ไม่สามารถเล่นวิดีโอนี้
ขออภัยในความไม่สะดวก

ਫੁਕਰਾ ਫੁੱਫੜ ਅਾ ਗਿਅਾ ਸਿਰੇ ਦਾ ਗੱਪੀ ਅਾ ll latest Punjabi comedy video 2021

แชร์
ฝัง
  • เผยแพร่เมื่อ 15 พ.ย. 2021
  • Taini Kotkapura
    99881- 05100 l: story writer
    nstagram page nu follow kro - ...
    Facebook Page - / jatt-sauda-47137251993...
    #jattsauda #jattsauda new video

ความคิดเห็น • 1K

  • @gurjantsingh5134
    @gurjantsingh5134 2 ปีที่แล้ว +7

    ਬਹੁਤ ਵਧੀਆ ਸਟੋਰੀ ਹੈ ਜੱਟ ਸੋਦੇ ਵਾਲੇ ਬਾਈਉ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਲਵ ਯੂ ਟਰਾਲੀ ਭਰ ਕੇ

  • @Dharnatjhinjer
    @Dharnatjhinjer 2 ปีที่แล้ว +5

    👍👍👍👍👍💕

    • @Kitabhut
      @Kitabhut 2 ปีที่แล้ว

      th-cam.com/video/uKkTYLsVHTo/w-d-xo.html

    • @harmanpindiala8528
      @harmanpindiala8528 2 ปีที่แล้ว

      Harman pindi like subscribe karo

  • @baljitsidhu8912
    @baljitsidhu8912 2 ปีที่แล้ว +1

    ਸਾਡੇ ਵੀ ਐਸਾ ਆਦਮੀ ਹੁੰਦਾ ਹੈ ਉਹਨੇ ਫੌਜੀ ਸੀ ਵੈਸੇ ਤਾਂ,ਪਰ ਜਦੋਂ ਸ਼ਰਾਬ ਪੀ ਲੈਂਦਾ ਸੀ ਕੋਠੇ ਦੇ ਬਨੇਰੇ ਤੋਂ ਥੱਲੇ ਲਮਕਣ ਦੀ ਧਮਕੀ ਦਿੰਦਾ ਸੀ।ਪਰ ਜਦੋਂ ਬੰਦੇ ਨਾਂ ਘਰ ਹੋਣ ਬੁੜੀਆਂ ਪੜਦਾ ਰਖ ਦੀਆਂ ਸਨ,ਇਕ ਵਾਰ ਇਹ ਸਿਲਸਿਲਾ ਚਾਲੂ ਸੀ ਬੁੜੀਆਂ ਥੱਲੇ ਖੜੀਆਂ ਮਿੰਨਤਾਂ ਕਰਨ ਨਾ ਪੁੱਤ,ਨਾ ਵੀਰ ਓਧਰੋਂ ਚਾਚਾ ਕੁਦਰਤੀ ਘਰੇ ਆ ਗਿਆ ਓਹਦੇ ਕੋਲ ਨੇਜ਼ਾ ਪਿਆ ਸੀ ਥੱਲੇ ਖੜਾ ਕਰਤਾ ਆਪ ਪੁੱਤ ਛੇਤੀ ਲਮਕ। ਫੌਜੀ ਦੀ ਸਾਰੀ ਪੀਤੀ ਉਤਰ ਗਈ।ਸਿਧਾ ਐਸਾ ਹੋਇਆ ਮੁੜਕੇ ਨਾ ਕਦੇ ਕੀਤਾ ਇਹ ਕੰਮ। ਬਹੁਤ ਵਧੀਆ ਵੀਰ keep it up 👍💯

