ANAKH NU WANGAAR_ਅਣਖ ਨੂੰ ਵੰਗਾਰ (PUNJABI MOVIE HD)|| SUKHVIR KAUR SRA || PARWAZ FILMS
ฝัง
- เผยแพร่เมื่อ 20 ก.พ. 2020
- #anakhnuwangaar #sukhvirkaursra #parwazfilms
ANAKH NU WANGAAR_ਅਣਖ ਨੂੰ ਵੰਗਾਰ (PUNJABI MOVIE HD) || SUKHVIR KAUR SRA || PARWAZ FILMS || SUKH RELIEF WELFARE SOCIETY, BATHINDA || PUNJABI LATEST MOVIE 2020
Artists : Sukhvir Kaur Sra, Gurjinder Singh Dhillon, Sukhdeep Jeeda. Jass Kaur, Gurtaj Grewal, Manpreet Kaur, Hardeep Sandhu, Balwinder Kaur, Parveen Malwa, Navpreet Kaur, Shikha Lahoria, Jajj Jatana, Kuldeep Singh,
Gursewak Chahal, Gurmander Singh Dhillon, Sukhjinder Singh & Gagan
Story & Screen Play : Sukhvir Kaur Sra
Music : Kuldeep Sidhu 96461-74928
DOP : O. P. Bantu
Editor : Gurmeet Ludhar
Special Thanks : CA Kuldeep Sra
Produced By : Sukh Relief Welfare Society, Bathinda
Director : Sukhvir Kaur Sra 88728-24963
Label : Parwaz Films - บันเทิง
ਤੁਹਾਡੀਆਂ ਵੀਡੀਓਜ਼ ਬਹੁਤ ਸੋਹਣੀਆ ਹੁੰਦੀਆਂ ਹਨ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤❤
ਹਕੀਕਤ ਹੈ ਬਾਈ ਜੀ ਅੱਖੀ ਡਿੱਠਾ ਏ ਸਭ ਕੁਝ।।
ਬਹੁਤ ਸੋਹਣੀ ਵੀਡਿਓ ਬਣਾਈ ਹੈ ਜੀ ਪੂਰੀ ਟੀਮ ਦਾ ਧੰਨਵਾਦ ਜੀ
ਗੁ੩ ਪਰਸਨੈਲਟੀ ਫੌਜੀ ਦੀ 😍👍👌👌👌👌
Bout vdhia
Super aa g
Bout sohni movi
Very nice movie
NYC story
ਬਹੁਤ ਵਧੀਆ ਫਿਲਮ
Nice a
ਬਹੁਤ ਸੋਹਣੀ ਫਿਲਮ
Gurtaj Grewal. Jindabad
ਬਹੁਤ ਹੀ ਵਧੀਆ
ਬਹੁਤ ਵਧੀਆ ਸੁਨੇਹਾ
ਬਹੁਤ ਵਧੀਆ ਫਿਲਮ, ਲੱਗੇ ਰਹੋ
Bout vdhia movi
