Seminar on Sabna Da Sahja Guru Nanak: Dr. Harpal Singh Ji Pannu

แชร์
ฝัง
  • เผยแพร่เมื่อ 18 พ.ย. 2024

ความคิดเห็น • 33

  • @arunbehl9161
    @arunbehl9161 4 ปีที่แล้ว +7

    ਮੇਰੀ ਸਰਬਤ ਦੇ ਭਲੇ ਵਾਸਤੇ ਸ਼ੁਰੂ ਕੀਤੀ ਲਾਇਬ੍ਰੇਰੀ ਵਿਚ ਇਕ ਬੇਹਤਰੀਨ ਸਖਸ਼ੀਅਤ ਹੋਰ ਜੁੜ ਗਈ ।ਇਹ ਮੈਂ ਆਪਣਾ ਸੁਭਾਗ ਵੀ ਸਮਝ ਰਿਹਾ ਹਾਂ।

  • @HJSingh-jj5px
    @HJSingh-jj5px ปีที่แล้ว

    ਖਿਮਾਂ ਯਾਚਨਾ ਦੇ ਨਾਲ….
    ਹਰ ਜਗ੍ਹਾ ਇੱਕੋ ਟੇਪ ਵਜਦੀ ਹੈ , ਕਹਿਣ ਵਾਲੇ ਭਾਵੇਂ ਨ੍ਹਾਂ ਥੱਕਣ ਪਰ ਸੁਣਨ ਵਾਲਿਆਂ ਦਾ ਮਾਦਾ ਏਨਾ ਨਹੀਂ ਹਜ਼ਮ ਕਰ ਸਕਦਾ। 😊

  • @baljitsinghkhalsa2830
    @baljitsinghkhalsa2830 5 ปีที่แล้ว +2

    ਵਾਹਿਗੁਰੂ ਜੀ ਪੰਜਾਬੀ ਮੂਲ ਨਿਵਾਸੀ ਵਡੇਰਿਆਂ ਦੀ ਜਾਣਕਾਰੀ ਬਹੁਤ ਵਧੀਆ ਲੱਗੀ ਜੀ।

  • @HARDEEPSINGH-eb1of
    @HARDEEPSINGH-eb1of 5 ปีที่แล้ว +2

    ਆਪ ਜੀ ਦੇ ਵਿਚਾਰਾਂ ਨੇ ਇਤਿਹਾਸ ਦੀ ਜਾਣਕਾਰੀ ਚ ਵਾਧਾ ਕੀਤਾ ਧੰਨਵਾਦ ਜੀ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ।

  • @baljeetsinghbagri98
    @baljeetsinghbagri98 2 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @HARDEEPSINGH-eb1of
    @HARDEEPSINGH-eb1of 5 ปีที่แล้ว +4

    ਆਪ ਜੀ ਨੇ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ।

  • @naginpuri2896
    @naginpuri2896 4 ปีที่แล้ว

    ਧੰਨਵਾਦ ਜੀ, ਬਹੁਤ ਹੀ ਵਧੀਆ ਤੇ ਵਡਮੁੱਲੀ ਜਾਣਕਾਰੀ ਦੇਣ ਲਈ...

  • @AmritSingh-ll5ru
    @AmritSingh-ll5ru 4 ปีที่แล้ว

    ਬਹੁਤ ਧੰਨਵਾਦ ਜੀ ਆਪ ਦਾ

  • @ekamjotsingh159
    @ekamjotsingh159 9 หลายเดือนก่อน

    waheguru ji

  • @jaswantsingh14435
    @jaswantsingh14435 4 ปีที่แล้ว

    ਚੜ੍ਹਦੀਕਲਾ

  • @SulakhanSingh-us4ex
    @SulakhanSingh-us4ex 4 ปีที่แล้ว

    Prof ਹਰਪਾਲ ਸਿੰਘ ਜੀ ਵਾਹ ਕਮਾਲ ਹੋ ਆਪ ਜੀ, ਦੁਨਿਆਵੀ ਸੂਝ ਬੂਝ ਨਾਲ ਆਪ ਜੀ ਗੁਰਮੁਖ ਵੀ ਹੋ।ਇਕੱਲੀ ਦੁਨਿਆਵੀ ਪੰੜਾੲੀ ਦਾ ਮੁੱਲ ਸਿਰਫ ਇੱਕ ਆਨਾ ਹੈ ਜੇ ਨਾਲ ਗੁਰਮਤਿ ਵੀ ਹੈ ਤਾਂ ਸੌਲ਼ਾਂ ਆਨੇ ਹਨ।

  • @tervendersingh8465
    @tervendersingh8465 5 ปีที่แล้ว +4

    Very nice speech

  • @DAVINDERSINGH-uq9bt
    @DAVINDERSINGH-uq9bt 4 ปีที่แล้ว +1

    ਵਾਹਿਗੁਰੂ ਜੀਕਿਰਪਾ ਕਰੋ ਜੀ🙏🏼

    • @leoneljosiah2833
      @leoneljosiah2833 3 ปีที่แล้ว

      you probably dont care but does any of you know a trick to get back into an Instagram account??
      I somehow lost the account password. I appreciate any assistance you can give me.

