✨🙏426🌹ਸ਼ਹੀਦ ਬਹੁਤ ਖੁਸ਼ ਹੋਣਗੇ ਜੇ ਆਹ ਕਰੋਂਗੇ🙏🌹SURRENDER URSELF TO GET GRACE FROM DIVINE POWERS🙏🌹

แชร์
ฝัง
  • เผยแพร่เมื่อ 8 พ.ย. 2024

ความคิดเห็น • 178

  • @terapreet4776
    @terapreet4776 2 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤

  • @ਰਣਧੀਰਸਿੰਘ-ਞ5ਵ
    @ਰਣਧੀਰਸਿੰਘ-ਞ5ਵ 2 หลายเดือนก่อน +3

    ਵਾਹਿਗੁਰੂ ਜੀ ਅਸੀਂ ਤਾਂ ਕੱਲੀ ਚੋਪਈ ਸਾਹਿਬ ਜੀ ਦੇ ਪਾਠ ਹੀ ਕਰਦੇ ਹਾਂ ਵਾਹਿਗੁਰੂ ਜੀ ਹੋਰ ਕੋਈ ਵੀ ਬਾਣੀ ਨਹੀਂ ਪੜਦੇ ਹਾਂ ਕੱਲੀ ਚੋਪਈ ਤੇ ਹੀ ਵਿਸ਼ਵਾਸ ਰੱਖਿਆ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @terapreet4776
    @terapreet4776 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @singhmindar
    @singhmindar 2 หลายเดือนก่อน +55

    ਆਪ ਜੀ ਧੰਨ ਧੰਨ ਧੰਨ ਧੰਨ ਧੰਨ ਹੋ ਗੁਰੂ ਕੇ ਪਿਆਰਿਓ ਆਪ ਜੀ ਧੰਨ ਧੰਨ ਹੋ ਜਦੋਂ ਆਪ ਜੀ ਇਹ ਕਹਿੰਦੇ ਮੈਂਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਕੋਈ ਨਹੀਂ ਜਾਣਦਾ ਉਦੋਂ ਪਤਾ ਲੱਗਦਾ ਕਿ ੯੬ ਕਰੋੜ ਸ਼ਹੀਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਸਾਰਾ ਬ੍ਰਹਿਮੰਡ ਤੁਹਾਨੂੰ ਜਾਂਣਦਾ ਹੈ ਗੁਰੂ ਕੇ ਪਿਆਰਿਓ ਕਥਾ ਸੁਣਕੇ ਬਹੁਤ ਆਨੰਦ ਆਉਂਦਾ ਹੈ ਗੁਰੂ ਮਹਾਰਾਜ ਜੀ ਦੀ ਕਿਰਪਾ ਦਯਾ ਮਿਹਰਾਮਤਿ ਸਦਕਾ ਅਸੀਂ ਕਲਜੁਗੀ ਜੀਵ ਕੋਸ਼ਿਸ਼ ਕਰਾਂਗੇ ਆਪ ਦੇ ਦਵਾਰਾ ਕਥਾ ਵਿਚ ਕੀਤੇ ਹੋਏ ਬਚਨਾਂ ਨੂੰ ਕਮੌਣ ਦੀ ਸ਼ਹੀਦ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਮੌਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

    • @Gurnoorboprai
      @Gurnoorboprai 2 หลายเดือนก่อน +3

      Waheguru ji Waheguru ji

    • @kamalpreetkaur8182
      @kamalpreetkaur8182 2 หลายเดือนก่อน +2

      Hnji veerji apni sobha nhi kraunde but experience veerjia nu e hundea 🙏

    • @wahegurusimran8396
      @wahegurusimran8396 2 หลายเดือนก่อน +1

      Hnji bilkul❤

    • @SatnamSingh-j4n8u
      @SatnamSingh-j4n8u 2 หลายเดือนก่อน +1

      Baba ji please reply karo

    • @amazingfacts786.
      @amazingfacts786. 2 หลายเดือนก่อน +1

      Waheguru ji ka khalsa waheguru ji ki Fateh ❤❤

  • @youtubechannel6168
    @youtubechannel6168 2 หลายเดือนก่อน +3

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੀ ਕਰੋੜ ਕਰੋੜ ਨਮਸਕਾਰ ਹੈ ਚਰਨਾਂ ਵਿੱਚ

