ਆਓ ਜਾਣੀਏ, ਜ਼ਿੰਦਗੀ 'ਚ ਸਭ ਤੋਂ ਵੱਧ ਜ਼ਰੂਰੀ ਕੀ ਹੈ? | Achieve Happily | Gurikbal Singh

แชร์
ฝัง
  • เผยแพร่เมื่อ 9 ก.ค. 2023
  • #achievehappily #gurikbalsingh #pixilarstudios #priorities #life
    ਸਾਡੇ ਵਿੱਚੋਂ ਬਹੁਤ ਲੋਕ ਦੁਨੀਆਦਾਰੀ ਵਿੱਚ ਜਿਹੇ ਮੋੜ 'ਤੇ ਫ਼ਸਿਆ ਮਹਿਸੂਸ ਕਰਦੇ ਹਨ, ਜਿੱਥੇ ਉਨ੍ਹਾਂ ਦਾ ਮਨ, ਦਿਮਾਗ, ਤੇ ਸੋਚ, ਵਿਕਲਪਾਂ ਦੇ ਘੇਰੇ 'ਚ ਉਲਝ ਜਾਂਦੇ ਹਨ। ਉਨ੍ਹਾਂ ਲਈ ਚੋਣ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ ਕਿ ਇਹ ਚੀਜ਼ ਪਹਿਲ 'ਤੇ ਰੱਖਾਂ ਜਾਂ ਦੂਜੀ? ਇਹ ਸਹੀ ਰਹੇਗਾ ਜਾਂ ਦੂਜਾ? ਹਾਲਾਂਕਿ, ਹਰ ਹਾਲ 'ਚ ਚੋਣ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਹੀ ਕਰਨੀ ਪਵੇਗੀ। ਸਾਡੇ ਸਹੀ ਫ਼ੈਸਲੇ ਸਾਡੀ ਜ਼ਿੰਦਗੀ ਨੂੰ ਹੋਰ ਸਾਰਥਕ ਬਣਾ ਸਕਦੇ ਹਨ, ਤੇ ਕਈ ਗ਼ਲਤ ਫ਼ੈਸਲਿਆਂ ਦਾ ਸਾਨੂੰ ਸਾਰੀ ਉਮਰ ਪਛਤਾਵਾ ਰਹਿੰਦਾ ਹੈ। ਇਹ ਵੀਡੀਓ ਤੁਹਾਨੂੰ ਆਪਣੀਆਂ ਤਰਜੀਹਾਂ ਨੂੰ ਕ੍ਰਮਵਾਰ ਰੱਖਣ ਦੇ ਢੰਗ ਦੱਸੇਗਾ, ਅਤੇ ਇਹ ਢੰਗ ਤੁਹਾਨੂੰ ਦੁਵਿਧਾ ਭਰੇ ਹਾਲਾਤਾਂ ਤੋਂ ਪਾਰ ਦੇਖਣ ਦੀ ਯੋਗਤਾ ਪ੍ਰਦਾਨ ਕਰਨਗੇ।
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • บันเทิง

ความคิดเห็น • 54

  • @kuldeepsinghgill4327
    @kuldeepsinghgill4327 ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 💐❤️ ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ ❤️🙏🙏🙏🙏🙏🙏😊😊😊😊

  • @makhnasingh9209
    @makhnasingh9209 10 หลายเดือนก่อน +1

    👍👍👌👌

  • @amarjeetaman381
    @amarjeetaman381 11 หลายเดือนก่อน +1

    Thanks g veer

  • @princerandhawa8008
    @princerandhawa8008 ปีที่แล้ว +1

    @Achivelyhappyachivement ❤paji all time favourite content ❤

  • @drsidhu7721
    @drsidhu7721 11 หลายเดือนก่อน +1

    Good job ਵੀਰ ਜੀ

  • @Embroideryshorts2598
    @Embroideryshorts2598 ปีที่แล้ว +3

    Thahdiya videos life nu sahi raah leja rahi soch hor v vadia hundi ja Rahi life layi 😊