  • @hardeepkaurbabbu326
    @hardeepkaurbabbu326 2 ปีที่แล้ว +1

    🙏🙏🙏🙏🙏🙏🙏🙏🙏🙏🙏🙏🙏🙏🙏

  • @shamshersinghbittubhangu1919
    @shamshersinghbittubhangu1919 2 ปีที่แล้ว +4

    LAST Todda reh gaya Pani Da 😀😀😀😀😘😘😘🙏

  • @desipenduvirsa
    @desipenduvirsa 2 ปีที่แล้ว +5

    ਸਿਰਾ ਐਕਟਿੰਗ ਜਿੰਦਰ ਵਾਈ

  • @jaswindersingh-pb4xt
    @jaswindersingh-pb4xt 2 ปีที่แล้ว +1

    Good vedio y g jondya vasde raho y

  • @labbikaur6959
    @labbikaur6959 2 ปีที่แล้ว +1

    Attt jii

  • @parminderkaur2267
    @parminderkaur2267 2 ปีที่แล้ว +4

    Superrrrrrrrrrrrrr

  • @RamanDeep-ml7os
    @RamanDeep-ml7os 2 ปีที่แล้ว +8

    ਲਾਡੀ ਦੇ ਡਾਇਲਾਗ, ਸ਼ੇਰੇ ਦੀ ਐਕਟਿੰਗ, ਤੇ ਜਿੰਦਰ ਵਰਗਾ ਪਾਗਲਪਨ ਕੋਈ ਨੀ ਕਰ ਸਕਦਾ

  • @harpreretkaur4016
    @harpreretkaur4016 2 ปีที่แล้ว +1

    Boht vadia video aa yyy👌👌👌

  • @gurdeeptejay7295
    @gurdeeptejay7295 2 ปีที่แล้ว +1

    ਬਹੁਤ ਵਧੀਆ ਵੀਡੀਓ ਆ ਬਾਈ। Nice.

  • @ManjeetKaur-qf1lu
    @ManjeetKaur-qf1lu 2 ปีที่แล้ว +6

    ਜਿੰਦਰ ਵੀਰ ਦੀ ਐਕਟੀਗ ਵਾ ਜੀ ਵਾ ਤੇ ਫੁੱਫੜ ਜੀ ਵੀ👌👌👌🤣🤣😂😂😂ਹੱਸੇ ਰੰਗ ਨੇ ਬੱਬੂ ਦੀਦੀ ਬਹੁਤ ਵਧੀਆ ਜੀ👍👍👍💗💗💗🌷🌷🌷🌹🌹👏👏👏💓💓💓🙏🙏🙏🙏

