Sukhbir ਨੇ ਕਰਤਾ ਐਲਾਨ ਅੱਜ ਤੋਂ Channi ਤੇ Sidhu ਦੀ ਉਲਟੀ ਗਿਣਤੀ ਸ਼ੁਰੂ,ਮਹੀਨੇ ਬਾਅਦ ਵਿਆਜ ਸਮੇਤ ਦੇਵਾਂਗਾ ਜਵਾਬ

แชร์
ฝัง
  • เผยแพร่เมื่อ 11 ก.ย. 2024
  • #SukhbirBadal #Target #Channi
    Watch and Download All Over World
    FACEBOOK: / dainiksaverapunjab
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular TH-cam Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

ความคิดเห็น • 166

  • @harpreet05657
    @harpreet05657 2 ปีที่แล้ว +16

    ਹੁਣ ਕਿਉਂ ਰੋਂਦਾ ਆ

  • @gurmeetbrar9912
    @gurmeetbrar9912 2 ปีที่แล้ว +8

    ਇਹ ਸੰਨ 12 ਵਿੱਚ ਜਿਤੇ ਸਨ, ਉਦੋਂ ਨਾ ਤਾਂ ਸੋਸ਼ਲ ਮੀਡੀਆ ਸੀ ਨਾ ਚਿੱਟੇ ਦਾ ਨਾ ਕੋਟਕਪੂਰਾ ਗੋਲੀ ਕਾਂਡ ਨਾਂ ਬੇਅਦਬੀ ਨਾਂ ਬਿਲ ਪਾਸ ਕਰਾਉਣ ਦਾ ਕੋਈ ਅਰੋਪ ਸੀ, ਤੇ ਹੁਣ ਇਹ ਕਿਵੇਂ ਜਿੱਤ ਸਕਦੇ ਹਨ, ਇਹਨਾਂ ਦੇ ਭਗਤੋਂ,

  • @chandershekhar1757
    @chandershekhar1757 2 ปีที่แล้ว +3

    ਤੁਹਾਡੇ ਰਾਜ ਵਿੱਚ ਮੁਲਾਜ਼ਮਾਂ ਤੇ ਲਾਠੀਚਾਰਜ ਨਹੀਂ ਫੁੱਲ ਸੁੱਟੇ ਜਾਂਦੇ ਸਨ

  • @GurpalSingh-qo9qc
    @GurpalSingh-qo9qc 2 ปีที่แล้ว +13

    ਜੇ ਪੰਜਾਬ ਦੇ ਲੋਕਾਂ ਨੇ ਆਪਣੇ ਪੰਜਾਬ ਨੂੰ ਬਚਾਉਣਾ ਹੈ ਤਾ ਲੜਨ ਵਾਲੇ ਬਾਦਲ ਕੈਪਟਨ ਬੀਜੇਪੀ ਨੂੰ ਹਰਾਉਣਾ ਸਿੱਖੋ ਜਾਗੋ ਪੰਜਾਬੀਓ ਇੱਕ ਵਾਰੀ ਏਕਤਾ ਕਰਕੇ ਝਾੜੂ ਫੇਰੋ ਡੱਟਕੇ 👍

  • @rajindersinghffgghh2021
    @rajindersinghffgghh2021 2 ปีที่แล้ว +6

    ਬੈਅੱਦਬੀ ਲੈ ਕਿਬੈਠੂ ਗੁਰੂ ਸਹਿਬ ਜੀ ਦੀ

  • @Music_Mastar
    @Music_Mastar 2 ปีที่แล้ว +16

    Sukha hill gya 😂😂😂😁😁😁

  • @sukhasandhusukha9981
    @sukhasandhusukha9981 2 ปีที่แล้ว +8

    ਬਾਦਲੈ ਕੁਰਸੀ ਦੇ ਸੁਪਨੇ ਲੇਣੈ ਛਡ ਦਵੋ ਹੁਣ ਨੀ ਦਾਲ ਗਲਣੀ ਤੁਹਾਡੀ ਹੁਣ ਨੀ ਲੋਕਾ ਨੇ ਮੰਹੂ ਲੋਣਾ ਤੂਹਾਨੂੰ

  • @chandershekhar1757
    @chandershekhar1757 2 ปีที่แล้ว +3

    ਪਰਮਾਤਮਾ ਨੇ ਮਿਹਰ ਹੀ ਕਰਨੀ ਹੈ ਤੁਹਾਡੀ ਸਰਕਾਰ ਨਹੀਂ ਬਣਨੀ

  • @hardeephapey9287
    @hardeephapey9287 2 ปีที่แล้ว +16

    ਅਮਲੀ ਸਾਹਿਬ ਜੀ ਤੁਸੀਂ ਆਪਸ ਦੇ ਵਿੱਚ ਲੜੀ ਜਾਇਓ.ਪਬਲਿਕ ਦਾ ਨਾਂ ਕੁੱਝ ਵੀ ਸਮਾਰਿਓ ..

