Old punjabi merrige 1995 Jasmer singh weds Jasbir kaur(part 3)🙏

แชร์
ฝัง
  • เผยแพร่เมื่อ 10 ก.พ. 2025
  • r.i.p jasmer singh
    sudhar
    Amritsar

ความคิดเห็น • 1K

  • @jassgrewal386
    @jassgrewal386 ปีที่แล้ว +26

    😢😢😢😢😮😢😢 ਦੇਖ ਨਹੀਂ ਹੋਇਆ ਕਿਨਾਂ ਜਾਂਦਾ ਵੱਧੀਆਂ ਟਾਇਮ ਸੀ ਰੱਬ ਕਰੇ ਸਭ ਕੁਝ ਹੁਣ ਪਹਿਲਾਂ ਨਾਲ ਦਾ ਬਣ ਜੇ

  • @sukhrajsinghmahalmahal2918
    @sukhrajsinghmahalmahal2918 2 ปีที่แล้ว +97

    ਕੁੜੀ ਦੇ ਭਰਾ ਨੇ ਜੂੜੇ ਤੇ ਰੁਮਾਲ ਪਾਈਆਂ ਏ ਬੁਹਤ ਵਧੀਆ ਲੱਗਾ ਮੇਰੀ ਮਾਂ ਵੀ ਮੇਰੇ ਜੂੜੇ ਤੇ ਰੁਮਾਲ ਬੰਨ੍ਹ ਦੀ ਹੁੰਦੀ ਸੀ ਫੁੱਲਾਂ ਵਾਲਾ ਹੁਣ ਤਾਂ ਬੱਸ ਯਾਦਾਂ ਨੇ ਵੀਰ ਬਹੁਤ ਵਧੀਆ ਕੀਤਾ ਵਿਡੀਉ ਪਾ ਕੇ ਧੰਨਵਾਦ

  • @NareshKumar-qy1hk
    @NareshKumar-qy1hk ปีที่แล้ว +6

    ਆ ਤਾਂ ਯਾਰ ਅੱਤ ਕਰ ਦਿੱਤੀ ਪੁਰਾਣਾ ਸਮਾਂ ਚੇਤੇ ਆ ਗਿਆ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਸੀ 1994 ਵਿਚ ਮੈਂ ਸ਼ੇਵੀ ਕਲਾਸ ਵਿਚ ਪੜ੍ਹਦਾ ਸੀ ਓਦੋਂ! ਇਸ ਤਰਾਂ ਲੱਗਦਾ ਜਿਸ ਤਰਾਂ ਕੱਲ ਦੀ ਗੱਲ ਹੋਵੇ ਸੱਚੀ ਯਾਰ ਮਜਾ ਆ ਗਿਆ love u bro👌

    • @NareshKumar-qy1hk
      @NareshKumar-qy1hk ปีที่แล้ว

      ਫੁੱਲ ਟੌਰ ਹੁੰਦੀ ਸੀ ਉਸ ਟਾਈਮ ਸਾਰਿਆਂ ਦੀ ਕੋਈ ਕਿਸੇ ਤੋਂ ਘੱਟ ਨਹੀਂ ਸੀ

  • @RajinderKaur.7604
    @RajinderKaur.7604 2 ปีที่แล้ว +265

    ਪਹਿਲਾਂ ਲੋਕਾਂ ਵਿੱਚ ਆਪਸੀ ਪਿਆਰ ਸੀ ਤੇ ਦਸ ਦਿਨ ਗੀਤਾ ਤੇ ਬੈਠਣਾ ਚਾਰ ਪੰਜ ਦਿਨ ਰੋਟੀ ਵਿਆਹ ਵਾਲੇ ਘਰ ਹੋਣੀ ਤੇ ਕਈ ਦਿਨ ਰੌਣਕ ਹੁੰਦੀ ਸੀ ਬਹੁਤ ਸੋਹਣਾ ਤੇ ਵਧਿਆ ਲੱਗਦਾ ਸੀ ❤️🥳😂🥰🙏🙏

    • @shivanimehra9741
      @shivanimehra9741 2 ปีที่แล้ว +11

      Beda beh jaye mobile phone bnaan walea daa😂😂😂

    • @simonel2928
      @simonel2928 2 ปีที่แล้ว +3

      @@shivanimehra9741 you are soo right sweetie.... 😂😂😂😂😂😂😂😂😂😂😂😂😂😂😂

    • @reallove6884
      @reallove6884 2 ปีที่แล้ว +1

      Nice

    • @reallove6884
      @reallove6884 2 ปีที่แล้ว +2

      ਬਿਲਕੁਲ ਸਹੀ ਗਲ ਆ ਜੀ

    • @renubamnia5225
      @renubamnia5225 2 ปีที่แล้ว +4

      Hmare Gav me abhi bhi aase hi hota geet gye jate h tabber ki rotti ak sath bnti h jb se geet gane start hote h ,

  • @laddikoray1811
    @laddikoray1811 2 ปีที่แล้ว +65

    ਦਿਨ ਬਹੁਤ ਹੀ ਵਧੀਆ ਸੀ ੳ ਫੋਨਾਂ ਨੇ ਸਾਰਾ ਕੁਝ ਖੋ ਲਿਆ

    • @Harman_91
      @Harman_91 2 ปีที่แล้ว

      Bilkul ji🥀

  • @ShinddhaliwalJaswindersingh
    @ShinddhaliwalJaswindersingh ปีที่แล้ว +19

    ਏ ਪੁਰਾਣਾ ਟਾਈਮ ਬਹੁਤ ਯਾਦ ਔਂਦਾ, ਲੋਕਾ ਵਿੱਚ ਬਹੁਤ ਪਿਆਰ ਸੀ, ਸਤਯੁੱਗ ਦਾ ਸਮਾਂ ਸੀ, ਦਿਲਾ ਵਿੱਚ ਜਮਾ ਵੀ ਪਾਪ ਨੀ ਸੀ, ਦੁਬਾਰਾ ਨਹੀ ਉਨਾ ਏ ਟਾਈਮ, ਆਪਣੇ ਨਾਲ ਹੀ ਲੈ ਗਏ ਪੁਰਾਣਾ ਸਮਾ ਪਿੰਡਾ ਦੇ ਲੋਕ, ਧਨਵਾਦ ਬਾਈ ਜੀ ਏ ਸਮਾ ਯਾਦ ਕਰਵੋਂਨ ਲਈ 🙏🙏