    • @anitagupta9601
      @anitagupta9601 2 ปีที่แล้ว +1

      Anitaguptalovelylpunjabldh

  • @dharmpreetchahal5683
    @dharmpreetchahal5683 2 ปีที่แล้ว +3

    Very nice video bhai ji

  • @jatinderkaur5370
    @jatinderkaur5370 2 ปีที่แล้ว +2

    Fufdaa mida chlu 😂😂😂😂🤣siraa video

  • @Allroundermistari
    @Allroundermistari 2 ปีที่แล้ว +2

    ਕਾਨੂੰ ਟਟੀਆਂ ਪਿੱਛੇ ਵੈਰ ਪੋਣੇ ਫਿਰਦੇ ਓ😂😂😂👌👌

  • @MalkitSingh-rm3xy
    @MalkitSingh-rm3xy 2 ปีที่แล้ว +21

    ਹਾਏ ਭੂਆ ਤੈਨੂੰ ਬੱਚਿਆਂ ਦਾ ਫਿੱਕਰ ਹੋ ਗਿਆ ਜਨਾਨੀ ਤਾ ਪੇਕਿਆਂ ਤੋਂ ਉਝ ਨੀ ਮੁੜਦੀ

  • @user-zy1yu8ls3y
    @user-zy1yu8ls3y 2 ปีที่แล้ว +17

    Siraa - siraa nd siraa 😅😂😅🤣❤️👍🏻
    Best dialoge 🤣 - ਏ ਕੀਦਾ ਕੁਸ਼ ਤੀ ਓਏ 🤣😅

  • @AmandeepKaur-eh5tt
    @AmandeepKaur-eh5tt 2 ปีที่แล้ว +1

    Ja paja jar 🤣🤣🤣🤣🤣

  • @kuljitsingh6647
    @kuljitsingh6647 2 ปีที่แล้ว +1

    Fufad wala sineeeee niraaaaaa siraaaaaaaa

  • @lakhvindersinghmaan6141
    @lakhvindersinghmaan6141 2 ปีที่แล้ว +5

    ਬਹੁਤ ਵਧੀਆ ਜੀ 🙏

  • @LuckySingh-Mansa
    @LuckySingh-Mansa 2 ปีที่แล้ว +4

    Bahut Sohna Vadiya Siraaa nice kant att att 👌👌👌👌❤️❤️❤️❤️🔥🔥🔥🔥

  • @kakugarg3733
    @kakugarg3733 2 ปีที่แล้ว +1

    Very nice fanny movie g full acting funny

  • @jasveersingh7852
    @jasveersingh7852 2 ปีที่แล้ว +1

    JASBIRSING pathrala baithnda panjab, bahut, vadya, lgy, Baey, ji

  • @kuldeepsinghsardarji8892
    @kuldeepsinghsardarji8892 2 ปีที่แล้ว +20

    ਬਹੁਤ ਹੀ ਵਧੀਆ ਜੀ। ਵਾਕਾ ਹੀ ਪਹਿਲੇ ਵਾਲੇ ਪੑਾਹਣੇ(ਜਵਾਈ) ਬਿਲਕੁਲ ਇਸੇ ਤਰ੍ਹਾ ਕਰਦੇ ਸਨ । ਬੜਾ ਮਨ ਲਗਿਆ ਵੀਰੇ ।ਪਲੀਜ ਅਗਲਾ ਭਾਗ ਛੇਤੀ ਲਿਆਓ ਜੀ ।
    ਜਬਰ ਦੱਸਤ ਐਕਟਿੰਗ ਜੀ।

  • @sumanpreet8743
    @sumanpreet8743 2 ปีที่แล้ว +5

    ਬਹੁਤ ਵਧੀਆ ਵੀਰ ਜੀ 🙏👍

  • @sukhpreetsingh9999
    @sukhpreetsingh9999 2 ปีที่แล้ว +1

    Sera gale baat aae bai

  • @mrjagtar8359
    @mrjagtar8359 2 ปีที่แล้ว +1

    Sirraa 22

  • @astaadsidhumoosewala3142
    @astaadsidhumoosewala3142 2 ปีที่แล้ว +18

    ਟੱਟੀਆ ਪਿੱਛੇ ਕਿਉ ਵੈਰ ਪਾਉਣਾ😂😂😂

    • @KUNALKOHLIVINES
      @KUNALKOHLIVINES 2 ปีที่แล้ว

      th-cam.com/video/m3LmgG5_PdM/w-d-xo.html

  • @chhindergrewal3476
    @chhindergrewal3476 2 ปีที่แล้ว +4

    ਜਿਦਰ.ਬਾੲੀ.ਬਹੁਤ.ਵਦਿਅਾ

    • @Kitabhut
      @Kitabhut 2 ปีที่แล้ว

      th-cam.com/video/uKkTYLsVHTo/w-d-xo.html

  • @avineetkaurbathinda4879
    @avineetkaurbathinda4879 2 ปีที่แล้ว +1

    Very nice g good story

    • @jsa-bb2mf
      @jsa-bb2mf 2 ปีที่แล้ว

      💘💘💘💘

  • @narinder_singh_1965
    @narinder_singh_1965 ปีที่แล้ว +1

    ਬਿਲਕੁਲ ਸਹੀ ਪਿੰਡਾ ਵਾਲੇ ਬਹੁਤ ਕਮਾਲ ਦੀ ਪੇਸ਼ਕਾਰੀ

  • @dhillonsaab3241
    @dhillonsaab3241 2 ปีที่แล้ว +6

    ਬੱਬੂ ਭੈਣ ਨੇ ਵੀਡੀਓ ਵਿਚ ਜਾਨ ਪਾ ਦਿੱਤੀ।❤

  • @SIDHU-ps3zj
    @SIDHU-ps3zj 2 ปีที่แล้ว +5

    ਦਿਨੋ ਦਿਨ ਕੰਮ bomb 💣 💣 hoi janda ਭਰਾ ਖਿੱਚ ਕੇ rakho kmmm WMK 👍👍👍👍

  • @rachhpalsingh78466
    @rachhpalsingh78466 2 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @lakhwinderkaur7891
    @lakhwinderkaur7891 2 ปีที่แล้ว +1

