ਨਾਮੀ ਮਿਠਾਈ ਵਾਲੀ ਦੁਕਾਨ 'ਤੇ ਹੋਈ ਜਦੋਂ ਛਾਪੇਮਾਰੀ ਤਾਂ Expiry ਹੋਏ ਸਮਾਨ ਵੀ ਦੁਕਾਨ 'ਚੋਂ ਹੋਏ ਬਰਾਮਦ | Tarn Taran

แชร์
ฝัง
  • เผยแพร่เมื่อ 16 ม.ค. 2025

ความคิดเห็น • 23

  • @BalkarSingh-ko2qy
    @BalkarSingh-ko2qy ปีที่แล้ว +2

    ਡਾਕਟਰ ਸਾਹਿਬ ਸਰਦਾਰ ਲਖਬੀਰ ਸਿੰਘ ਸਾਹਿਬ dho ਜੀ ਦਿੱਲ ਦੀਆਂ ਗਹਿਰਾਈ ਆ ਤੋਂ ਸੈਲੂਟ ਕਰਦੇ ਹਾਂ ਜੀ ਆਪ ਜੀ ਵਾਹਿ ਗੁਰੂ ਆਪ ਜੀ ਮਿਸ਼ਨ ਕਾਮਜਾਬ ਕਰੇ ਵਾਹਿ ਗੁਰੂ ਜੀ ਆਪ ਜੀ ਚੜਦੀ ਕਲਾ ਵਿੱਚ ਰੱਖੇ ਜੀ

  • @surjansingh5913
    @surjansingh5913 ปีที่แล้ว +1

    ਸਰਜੀ ਪੰਜਾਬ ਬਚਦਾ ਹੈ ਤਾਂ ਬਚਾ ਲਓ

  • @gurpreetsibia2618
    @gurpreetsibia2618 ปีที่แล้ว +2

    👌👌

  • @gurpreetsibia2618
    @gurpreetsibia2618 ปีที่แล้ว +2

    ਮਾਈ ਦਾ ਲਾਲ ਇਕੱਲਾ ਹੀ ਲੱਗਿਆ ਪਿਆ.. ਬਾਕੀ ਆਫਿਸਰ ਵੀ ਮਾਈ ਦੇ ਲਾਲ ਬਣਨ

  • @Jesus_is_king_of_kingsh
    @Jesus_is_king_of_kingsh ปีที่แล้ว +1

    Good job

  • @surjansingh5913
    @surjansingh5913 ปีที่แล้ว +2

    ਬਾਜੀ ਜੀ ਜੇ ਤਹਾਨੂੰ ਵਾਹਿਗੁਰੂ ਜੀ ਨੇ ਪਾਵਰ ਦਿੱਤੀ ਹੈ ਤਾਂ ਇਨ੍ਹਾਂ ਨੂੰ ਸਖਤ ਤੋਂ ਸਖਤ ਸਜਾ ਦਿਓ

  • @DaulatDass-z9f
    @DaulatDass-z9f ปีที่แล้ว

    ਥੋੜੇ ਦਿਨ ਹੀ ਇਹ ਕੰਮ ਚੱਲਣਾ ਫਿਰ ਵੇਖਣਾ ਇਸ ਅਫਸਰ ਦੀਆਂ ਰੇਲਾਂ ਪੇਲਾ ਹੋ ਜਾਣੀਆਂ ਹਨ

  • @sikandersinghsikandersingh9734
    @sikandersinghsikandersingh9734 ปีที่แล้ว +1

    ਵੀਰ ਜੀ ਵਾਹਿਗੁਰੂ ਮੇਹਰ ਕਰੇ

  • @balwinderchotian4405
    @balwinderchotian4405 ปีที่แล้ว +3

    Good job ji

  • @sahilsandhu8501
    @sahilsandhu8501 ปีที่แล้ว +3

    Very good sir ji

  • @LoveSarhali-ix5hq
    @LoveSarhali-ix5hq ปีที่แล้ว +1

    sir kapurthala ch vi raid krro ehthe vi bhut kharab kmm va

  • @SunnyKumar-xj8zw
    @SunnyKumar-xj8zw ปีที่แล้ว +2

    shi aa good 👍👍

  • @SatpalSingh-xc3ru
    @SatpalSingh-xc3ru ปีที่แล้ว

    ਵੀਰ ਜੀ ਸਾਡੇ ਫੁਡ ਵਾਲਿਆਂ ਨਾਲ ਢਰੇਵਰ ਲਗਿਆਂ 100 ਕਿਲੇ ਜਮੀਨ ਖਰੀਦੀ ਐ ਮਹਿਨੇ ਦਾ ਰਾਜਪੁਰਾ ਚ ਦਸ ਲੱਖ ਕਠਾ ਕਰਦਾਂ

  • @paramjitkaur7082
    @paramjitkaur7082 ปีที่แล้ว +1

    Very good sir ji🙏

  • @bhupindersingh6164
    @bhupindersingh6164 ปีที่แล้ว

    Very nice sir ji ❤❤❤❤

  • @rahulbhardwaj9490
    @rahulbhardwaj9490 ปีที่แล้ว +1

    Sare punjab ch ehi haal a

  • @rahulbhardwaj9490
    @rahulbhardwaj9490 ปีที่แล้ว +1

    Bahot badhia sir hor b Maro shape bahot jada haal khraaw a food da😊

  • @kulwindersingh-gs3xu
    @kulwindersingh-gs3xu ปีที่แล้ว +1

    Sade pind v aa ik eho jeha dukandar

  • @Singh-y8d
    @Singh-y8d ปีที่แล้ว +1

    Sare hi chor ne sweets, shop wale

  • @Ramesh-my2mx
    @Ramesh-my2mx ปีที่แล้ว

    Milk dairy te chhapa maaro
    Te nakli dudh fado

  • @gulzarsingh5579
    @gulzarsingh5579 ปีที่แล้ว +1

    very good sir ji

  • @harindersingh7437
    @harindersingh7437 ปีที่แล้ว +2

    Good job ji