  • @buntypannu5737
    @buntypannu5737 2 ปีที่แล้ว +8

    ਸਰ ਅਕਾਲੀ ਦਲ ਸਰਕਾਰ ਆ ਸਕਦੀ ਆ ਜੇ ਤੁਸੀਂ ਬਾਦਲ ਪਰਿਵਾਰ ਅਸਤੀਫ਼ਾ ਦੇ ਦੇਵੋ

  • @wahigurujibalwinder7068
    @wahigurujibalwinder7068 2 ปีที่แล้ว +6

    ਬਹੁਤ ਹੰਕਾਰ ਅਤੇ ਹਰੇਕ ਨੂੰ ਦਬਕਾਉਣਾ

  • @HarpalSingh-Aj-Ay
    @HarpalSingh-Aj-Ay 2 ปีที่แล้ว +6

    ਸੁਖੇ ਮੁਕ ਗਾਈ ਡੱਬੀ ਚ ਅਫੀਮ ਹੁਣ ਸੁਖੇ ਦਾ ਡੰਗ ਸਾ ਰੋ

  • @fariadmasih9853
    @fariadmasih9853 2 ปีที่แล้ว +7

    ਸੁਖਬੀਰ ਬਾਦਲ ਜਦ ਵੀ ਗੱਲ ਕਰਦਾ ਗੁੰਢਾ ਗਰਦੀ ਵਾਲੀ ਕਰਦਾ ਏ ਜੋ ਕਿ ਗਲਤ ਹੈ

  • @ramneetkaur2775
    @ramneetkaur2775 2 ปีที่แล้ว +17

    ਦੇਖੋ ਧਮਕੀਅਾ ਦੇ ਰਿਹਾ ਪੰਜਾਬੀਅਾਂ ਨੂੰ ।ਪੰਜਾਬੀਓ ਵੋਟ ਸਮਝ ਕੇ ਪਾਓ ।ਤੁਹਾਡਾ ਹੋਰ ਨਕਸਾਨ ਕਰੇਗਾ ਮੂਰਖ ਸੁਖਾ । ਹੰਕਾਰ ਿਵੱਚ ਬੋਲ ਰਿਹਾ ਹੈ ।ਲੋਕੋ ਿਜਤਣ ਤੋਂ ਬਾਅਦ ਲੋਕ ਭਲਾੲੀ ਦੇ ਕੰਮ ਨਹੀਂ ਕਰੇਗਾ ।ਸਗੋਂ ਲੋਕਾਂ ਨੂੰ ਪਰੇਸ਼ਾਨ ਕਰੇਗਾ ।

  • @jashandeep0807
    @jashandeep0807 2 ปีที่แล้ว +1

    ਸੁਖਬੀਰ ਹੁਣ ਸਰਕਾਰ ਤੇਰੀ ਹੀ ਆਊਗੀ ਦੁਨੀਆ ਵੇਖ ਰਹੌਈ ਜੁਲਮ ਹੋ ਰਹੇਆ

  • @RRRR-vk1gy
    @RRRR-vk1gy 2 ปีที่แล้ว +15

    putt tera mahina nhi aouna hun. tu geya hun. Congress aave chaahe naa aave par tu nhi aounda. a gal pathar te lakeer a. tax chor. chal daffa ho punjab vicho.