  • @deepasandhu4763
    @deepasandhu4763 2 ปีที่แล้ว +85

    Purane ਸਮਿਆਂ di marriage te lok v bht ਚੰਗੇ hunde C❤❤❤❤❤❤❤❤❤❤

  • @tirathkaur847
    @tirathkaur847 2 ปีที่แล้ว +67

    ਉਹ ਵਕਤ ਕਦੇ ਵਾਪਸ ਨਹੀ ਆਉਣਾ ਕਿੰਨਾ ਪਿਆਰ ਹੁੰਦਾ ਸੀ

  • @kulwindersingh9234
    @kulwindersingh9234 2 ปีที่แล้ว +16

    ਇੱਕ ਗਾਣਾ ਜਿਹੜਾ ਹੁਣ ਵੀ ਹਰੇਕ ਵਿਆਹ ਚ ਧਮਾਲ ਪਾਉਂਦਾ ਏ ਤੇ ਮੈਨੂੰ ਮਰਦੇ ਦਮ ਤੱਕ ਪਸੰਦ ਰਹਿਣਾ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ ਏਨਾ ਪਸੰਦ ਮੈਨੂੰ ਜੇ ਮੂਡ ਨਾਂ ਵੀ ਹੋਵੇ ਤਾਂ ਵੀ ਮੱਲੋ ਮੱਲੀ ਪੈਰ ਥਿਰਕ ਪੈਂਦੇ ਨੇ😘😘😘😘😘❤️❤️❤️❤️❤️

  • @sukhrajsinghmahalmahal2918
    @sukhrajsinghmahalmahal2918 2 ปีที่แล้ว +383

    ਵੀਰ ਜੀ ਤੁਸੀਂ ਬਚਪਨ ਯਾਦ ਕਰਵਾ ਦਿੱਤਾ ਮੈਂ 1995 ਵਿੱਚ ਪੰਜਵੀਂ ਕਲਾਸ ਵਿੱਚ ਪੜ੍ਹਦਾ ਸੀ ੳਸ ਟਾਈਮ ਪੰਜਵੀਂ ਕਲਾਸ ਬੋਰਡ ਦੀ ਹੁੰਦੀ ਸੀ ਉਹੋ ਟਾਈਮ ਬੁਹਤ ਵਧੀਆ ਸੀ ਵੀਰ ਜੀ

  • @navisampla3727
    @navisampla3727 ปีที่แล้ว +5

    ਵਿਆਹ ਵਾਲੇ ਵੀਰ ਨੇ ਜੋ ਨਿੱਕਾ ਕਾਕਾ ਚੁੱਕਿਆ ਅੱਜ ਜਵਾਨ ਹੋ ਗਿਆ ਹੋਣਾ🎉🎉🥳🥳

  • @lakhvirsingh5093
    @lakhvirsingh5093 ปีที่แล้ว +28

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ ਵਧੀਆ ਦਿਨ ਹੁੰਦੇ ਸੀ ਲੋਕਾਂ ਵਿਚ ਆਪਸੀ ਪਿਆਰ ਵੀ ਬਹੁਤ ਹੁੰਦਾ ਸੀ ❤❤❤❤❤

    • @skandar657
      @skandar657 ปีที่แล้ว +1

      Haji sahi gal a

  • @MrKirpal79
    @MrKirpal79 ปีที่แล้ว +21

    1982 ਚ ਮੇਰੇ ਚਾਚਾ ਜੀ ਦਾ ਵਿਆਹ ਹੋਇਆ ਸੀ ਮੇਰਾ ਚਾਚਾ ਹੀਰਾ ਸੀ ਹੀਰਾ 1992 ਚ ਉਹ ਹੀਰਾ ਸਾਥੋਂ ਦੂਰ ਹੋ ਗਿਆ ਮੇਰੇ ਸੁਪਨਿਆਂ ਚ ਆਉਂਦਾ ਮੇਰਾ ਚਾਚਾ love u chacha ji

  • @flpnirmal378
    @flpnirmal378 2 ปีที่แล้ว +15

    ਹਾਂਊਕਾ ਆ ਗਿਆ। ਵੀਰ ਲੋਕ ਅੈਨੇ ਖੁਸ਼ ਸਨ। ਯਕੀਨ ਨਹੀਂ ਆਦਾ। 🤔🤔

  • @AmarjitSingh-cj9pd
    @AmarjitSingh-cj9pd ปีที่แล้ว +6

    ਸੀਧਾ ਸਾਧਾ ਜੀਵਨ ।
    ਤੰਦਰੁਸਤ ਲੌਕ ਸਾਰੇ ਕੌਈ ਮੌਟਾ ਨਹੀਂ ।
    ਕੌਈ ਫਾਲਤੂ ਹਵਾ-ਬਾਜ਼ੀ ਨਹੀਂ ।
    ਘੱਟ ਖ਼ਰਚਾ ਤੇ ਸਵਾਦ ਜ਼ਿਆਦਾ ।
    ਲੱਖ - ਦੌ ਵਿੱਚ ਵਿਆਹ ਹੌ ਜਾਂਦਾ ਸੀ ਤੇ ਵਿਆਹ ਚੱਲਦਾ ਵੀ 4-5 ਦਿਨ ਸੀ ।
    ਹੂਣ 25-30 ਲੱਖ ਲਾ ਵੀ 4-5 ਘੰਟੇ ਵੀ ਨਹੀਂ ਚੱਲਦਾ । ਪੈਲੈਸ ਵਾਲੇ ਮੇਜ਼ ਮੂਦੇ ਮਾਰਨੇ ਸ਼ੂਰੂ ਕਰ ਦੇਂਦੇ ।

  • @topclassdesi0960
    @topclassdesi0960 2 ปีที่แล้ว +135

    New Genration ਵਲੋਂ ਬਹੁਤ ਸਾਰਾ ਪਿਆਰ ਜੀ ਇਸ ਵੀਡੀਓ ਨੂੰ ❤❤..... ਮੇਰਾ ਜਨਮ ਵੀ 1995 ਹੈ ਤੇ ਅੱਜ ਮੇਨੂ ਆਪਣੇ ਆਪ ਤੇ ਮਾਂਣ ਮਹਿਸੂਸ ਹੋ ਰਿਹਾ ਕਿ ਮੈ ਏਹਨੇ ਸੋਹਣੇ ਸਮੇ ਚ ਜਨਮ ਲਿਆ .... ਜਦੋ ਘਰ ਥੋੜ੍ਹੇ ਕੱਚੇ ਸੀ ਪਰ ਲੋਕ ਦਿਲਾ ਦੇ ਸੱਚੇ ਸੀ ❤❤❤❤

    • @Justin-bass
      @Justin-bass 2 ปีที่แล้ว +3

      Thank god you didn’t live in the 80s. It was hard. I lost a lot of friends and family

