⚱️⚱️⚱️⚱️ ਦਾਰੂ ਆਲਾ ਢੋਲ ਬਾਹਲਾ ਘੈਂਟ ਬਣਾਇਆ
ਮਹਿੰਗੇ ਗਾਣੇ ਕਰਨ ਲੱਗ ਗਿਆ ਬਾਈ ਖਿੱਚੀ ਚੱਲ ਕੰਮ ਹੁਣ ਨਾ ਦਬੀ
ਗੰਨਿਆਂ ਚ ਭੱਠੀ ਏਹੀ ਮੌਜ ਆ ਪੰਜਾਬ ਦੀ 😝😝
ਗੀਤ ਦਿਲ ਟੱਚ ਕਰਦਾ
ਮੋਡਲ ਬੰਬ ਆ ਉਏ 💣💣💣
ਲੀਵਰ ਨਹੀਂ ਸੱਚੀ ਗੱਲ ਹੈ ਇਹ ਤਾਂ ਬਾਈ ਜੱਟਾਂ ਦੇ ਲੀਵਰ ਨੇ ਡੀਆਈ ਇੰਜਨ ਹ ਡੀਆਈ ਇੰਜਨ
ਆਏ ਹਾਏ ਗੱਡ ਤੀ ਝੰਡੀ ⛳️⛳️⛳️⛳️
ਲਾਜਵਾਬ ਗੀਤ
ਸ਼ਾਨਦਾਰ ਗੀਤ ਹੈ ਭਾਈ ਮਸਤ👌
ਵਾਹਿਗੁਰੂ ਤੇਨੁ ਮੇਹਰ ਕਰੇ
ਮੋਟਰਾਂ ਨੇ ਜਿਵੇਂ ਚੰਡਿਗੜ੍ਹ ਦੇ ਫਲੈਟ ਨੀ
ਫੁੱਲ ਸਪੋਰਟ ਗਰੇਵਾਲ ਬਾਈ ❤️🙏🏽😊
ਜਿਉਂਦਾ ਰਹਿ ਜੱਟਾ 👌👌👌🙏🙏🙏🙏🙏❤️❤️❤️❤️❤️
Very nice voice song ❤❤❤
ਜਿਹਦੀ ਕਹੇਂਗੀ ਲਾਟ ਮਰਵਾ ਦਾਗੇ 🔥🔥
ਲੀਵਰ ਨੂੰ ਲੈਮੀਨੇਸਨ ਕਰਾਉਣਾ ਪੈਣਾ😂
😂ha ha
Haha
@@gurbaxsingh8813😅😅😅😅
@@gurbaxsingh8813 5
5 þ5hn
😂
I loved the ending
Kon kon pehle comment padne aaya meri tarah❤❤❤❤❤❤
ਮਨੋਰੰਜਨ ਵੀ ਜਰੂਰੀ ਐ , ਐਂਵੇ ਨਾ ਅੱਖਾਂ ਕੱਡਿਅੋ ਗਾਣਾ ਸੁਣ ਕੇ
ਜਸਕਰਨ ਬਾਈ ਘੈਂਟ ਬੰਦਾ , ਸਿੱਧੂ ਬਾਈ ਨਾਲ ਹੁੰਦਾ ਸੀ
Nice song
❤❤❤ attt 22 gana
ਖੈੰਤ ਗਾਣਾ ਵੀਰੇ ❤️
ਕਿਆ ਬੁਧੀਆ ਗਾਣਾ ਹੈ👌👌👌👌
ਕਿਹੜਾ ਟੁੱਟ ਪੈਣਾ ਸਪਲਾਈ ਤੈਨੂੰ ਕਰਦੈ 😊🪣🥃
ਸਿਰਾਂ ਕੀਤਾ ਪਿਆ ਬਾਈ ❤❤❤
System hang kr denge jaskaran bhai shab❤🎉
Attt karwati
.
.
Daaaru dol Cho diesel vaangu ਖਿੱਚਦੇ.....!
ਇੰਜਨ ਡੀ ਆਈ ਜੱਟਾਂ ਦੇ ......!!
ਚੱਕ ਤਾ ਫਿਰ ਘੜੇ ਤੋਂ ਕੋਲਾ ਹਾਏ y ❤
ਜਸਕਰਨ ਵੀਰਾ ❤️❤️❤️❤️
Me v jatt aa par me es song ch bht war jatt jatt sunya jo k lod nhi c tusi jattan ton Bina koi hor song v gaa skde o
Sirra jatta❤❤❤❤❤🎉🎉🎉
Congratulations to all btown motion pictures team
Thnkyu kipa pajji ❤❤ ek nmbr songs
ਆਹ ਚੱਲੂ ਡੀਜੇ ਤੇ ਗਾਣਾ ਇਸ ਵਾਰ ❤️
ਜੱਗੀ ਸੰਘੇੜਾ ਜਸਕਰਨ ਗਰੇਵਾਲ ਅੱਤ ਕਰਾਈ ਜਾਨੇ ਅੋ
ਬਹੁਤ ਹੀ ਸੋਹਣਾ ਗਾਏਆ
Represented reality but also promoting binge drinking 😢
ਦਿਲ ਨੂੰ ਖੁਸ਼ ਹੋ ਗਿਆ❤️
🔥🔥🔥🔥🔥🔥
ਚੰਬਲ ਦੇ ਡਾਕੂ ਗੀਤ ਵੀ ਸਿਰਾ ਸੀ 🧗🧗
ਗਰੇਵਾਲ ਬਾਈ ਖਿੱਚੀ ਰੱਖ ਕੰਮ
ਦਾਰੂ ਢੋਲ ਚੋਂ ਡੀਜਲ ਵਾਗੂੰ ਖਿੱਚਦੇ ਨੀ ਇੰਜਣ DI ਜੱਟਾਂ ਦੇ
ਗਰੇਵਾਲ ਗਰੇਵਾਲ ਹੋਈ ਪਈ ਐ ❤️❤️❤️
🔥🔥🔥🔥💥💥💥
🔥🔥❤️
🎉🎉🎉❤❤❤❤❤❤
Ek nmbr bhai sahb❤
ਬਾਈ ਗਰੇਵਾਲ ਨੇ ਕਰਾਤੀ ਬੱਲੇ ਬੱਲੇ
❤❤❤🎉🎉🎉
❤❤❤
Siraa🔥🔥🔥🔥
ਆਹ - ਆਹ - ਆਹ , ਆਹ ਸਵਾਦ ਐ
🎉🎉
Fr pata lagda jado liver roti vi ni chakda😂😅
System hai bhai
ਇਸ ਦਿਨ ਦਾ ਹਿੱਟ ਗੀਤ❤️❤️❤️❤️
JASSI BHANDAL CHOKIMAAN 🙏 👌 🎉🎉🎉🎉
⛳️⛳️⛳️
🔥🔥
Ending brother congratulations 🎉🎉🎉🎉🎉🎉🎉
👍👍
❤❤❤❤👌👌👌👌
Don’t miss the end 😂😂 stay 😂
Kaim jatta
🔥🔥🔥❤️❤️❤️👌👍
ਲਿਖਤ ਕਮਾਲ ਗਾਇਆ ਵੀ ਸਿਰਾ
ਜਮ੍ਹਾ ਜੱਟਾਂ ਆਲਾ ਗੀਤ ਆ 🥃🥃
✌️👌✌️
Haryana mai iss mahine hi
Congress ki sarkar banegi
Khattar toh karna l se bhi
Haar raha hai wo bhi 4 lakh
Votton se