  • @balkarkang245
    @balkarkang245 2 ปีที่แล้ว +4

    ਹੁਣ ਇਹਨੂ consistunal law ਚੇਤੇ ਆ ਗਿਆ ,ਹੁਣ ਪੁੱਤ ਵਾਰੀ ਆ ਗਈ

  • @Satwindersingh-pr4zv
    @Satwindersingh-pr4zv 2 ปีที่แล้ว +8

    ਬਾਦਲ ਸਾਬ ਜੀ ਬਹਿਬਲ ਗੋਲੀ ਕਾਂਡ ਕਿੰਨੇ ਕਰਾਇਆ ਸੀ,,, ਤੇ ਸੱਚੇ ਸੌਦੇ ਨੂੰ ਮਾਫ਼ੀ ਕਿੰਨੇ ਦੁਆਈ ਸੀ,,,

  • @Satwindersingh-pr4zv
    @Satwindersingh-pr4zv 2 ปีที่แล้ว +4

    ਹੁਣ ਤੁਹਾਨੂੰ ਈ ਡੀ ਫੜੁਗੀ

  • @chandershekhar1757
    @chandershekhar1757 2 ปีที่แล้ว +4

    ਤੁਹਾਡੀ ਦੱਸ ਸਾਲ ਦੀ ਸਰਕਾਰ ਸੱਚੇ ਪਰਚੇ ਦਰਜ ਕੀਤੇ ਜਾਂਦੇ ਸਨ

  • @harpreet05657
    @harpreet05657 2 ปีที่แล้ว +19

    ਰੋ ਪਾ ਹੁਣ.
    ਨੱਕ ਨਾਲ ਲਕੀਰਾਂ ਕਢਵਾਈਆਂ ਪਇਆ ਸਿੱਧੂ ਨੇ ਥੋਡੀਆਂ

  • @darbarasingh4885
    @darbarasingh4885 2 ปีที่แล้ว +1

    Very good so much

  • @jashandeep0807
    @jashandeep0807 2 ปีที่แล้ว +1

    ਗੱਲਾ ਸਹੀ

  • @jatindernagra4451
    @jatindernagra4451 2 ปีที่แล้ว +5

    Kisan majdoor ekta jindabaad 💪💪💪💪💪

  • @rahulshorey2719
    @rahulshorey2719 2 ปีที่แล้ว +2

    Channi is doing Good job done , AAP Govt. Will Come in Punjab. We have to give Chance to AAP

  • @prakashsubedi3171
    @prakashsubedi3171 2 ปีที่แล้ว +3

    Bhai bijli da bill 00000 Aya sada is var

  • @JagtarSingh-ru1hw
    @JagtarSingh-ru1hw 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @AmritpalSingh-rt9hj
    @AmritpalSingh-rt9hj 2 ปีที่แล้ว +1

    Am admi party zindabad

  • @jashanpreet5225
    @jashanpreet5225 2 ปีที่แล้ว +3

    Sukha amli daa damag Hill gia

  • @Jashan4282
    @Jashan4282 2 ปีที่แล้ว +2

    ਸੁਖਬੀਰ ਬਾਦਲ ਜ਼ਿੰਦਾਬਾਦ

  • @parmjitsinghsidhu2292
    @parmjitsinghsidhu2292 2 ปีที่แล้ว +2

    ਬਾਈ, ਨਾਂ ਤੇ ਤੁਸੀਂ ਕਾਂਗਰਸ ਦੇ ਲਿਡਰਾ ਅਤੇ ਨਾਹੀ ਪੱਚਰਾ ਕਾਂਗਰਸ ਨੋ,ਕਾਲਿਆਂ,ਤੇ, ਸਾਰੇ, ਝੂਠ ਹੀ ਬੋਲਦੇ,ਆਮ, ਲੋਕਾਂ ਤੇ, ਇਹਨਾਂ ਤਾ,,ਆਮ, ਲੋਕਾਂ ਤੇ ਝੂਠੇ,ਪਰਚੇ ਦਰਜ, ਕਰਨੇਂ,ਤੇ, ਸਿੱਖ, ਨੋਜਵਾਨ ਦੀ ਜ਼ਿੰਦਗੀ ਬਾਰਬਾਦ, ਕਰਨੀ