  • @youtubechannel6168
    @youtubechannel6168 2 หลายเดือนก่อน +3

    ਧੰਨ ਧੰਨ ਸ਼ਹੀਦੋ ਸਿੰਘੋ ਕਿਰਪਾ ਕਰੋ ਸਹਾਇਤਾ ਕਰੋ ਜੀ ਕਾਰਜ ਸਫ਼ਲ ਕਰੋ 🙏🙏🙏🙏🌺🌺🌺🍁🍁🍁🏵️🏵️🌸🙇🙇💐💐💟💟💮💮💟💟💟💐🙇🙇🌸🌸🏵️🏵️🍁🙏🌺🌺🌺🙏🍁🏵️🌸🌸🙇🙇🙇🙇🙇🙇💐💐🙇🙇🙇

  • @aulakhgamer5019
    @aulakhgamer5019 2 หลายเดือนก่อน +1

    Wahaguruji❤🎉🎉❤❤❤

  • @inderpal4295
    @inderpal4295 2 หลายเดือนก่อน +1

    ਧੰਨ ਵਾਹਿਗੁਰੂ ਜੀ ❤ ਧੰਨਵਾਦ ਤੋਹਾਡਾ ਬਹੁਤ ਜੀ ❤ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ ❤

  • @BhagwanSingh-pt4ek
    @BhagwanSingh-pt4ek 2 หลายเดือนก่อน +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @AmanDeep-ct9hk
    @AmanDeep-ct9hk 2 หลายเดือนก่อน +2

    ਮਹਾਕਾਲ ਸਿੰਘ

  • @ravinderkaur6552
    @ravinderkaur6552 2 หลายเดือนก่อน +2

    Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻

  • @bawindersinghsingh
    @bawindersinghsingh 2 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @surinderchand9328
    @surinderchand9328 2 หลายเดือนก่อน +1

    ❤❤wahe guru gi ka Khalsa wahe guru gi ki feteh❤❤

  • @KuljeetKaur-y3s
    @KuljeetKaur-y3s 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉🎉

  • @nabujotkaur
    @nabujotkaur 2 หลายเดือนก่อน +2

    🙏🏻 SATNAAM 💐 SRI 🌼 WAHEGURU 🌹 JI 🙏🏻💐🌼🌹🌺🌷🌸

  • @rajdeepkaur665
    @rajdeepkaur665 2 หลายเดือนก่อน +9

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @Ravinderkaur-hk9wm
    @Ravinderkaur-hk9wm 2 หลายเดือนก่อน +4

    ਮੇਰੇ ਸੱਚੇ ਪਾਤਸ਼ਾਹ ਦੀ ਸਿੰਘ ਸ਼ਹੀਦਾਂ ਦੀ ਅੱਜ ਬਹੁਤ ਬੜੀ ਕਿਰਪਾ ਹੋਈ ਸਾਡੇ ਤੇ 🙏🙏🙏ਏਨੇ ਸਾਲ ਤੋਂ ਇੱਕ ਜਮੀਨ ਦਾਂcase ਚਲਦਾ ਸੀ ਅੱਜ ਵਾਹਿਗੁਰੂ ਨੇਂ ਆਪਣੇ ਹੱਕ ਚ ਕੀਤਾ ਜਿਨ੍ਹਾਂ ਸੋਚਿਆ ਵੀ ਨੀ ਸੀ ਉਸ ਤੋਂ ਵੀ ਪਰੇ ਕੀਤਾ 🙏🙏🙏🙏 ਧੰਨਵਾਦ ਮੇਰਾ ਮੇਰੇ 96ਕਰੋੜ ਸਿੰਘ ਸ਼ਹੀਦਾਂ ਨੂੰ ਮੇਰੇ ਦਾਤੇ ਨੂੰ ਮੇਰੇ universe ਨੂੰ ❤️❤️❤️❤️❤️

  • @youtubechannel6168
    @youtubechannel6168 2 หลายเดือนก่อน +1

    ਧੰਨ ਧੰਨ ਸ਼ਹੀਦੋ ਸਿੰਘੋ 💐💐🌸🌸🌸🌸🍁🍁🙏🙏🌺🌺💟💟🌺🌺🌺🍁🍁🌸🙇🙇🙇🙇🙇🙇🙇🙇🙇🙇🙇🙇🙇🙇🙇🙇🙇🙇

  • @youtubechannel6168
    @youtubechannel6168 2 หลายเดือนก่อน +1

    ਸਰਬੱਤ ਸੰਗਤ ਜੀ ਚਰਨਾਂ ਵਿੱਚ ਨਮਸਕਾਰ ਹੈ ਜੀ ।
    ਕਿਰਪਾ ਕਰੋ ਤਰਸ ਕਰੋ ਸੰਗਤ ਗਰੀਬ ਦੀ ਅਰਦਾਸ ਕਰੋ ਜੀ ਕਾਰਜ ਸਫਲ ਹੋ ਜਾਵੇ।