    • @Gursewak-ty4pm
      @Gursewak-ty4pm 2 ปีที่แล้ว +3

      Mera birth 1992 da bai g

    • @topclassdesi0960
      @topclassdesi0960 2 ปีที่แล้ว +2

      @@Gursewak-ty4pm ok bai

    • @sukhbirbedi8539
      @sukhbirbedi8539 2 ปีที่แล้ว +1

      1983

    • @jasvirkaur6339
      @jasvirkaur6339 2 ปีที่แล้ว

      Same also

  • @pubgfunnyclip6670
    @pubgfunnyclip6670 2 ปีที่แล้ว +11

    ਬਹੁਤ ਵਧੀਆ ਲੱਗਦਾ ਵਿਆਹ ਦਾਦੀ ਦੀ ਅਤੇ ਦਾਦੇ ਦੀ ਜਾਦ ਆਉਦੀ ਇੰਦਾ ਦੀ ਵੀਡੀਓ ਦੇਖ ਕੇ love ਦਾਦੀ ਅਤੇ ਦਾਦਾ ਜੀ❤❤❤❤❤❤❤❤

  • @parasayurvedicmedicine302
    @parasayurvedicmedicine302 2 ปีที่แล้ว +22

    ਬਹੁਤ ਵਧੀਆਂ ਸਮੇਂ ਸੀ ਉਹ ਹੁਣ ਮੁੜ ਨਹੀਂ ਜਿੰਦਗੀ ਵਿੱਚ ਆਉਣਾ ਬਚਪਨ ਚੇਤੇ ਆ ਗਿਆ ਜੀ ਕਾਸ਼ ਕਿਤੇ ਫ਼ੇਰ ਕਿਤੇ ਸਮਾਂ ਆਵੇ।

  • @S.U.sharma2961
    @S.U.sharma2961 ปีที่แล้ว +1

    Sach mein aaj dil se khusi mil gyi yeh video dekh kitna acha tha sab log bhi ache the time bhi acha tha na mobile tha or na koi tension the. Sach bolun humara real Punjab yhi tha aaj to sab kuch badal chuka kuch nhi hai pehle jaisa ek sachi baat yeh aaj ki Dunia ka yeh mobile ne beda garak kr ke rekh diya hai yeh new genration ka totally beda garak kr ke rekh diya hai yeh mobile phone ne mtlb sab ghtiya bure tarike se sab badal chuka hai. Yeh gold video dekh ke face se dil se true vale smile aa gyi very nice very nice kisi ne sach he kha hai old is gold. Kash kuch aysa ho jaye hum fir se usi time mein pahuch jaye 😢😢😢😢

  • @JasvirSingh-ni3ul
    @JasvirSingh-ni3ul 2 ปีที่แล้ว +23

    ਪਤਾ ਨਹੀਂ ਕਿਉਂ ਲੰਘਾਇਆ ਸਮਾਂ ਪਿਆਰਾ ਕਿਉਂ ਲਗਦਾ ਵਾ

  • @jodhveersinghdhaliwal8401
    @jodhveersinghdhaliwal8401 11 หลายเดือนก่อน +4

    ਆਂ ਟਾਇਮ ਵਾਰੇ ਸੋਚ ਕੇ ਅੱਖਾਂ ਭਰ ਜਾਂਦੀਆਂ 😢 ਕਿੰਨੇ ਪਿਆਰੇ ਦਿਨ ਸੀ ਇਹ ਸਮ੍ਹਾਂ ਨੀ ਮੁੜ ਕੇ ਆਉਣਾ 😢

  • @user-rsbola
    @user-rsbola 2 ปีที่แล้ว +20

    लाजवाब भाई
    बहुत ही बढ़िआ
    उस वक्त मैं 12 साल का था
    मेरे। गांव में ऐसे ही शादी होती थी
    धन्य है आपका चैनल जो हमारी पुरानी संस्कृति को प्रसारित किया
    कास वो वक्त एक बार फिर आये

  • @balwindersinghbitti9817
    @balwindersinghbitti9817 2 ปีที่แล้ว +10

    ਸਾਰੇ ਕਹਿੰਦੇ ਨੇ ਪਹਿਲਾਂ ਦਾ ਸਮਾਂ ਬਹੁਤ ਚੰਗਾ ਸੀ . ਸਮਾਂ ਓਹੀ ਹੈ ਪਰ ਲੋਕਾਂ ਨੇ ਫੁਕਰਪੁਣੇ ਚ ਆ ਕੇ ਸਾਰੀਆਂ ਸ਼ਰਮਾਂ ਲਾਹ ਕੇ ਜਮੀਨਾਂ ਵੇਚ ਕੇ ਬਸ ਪੈਸਾ ਕਮਾਉਣ ਤੇ ਲੱਕ ਬੰਨ੍ਹ ਲਏ ਨੇ

  • @kuldeepsinghbhau4665
    @kuldeepsinghbhau4665 2 ปีที่แล้ว +9

    95ਵਿੱਚ ਮੈਂ ਪੰਜਵੀਂ ਕਲਾਸ ਵਿੱਚ ਪੜ੍ਹਦਾ ਸੀ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਪਹਿਲਾਂ ਵਾਲਾ ਸਮਾਂ ਬਹੁਤ ਵਧੀਆ ਸੀ ਅੱਜ ਕੱਲ ਤਾਂ ਸਾਰੀਆਂ ਦੇ ਹੱਥ ਵਿੱਚ ਮੋਬਾਈਲ ਫੋਨ ਹੁੰਦਾ ਤੇ ਵੀਡੀਓ ਬਣਾਉਣ ਵਿੱਚ ਬਿਜੀ ਹੁੰਦਾ ਪਹਿਲਾਂ ਵਿਆਹ ਤੇ ਜਾਂਣ ਦਾ ਵੱਖਰਾ ਹੀ ਚਾਅ ਹੁੰਦਾ ਸੀ

    • @sharansingh291
      @sharansingh291 ปีที่แล้ว

      ਮੈਵੀ ਪੰਜਵੀ ਚ ਸੀ ਭਰਾ ਤੁਸੀ ਕਿਥੋ ਜੀ

    • @kuldeepsinghbhau4665
      @kuldeepsinghbhau4665 ปีที่แล้ว

      @@sharansingh291 ਮਲੋਟ ਤੋਂ ਵੀਰ ਤੁਸੀਂ ਕਿਹੜੀ ਜਗ੍ਹਾ ਤੋਂ

  • @GurjitSingh-tb1lm
    @GurjitSingh-tb1lm ปีที่แล้ว +3

    ਕਿੰਨਾ ਸੋਹਣਾ ਸਮਾਂ ਸੀ ਪਹਿਲਾਂ ਜਦੋਂ ਵਿਆਹਾਂ ਦਾ ਸਾਦਾ ਪਨ ਹੁੰਦਾ ਸੀ ਹਾਏ ਹੋ ਰੱਬਾ ਜੇ ਸਮਾਂ ਅੱਜ ਹੁੰਦਾ ਕਿੰਨਾ ਮਨ ਨੂੰ ਸਕੂਨ ਮਿਲਣਾ ਸੀ