  • @kuldipsingh5787
    @kuldipsingh5787 5 ปีที่แล้ว +2

    Nice Pannu ji da Koi baddal nahi

  • @jeevandeep5477
    @jeevandeep5477 ปีที่แล้ว

    Waheguru ji lakh lakh shukrana ji

  • @sarubhjit
    @sarubhjit ปีที่แล้ว

    Waah waah waah 🙏

  • @superplyindore
    @superplyindore 4 ปีที่แล้ว

    Sir you're very simple and knowledgeable..long live..

  • @gurbajsingh6609
    @gurbajsingh6609 2 ปีที่แล้ว

    ਬੜੀ ਕਿਰਪਾ ਹੈ ਪੰਨੂ ਜੀ ਤੇ

  • @ravindrasinghkhanuja3434
    @ravindrasinghkhanuja3434 2 ปีที่แล้ว

    वाहेगुरु साहिब जी

  • @prabjit7425
    @prabjit7425 4 ปีที่แล้ว +1

    He is a very very talented , intelligent and a great personality .

  • @gurinderbhangu9030
    @gurinderbhangu9030 5 ปีที่แล้ว +2

    Waheguru g

  • @charanjivsingh4776
    @charanjivsingh4776 5 หลายเดือนก่อน

    Nice

  • @honeysingh1932-b2s
    @honeysingh1932-b2s 3 ปีที่แล้ว

    🙏🏼 waheguru ji

  • @bikkar57
    @bikkar57 4 ปีที่แล้ว

    Great o ji tusi

  • @nationbuilder1108
    @nationbuilder1108 2 ปีที่แล้ว

    ❤️

  • @narindersidhu4802
    @narindersidhu4802 ปีที่แล้ว

    ਇਹ ਗੱਲ ਸਮਝ ਨੀ ਆ ਰਹੀ ਕਿ ਉਹਨਾਂ ਸਮਿਆਂ ਚ ਝੋਨੇ ਦੀ ਫਸਲ ਹੁੰਦੀ ਸੀ ?
    ਕਿਰਤ ਕਰੋ
    ਨਾਮ ਜਪੋ
    ਵੰਡ ਸ਼ਕੋ
    ਧੰਨ ਗੁਰੂ ਨਾਨਕ

    • @ajitpalsinghsarai1182
      @ajitpalsinghsarai1182 11 หลายเดือนก่อน

      Pyare veer ji jaroor hundi si par commercial level utte high scale utte nahi si hundi. Tusi aap socho " Ki punjabi lok 500-600 saal pehlan chawal beejna nahi jande San ya khaande nahi San"? Bhul chuk maaf ji

    • @inderjeetsinghdhaliwal4319
      @inderjeetsinghdhaliwal4319 7 หลายเดือนก่อน

      ਵਾਹਿਗੁਰੂ ਜੀ ਉਸ ਸਮੇਂ ਨਦੀਆਂ ਨਾਲਿਆਂ ਦੀ ਕੋਈ ਰੂਪ ਰੇਖਾ ਨਹੀਂ ਸੀ।ਹੜ ਹਰ ਸਾਲ ਆਉਂਦੇ ਸਨ ਮੀਂਹ ਬਹੁਤ ਪੈਂਦੇ ਸਨ ਨਦੀਆਂ ਦਰਿਆਵਾਂ ਕੰਢੇ ਝੋਨਾ ਹੀ ਮੁੱਖ ਫ਼ਸਲ ਸੀ। ਮਾਲਵਾ ਰੇਗਿਸਤਾਨ ਸਮਾਨ ਸੀ ਮਾਲਵੇ ਚ ਖੇਤੀ ਮੀਂਹ ਬਰਸਾਤ ਦੇ ਆਸਰੇ ਪਲਦੀ ਸੀ।

  • @ernsbrtp
    @ernsbrtp 4 ปีที่แล้ว

    💐💐👍