  • @ManjeetSingh-zi7wt
    @ManjeetSingh-zi7wt 2 หลายเดือนก่อน +3

    ਵਾਹਿਗੁਰੂ ਸਾਹਿਬ ਜੀਓ ⚔️🙏🏼

  • @singhmindar
    @singhmindar 2 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਦਾਸ ਦੀ ਬੇਨਤੀ ਪ੍ਰਵਾਨ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ahedpalsingh6810
    @ahedpalsingh6810 2 หลายเดือนก่อน +2

    Waheguru Ji ka khalsa Waheguru ki fateh 🙏

  • @LOVLEENKAUR-r7y
    @LOVLEENKAUR-r7y 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਓ

  • @jagmaanbrar9090
    @jagmaanbrar9090 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀਫ਼ਤਿਹ ਗੁਰੂ ਦੇ ਪਿਆਰਿਉ ਖਾਲਸਾ ਜੀ

  • @Unknown-rj6vp
    @Unknown-rj6vp 2 หลายเดือนก่อน +9

    Dhan Dhan Baba Deep Singh ji 🙏🏻🙏🏻🙏🏻🙏🏻🙏🏻

  • @nishasainisahibpreetsaini1066
    @nishasainisahibpreetsaini1066 2 หลายเดือนก่อน +6

    Waheguru ji ka khalsa Waheguru ji ki fateh 🤲 dhan baba deep singh ji Waheguru mehar kro 👏

  • @rupikaur6448
    @rupikaur6448 2 หลายเดือนก่อน +2

    Waheguru ji Waheguru ji Waheguru ji Waheguru ji Waheguru ji mehar karo g 🙏 🙏 🙏 🙏 🙏 🙏 🙏 🙏

  • @Nk_kaur
    @Nk_kaur 2 หลายเดือนก่อน +1

    ਧੰਨ ਧੰਨ ਸ਼ਹੀਦ ਸਿੰਘ ਫ਼ੌਜਾਂ🙏🙏

  • @Unknown-rj6vp
    @Unknown-rj6vp 2 หลายเดือนก่อน +9

    Dhan Dhan saheed Singh sahib ji 🙏🏻🙏🏻🙏🏻🙏🏻🙏🏻

  • @Suman-kx2fp
    @Suman-kx2fp 2 หลายเดือนก่อน +5

    Waheguru ji

  • @cheema4277
    @cheema4277 2 หลายเดือนก่อน +10

    ਮੈ ਹੋਰ ਵੀ ਕਰਦੀ ਐ ਜਿਵੇ ਜਪੁਜੀ ਸਾਹਿਬ ਚਪੋਈ ਸਾਹਿਬ ਹੋਰ ਵੀ ਸਬਤ ਪੰਜ ਵਾਰ ਅਨੰਦ ਸਾਹਿਬ ਤੇ ਅਰਦਾਸ ਸੁਖਮਨੀ ਸਾਹਿਬ

    • @ramandeepkaur8843
      @ramandeepkaur8843 2 หลายเดือนก่อน +5

      Tuc nhi krde Waheguru g kronde aa tuhade toh. Tuc keha kro Waheguru g mere kolo seva lae rehe aa. Bina osdi kirpa toh koi path nhi kr sakda..

    • @harjaschahal9984
      @harjaschahal9984 2 หลายเดือนก่อน +2

      Dsi da ni hunda ji Gupta rkhida

  • @krandhawa1536
    @krandhawa1536 2 หลายเดือนก่อน +8

    Baba jee 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @prizleenkaurtuli98
    @prizleenkaurtuli98 2 หลายเดือนก่อน +2