  • @jaswindertiwana2973
    @jaswindertiwana2973 2 ปีที่แล้ว +3

    ਬਹੁਤ ਵਧੀਆ ਲੱਗਿਆ ਵੀਰ ਜੀ ਮੇਰੇ ਵਿਆਹ ਦੀ ਯਾਦ ਆ ਗਈ ਵੀਰੇ ਮੈਨੂੰ।

  • @gurisidhu9333
    @gurisidhu9333 2 ปีที่แล้ว +5

    ਵੀਰ ਜੀ ਤੁਸੀਂ ਬਚਪਨ ਯਾਦ ਕਰਵਾ ਦਿੱਤਾ ਹੈ ਮੈਂ 1995 ਵਿੱਚ 3 ਕਲਾਸ ਵਿੱਚ ਪੜ੍ਹਦੀ ਸੀ ਬਹੁਤ ਵਦੀਆ ਵੀਡਿਓ ਹੈ

    • @suddamhussian7701
      @suddamhussian7701 2 ปีที่แล้ว

      Main os time 1sall da si😂😂

    • @sharansingh291
      @sharansingh291 ปีที่แล้ว

      ਅਸਾ ਜੀ ਮੈ ਪੰਜਵੀ ਚ ਸੀ ਸਚੀ ਸਮਾ ਵਧੀਅਾ ਸੀ

  • @pawanbinder4598
    @pawanbinder4598 2 ปีที่แล้ว +10

    ਬਹੁਤ ਸੋਣੇ ਟਾਇਮ ਹੁੰਦੇ ਸੀ ਲੋਕ ਦਿਲਾ ਦੇ ਬਹੁਤ ਸਾਫ ਹੁਦੈ ਸੀ miss u old ਟਾਇਮ

  • @sukhjitkaur4123
    @sukhjitkaur4123 2 ปีที่แล้ว +13

    Really Golden time period c 1995 vala guys . I am 1993 born and I really miss that time. Kina skoon c us time vich🫠Aaj v oh time soch k dil nu lagda k kush eho jeha gwaach gya jo hun kdi nhi milna😇

  • @mirjaswarn49
    @mirjaswarn49 2 ปีที่แล้ว +36

    ਪਰਾਣੀਆ ਯਾਦਾਂ ਤਾਜ਼ਾ ਹੋ ਗਈਆਂ ਇਹ ਸਮਾਂ ਬਹੁਤ ਹੀ ਵਧੀਆ ਹੁੰਦਾ ਸੀ 🙏🙏🙏🙏

  • @gurpreetchouhan7577
    @gurpreetchouhan7577 2 ปีที่แล้ว +129

    ਸਾਡਾ ਪੰਜਾਬ ਕਿਨਾ ਸੋਹਣਾ ਸੀ।। ਭਾਈਚਾਰਾ ਸੀ।। miss my old punjab....

    • @simonel2928
      @simonel2928 2 ปีที่แล้ว +2

      Sach keha ji... I miss those days too .... 😖😖😢😢😢😢

    • @dhillonkhushi2523
      @dhillonkhushi2523 ปีที่แล้ว +3

      Eh v Apne te hi depend aa .... Apa mud apna sohna Punjab vapis laike aa sakde aa.... Be together

    • @jattmoosewala83
      @jattmoosewala83 ปีที่แล้ว

      ਛੁਣਛਣਾ, ਐਹਜੇ ਵਿਆਹਾਂ ਤੇ ਸ਼ਰਾਬੀ ਹੋਇਆ ਪ੍ਰਾਹੁਣਾ ਮਾਂ ਚਦਾਉਂਦਾ ਸੀ ਆਵਦੀ

    • @MANDEEPSINGH-kv8kd
      @MANDEEPSINGH-kv8kd ปีที่แล้ว

      Hun taan nashedi punjab rehgaya sada

    • @SatvirSingh-kh4jj
      @SatvirSingh-kh4jj ปีที่แล้ว

      @@jattmoosewala83 don't be negative just positive bro

  • @PardeepKumar-rt6gv
    @PardeepKumar-rt6gv ปีที่แล้ว +4

    ਲੈਲੋ। ਇਗਲੈਂਡ ਬੈਠੇ ਪਹਿਲਾਂ ਹੀ ਅਪਣਾ ਮੁਲਕ ਯਾਦ ਆਉਂਦਾ ਪਿਆ, ਉੱਤੋਂ ਆਹ ਵੀਡਿਓ ਮੂਹਰੇ ਆ ਗਈ। ਹੁਣ ਹੋਰ ਤਰਸੀ ਜਾਉ। 😢😢😢

  • @santokhsingh2621
    @santokhsingh2621 2 ปีที่แล้ว +21

    Very good brother... ਇਹ ਸਮਾਂ ਵਾਕਈ ਬਹੁਤ ਚੰਗਾ ਸੀ ਕਿੰਨੀ ਸਾਦਗੀ ਸੀ ਲੋਕਾਂ 'ਚ ਵਿਆਹ ਵੀ ਕਿੰਨੇ ਸਿੱਧੇ - ਸਾਦੇ ਹੁੰਦੇ ਸੀ।ਤੇ ਰੌਣਕਾਂ ਦੇ ਤਾਂ ਕੀ ਕਹਿਣੇ VCR ਹੁੰਦੇ ਸੀ...ਬਹੁਤ ਸਾਰਾ ਪਿਆਰ ਮੇਰੇ ਵੱਲੋਂ ਵੀਰੇ ਤੁਹਾਨੂੰ ਤੇ ਬਹੁਤ ਬਹੁਤ ਧੰਨਵਾਦ 🙏🙏👏👏👏👍🤗

    • @Confused-0711
      @Confused-0711 ปีที่แล้ว

      ਅਜ ਤੋਂ 50 ਸਾਲ ਬਾਅਦ ਆਲੇ ਕਹਿਣਗੇ 2023 ਆਲਾ ਟਾਈਮ ਵਧੀਆ ਸੀ

  • @SINGH-ig2gy
    @SINGH-ig2gy ปีที่แล้ว +7

    ਮਜਾ ਆਗਿਆ ਵੀਡੀਓ ਦੇਖ ਕੇ ਧਨ ਜਿਗਰਾ ਸਾਡੀ ਭੈਣ ਦਾ ਜੋ ਇਨੀ ਗਰਮੀ ਵਿੱਚ ਮੁਹ ਢੱਕ ਕੇ ਰੱਖਿਆ ਹੋਇਆ ਤੇ ਇਕ ਪੱਖਾ ਵੀ ਨਹੀਂ ਲਗਾਈਆ ਦੋਨੋਂ ਪਾਸੇ ❤❤❤❤

  • @punjabilife7530
    @punjabilife7530 ปีที่แล้ว +10

    ਕਾਸ਼ ਇਹ ਸਮਾਂ ਦੁਬਾਰਾ ਮੁੜ ਆਵੇ

  • @Malikumarofficial330
    @Malikumarofficial330 2 ปีที่แล้ว +6

    Kasm sy bohat rona aagyaa
    Kinna pyara time c. Masoom log masoom zamana. Love from Pakistan kaash aahi wkt fer aajaye wapis