    • @PB-qv4sc
      @PB-qv4sc ปีที่แล้ว +1

      Bilkul ji, apna match h kuch prabh

  • @amritkaur7089
    @amritkaur7089 ปีที่แล้ว +2

    Bahut acha veer ji

  • @harcharn1628
    @harcharn1628 ปีที่แล้ว +1

    Congratulations veer g for one lakh subscribers👍👍🙏🙏

  • @user-gm2eg3nc2w
    @user-gm2eg3nc2w 2 หลายเดือนก่อน

    ❤❤

  • @MrSingh-lw2xt
    @MrSingh-lw2xt ปีที่แล้ว

    ਧਨਵਾਦ ਵੀਰੇ। ਬਹੁਤ ਚੰਗੀ ਸੇਵਾ ਕਰ ਰਹੇ ਹੋ ਤੁਸੀਂ।🙏

  • @ravdeep-yu9og
    @ravdeep-yu9og ปีที่แล้ว

    ਬਹੁਤ ਵਧੀਆ ਵੀਰ g, ਤੁਸੀ ਸਭ ਕੁਜ ਵਧੀਆ ਹੀ ਦੱਸਦੇ ਹੋ 'ਮੇਰਾ ਮਨ ਬਹੁਤ ਥੋਡੇ ਨਾਲ ਗੱਲ ਕਰਨ ਨੂੰ, ਪਰ no ਨਹੀਂ ਲੱਗਦਾ 👍

  • @GurjitSingh-jn8ru
    @GurjitSingh-jn8ru ปีที่แล้ว +4

    First comment

  • @balk5298
    @balk5298 10 หลายเดือนก่อน

    🙏🏻

  • @harpreetkaur6598
    @harpreetkaur6598 11 หลายเดือนก่อน

    🙏🙏👌👍

  • @satvinderkaurkhera5081
    @satvinderkaurkhera5081 11 หลายเดือนก่อน

    God bless you bete

  • @harpalbrar5912
    @harpalbrar5912 ปีที่แล้ว +1

    V v nice

  • @manjitbrar8783
    @manjitbrar8783 ปีที่แล้ว

    God bless you always 🙏🙏

  • @user-ke1yf2tz7l
    @user-ke1yf2tz7l 11 หลายเดือนก่อน

    ਬਹੁਤ ਵਧੀਆ ਵੀਰ

  • @user-sq2kv5ws8v
    @user-sq2kv5ws8v ปีที่แล้ว

    Good bhai ji

  • @ginnikahlon3055
    @ginnikahlon3055 11 หลายเดือนก่อน

    Bhut vadia knowledge dinda ho paji edha he new episode la k I aw kro ❤

  • @rajpalkaursandhu307
    @rajpalkaursandhu307 ปีที่แล้ว

    Thanks veer jee

  • @MRCREATIVETALKS
    @MRCREATIVETALKS ปีที่แล้ว

    Good thinking

  • @charnjeetmaan
    @charnjeetmaan ปีที่แล้ว

    ਧੰਨਵਾਦ ਜੀ 🙏

  • @ManjitKaur-pl3em
    @ManjitKaur-pl3em ปีที่แล้ว +1

    good guidence

  • @manjitkaurbuttar743
    @manjitkaurbuttar743 ปีที่แล้ว

    Thanks

  • @onkarsingh5436
    @onkarsingh5436 ปีที่แล้ว

    Excellent.. 👌

  • @gurinderkaur4191
    @gurinderkaur4191 11 หลายเดือนก่อน

    Bahut vadia Veer.