    Babaji s s a

  • @PARAMJITKAUR-mm8ez
    @PARAMJITKAUR-mm8ez 2 หลายเดือนก่อน +7

    Waheguru ji waheguru ji waheguru ji waheguru ji waheguru ji

  • @JaswinderKaur-xg6hs
    @JaswinderKaur-xg6hs 2 หลายเดือนก่อน +7

    Waheguru ji 🙏🌹🙏 Dhan dhan baba Deep Singh ji 🙏🌹🙏

    • @DesijattPB65
      @DesijattPB65 2 หลายเดือนก่อน

      @@JaswinderKaur-xg6hs waheguruji

  • @milkhasingh-h3y
    @milkhasingh-h3y 2 หลายเดือนก่อน +2

    waheguru ji❤ Waheguru ji ❤ waheguru ji ❤ waheguru ji ❤ waheguru ji❤🙏⚔️🌹🙏

  • @SiratSandhu-c2d
    @SiratSandhu-c2d 2 หลายเดือนก่อน +7

    Dhan Dhan mere Dashmesh patsha jio 👏👏

  • @navneetkaurn
    @navneetkaurn 2 หลายเดือนก่อน +5

    Waheguru ji. Dhan dhan shaheed singh 🙏🌺💞❤️💐🌹🌷💕🌼🌸

  • @mendorkaur7456
    @mendorkaur7456 2 หลายเดือนก่อน +8

    A Very Blessed Morning to you ! 🙏🙏🙏

  • @AmanDeep-ct9hk
    @AmanDeep-ct9hk 2 หลายเดือนก่อน +4

    ਬੁੰਗਾ ਬਹੁਤ ਵੱਡਾ ਸਜਾਉਂਦੇ ਸ਼ਸਤਰ ਵੀ ਨਾਲ

  • @sidhusaab-yo3oo
    @sidhusaab-yo3oo 2 หลายเดือนก่อน

    ਬਾਬਾ ਜੀ ਗੁਰੂ ਸਾਹਿਬ ਜੀ ਨੂੰ ਬੇਨਤੀ ਕਰੋ ਕਿ ਪਰਵਾਰ ਨੂੰ ਸਿੱਖੀ ਦੀ ਦਾਤ ਪ੍ਰਾਪਤ ਹੋ ਜਾਵੇ ਜੀ । ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ

  • @kaurvirk902
    @kaurvirk902 2 หลายเดือนก่อน

    Waheguru ji waheguru ji waheguru ji waheguru ji waheguru ji 🙏

  • @khushwinderkingra9436
    @khushwinderkingra9436 2 หลายเดือนก่อน +5

    Waheguru ji k Khalsa waheguru ji ke fathe

  • @parhbbhullar4559
    @parhbbhullar4559 2 หลายเดือนก่อน +1

    ਵਾਹਿਗੁਰੂ ਜੀ 🙏🏻🙏🏻

  • @cheema4277
    @cheema4277 2 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepkaur2267
    @kuldeepkaur2267 2 หลายเดือนก่อน +1

    Waheguruji ji ka khalsa waheguru ji kee fatey veee ji Sat bachan veeŕ ji

  • @GuljitSandhu
    @GuljitSandhu 2 หลายเดือนก่อน +5

    Waheguru ji waheguru ji waheguru ji

  • @suksukhi5686
    @suksukhi5686 2 หลายเดือนก่อน +3

    Waheguru ji 🙏🙏🙏🙏🙏

  • @JaswinderKaur-xg6hs
    @JaswinderKaur-xg6hs 2 หลายเดือนก่อน +3

    Waheguru ji ka khalsa waheguru ji ki Fateh ji 🙏

  • @iqbalsinghtareenaulakhsaab5601
    @iqbalsinghtareenaulakhsaab5601 2 หลายเดือนก่อน +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @daljeetkaur3938
    @daljeetkaur3938 2 หลายเดือนก่อน

    WAHEGURU JI🙏

  • @RajinderJawandha-ss8do
    @RajinderJawandha-ss8do 2 หลายเดือนก่อน +3

    Waheguru just waheguru ji waheguru ji waheguru ji waheguru ji 🙏🙏🌹🌹🌹🙏🌺🙏🌺🌸🌹🌹🇨🇦🇨🇦🇨🇦🇨🇦🇨🇦🇨🇦🇨🇦

  • @HappyBrar-xz9js
    @HappyBrar-xz9js 2 หลายเดือนก่อน +2

    वाहेगुरु जी वाहेगुरु जी

  • @amninderkundal6549
    @amninderkundal6549 2 หลายเดือนก่อน

    Waheguru ji ka khalsa Waheguru ji ki fahte

  • @wahegurusimran8396
    @wahegurusimran8396 2 หลายเดือนก่อน +2

    7k views ho gye ,,bhut sàñgant jud rahi hài ,,kini jada kamai hovegi veer ji di,,,eh v koi bhut vade maha purkh ne ,,jo duniyà nu gurbani nal jod rhe ne,🙏🏻🙏🏻🙏🏻🙏🏻🙏🏻

    • @Crafty_Jass
      @Crafty_Jass 2 หลายเดือนก่อน +1

      Waheguru ji dhan bhaag sade waheguru ji ne tars kita sade paapiyan te waheguru waheguru waheguru waheguru waheguru ji