  • @buntypannu5737
    @buntypannu5737 2 ปีที่แล้ว +1

    ਹਾਹ੍ਹਾਹਾਹ੍ਹਾ

  • @MyGod134
    @MyGod134 2 ปีที่แล้ว +2

    Gappi Ro riha..😂😂😂😂😂😂😂

  • @BalwinderSingh-wy3ve
    @BalwinderSingh-wy3ve 2 ปีที่แล้ว +3

    Chup kare gappi bohet lutea loka nu

  • @SandeepSandeep-rd8uf
    @SandeepSandeep-rd8uf 2 ปีที่แล้ว +1

    Jalal Pur bare sahi keha isne

  • @SurjitSingh-yl4sc
    @SurjitSingh-yl4sc 2 ปีที่แล้ว +4

    Juttian fero gappi nu

  • @GurpreetSingh-qc5jc
    @GurpreetSingh-qc5jc 2 ปีที่แล้ว

    Punjab India the Mukhi mantrisukhir Singh Badal barse 20243033

  • @gurbindersinghdeol8026
    @gurbindersinghdeol8026 2 ปีที่แล้ว +3

    Sukha gappy sukha amli

  • @bindusharma3875
    @bindusharma3875 2 ปีที่แล้ว

    Congress chani zindabad

  • @ranjitsingh4061
    @ranjitsingh4061 2 ปีที่แล้ว +1

    Cm 22

  • @samarpreetsingh3304
    @samarpreetsingh3304 2 ปีที่แล้ว +1

    Badal ji hun log pichlagu nahi rahe.

  • @gauravkhosla128
    @gauravkhosla128 2 ปีที่แล้ว

    Sukhbir Singh zindabad

  • @kamaldeepsingh1597
    @kamaldeepsingh1597 2 ปีที่แล้ว +2

    Je congress ne cheete ta beadbi wale te kuch ni kria ta Punjab ch aap da CM banamage

  • @parmjitsingh563
    @parmjitsingh563 2 ปีที่แล้ว +2

    Tu kon enquirie Mark karan wala sukha gappi

  • @jasmailsingh7717
    @jasmailsingh7717 2 ปีที่แล้ว

    ਤੂੰ ਵੀ ਕੁਰਸੀ ਨੂੰ ਝਾੜ ਕੇ ਬੈਠੀ ਕਿਤੇ ਲਿਬੜੀ ਨਾ ਹੋਵੇ 2017ਚ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਸਾਡੀ ਸਰਕਾਰ ਆ ਜਾਵੇ ਅਸੀਂ ਬਾਦਲਾ ਨੂੰ ਅੰਦਰ ਕਰ ਦਿਓਗਾ

  • @harrybathinda9252
    @harrybathinda9252 2 ปีที่แล้ว

    ਚੰਨੀ ਤੇ ਸਿੱਧੂ ਜਿੰਦਾਬਾਦ।

  • @AvtarSingh-nc4nz
    @AvtarSingh-nc4nz 2 ปีที่แล้ว +1

    Sukha gappi

  • @AmarjitSingh-eq3rl
    @AmarjitSingh-eq3rl 2 ปีที่แล้ว

    ਠੀਕ ਗੱਲ ਸਿੱਧੂ ਦੇ ਅਪਨੇ ਕਤਲ case ਦਾ ਫੈਸਲਾ 14 ਸਾਲ ਬਾਅਦ ਹੋਇਆ ਸੀ ਉਧਾ ਕੋਇ ਸਿੱਧੂ ਨੇ ਜਲਦੀ ਫੈਸਲੇ ਬਾਰੇ ਰੌਲਾ ਕੋਐ ਨਹੀਂ ਪ੍ਯਾ

  • @fanbhagwantMaanda
    @fanbhagwantMaanda 2 ปีที่แล้ว

    Amm admi party jindbad

  • @satindersingh5484
    @satindersingh5484 2 ปีที่แล้ว +1

    Sidhu andr kr da bda dar de sidhu de andr krn to 😁😁😁

  • @ravindersinghgill314
    @ravindersinghgill314 2 ปีที่แล้ว

    ਇਹਨੁੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਪ ਹਿਲਾਂ ਕੀ ਬੋਲਿਆ ਸੀ ਤੇ ਹੁਣ ਕੀ ਬੋਲ ਰਿਹਾ । ਚੰਡੀਗੜ ਦੀ ਹਾਰ ਤੋਂ ਬਾਅਦ ਇਹ ਦੋਨੋੰ ਪੇ ਪੁੱਤ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ ।।

  • @kirnveer5292
    @kirnveer5292 2 ปีที่แล้ว

    👍👍👍👍👍👍👍💪💪💪💪

  • @fanbhagwantMaanda
    @fanbhagwantMaanda 2 ปีที่แล้ว +1

    Amm admi party jindabad

  • @bittasharma4664
    @bittasharma4664 2 ปีที่แล้ว +1

    Sarkar akali dal hi auni aa

  • @navinkumar-iy9qq
    @navinkumar-iy9qq 2 ปีที่แล้ว

    Cm chani very nice

  • @piyushsharma-zk7sx
    @piyushsharma-zk7sx 2 ปีที่แล้ว +1

    Amali fer bol peya

  • @anhadindiahacer390
    @anhadindiahacer390 2 ปีที่แล้ว +1

    ਚਵਲ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੋਲਕਾ ਖਾਣ ਵਾਲੇ ਬੇਅਦਬੀ ਕਰਨ ਵਾਲੇ ਪਿੱਟਦੇ ਫਿਰਦੇ ਓ ਕੰਜਰੋ