    Video t nice a veer ji pr pair ch chaadre naal jutti paia kruu

  • @arnavsidhu3898
    @arnavsidhu3898 2 ปีที่แล้ว +17

    ਬੜੇ ਦਿਨ ਬਾਅਦ ਦਰਸ਼ਨ ਦਿੱਤੇ ਨੇ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਡੀ ਵੀਡੀਓ ਦੇਖ ਕੇ

  • @boharsingh7725
    @boharsingh7725 2 ปีที่แล้ว +4

    ਬਹੁਤ ਵਧੀਆ ਬਾਈਁ

  • @rachhpalsingh78466
    @rachhpalsingh78466 2 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sarbjitsing3638
    @sarbjitsing3638 2 ปีที่แล้ว +1

    Bhut vadiya video

  • @ramandeepkaur173
    @ramandeepkaur173 2 ปีที่แล้ว +5

    🤗🤗🤗🤣🤣🤣

  • @gurutejsingh4857
    @gurutejsingh4857 2 ปีที่แล้ว +6

    ਵਧੀਆ ਬਹੁਤ ਵਧੀਆ

  • @LovepreetSingh-je2tj
    @LovepreetSingh-je2tj 2 ปีที่แล้ว +2

    Jinder bro plz next video funny school life te bnado

  • @amnindersingh2854
    @amnindersingh2854 2 ปีที่แล้ว

    Sirra Bai ji

  • @KulwinderSingh-xf5dd
    @KulwinderSingh-xf5dd 2 ปีที่แล้ว +3

    ਖਿੱਚ ਕੇ ਰੱਖੋ ਕੰਮ ਬਾਈ ਜੀ

    • @Kitabhut
      @Kitabhut 2 ปีที่แล้ว

      th-cam.com/video/uKkTYLsVHTo/w-d-xo.html

  • @gurisingh5116
    @gurisingh5116 2 ปีที่แล้ว +8

    ਬਹੁਤ,ਵਧੀਆ👌👌👌👌👌

  • @sahejsingh8286
    @sahejsingh8286 2 ปีที่แล้ว +1

    Very nice y ji

  • @Modifiedzone-ee7sd
    @Modifiedzone-ee7sd 2 ปีที่แล้ว +1

    Jindra bro att Kari pay a TH-cam ta ta ਮਾਤਾ na ta att kara te

  • @SatgurSingh8865
    @SatgurSingh8865 2 ปีที่แล้ว +4

    Nice brothers team and nice 🐎horse 🐎 seen 🐎🐎🥳🥳❤️❤️

  • @ksgaming4920
    @ksgaming4920 2 ปีที่แล้ว +4

    ਟੱਟੀ ਵਾਲਾ ਵਧੀਆ ਸੀ😂😂

  • @baljitsingh2914
    @baljitsingh2914 2 ปีที่แล้ว +1

    Vadiya g

  • @saranjeetkaur5324
    @saranjeetkaur5324 2 ปีที่แล้ว +1

    vdia video

    • @jsa-bb2mf
      @jsa-bb2mf 2 ปีที่แล้ว

      🙄🙄🌹🌹

  • @gurpartapsinghrai3292
    @gurpartapsinghrai3292 2 ปีที่แล้ว +15

    ਵਧੀਆ ਜੀ ਵਧੀਆ🙏

  • @sukhdhillonpb4671
    @sukhdhillonpb4671 2 ปีที่แล้ว +19

    ਬਹੁਤ ਵਧੀਆ ਵੀਡੀਓ ਡਾਇਲ਼ੌਗ ਸਾਰੇ ਬਹੁਤ ਵਧੀਆ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ👌

  • @NirmalSingh-qn3oy
    @NirmalSingh-qn3oy 2 ปีที่แล้ว

    sirra y jinder

  • @HarwinderSingh-rw4sg
    @HarwinderSingh-rw4sg 2 ปีที่แล้ว +1

    Bhot vadiya

  • @ManpreetSingh-eh3zo
    @ManpreetSingh-eh3zo 2 ปีที่แล้ว +7

    Jinder Laddy te phupar Wade veero siraaaaa lata video chahe late ai par sawad ageya ghaint location siraaaa concept very great work all team maza aageya dekh ke hun next part v ando g, ❤️❤️❤️❤️❤️ God bless you all team members love you trali barke