  • @GurdeepSingh-tm8fx3
    @GurdeepSingh-tm8fx3 2 หลายเดือนก่อน

    ਵੀਰ ਫਤਿਹ ਪ੍ਰਵਾਨ ਕਰੋ ਵਾਹਿਗੁਰੂ g ਕਾ ਖਾਲਸਾ ਵਾਹਿਗੁਰੂ g ki ਫਤਿਹ g

  • @SukhwinderSingh-lx4rc
    @SukhwinderSingh-lx4rc 2 หลายเดือนก่อน

    ਧੰਨ ਧੰਨ ਸ਼ਹੀਦ। ਸਿੰਘ। ਜੀ

  • @sukhwinderkaursudhar6342
    @sukhwinderkaursudhar6342 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤❤

  • @AmandeepkaurAman-p2g
    @AmandeepkaurAman-p2g 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @kamalpreetkaur8182
    @kamalpreetkaur8182 2 หลายเดือนก่อน +7

    Veerji bahut annad aunda katha sunke ... har roz eda he 40 min di video paea kro 🙏

  • @mendorkaur7456
    @mendorkaur7456 2 หลายเดือนก่อน +3

    WAHEGURU JI KA KHALSA WAHEGURU JI KI FATEY

  • @khushkhushu3686
    @khushkhushu3686 2 หลายเดือนก่อน +1

    ਵਾਹਿਗੁਰੂ ਜੀ ਸ਼ਾਹਿਦ ਸ਼ਿੰਗਾ ਦੀ ਕਿਰਪਾ ਲਈ ਅੰਮ੍ਰਿਤ ਸਕਣਾ ਜ਼ਰੂਰੀ ਹੈ ਜੀ ਜਾ ਵੈਸੇ ਓਨਾ ਦੀ ਕਿਰਪਾ ਹੋ ਸਕਦੀ ਹੈ ਜੀ

  • @kuljeetkaursandhu2736
    @kuljeetkaursandhu2736 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ 🙏🏻ਵਾਹਿਗੁਰੂ 🙏🏻ਜੀ ਫਤਹਿ ਵਾਹਿਗੁਰੂ ਜੀ ਦੇਹ ਅਰੋਗਤਾ ਵਾਸਤੇ ਸ਼ਬਦ ਦਸਣਾ ਕਰੋ ਜੀ 🙏🏻🙏🏻🙏🏻🙏🏻🙏🏻

  • @jasvirsingh5654
    @jasvirsingh5654 2 หลายเดือนก่อน

    Waheguru ji 🙏 🙏🙏♥️♥️

  • @JugrajSingh-d4l
    @JugrajSingh-d4l 2 หลายเดือนก่อน

    Wah wah wah.. waheguru ji maharaj

  • @YuvrajSingh-zv1hq
    @YuvrajSingh-zv1hq 2 หลายเดือนก่อน +6

    🙏🙏

  • @kuldeepbrar7651
    @kuldeepbrar7651 2 หลายเดือนก่อน

    Waheguru g Waheguru g

  • @HEERASINGH-x9r
    @HEERASINGH-x9r 2 หลายเดือนก่อน +3

    🙏

  • @harchandsingh3206
    @harchandsingh3206 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਹੇ ਵਾਹਿਗੁਰੂ ਜੀ ਦੇ ਪਿਆਰਿਉ ਕਿਰਪਾ ਕਰਕੇ ਮੇਰੇ ਲਈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰ ਦੇਵੋ ਜੀ। ਵਾਹਿਗੁਰੂ ਜੀ ਮੈਂ ਮੂਰਖ ਅਗਿਆਨੀ ਪਾਪੀ ਅਣਜਾਣ ਜੋ ਵੀ ਭੁੱਲਾਂ ਗਲਤੀਆਂ ਹੋਈਆਂ ਮੈਂ ਸਭ ਕਬੂਲ ਕਰਦਾ ਹਾਂ ਬਹੁਤ ਦੁੱਖ ਵੀ ਹੈ। ਵਾਹਿਗੁਰੂ ਜੀ ਆਪ ਜਾਣੀਜਾਣ ਹੋ ਕੀ ਸੱਚ ਕੀ ਝੂਠ ਹੈ।ਹੇ ਬਖ਼ਸ਼ਣਹਾਰ ਵਾਹਿਗੁਰੂ ਜੀ ਮੈਨੂੰ ਮਾਫ਼ ਕਰਦੋ ਜੀ। ਵਾਹਿਗੁਰੂ ਜੀ ਇਹ ਸਿਰ ਆਪ ਜੀ ਦੇ ਹਵਾਲੇ ਕਰ ਦਿੱਤਾ ਹੈ। ਬਖਸ਼ੋ ਜੀ ਬਖ਼ਸ਼ਣਹਾਰ। ਵਾਹਿਗੁਰੂ ਜੀ