Bout vdhia movie
ਬਹੁਤ ਵਧੀਆ ਫ਼ਿਲਮ ਹੈ ਸਾਰੇ ਪਾਤਰ ਵਧਾਈ ਦੇ ਪਾਤਰ ਹਨ ।
Good
ਬਹੁਤ ਵਧੀਆ ਸਟੋਰੀ
Video nice video
ਜਿਸ ਦੌਰ ਦੀ ਕਹਾਣੀ ਇਹ ਫ਼ਿਲਮ ਬਿਆਨਦੀ ਹੈ ;ਉਹ ਦੌਰ ਪੰਜਾਬ ਦੇ ਇਤਿਹਾਸ ਦਾ ਕਾਲਾ ਦੌਰ ਸੀ ; ਪੰਜਾਬ ਦੀ ਸਾਰੀ ਜਵਾਨੀ ਝੂਠੇ ਮੁਕਾਬਲਿਆਂ ਵਿਚ ਖਤਮ ਕਰ ਦਿੱਤੀ ਗਈ। ਲਾਲਚੀ ਪੁਲਿਸ ਅਫਸਰਾਂ ਨੇ ਸਟਾਰ ਲਵਾਉਣ ਲਈ ਉਹ ਕਾਰਨਾਮੇ ਕੀਤੇ ਜਿਹਨਾਂ ਬਾਰੇ ਚਿਤਵ ਕੇ ਕੀ ਰੂਹ ਕੰਬ ਜਾਂਦੀ ਹੈ। ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਮਾੜੀਆਂ ਘਟਨਾਵਾਂ ਉਸ ਦੌਰ ਵਿਚ ਵਾਪਰੀਆਂ ਹੋਣਗੀਆਂ ਅੰਦਾਜ਼ਾ ਲਾਉਣਾ ਸੌਖਾ ਨਹੀਂ । ਤੁਹਾਡੀ ਲੇਖਣੀ ਨੂੰ ਸਲਾਮ। ਫਿਲਮਾਂਕਣ ਔਸਤ ਦਰਜੇ ਦਾ ਜਾਪਿਆ । ਬੇਪਤ ਹੋਈ ਲੜਕੀ ਇਕ ਬੱਚੇ ਨੂੰ ਜਨਮ ਦੇਂਦੀ ਹੈ , ਪਾਲ ਸਾਂਭ ਕੇ ਵੱਡਾ ਕਰਦੀ ਹੈ , ਇਸ ਅਗਾਂਹਵਧੂ ਸੋਚ ਦਾ ਪ੍ਰਗਟਾਅ ਬਖੂਬੀ ਚਿਤਰਿਆ ਗਿਆ ਹੈ। ਕੁਲ ਮਿਲਾ ਕੇ ਇਕ ਸੁਨੇਹਾ ਛਡਦੀ ਵਧੀਆ ਫਿਲਮ । ਸਮੂਹ ਟੀਮ ਨੂੰ ਵਧਾਈ।
ਅੱਗੇ ਵਾਸਤੇ ਹੋਰ ਬੇਹਤਰ ਲਈ ਸ਼ੁਭਕਾਮਨਾਵਾਂ।
ਸੁਰਜੀਤ ਸਿੰਘ ਸਿਰੜੀ
surjit singh 🙏ਸ਼ੁਕਰੀਆ ਵੀਰ ਜੀ
ਬਹੁਤ ਵਧੀਆ ਜੀ ਸਟੋਰੀ
Bahut Sohni movie
Bahut hi vadhia oprala hai madam ji. Sari teem vadhai di patar hai.
VERY NICE
GOOD STORY
👍👌
ਬਹੁਤ ਵਧੀਆ ਸੋਚ
Congratulations sari team nu
Wahhhh ji
nice movie
NYC movie bhut sohni story
ਬਿਲਕੁਲ ਸਚਾਈ ਸਾਹਮਣੇ ਲਿਆਉਣ ਲਈ ਤੁਹਾਡਾ ਧੰਨਵਾਦ ਹੋਰ ਵੀ ਇਸ ਤਰਾਂ ਦੀਆਂ ਵੀਡੀਓ ਬਣਾਓ ਉਸ ਸਮੇਂ ਦੇ ਹਾਲਾਤ ਹੀ ਇਸ ਤਰ੍ਹਾਂਦੇ ਸੀ ਤੇ ਉਨ੍ਹਾ ਪੰਜਾਬ ਪੁਲਿਸ ਦੇ ਘਟੀਆ ਕਿਸਮ ਦੇ ਕਿਰਦਾਰ ਦੇ ਬੰਦਿਆਂ ਦੀ ਔਕਾਤ ਨੂੰ ਦਿਖਾਇਆ ਗਿਆ
Bulkul sahi video o
NICE
Bhut bhut vadia film ....vdai sari teem nu
Nice
Good team work
Siraa
ਬਹੁਤ ਵਧੀਅਾ ਜੀ ਮੁਬਾਰਕਾਂ ਸਾਰੀ ਟੀਮ ਨੂੰ!