    • @KUNALKOHLIVINES
      @KUNALKOHLIVINES 2 ปีที่แล้ว

      th-cam.com/video/m3LmgG5_PdM/w-d-xo.html

    • @harjeetdhillon2518
      @harjeetdhillon2518 2 ปีที่แล้ว +1

      @@KUNALKOHLIVINES 111

    • @Kitabhut
      @Kitabhut 2 ปีที่แล้ว

      th-cam.com/video/uKkTYLsVHTo/w-d-xo.html

  • @namjotkaur4722
    @namjotkaur4722 2 ปีที่แล้ว +3

    👌👌👌👌

  • @CopycatX01
    @CopycatX01 2 ปีที่แล้ว +1

    Fufa ji badhiya ne

  • @vikarmsinghvikarmsingh8465
    @vikarmsinghvikarmsingh8465 2 ปีที่แล้ว +1

    बहुत ही सोहनी बिडीओहे ने भाईजी

  • @GagandeepSingh-qy9tp
    @GagandeepSingh-qy9tp 2 ปีที่แล้ว +24

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👌👌❤❤❤💯

    • @KUNALKOHLIVINES
      @KUNALKOHLIVINES 2 ปีที่แล้ว

      th-cam.com/video/m3LmgG5_PdM/w-d-xo.html

    • @Kitabhut
      @Kitabhut 2 ปีที่แล้ว

      th-cam.com/video/uKkTYLsVHTo/w-d-xo.html

    • @BaljeetKaur-su2nj
      @BaljeetKaur-su2nj ปีที่แล้ว

      🙏🙏🙏🙏🙏

  • @yaddhaliwal73
    @yaddhaliwal73 2 ปีที่แล้ว +7

    😍😍😍😍😍

  • @JaswinderSingh-qe5uc
    @JaswinderSingh-qe5uc ปีที่แล้ว

    ਓ ਬੂਟੇ ਦੋ ਬੋਤਲਾਂ ਤੇ ਨਾਲੇ ਬੱਕਰਾ ਬੂਟੇ ਦੀ ਐਕਟਿੰਗ ਬਹੁਤ ਹੀ ਵਧੀਆ

  • @lakhveersinghgill4807
    @lakhveersinghgill4807 2 ปีที่แล้ว

    ਬੂਟੇ ਦਾ ਕੰਮ ਬਹੁਤ ਵਧੀਆ ਐਕਟ ਵਧੀਆ ਲੱਗਿਆ ਦੂਜਾ ਫੁੱਫੜ ਫੁਕਰਾ ਘਰ ਵਾਲੀ ਕਰਤੂਤਾਂ ਦੱਸੀ ਜਾਂਦੀ ਹੈ ਦੋ ਮਾਰੋ ਫੁੱਫੜ ਦੇ ਭਜਾਉ

  • @mallmann8309
    @mallmann8309 2 ปีที่แล้ว +12

    ਬਾਈ ਜੀ ਬਹੁਤ ਹੀ ਵਧੀਆ ਫੁੱਫੜ ਦਾ ਰੋਲ। ਮਨ ਖੁਸ ਹੋ ਗਿਆ। ਧਰਨਾਟ ਨਾਲੋ ਸੋ ਗੁਣ ਵਧੀਆ ਵਡਓ ਹੈ। ਮਾਨ