  • @SurinderSingh-dw8mm
    @SurinderSingh-dw8mm ปีที่แล้ว +6

    ਬਹੁਤ ਸਹੋਣੇ ਲਗਦੇ ਵੀਰ ਜੀ ਤੇ ਭੈਣ ਜੀ

  • @jasvirkaur3663
    @jasvirkaur3663 2 ปีที่แล้ว +68

    Dil khus ho gya old marriage vakh ke god bless you vir ji 🙏💯💕

  • @gouravthindthind6076
    @gouravthindthind6076 2 ปีที่แล้ว +2

    ਬਹੁਤ ਵਧੀਆ ਲੱਗਿਆ ਬਾਈ ਜੀ,ਨਾ ਹੀ ਉਹ ਸਮਾਂ ਆਉਨਾ ਮੁੜ ਕੇ ਨਾ ਹੀ ੳੁਹ ਲੋਕ

  • @RahulSingh-jw1vm
    @RahulSingh-jw1vm 2 ปีที่แล้ว +65

    I am 94 born i always amaze with the simplicity and natural beauty of those period . Today we have money but not happiness and satisfaction. Old is gold

  • @SukhmanderSingh-uy3xc
    @SukhmanderSingh-uy3xc ปีที่แล้ว +2

    ਪੁਰਾਣਾ ਜਮਾਨਾਂ ਬਹੁਤ ਵਧੀਆ ਸੀ ਆਦਮੀ ਇੱਜਤ ਬਹੁਤ ਕਰਦੇ ਜਦੋ ਕਿਸੇ ਦੀ ਧੀ ਵਿਆਹ ਹੁੰਦਾ ਸੀ ਇੱਕ ਹਫ ਤਾ ਪਹਿਲਾਂ ਹੀ ਘੜਾਈ ਚੱੜ ਜਾਦੀ ਸੀ ਹੁਣ ਤਾਂ ਮਰਨੇ ਦਾ ਵਿਆਹ ਪਤਾ ਨਹੀਂ ਲੱਗਦਾ ਸੁਖਮੰਦਰ ਸਿੰਘ ਕੋਹਲੀ ਬਾਠਿੰਡਾ ਮੈਡੀਕਲ 🎉🎉🎉🎉🎉❤❤❤❤

  • @neetugold6136
    @neetugold6136 2 ปีที่แล้ว +19

    ਮੇਰੀ ਭੈਣ ਦਾ ਵਿਆਹ 1994 ਵਿਚ ਸੀ।ਸਿਧਾ ਸਾਦਾ ਵਿਆਹ। ਘਰਾਂ ਵਿੱਚ ਹੀ ਵਿਆਹ ਹੋਇਆ ਕਰਦੇ ਸੀ।

    • @mandeepgrewal4906
      @mandeepgrewal4906 2 ปีที่แล้ว +1

      Brother menu lagda ehe marriage 86,87,88,de ass pass di lagdi ha because meri sister di marriage feb 1994 bich hoyee c oho video 📹 edhe nallon bahut advanced banni hoyee ha baki kapare leede poun da bee bahut different ha

    • @bkaur2739
      @bkaur2739 2 ปีที่แล้ว +1

      @@mandeepgrewal4906 yes meri sasu maa di b album a oai 84 di udo eve ee cloth ponde c

    • @bkaur2739
      @bkaur2739 2 ปีที่แล้ว

      @@mandeepgrewal4906 baki bro area di b gal hundi kai area ch aje b une lok forwrd nhi hoy

    • @mandeepgrewal4906
      @mandeepgrewal4906 2 ปีที่แล้ว

      HANJI HUNN MA GALL UNDERSTAND KARGEYA JI

    • @sukhwantsingh7429
      @sukhwantsingh7429 2 ปีที่แล้ว

      @@bkaur2739 ਬਠਿੰਡੇ ਦੇ ਅਜਿਹੇ ਕਈ ਪਿੰਡ ਨੇ ਜਿਹਨਾ ਵਿੱਚ ਮੈ ਅਜਿਹੇ ਵਿਆਹ ਵੇਖੇ ਨੇ

  • @00SandeepSingh00
    @00SandeepSingh00 ปีที่แล้ว +2

    ਸੰਨ 2000 ਤੱਕ ਸਾਰੇ ਪਾਸੇ ਹੀ ਮਾਹੌਲ ਠੀਕ ਸੀ ਲੋਕਾਂ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ, ਮਿਲਵਰਤਨ ਸੀ ਪਰ ਜਿਸ ਦਿਨ ਤੋਂ ਫੋਨ ਤੇ ਇੰਟਰਨੈੱਟ ਆ ਗਿਆ ਉਸ ਦਿਨ ਤੋਂ ਸਭ ਕੁੱਝ ਹੀ ਖਤਮ ਹੋ ਗਿਆ। ਹਰ ਇੱਕ ਬੰਦਾ ਬਸ ਅਪਣੇ ਫੋਨ ਜੋਗਾ ਹੀ ਰਹਿ ਗਿਆ। ਪਹਿਲਾਂ ਕੋਈ ਵਾਧੂ ਪੈਸਾ ਨੀ ਸੀ ਪਰ ਛੋਟੀ ਛੋਟੀ ਗੱਲ ਤੇ ਇੰਨੀ ਜਿਆਦਾ ਖੁਸ਼ ਹੋ ਜਾਂਦੇ ਸੀ ਜਿਵੇਂ ਰੱਬ ਮਿਲ ਗਿਆ ਹੋਵੇ। ਹੁਣ ਪੈਸਾ ਤਾਂ ਬਹੁਤ ਆ ਗਿਆ ਪਰ ਸ਼ਾਂਤੀ ਚਲੀ ਗਈ। ਰੱਬ ਜੇ ਸੁਣਦਾ ਤਾਂ ਮੈਨੂੰ ਤਾਂ ਮੇਰਾ ਉਹੀ ਗਰੀਬੀ ਵਾਲਾ ਬਚਪਨ ਹੀ ਵਾਪਸ ਕਰਦੇ ਯਾਰ ਹੁਣ ਦੇ ਜੰਜਾਲ ਬਹੁਤ ਬੁਰੇ ਨੇ

  • @sahilpreet-jj5ss
    @sahilpreet-jj5ss ปีที่แล้ว +3

    ਬਾਈ ਜੀ ਬਚਪਨ ਯਾਦ ਆਗਿਆ ❤❤❤ ਇਹ ਗਾਣਾਬਹੁਤਮਸਹੁਰਸੀ

  • @navisampla3727
    @navisampla3727 ปีที่แล้ว +3

    ਵਿਆਹ ਵਾਲੇ ਵੀਰ ਜੀ ਬਿਲਕੁਲ ਆਪਣੀ ਮਾਂ ਵਰਗੇ ਲੱਗਦੇ ਐ

  • @Noor-u6f2q
    @Noor-u6f2q 2 ปีที่แล้ว +3

    Mere mom dad di marriage 1987 ch hoi c. And asi bhut chaa naal ohna di marriage di video dekhde rahey aa😍😍😍😍 bht vadiya lagda c sachi dekh k.