  • @upwinderkhaira3581
    @upwinderkhaira3581 2 หลายเดือนก่อน +5

    🙏🙏🙏🙏🙏🙏🙏

  • @KulwinderSingh-dz4qm
    @KulwinderSingh-dz4qm 2 หลายเดือนก่อน

    waheguru Tera Sukar hai bhut bhut ji

  • @waheguruji-xg1ci
    @waheguruji-xg1ci 2 หลายเดือนก่อน

    Waheguru ji 🎉🎉🎉🎉🎉🎉🎉

  • @Inderjeetkaur-t9t
    @Inderjeetkaur-t9t 2 หลายเดือนก่อน

    Whaguru Whaguru Whaguru Whaguru Whaguru Whaguru Whaguru Whaguru Whaguru Whaguru ji

  • @Harwinderkaur1428
    @Harwinderkaur1428 2 หลายเดือนก่อน

    Waheguru ji waheguru ji

  • @kaurvirk902
    @kaurvirk902 2 หลายเดือนก่อน

    Waheguru ji mehar karo ji 🙏

  • @GavvySingh-z5v
    @GavvySingh-z5v 2 หลายเดือนก่อน

    Waheguru ji kirpa karo g 🙏

  • @cheema4277
    @cheema4277 2 หลายเดือนก่อน +5

    ਬਾਬਾ ਜੀ ਮੇਰਾ ਕੋ ਇਕ ਪਾਠ ਸਤਤਰ ਨਾਮ ਮਾਲਾ ਪਾਠ ਇਕ ਹੀ ਹੁੰਦਾ ਮੈ ਫੋਨ ਲੈ ਲੈਂਦੀ ਮੇਰਾ ਕੋ ਛਾਪ ਨੀ ਹੁੰਦਾ ਕਈ ਵਾਰ ਪੰਜ ਪਾਠ ਲੈਂਦੀ ਕਈ ਵਾਰ ਇਕ ਪਾਠ ਕਰਦੀ

  • @gurdeepkaur3837
    @gurdeepkaur3837 2 หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ🙏 ਲੇਕਿਨ ਕਈ ਵਾਰ ਕਿਸੇ ਦਾ ਤਜਰਬਾ ਸੁਣ ਕੇ ਆਪਣੇ ਕਈ ਸਵਾਲ ਹੱਲ ਹੋ ਜਾਂਦੇ ਅਸੀਂ ਪਾਪੀ ਲੋਕ ਤਾਂ ਮਹਾਪੁਰਖਾ ਦੀ ਸੰਗਤ ਤੋਂ ਵਾਝੇ ਹਾਂ ਮੈਂ ਦੋ ਬੀਬੀਆ ਦੇ ਹੀ ਤਜਰਬੇ ਸੁਣੇ ਵਧੀਆ ਲੱਗੇ ਕੋਈ ਡਰਾਮਾ ਨਹੀ ਸੀ ਪ੍ੇਮ ਸਮਰਪਣ ਹੀ ਅਸਲ ਤੱਤ ਹੈ ਨਾਲੇ ੳੁਸ ਪਿਤਾ ਦਾ ਅੰਤ ਕੋਈ ਪਾ ਸਕਿਆ ਪਤਾ ਨਹੀ ਕਦੋ ਕਿੱਥੇ ੳੁਹ ਕੀ ਕਰ ਦੇਣ ਇਹ ਤੇ ੳੁਹੀ ਜਾਣਦੇ ਨੇ ਹਾ ਵੈ ਸ ੇ ਦਿਖਾਵਾ ਆਪਣਾ ਹੀ ਨੁਕਸਾਨ ਹੈ