  • @amrishbhattuk013
    @amrishbhattuk013 2 ปีที่แล้ว +24

    ਭਾਈ ਜੀ ਆਨੰਦ ਆ ਗਿਆ

  • @sukhdeepsingh9692
    @sukhdeepsingh9692 2 ปีที่แล้ว +1

    ਲਾਸ਼ਟ ਵਿਚ ਜਦੋ ਬੁਟੇ ਤੋ ਤਿੰਨ ਬੋਤਲਾ ਮਗਾਈਆ ਸੀ ਤੇ ਓ ਬੁਟੇ ਨੇ ਕਿਹਾ ਵਿ ਇਕ ਮੇਰੀ ਤੇ ਇਕ ਕਿਹਾ ਵਿ ਫੁਫੜਾ ਮਿੰਡਾ ਚਲੂ ਵਦੀਆ ਸੀ ਡਾਈਲੋਗ ਵਿਡੀਓ ਪੁਰੀ ਵਦੀਆ ਸੀ ਨਾਲੇ ਟਾਈਮ ਵਿ ਜਾਦਾ ਸੀ ਲੰਮੀ ਬੰਨਾਈਆ ਕਰੋ ਵਿਰੀ 35-40 ਮਿੰਨਟਾ ਵਾਈ ਸਿਰਾ ਹੀ ਸੀ

  • @Sukhwindersingh-ik2wq
    @Sukhwindersingh-ik2wq 2 ปีที่แล้ว +1

    nice video veer

  • @Harpal7653
    @Harpal7653 2 ปีที่แล้ว +10

    ਪੁਰਾਣੇ ਜਮਾਨੇ ਦੀ ਵੀਡੀਓ ਵਿੱਚ 5:40 ਤੇ ਕਿਹਾ ਡਾਇਲੌਗ ਲਾਸਟ ਤੌੜਾ ਰਹਿ ਗਿਆ ਬਹੁਤ ਵਧੀਆ ਲੱਗਾ ,😂😛😆😁

  • @sukhjinderdhillon2589
    @sukhjinderdhillon2589 2 ปีที่แล้ว +3

    ਸਿਰਾ 👌👌👌👌👌👌👌❤️❤️❤️❤️❤️❤️❤️❤️❤️

    • @Kitabhut
      @Kitabhut 2 ปีที่แล้ว

      th-cam.com/video/uKkTYLsVHTo/w-d-xo.html

  • @kuljitsingh6647
    @kuljitsingh6647 2 ปีที่แล้ว +1

    Siraaaaaaaaa

  • @Jassi_Gill_haryana3610
    @Jassi_Gill_haryana3610 2 ปีที่แล้ว +1

    Ghaint bande 👌👌👌👌👌👌👌

  • @gurjeetsingh5877
    @gurjeetsingh5877 2 ปีที่แล้ว +6

    ਬਹੁਤ ਹੀ ਵਧੀਆ ਪਰਿਵਾਰਕ,,,,,,

  • @chamkaursingh546
    @chamkaursingh546 2 ปีที่แล้ว +4

    🎉🔻🎉🔻🎉🔻🎉🔻🎉🔻🎉ਬਹੁਤ ਹੀ ਵਧੀਆ ਵੀਡੀਓ, ਵੀਰ। ਸਾਰੇ ਡਾਇਲਾਗ ਈ ਦਿਲ ਖਿਚਵੇਂ ਪਰ ਨਣਦ ਭਰਜਾਈ ਵਿਚੋਂ ਭਰਜਾਈ ਬਹੁਤ ਵਧੀਆ ਜੋ ਘਰ ਵਸਾਉਣ ਲਈ ਯਤਨਸ਼ੀਲ ਰਹੀ। 👌👌👌👌👌👌👌👌👌👌

  • @harcharansingh1737
    @harcharansingh1737 2 ปีที่แล้ว

    ਬਾਈ ਟਟੀ ਬੈਠੇ ਦੇ ਗੋਲੀ ਮਾਰਕੇ ਵਾਲਾ ਡਾਇਲਾਗ ਬਹੁਤ ਵਧੀਆ ਲਗਿਆ

  • @MohanSingh-ke8he
    @MohanSingh-ke8he 2 ปีที่แล้ว

    Very nice very nice bahut keut wehn ji fetar Bala Bai tell pump the mele c 🥀🌷🥀🌷🙏🌷