Fft
Very nice g
Good job all team
Very nice videos good work
Very nice move
very very nice ji
Bhut sohni video g
Nice video pajji
boht vdia
Bahut Soni Bani Hai film
Very nice man g
Thats kind we punjabis are!not all but most of and apne hi apne de dushman .je insanyat hove tan iss tarah kadi nahi ho sakda.ik duje naal pyar karo .pita parmeshwar khush hovega ke mere bache ik duje naal pyar karde hann.hamesha yaad rakho naal kuchh nahi ja sakda.
.
8ò
Top sir video
Very nice Good Job
30:57 😊
Good job shikha lahoria ji
I know it is pretty off topic but do anybody know of a good website to watch newly released movies online?
Sunia filam
Boht sohni story a gg
Good Story ji, Congratulations All Team... GAVY MAAN
Very nyc
Good nic
V. NYC movie
Paramjeetballowal
Very Nice
Nice video
Congratulations all time
Very nice
🥰🥰💐🤲
Nyc video ...good work Balwinder ..keep it up .. I'm sarbjeet dhillon ur neighbour from Bargari, class mate in school days
Nice videos good work
P0lĺ\
Nyc
Nice movie 👌🏻👌🏻
Very good g
GOOD TEAM WORK
Kaya bat ha keep it up nice
Seeeaa
Great story
Good
NYC as ji
Nice movie ji
Very nice video
ਸਰਪੰਚ ਦਾ ਰੋਲ ਸੁਖਮੰਦਰ ਸਿੰਘ ਸਾਬਕਾ ਫੌਜੀ ਪਿੰਡ ਭਗਵਾਨ ਗੜ੍ਹ ਨਿਭਾ ਰਿਹਾ ਹੈ
❤❤
Very good effred
िਫਲਮ.ਬਣਾ ਤਾ ਲੲੀ ਪਰ ਅਕਲ ਤਾ ਕਰਦੇ िੲਕ ਬੰਦੇ ਨੂੰ ਥਾਣੇਦਾਰ ਵੀ ਬਣਾ िਦਤਾ ਤੇ ਵਰਦੀ ਤੇ ਸਟਾਰ ਵੀ ਲਾ िਦਤੇ ਤੇ ੳੁਸੇ ਵਰਦੀ ਤੇ ਹੋਲਦਾਰ ਦੀ ਫੀਤੀ ਵੀ ਲਾ िਦਤੀ..ਚਜ ਸਵਾਦ ਨਾਲ िਫਲਮ ਬਣਾ िਲਆ ਕਰੋ..ਖਾਮੀਆ ਤਾ ਪੂਰੀਆ ਕिਰਆ ਕਰੋ..
Congress
very nice video
Nice ji
Es tar punjab vich be nejag moda bot mara she kotey public na appna rank the kather
ਵਰਦੀਧਾਰੀ ਦੇ ੳੁਪਰ ਹਮੇਸ਼ਾ ੲਿਕ ਹੀ ਰੈਂਕ ਲਾਗੂ ਹੁੰਦਾ ਤੁਸੀ ਪੂਲਿਸ ਮੈਨ ਦੇ ਬਾਜੂ ੳੁਪਰ ਹੋਲਦਾਰ ਅਤੇ ਮੋਢੇ ੳੁਪਰ ਸਟਾਰ ?
Bahut vadia video a y
N
PP,420,gunde,Rss,plan
Police kedi a bahan te feetian monde te star😀😀😀
sach lagda hai
Budale Ji kudi
Na direction vdia, Na acting, Bakvas video
ਬਹੁਤ ਸੋਹਣੀ ਵੀਡਿਓ ਬਣਾਈ ਹੈ ਜੀ ਪੂਰੀ ਟੀਮ ਦਾ ਧੰਨਵਾਦ ਜੀ
Very nice movie
ਬਹੁਤ ਵਧੀਆ ਫਿਲਮ
Nice a
Bout vdhia movie
Nice g