  • @Ravinderkaur-hk9wm
    @Ravinderkaur-hk9wm 2 หลายเดือนก่อน +6

    ਬਾਬਾ ਜੀ ਪਾਠ ਤਾਂ ਮੈਂ ਬਹੁਤ ਸਾਰੇ ਕਰਦੀ ਆਂ ਪਰ ਤੁਸੀ ਚੰਡੀ ਚਰਿੱਤਰ ਦਾਂ ਦਸਿਆ ਸੀ ਪਾਠ ਦੇਗ bna ਕੇ ਜੋਤ ਚਲਾ ਕੇ ਪਾਣੀ ਦਾਂ ਗਲਾਸ ਰੱਖ ਕੇ ਕਿਹਾ ਸੀ ਮੈਂ 1 ਤਾਰੀਕ ਤੋਂ ਸ਼ੁਰੂ ਕੀਤੇ ਪਾਠ ਪਰ ਮੇਰੇ ਚ ਦੇਗ ਬਨਾਣ ਦੀ ਗੁੰਜਾਇਸ਼ ਨਹੀਂ ਸੀ ਐਵੇਂ ਹੀ ਕੀਤੇ ਖੁੱਲੇ ਪਾਠ ਬਹੁਤ ਜਲਦੀ ਫ਼ਲ ਮਿਲਿਆ ਇਹ ਪਾਠ ਦਾਂ ਬਹੁਤ ਤਾਕਤਵਾਰ ਆਂ ਚੰਡੀ ਚਰਿੱਤਰ ਦਾਂ ਜਾਪੁ 🙏

    • @bhavleenkour7663
      @bhavleenkour7663 2 หลายเดือนก่อน

      Waheguru ji

    • @kaurharpreet2171
      @kaurharpreet2171 2 หลายเดือนก่อน

      Vaheguru🙏 ji tusi di gal करोगे जी मेरे nal 🙏🌹

    • @hapreetsason5621
      @hapreetsason5621 2 หลายเดือนก่อน

      Tussi non veg khande ho JI ya twade ghar which non veg banda hai tussi eh path start kita si

  • @beantkaur3211
    @beantkaur3211 2 หลายเดือนก่อน

    Wahiguru y🙏🙏🙏

  • @jasvirkaur4634
    @jasvirkaur4634 2 หลายเดือนก่อน

    ਬਾਬਾ ਜੀ ਸ਼ਸਤਰ ਨਾਮ ਮਾਲਾ ਜੇ ਕਿਸੇ ਦਿਨ ਸਵੇਰ ਨੂੰ ਨਾ ਹੋਵੇ ਤਾਂ ਦਿਨ ਵਿੱਚ ਕਿਸੇ ਟਾਈਮ ਵੀ ਕਰ ਸਕਦੇ ਹਾਂ

  • @harchandsingh3206
    @harchandsingh3206 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਵਾਹਿਗੁਰੂ ਜੀ ਮੱਥੇ ਵਿੱਚ ਤੇ ਸਿਰ ਅੰਦਰ ਊਰਜਾ ਇਕੱਠੀ ਹੋ ਰਹੀ ਹੈ। ਪ੍ਰੇਸ਼ਾਨੀ ਹੁੰਦੀ ਹੈ। ਵਾਹਿਗੁਰੂ ਜੀ ਕਿਰਪਾ ਕਰੋ ਭੁੱਲਾਂ ਗਲਤੀਆਂ ਮਾਫ਼ ਕਰ ਦੇਵੋ ਜੀ। ਵਾਹਿਗੁਰੂ ਜੀ ਬਖਸ਼ ਦੇਵੋ ਜੀ। ਵਾਹਿਗੁਰੂ ਜੀ