  • @SunitaDevi-qg9jf
    @SunitaDevi-qg9jf ปีที่แล้ว +1

    यह सादगी खुशी और प्रेम न जाने कहां खो गया पता नहीं जहां लोग अपनी कम दूसरों ज्यादा फ़िक्र करते थे अब सपने में ही उस समय को याद करते हैं याद दिला दिया भाई आपने वो गुजरा हुआ जमाना 😊😊😊😊😊🎉 राधे राधे जय श्री कृष्णा

  • @kuldeepsinghkhehra1889
    @kuldeepsinghkhehra1889 2 ปีที่แล้ว +5

    ਕਿਨਾ ਸਾਦਾ ਵਿਆਹ ਆ ਤੇ ਲੋਕਾਂ ਵਿੱਚ ਵੀ ਕਿਨਾ ਪਿਆਰ ਨਜਰ ਆ ਰਿਹਾ ਆ ਸਭ ਖੁਸ਼ ਆ😊💗💗💓💓👍🏼

    • @gurlalsingh6847
      @gurlalsingh6847 ปีที่แล้ว

      ਵਿਆਹ ਵਾਲੇ ਮੁੰਡੇ ਦੇ ਸਰੀਰ ਦੀ ਫਿਟਨੈਂਸ ਦੇਖੋ ਕਿਉਂਕਿ ਹੱਥੀ ਮਿਹਨਤ ਕਰਦੇ ਸੀ

  • @barjindersohi
    @barjindersohi 2 ปีที่แล้ว +13

    ਖਾ ਗਿਆ ਨਵਾਂ ਜੁਗ
    ਪੁਰਾਣੇ ਤੇ ਚੰਗੇ ਟਾਈਮ ਨੂੰ

  • @gurwindersingh1772
    @gurwindersingh1772 2 ปีที่แล้ว +4

    Wah wahh yrr bachpan yaad karvata ...os tym jmana bhut vadia c..bhole bhale lok c .te aapsi pyr bhut c loka vich ,...

  • @christeenasdiary2118
    @christeenasdiary2118 2 ปีที่แล้ว +57

    I have attended many weddings in these years. This video reminded my teen age / school age. I still remember this simplicity and love people used to have with even neighbours. I miss this punjab ❤❤❤❤

    • @balrajsingh986
      @balrajsingh986 2 ปีที่แล้ว +1

      ਹੁਣ ਕਿਥੇ ਰਹਿੰਦੇ ਤੁਸੀ..?

    • @christeenasdiary2118
      @christeenasdiary2118 2 ปีที่แล้ว +1

      शहरों में से शहर सुना था .. शहर सुना था ----- hun tusi aape guess karo 😊😊

    • @sharansingh291
      @sharansingh291 ปีที่แล้ว

      ਹਾਂਜੀ

    • @jattmoosewala83
      @jattmoosewala83 ปีที่แล้ว

      @@christeenasdiary2118 ਕਲਕੱਤੇ ? ਓਥੇ ਕੀ ਕਰਦੇ ਓਂ ?

    • @themultiartist249
      @themultiartist249 ปีที่แล้ว +2

      @@christeenasdiary2118 i miss u there......

  • @SurinderSingh-dw8mm
    @SurinderSingh-dw8mm ปีที่แล้ว +5

    ਭੋਲੇ ਚਿਹਰੇ ਵੀਰ ਤੇ ਭੈਣ ਦੇ ਸਗਦੀ ਭੈਣ ਬਹਤ ਸੌਹਣੀ ਲਗਦੀ ਵੀਰਾ ਹਸਦਾ ਬਹੁਤ ਲਗਦਾ ਇਸ ਤਰ੍ਹਾਂ ਹਸਦੇ ਰਹੋ ਅਸੀ ਲੁਧਿਆਣਾ ਤੋ ਲਿਖ ਕੇ ਭੇਜ ਆ

    • @SurinderSingh-dw8mm
      @SurinderSingh-dw8mm ปีที่แล้ว

      ਕੋਈ ਉਤਰ ਦੇ ਦਿਉ ਵੀਰੇ ਭੈਣ ਸਾਊ ਲਗਦੀ ਇਹ ਮੈ ਲਿਖਦੀ ਹੈ

  • @priyankakhunger5480
    @priyankakhunger5480 2 ปีที่แล้ว +1

    Mera Janam 1994 ch Hoya si
    Udo da Punjab bhuat sohna si Kash oo Wala time ajj v honda

  • @navjotpal3012
    @navjotpal3012 2 ปีที่แล้ว +7

    ਸਾਰਿਆਂ ਨੇਂ ਦਸਤਾਰ ਸਜਾਈ ਐ 🎇

  • @vinusoni4631
    @vinusoni4631 2 ปีที่แล้ว +1

    Kitna mja aata hai purani... Vedio dekhne mai ... simple...band k sath pipni ki voice ☺️....acha lga dekh k...

  • @gurdevkaur1209
    @gurdevkaur1209 2 ปีที่แล้ว +14

    ਪੁਰਾਣੇ ਸਮੇ ਬੋਹੜ ਹੀ ਵਧੀਆ ਲੱਗਦੇ ਸੀ

  • @karmjitsinghkarmjitsingh8815
    @karmjitsinghkarmjitsingh8815 2 ปีที่แล้ว +3

    Yar. dil Khush ho gya phala Wala time dekhe ke mere bachpan Huda c🙁🙁

  • @mdeepsinghrehal4650
    @mdeepsinghrehal4650 ปีที่แล้ว +16

    What a sweet time with sweet memories, this was!!!! Waheguru g pls bring those days back once again🙏🙏

  • @rajvinderdhaliwal2229
    @rajvinderdhaliwal2229 2 ปีที่แล้ว +20

    Nice old time bhut yade oda aa

    • @alli138
      @alli138 2 ปีที่แล้ว

      True.