  • @1384jeet
    @1384jeet ปีที่แล้ว

    Another amazing video.....stay blessed

  • @manbirkaur2004
    @manbirkaur2004 11 หลายเดือนก่อน

    God bless you sir

  • @rajwinderkaur2308
    @rajwinderkaur2308 11 หลายเดือนก่อน

    ਬਹੁਤ ਧੰਨਵਾਦ 🙏

  • @KulwinderKaur-tt6yl
    @KulwinderKaur-tt6yl 11 หลายเดือนก่อน

    God bless you ❤

  • @Gg-sn1yk
    @Gg-sn1yk ปีที่แล้ว

    Thank u veer ji...I will definitely try❤

  • @dalbirmadhio9817
    @dalbirmadhio9817 11 หลายเดือนก่อน

    Really great information for great future thx

  • @gulabkaur2492
    @gulabkaur2492 11 หลายเดือนก่อน

    Very nice and informative video 🎉

  • @rashpaldhanoa1184
    @rashpaldhanoa1184 11 หลายเดือนก่อน

    Very healthy and supportive speech 🙏🏻🙏🏻👌👌

  • @KamaljeetKaur-ow2wh
    @KamaljeetKaur-ow2wh 11 หลายเดือนก่อน

    Good job 😊😊

  • @user-dg9me6jl2x
    @user-dg9me6jl2x ปีที่แล้ว

    👍🏻

  • @preetains1171
    @preetains1171 ปีที่แล้ว

    Great 👍 job brother from hounslow

  • @kiranjeetgill-iv6zt
    @kiranjeetgill-iv6zt ปีที่แล้ว

    👍👌❤️🙏

  • @GurpreetKaur-xc4um
    @GurpreetKaur-xc4um ปีที่แล้ว

    Punjabi suits humble request to try ladies all kind punjabi suits

  • @kabaddii
    @kabaddii ปีที่แล้ว +2

    Y g plzz ik gal de utte video bna do ha fr comment reply krdo pllzz plzzz mae kafi sme to puzzle hoi janda c es gal to
    Positive soch kive de soch hundi aa mtlb v kida de thinking g positive khende aa
    Positive mtlb kise cheej dea kamiya shd k changyia nu dekhna ja kuj hor

  • @gurditsingh1479
    @gurditsingh1479 ปีที่แล้ว

    ❤❤🙏🙏

  • @baljindersingh9461
    @baljindersingh9461 11 หลายเดือนก่อน

    ਵੀਰ ਜੀ ਮਨ ਦੇ ਖਿਆਲ ਬਾਰੇ ਜਾਣਕਾਰੀ ਦਿਉ ਪਲੀਸ 🙏🙏

  • @RahulKumar-pj7ch
    @RahulKumar-pj7ch ปีที่แล้ว +1

    So great bro keep going God bless us br positive be calm be respectful with anyone 😊

  • @kuldeepgrewal8981
    @kuldeepgrewal8981 ปีที่แล้ว

    😔😔😔😔🥺🥺🥺🥺🥺

  • @harbhajangill7540
    @harbhajangill7540 ปีที่แล้ว

    ਵੀਰ ਜੀ ਮੈਨੂ ਪਤਾ ਨਹੀਂ ਚੱਲ ਰਿਹਾ ਕੇ ਮੈਂ ਆਪਣੇ ਬੱਚਿਆਂ ਨੂੰ ਧਰਮ ਦੇ ਕੰਮ ਵਿੱਚ ਕਿਸ ਤਰਾਂ ਜੋੜਾਂ ਲੋਕਾਂ ਸੇਵਾ ਤੇ ਪਰਾਤਮਤਾ ਦਾ ਨਾਮ ਲੈਣ ਕੰਮ ਤਾਂ ਆਪੀ ਬਰਕਤ ਪੈਂਦਿਆਂ ਹਨ ਜੇ ਰੱਬ ਵੱਲ ਤੁਰੇ ਪੇ
    ਜਿੱਥੇ ਅਸੀ ਰਹਿੰਦੇ ਹਾਂ ਇੱਕਲ ਘਰ ਹੀ ਪੰਜਾਬਿਆ ਦਾ ਹੈ

  • @Gurpreet-kaur.
    @Gurpreet-kaur. ปีที่แล้ว +1

    Veer g mnu bhut depression hai plz help me

  • @user-ip8lp5rv7v
    @user-ip8lp5rv7v ปีที่แล้ว

    Main sara din phon te khrab krdi aa

  • @NareshSingh-lk9po
    @NareshSingh-lk9po ปีที่แล้ว

    Thanks veer ji