  • @hardipdeol5089
    @hardipdeol5089 2 ปีที่แล้ว +1

    sorry we been Akali from birth. no more Akali only Sidhu

  • @patialapunjab4104
    @patialapunjab4104 2 ปีที่แล้ว

    Suķhbir Badal ji. Eh tuñsi ji Kafi Bar keu dita. PSB.22.12.21.

  • @nikhilthakur491
    @nikhilthakur491 2 ปีที่แล้ว +2

    Hun punjab vich bdlav hona tusi hun drama bnd kro tohade dona da 1 mahina h fir kejriwal aa rheya punjab da sudhar karn tohade kollo gappa hi hai bss

  • @piyushsharma-zk7sx
    @piyushsharma-zk7sx 2 ปีที่แล้ว +1

    Tu ni jitda,jina marji jor la la

  • @daljitsingh6929
    @daljitsingh6929 2 ปีที่แล้ว

    Eh eve Keh rha....jive Next CM ehi aaaa......Bhul ja....ur dream ll nvr come true....sukha Singh.....

  • @daljitsingh6929
    @daljitsingh6929 2 ปีที่แล้ว

    Ehnu Sidhu dde sapne v aandee

  • @garmelkaurlubane3456
    @garmelkaurlubane3456 2 ปีที่แล้ว

    9

  • @SatishKumar-wk8tm
    @SatishKumar-wk8tm 2 ปีที่แล้ว +1

    Tuhadi Sarkaar nahi aa Sakdi

  • @arshdeepsinghbrar7355
    @arshdeepsinghbrar7355 2 ปีที่แล้ว

    Akaliii00000000

  • @bhindermangat2777
    @bhindermangat2777 2 ปีที่แล้ว

    Sukha gappi forget about government Punjab people is not so foolish what you thinking he should be arrested immediately threatening openly

  • @MandeepSingh-eq8wn
    @MandeepSingh-eq8wn 2 ปีที่แล้ว +1

    22 a sukha kheda bheam cha firda

  • @JaspalSingh-qm4oy
    @JaspalSingh-qm4oy 2 ปีที่แล้ว

    ਸੁਪਨੇ ਲੈਣੇ ਛੱਡ ਦੇ

  • @harmaam3821
    @harmaam3821 2 ปีที่แล้ว

    Good Job

  • @sahilbhanot6294
    @sahilbhanot6294 2 ปีที่แล้ว +1

    Bonn bread vicho paise khane chad pehla tu aap

  • @MyGod134
    @MyGod134 2 ปีที่แล้ว +1

    Sukhe tere te hasa bi aounda aa. Per Tere te taras nahi, Hunn tera time khatam aa.tu jail jann di teiari kar.sukhe ab tera kiya hoga sukhe 😂😂😂😂😂😂😂😂

  • @tarsemrandhawa8657
    @tarsemrandhawa8657 2 ปีที่แล้ว +1

    Tik ke behja hun tu loga nu murkh nahi bana sakda

  • @AvtarSingh-ex3zx
    @AvtarSingh-ex3zx 2 ปีที่แล้ว

    Kuch ta sach bol reha sukha

  • @jaswindersingh-vr8fk
    @jaswindersingh-vr8fk ปีที่แล้ว

    fur a

  • @parmjitsingh563
    @parmjitsingh563 2 ปีที่แล้ว +1

    Tu v Court di nhi mandaa

  • @chandershekhar1757
    @chandershekhar1757 2 ปีที่แล้ว

    ਤੁਹਾਡੀਆਂ ਜੜਾਂ ਵਿੱਚ ਬਿਕਰਮ ਜੀਤ ਸਿੰਘ ਮਜੀਠੀਆ ਨੇ ਬੈਠਣਾ

  • @vinodropar6267
    @vinodropar6267 2 ปีที่แล้ว

    Na chani na tu hun ni ane dono

  • @jagmeetgill848
    @jagmeetgill848 2 ปีที่แล้ว

    Singho shaahedo Mehar kro punjab ch eh band sare Punjab nu Ronda firde dise.... 🙏🏻

  • @jagmeetgill848
    @jagmeetgill848 2 ปีที่แล้ว

    Sukhia jive muktsar Sahib Gurudwara ghar lok ik jga te juttian marde aa oda hi tere v juttian vajnia hun.... Maharaj sarse wala ta sabh lia hun teri vari aa...