  • @GursewakSingh-lb5fp
    @GursewakSingh-lb5fp 2 ปีที่แล้ว +18

    ਬਹੁਤ ਵਧੀਆ ਟਾਇਮ ਸੀ

  • @arunagnarch3785
    @arunagnarch3785 2 ปีที่แล้ว +2

    Kine vadiya time c kine pyare simple lok aa koi show off nhi ❤️❤️❤️

  • @kuljitdhindsa1169
    @kuljitdhindsa1169 ปีที่แล้ว +10

    ਵਾਹ ਜੀ ਵਾਹ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਪੁਰਾਣੇ ਟਾਈਮ ਚ ਭਾਈਚਾਰਕ ਸਾਂਝ ਕਾਇਮ ਸੀ❤😊❤

  • @gagan2013
    @gagan2013 ปีที่แล้ว +1

    ਮੇਰਾ ਜਨਮ 1995/ਦਾ ਏ , ਪਰ ਹਾਂ ਬਚਪਨ ਦੀਆਂ ਬੀਤੀਆਂ ਯਾਦਾਂ ਬਹੁਤ ਯਾਦ ਨੇਂ, ਸਭ ਕੁਝ ਸਾਂਝਾ ਸੀ ਉਦੋਂ ਅਫਸੋਸ ਅੱਜ ਉਹ ਗੱਲ ਨਹੀਂ ਏਂ, 😔

  • @BalwinderSingh-mt6br
    @BalwinderSingh-mt6br 2 ปีที่แล้ว +3

    ਬਹੁਤ ਵਧੀਆ ਟਾਈਮ ਸੀ ਨਾ ਮੋਬਾਈਲ ਨਾ ਨੀ ਵੀ ਇਕੱਠੇ ਬੈਠ ਗੱਲਾਂ ਕਰਨੀਆਂ ਧੂਣੀਆਂ ਸੇਕਦਿਆਂ

  • @ranakangkang8599
    @ranakangkang8599 11 หลายเดือนก่อน

    Bahut hi vadea time c oh geet v bde pyare lgde c eh. Kaash oh time te ohi lok vapis aa jaawe. Mainu oh time bda pasandd c.oddon meri sis da viah hoya c.

  • @AmarjeetKaur-do3kq
    @AmarjeetKaur-do3kq 2 ปีที่แล้ว +4

    Video nu dekh k lgda hai purana time murh aa jave miss a lot purana Punjab

  • @LuckySharma-cc4ev
    @LuckySharma-cc4ev 2 ปีที่แล้ว +1

    Puraniya yadan aa Gaiyan......mann khush ho gya ....
    Hun ih sma mur nai auna Kade.....😔

  • @rahulsadhiora1102
    @rahulsadhiora1102 ปีที่แล้ว

    BDA mazzaà aya dekh k bachpan de din yaad aa gye...kinni simplycity h hr chiz de vich...Jo h oh reality h bs kuj v dikhava nhi..te sare kinne khush ne...

  • @preetbains82
    @preetbains82 2 ปีที่แล้ว +3

    Ah si Asli Punjab sada. Hun ta bas Naam he reh gaya. Thori der lai Sachi sareya tension bhol gaye si while watching this video. Kithey Gaya oh time yaarrrrrrrr. Mai us time masa ka 13 ku sala da hoona.

  • @preetnz7875
    @preetnz7875 2 ปีที่แล้ว +2

    Hyyyyyyyyyyy kinaa sirmilaa punjab hunda si appna 😍😍😍😍😍😍😊😊😊

  • @kaurmanu4028
    @kaurmanu4028 ปีที่แล้ว +5

    ਕਿੰਨੀ ਸਾਦਗੀ ਸੀ ਲੋਕਾਂ ਚ ਉਦੋਂ।ਘਰ ਕੱਚੇ ਸੀ ,ਪਰ ਰਿਸ਼ਤੇ ਪੱਕੇ ਸੀ ।ਨਾ ਕੋਈ ਤੇਰ ਮੇਰ, ਹੰਕਾਰ ਸੀ ਕੋਈ। ਹੁਣ ਜਿੰਨੀਆਂ ਸਹੂਲਤਾਂ ਵੱਧ ਗੀਆਂ,ਉਨਾ ਹੀ ਲੋਕ ਬਦਲ ਗੇ ।ਹੁਣ ਕੋਈ ਨਹੀਂ ਕਿਸੇ ਦਾ ਅੱਜ ਦੇ ਸਮੇਂ ਚ ।ਨਾ ਉਹ ਸਾਦਗੀ ,ਨਾ ਹੀ ਰਿਸ਼ਤੇ ।ਹੁਣ ਘਰ ਪੱਕੇ ਆ ਪਰ ਰਿਸ਼ਤੇ ਕੱਚੇ ।ਹੁਣ ਕੋਈ ਕਿਸੇ ਦਾ ਸਕਾ ਨਹੀਂ।ਜਿੰਨੀ ਐਜੂਕੇਸ਼ਨ ਵੱਧਗੀ,ਉਨਾ ਹੀ ਲੋਕ ਰਿਸ਼ਤੇ ਦਿਮਾਗ ਤੋਂ ਨਿਭਾਉਣ ਲੱਗ ਪਏ ਆ।ਹੁਣ ਦਿਲ ਨਹੀਂ ਦਿਮਾਗ ਨਾਲ ਰਿਸ਼ਤੇ ਨਿਭਾ ਰਹੇ ਆ ਲੋਕ ਇੱਕ ਦੂਜੇ ਨਾਲ। ਤਾਂ ਹੀ ਰਿਸ਼ਤਿਆਂ ਦੀ ਮਿਆਦ ਨਹੀਂ ਹੈਗੀ ਹੁਣ

  • @paljeetkaur9679
    @paljeetkaur9679 ปีที่แล้ว +2

    ਇਹ ਸੀ ਸਾਡਾ ਅਸਲੀ ਪੰਜਾਬ ਤੇ ਪੰਜਾਬੀ ਸਭਿਆਚਾਰ

  • @kindar.s1386
    @kindar.s1386 2 ปีที่แล้ว +64

    ਮਾਹੌਲ ਬਹੁਤ ਵਧੀਆ ਹੁੰਦੇ ਸੀ ਉਸ ਟਾਈਮ ਬੈਗੀ ਪੈਂਟ ਪਾਉਂਦੇ ਸੀ ਉਸ ਟਾਈਮ ਦੇ ਗੀਤ ਵੀ ਬਹੁਤ ਚੰਗੇ ਹੁੰਦੇ ਸੀ 👍