  • @harjothary7787
    @harjothary7787 2 หลายเดือนก่อน

    ਬਾਬਾ ਜੀ ਮੇਰੀ ਵੀ ਅਰਦਾਸ ਕਰ ਦੋ

  • @Funcon24
    @Funcon24 2 หลายเดือนก่อน

    Wahegur ji 🙏🙏🙏

  • @ManjitKaur-p4z9w
    @ManjitKaur-p4z9w 2 หลายเดือนก่อน

  • @meetcheema5103
    @meetcheema5103 2 หลายเดือนก่อน

    ਬਾਬਾ ਜੀ ਬੰਦਗੀ ਵਾਲੇ ਇਨਸਾਨ ਨੂੰ ਚਾਹ ਪੀਣੀ ਚਾਹੀਦੀ ਹੈ ਜਾ ਨਹੀ

  • @sidhusaab-yo3oo
    @sidhusaab-yo3oo 2 หลายเดือนก่อน

    ਬਾਬਾ ਜੀ ਕ੍ਰਿਪਾ ਕਰਕੇ ਵਟਸਐਪ ਗਰੁਪ ਵਿੱਚ ਸਾਮਿਲ ਕਰ ਲਉ ਜੀ I ਬੇਨਤੀ ਪ੍ਰਵਾਨ ਕਰੋ ਜੀ |

  • @sonamranisonam1726
    @sonamranisonam1726 2 หลายเดือนก่อน

    Baba g sarkari kam lyi keda shabd kariye

  • @cheema4277
    @cheema4277 2 หลายเดือนก่อน +3

    ਮੇਰੇ ਕੋ ਕਈ ਵਾਰ ਨੀ ਹੁਦਾ

  • @kaurrehal8702
    @kaurrehal8702 2 หลายเดือนก่อน +2

    Waheguru ji asi sri chamkaur sahib to a

  • @anoopkaur4567
    @anoopkaur4567 2 หลายเดือนก่อน

    1st grader can't understand PHD level simple it's a step by step process...things open up as you move forward and all your questions get answered...just keep moving forward with love in your heart for waheguru...

  • @SurinderKaur-qk7sm
    @SurinderKaur-qk7sm 2 หลายเดือนก่อน +5

    Shastr naam mala or sarbloh kavach ya koi bi dasam baani da paath asi mobil te chala ke sun sakte h ghar vich

  • @kaurrrnr1wj
    @kaurrrnr1wj 2 หลายเดือนก่อน +2

    Mai choti si jad manu dikhte the Singh shid babe mai or mane chod diya bani padni 24 sal ap fir vani pad di aa mainu baba Deep Singh ji de darsan hoye mai sab nu dasya ki manu baba ji ke darshan hoye tab ke bad darsan ni hoye 😢

  • @ManpreetKaur-el9mv
    @ManpreetKaur-el9mv 2 หลายเดือนก่อน +1

    Waheguru ! Baba ji jot te ful ban jan da ki mtalb aa ji ! Please baba ji ehh v dso ki jot te ful keo ban janda 🙏🙏

  • @manpreetmahi8521
    @manpreetmahi8521 2 หลายเดือนก่อน

    Waheguru ji🙏🙏🙏 veerji simran krdyaan naam diyan physical avasthawan kehrian ya sanket ki hunde ?
    Baani padhdyaan mastak te energy ya vibration da kaarn v dseo 🙏plzz

  • @skdhaliwal464
    @skdhaliwal464 2 หลายเดือนก่อน

    Waheguru ji plzzzzzz video amrit vele bhi bnado

  • @jasvirkaur4634
    @jasvirkaur4634 2 หลายเดือนก่อน

    ਬਾਬਾ ਜੀ ਕਈ ਬੱਚਿਆਂ ਤੇ ਸਰੀਰ ਤੇ ਦਾਣੇ ਕਈ ਲੋਕ ਕਹਿੰਦੇ ਹਨ ਕਿ ਮਾਤਾ ਹੋਈ ਹੈ ਇਸ ਵਿੱਚ ਕੀ ਕਰਨਾ ਚਾਹੀਦਾ ਹੈ ਇਸ ਇਸ ਲਈ ਬਾਣੀ ਵਿੱਚ ਕੋਈ ਜਾਪ ਹੈ

  • @dilpreetsarao6010
    @dilpreetsarao6010 2 หลายเดือนก่อน

    Waheguru ji ka Khalsa waheguru ji ki Fateh 🙏 Gurupyaro Mukdi gl Eh Aa ki jini bi Adh Sri Guru Granth Sahib ate Dasam Guru Granth Sahib Diya Bania han Sari sariya Bania di Video Bhai jee na Bna ka smjana kita Ji Sukar Aa Atam Yatra Channel da Sanu Hun Eh samaj lagi Aa ki Ehna Bani nu Asi Amritvela Maryada nal Apna ik 4 ghanta da Chaupehra Sahib ch Add kro jo tuhanu Bani jyada Benefits Aa

  • @SurinderSingh-wl3eu
    @SurinderSingh-wl3eu 2 หลายเดือนก่อน

    Khalsa g sat shri akaal .singh g meri madad kro g . Guru sahib g ne naam simran .amrit vela rehraas vela guru ghar guru granth sahib g de darshan har roj baksh de ne. Daara kes v baksh ta .pr main kurehti banda.main tambaku khana. Methon chhad ni hunda. Veer bn k meri madad kro.

    • @ATAMYATRATV
      @ATAMYATRATV  2 หลายเดือนก่อน

      Deg bna k 11 din lagatar ardass kro

  • @SatnamSingh-j4n8u
    @SatnamSingh-j4n8u 2 หลายเดือนก่อน

    Baba ji asi bhagoti astuter da path karde han sano gurbani vadiya lagdi hai per pata nahi kyo Sade ghar wich mushkila wadh raheya ne kisi di tabiyat hik nahi rehndi te ladai vi hundi hai😢