  • @daljitsingh6929
    @daljitsingh6929 2 ปีที่แล้ว

    Eh kuchh bolda ja rha......eh chehre to under depression LG rhaa

  • @baljitsingh374
    @baljitsingh374 2 ปีที่แล้ว +1

    Sukhvir badal✌

  • @harleenkaur7370
    @harleenkaur7370 2 ปีที่แล้ว +5

    CM BadaL. 22. Ch. Pakka. Ji

  • @Music_Mastar
    @Music_Mastar 2 ปีที่แล้ว +3

    Coll lip lgi aaa
    😁😁

  • @BaljeetSingh-xf4ph
    @BaljeetSingh-xf4ph 2 ปีที่แล้ว +2

    C, m, Channing, jindabad

  • @fanbhagwantMaanda
    @fanbhagwantMaanda 2 ปีที่แล้ว

    Bahgwant Maan jindabad

  • @jattkahlon2654
    @jattkahlon2654 2 ปีที่แล้ว

    sukhe Aa commenta waleya nu vi laal dairy vich likh lawo

  • @rajsinghtanda7272
    @rajsinghtanda7272 2 ปีที่แล้ว

    Savdhan. Criminal Corrupt Politicians of. 🇮🇳🇮🇳😝😜. Jago Voters Jago. 2021. Last Chance. To. Save. Punjab. 😝😜🇮🇳

  • @ManjinderSingh-ls8gh
    @ManjinderSingh-ls8gh 2 ปีที่แล้ว

    Sukha khadi Jada ladgi

  • @mangaldhillon7004
    @mangaldhillon7004 2 ปีที่แล้ว

    Tusi Guru Granth sahib ji di behdbi karvai char o tusi..

  • @rajdeepsingh1105
    @rajdeepsingh1105 2 ปีที่แล้ว

    😂 bagvant maan ikth krn nu rakhya

  • @baldevchungha2298
    @baldevchungha2298 2 ปีที่แล้ว +2

    ਡਰਦਾ ਨਹੀਂ ਪਤੰਦਰ

  • @sadilalkar8922
    @sadilalkar8922 2 ปีที่แล้ว

    na pehlan madam sidhu 5saal badal Saab naal mantri rahi hun sidhu captain Saab naal 4.5 saal mantri rahe yaar kush taan socho loko ki h ih kush taan socho loko ke ni???

  • @DavinderSingh-lj9do
    @DavinderSingh-lj9do 2 ปีที่แล้ว

    Hehe joke of the day 🤪

  • @baljitsingh4741
    @baljitsingh4741 2 ปีที่แล้ว

    Ehnu.kehde aa dhamki Dena .

  • @anmolbal1879
    @anmolbal1879 2 ปีที่แล้ว

    Hun ni Dal Galni...

  • @bachittersinghaulakh2670
    @bachittersinghaulakh2670 2 ปีที่แล้ว +1

    Badal sahib ji tusin Jo Marji kri javo tuhada sabh kujh thik
    Ki even lokan nu sukhbir tun bevkuf banai Jana
    Ki tusin punjab nu karjai nahi kita
    Mere dost hankar nu shad ke guru charni laga javo
    Tere bhashan ne kujh nahi karna,loke tuhanu bhali bhant jande

    • @MandeepSingh-eq8wn
      @MandeepSingh-eq8wn 2 ปีที่แล้ว

      22 a akalia na 10 sala cha raita ta bajri da sirf 10,000 100 crore he jams krwayea khajanae cha baki kha gye,hajae khendae a asi phir ava gye Sharm nahi auna

  • @gurwindersinghchatiwind1008
    @gurwindersinghchatiwind1008 2 ปีที่แล้ว

    Eh sala har wari ਧਮਕੀ ਦੇ ਦੇਦਾ

  • @soniarohit623
    @soniarohit623 2 ปีที่แล้ว

    Drug smuggler Sukha Gati Moradabad

  • @luckymalik8134
    @luckymalik8134 2 ปีที่แล้ว

    Feem di khati karlo hun badal G
    Election nahi thode like