    • @Justin-bass
      @Justin-bass 2 ปีที่แล้ว +2

      Tuade layi hun ge sanu ta police fake encounter karke maar rahi si

    • @dilpreetsingh2853
      @dilpreetsingh2853 ปีที่แล้ว

    • @Joker2.
      @Joker2. ปีที่แล้ว

      ​@@Justin-bass tusi fer mar ge ya Bach ge

  • @youhub4024
    @youhub4024 2 ปีที่แล้ว +8

    Golden days... Sade parents di marriage Es time vich hoi c beautiful✨😍

  • @harkiratsingh7951
    @harkiratsingh7951 2 ปีที่แล้ว +2

    ਬਹੁਤ ਵਧੀਆ ਸੀ ੳ ਪਿਆਰੇ ਖੁਸਿਆਲ ਦਿਨ ਸੀ ਖੋਲੇ ਘਰ ਤੇ ਸਥਾਨ ਸੀ

  • @kaurakwinder
    @kaurakwinder 2 ปีที่แล้ว +9

    Kina sakoon milda old is gold love from Gujarat ❤️

  • @DeepGill-wg2ur
    @DeepGill-wg2ur 11 หลายเดือนก่อน +2

    ਹੁਣ ਤੇ ਬੱਸ ਕੰਜਰ ਖਾਨਾ ਈ ਰਹਿ ਗਿਆ ਵਿਆਹ ਤੇ ਪਹਿਲਾਂ ਵਾਲੇ ਸੀ

  • @jaggasingh8968
    @jaggasingh8968 2 ปีที่แล้ว +4

    ਇਸ ਫਿਲਮ ਚ ਦੇਖੋ ਸਭ ਸਰਦਾਰ ਸੀ ਤੇ੍ ਹੁਣ ਅਸੀ ਕੀ ਹਾ ਖੁਦ ਦੇਖ ਲੋ

  • @Lakhi-c6x
    @Lakhi-c6x 10 หลายเดือนก่อน

    ਬਹੁਤ ਵਧੀਆ ਟੈਮ ਸੀ ਹੁਣ ਲੋਕਾਂ ਕੋਲੋਂ ਫੁਕਰ ਪੁਣੇ ਰਹਿ ਗਿਆ

  • @beingsingh2264
    @beingsingh2264 6 หลายเดือนก่อน +1

    boht boht vadayian sare pavrivaar nu

  • @sukhwantsingh7429
    @sukhwantsingh7429 2 ปีที่แล้ว +9

    13:10 ਮੋਹਰਾ ਫਿਲਮ ਦੀ ਬਹੁਤ ਚੜਾਈ ਸੀ ਉਸ ਟਾਇਮ 😍👌👌

  • @jagirsingh564
    @jagirsingh564 2 ปีที่แล้ว +1

    Manu bot vadya lagha viha mara janham 1995 da aa sare kudya de sir chunya simple a old gold

  • @peaseofmind1109
    @peaseofmind1109 2 ปีที่แล้ว +44

    ਨਿਰਾ ਭੋਲਾ ਜ਼ਮਾਨਾ ਸੀ,,, ਮੇਰੀ ਉਮਰ ਉਦੋਂ ਤਕਰੀਬਨ 9ਕੂ ਸਾਲ ਹੋਣੀ

  • @hardvesingh685
    @hardvesingh685 ปีที่แล้ว +1

    1995 ਵੇਲੇ ਦਾ ਸਮਾ ਵਧੀਆ ਸੀ,ਸਭ ਕੁਝ ਖਤਮ ਹੋਗਿਆ

  • @sinderpalsingh2302
    @sinderpalsingh2302 2 ปีที่แล้ว +3

    ਬਹੁਤ ਵਧੀਆ ਸਮਾਂ ਸੀ 🥰🥰🥰🥰🥰🤩💞💞💞💞💞💞💕💕💕💕💕

  • @lovely_anmol_patran
    @lovely_anmol_patran ปีที่แล้ว +1

    Kya bat hai purane same ki kas ih din am hunde bahot changa lugana c❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤

  • @gurdevkaur1209
    @gurdevkaur1209 2 ปีที่แล้ว +104

    ਹੁਣ ਕਲਯੁਗ ਆ ਗਿਆ ਹੈ ਦੁਨੀਆ ਹੰਕਾਰੀ ਹੋ ਗੲੇ ਹੈ

  • @N.G.GAMERZ-q3x
    @N.G.GAMERZ-q3x ปีที่แล้ว +1

    1994 ਵਿੱਚ ਮੇਰੇ ਚਾਚੇ ਦਾ ਵਿਆਹ ਸੀ ਬੜੇ ਨਜਾਰੇ ਲਏ ਸੀ। ਛੋਟੇ ਛੋਟੇ ਹੁੰਦੇ ਸੀ।

  • @ManpreetSingh-el1jb
    @ManpreetSingh-el1jb 2 ปีที่แล้ว +3

    Ehna assli Punjabi taa assli Punjabi virsa assli viah Hun taa viah ni naa he insaniyat he bachi aa kya baat 2007 tak had sehi c Punjab ostoh vadh sabh khatm Hun lag geya😔🙏 Mera Punjab basap karda malka menu porana Punjab he changa lagda aa hunda ni😭

  • @mohitmehra-qh2oh
    @mohitmehra-qh2oh ปีที่แล้ว +1

    Sachi bachpan yaad aa gya...
    Mkaan kache tan dil sache hunde cc..insaan rab da roop sanghiya jaanda c
    Ik duje laiye sacha pyaar hunda cc

  • @GurpreetKaur-gu6qr
    @GurpreetKaur-gu6qr 2 ปีที่แล้ว +5

    Rona jia agea ajj Kll tan pyar satkar hi ni riha😢😢

  • @Rohit-g1d9g
    @Rohit-g1d9g ปีที่แล้ว +1

    ਮੇਰੇ ਚਾਚੇ ਜੀ ਦਾ ਵਿਆਹ ਯਾਦ ਆ ਗਿਆ 👍

  • @satwantkaur7289
    @satwantkaur7289 2 ปีที่แล้ว +7

    Superrr o time buttt jee lagda se viah vich kina din da hunda se viah 🌹🌹🌹💖💖💖👌👌👌💚💚💚💚

  • @amanpreetkaur195
    @amanpreetkaur195 2 ปีที่แล้ว +2

    Very nice ji ♥ 👌 👍 Ronk ta Purane veaha vich hunde c👍👍👍👍👍👍👍💕💕💕💕💕

  • @realisbest3263
    @realisbest3263 2 ปีที่แล้ว +8

    ਬਚਨ ਯਾਦ ਕਰਾ ਦਿੱਤਾ 😆😁😁👍ਬਹੁਤ ਵਦੀਆ ਸਮਾ ਸੀ,,ਜੋਂ ਅਸੀ ਵੇਖਿਆ ,

  • @reenasandhu7238
    @reenasandhu7238 11 หลายเดือนก่อน

    bhut vadiya c marriage majha a gea dekh ke marriage mam de face te no makeup natural beauty

  • @Bajwasimu24
    @Bajwasimu24 2 ปีที่แล้ว +5

    Rooh khush hogi veere wekh ke bhut Wadia Samaaa c

  • @TonyLaha-l2l
    @TonyLaha-l2l 9 หลายเดือนก่อน +1

    Dil de khoon Di mehndi Punjabi song 1995

  • @harpreetkaur-jr7et
    @harpreetkaur-jr7et 2 ปีที่แล้ว +6

    Bhut sohni c marige love this time

  • @MANPREETKAUR-lt9ln
    @MANPREETKAUR-lt9ln ปีที่แล้ว

    Waaji wahh bht ssadaa jehaa vivahh purna time fer aa je kinaa chngaa lgg rehyaa