  • @prabhbatth3670
    @prabhbatth3670 2 ปีที่แล้ว +19

    New concept with new strategy keep it up 👍

  • @gurjindersingh1612
    @gurjindersingh1612 2 ปีที่แล้ว +7

    Best story kush kita all team good bless you Hardeep Kaur acting great 🙏🥀❤️🥀👌

  • @vickyvicky9557
    @vickyvicky9557 ปีที่แล้ว

    Very nice video ji god bless you ji Waheguru mahar Kira

  • @kashmirsingh-lr6rn
    @kashmirsingh-lr6rn ปีที่แล้ว

    ਟੱਟੀਆ ਪਿੱਛੇ ਪਿੰਡ ਵਿੱਚ ਵੈਰ ਨਹੀਂ ਪਾਈਦਾ ਵਧੀਆ ਡਾਈਲੋਗ ਆ

  • @kulwinderkaur-ji4kk
    @kulwinderkaur-ji4kk 2 ปีที่แล้ว +4

    Jinder ta hamesha amli bnia rehnda 👌👌 acting

  • @MandeepSingh-zl3bh
    @MandeepSingh-zl3bh 2 ปีที่แล้ว +3

    ❤️❤️❤️👍👌

  • @asdoabaofficial6180
    @asdoabaofficial6180 2 ปีที่แล้ว +1

    Buta sira ah

  • @balkarsingh-nn5le
    @balkarsingh-nn5le 2 ปีที่แล้ว +1

    Bhut vadia ji

  • @arunasharma9839
    @arunasharma9839 2 ปีที่แล้ว +12

    Thank you for beautiful video. I never miss your video. God bless you all.

  • @bhupindersingh1161
    @bhupindersingh1161 2 ปีที่แล้ว +3

    Butte de actting walli vadiaa lggii kntttt a baiii 🔥🔥🔥horr hasiya waliya videos upload kroo asii wait kragge 🔥🔥🔥💕💕💕💕💕👌👌👌👌

  • @parvindersingh2689
    @parvindersingh2689 2 ปีที่แล้ว

    Bhuth Jada vadia y

  • @SukhdevSingh-bs8ss
    @SukhdevSingh-bs8ss 2 ปีที่แล้ว +1

    Nice Video Kuwait

  • @harry-zx6mg
    @harry-zx6mg 2 ปีที่แล้ว +4

    Laddi sira acting a ❤❤❤🖤💙

  • @rupindersharmarishi6395
    @rupindersharmarishi6395 2 ปีที่แล้ว +3

    😂😂so funny all team is good work keep it up

  • @jattboys5061
    @jattboys5061 2 ปีที่แล้ว +1

    Veri nice

  • @deshpardesh2394
    @deshpardesh2394 2 ปีที่แล้ว

    Nice ji Bai 👌 jaswant Singh USA ✌✌✌✌

  • @BaljinderSingh-mm6yw
    @BaljinderSingh-mm6yw 2 ปีที่แล้ว

    ਫੁੱਫੜ ਦਾ ਰੋਲ ਬਹੁਤ ਘੈਟ ਸੀ

  • @AmandeepKaur-eh5tt
    @AmandeepKaur-eh5tt 2 ปีที่แล้ว +2

    Sasri akal bla ka ja fufar nu 🤣🤣🤣🤣🤣🤣

    • @jsa-bb2mf
      @jsa-bb2mf 2 ปีที่แล้ว

      🙄🙄🙄🙄🙄

  • @ramandeepbrar77
    @ramandeepbrar77 2 ปีที่แล้ว

    ਵੱਡ ਦੂ ਮੇਰੇ ਸਾਲੇ ਨੂੰ 🤣 vdia lgea dialogue

  • @surendersheoran1696
    @surendersheoran1696 2 ปีที่แล้ว +1

    Surender sheoran kheowali sirsa nice video

  • @gurisinghgi9094
    @gurisinghgi9094 2 ปีที่แล้ว

    ਬਹੁਤ ਹੀ ਵਧੀਆ ਲੱਗੀ ਹੈ 🌷🌷

  • @golasingh6012
    @golasingh6012 2 ปีที่แล้ว +1

    Ladi wala sirra

  • @sidhu1888
    @sidhu1888 2 ปีที่แล้ว +1

    Last ਤੌੜਾ😆😆😂😂🤣

  • @Amritpal308
    @Amritpal308 2 ปีที่แล้ว +1

    👍👍