ਸਕੀਆਂ ਭੈਣਾਂ ਲਾਲਚੀ ਸਹੁਰੇ(41)Sakkiyan Bheina Lalchi Sohre(41)New Punjabi WebSeries 2024 Aman dhillon

แชร์
ฝัง
  • เผยแพร่เมื่อ 28 ก.ย. 2024
  • Sakkiyan bheina lalchi Sohre (Ep-41) New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here
    ******************
    Sakkiyan bheina lalchi sohre (Ep-27)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-28)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-29)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-30)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-31)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep32)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-33)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-34)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-35)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-36)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-37)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-38)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-39)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-40)
    • ਸਕੀਆਂ ਭੈਣਾਂ ਲਾਲਚੀ ਸਹੁਰ...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏

ความคิดเห็น • 231

  • @boharsingh7725
    @boharsingh7725 2 ชั่วโมงที่ผ่านมา +11

    ਬਹੁਤ ਹੀ ਵਧੀਆ ਵੀਡੀਓ ਬਾਈ
    ਵਾਹ ਜੀ
    👍👍👍👍👍
    🤙🤙🤙🤙🤙

  • @jagdishkaur9755
    @jagdishkaur9755 2 ชั่วโมงที่ผ่านมา +6

    ਹਾਏ! ਸਾਰਿਆਂ ਦੇ ਰਿਸ਼ਤੇਦਾਰ ਇਹੋ ਜਿਹੇ ਹੋਣ ਜਿਹੋ ਜਿਹੀ ਕਿਰਨਜੀਤ ਮਾਸੀ ਹੈ ਇਉਂ ਲਗਦਾ ਜਿਵੇਂ ਇਹ ਸਤਿਯੁਗ ਦੇ ਸਮੇਂ ਦੀ ਗੱਲ ਹੋਵੇ ਤੇ ਪ੍ਰੀਤ ਵਰਗੀ ਮਾਸੀ ਕਿਸੇ ਦੀ ਵੀ ਨਾ ਹੋਵੇ।

  • @Amandeepkaurmaan9778
    @Amandeepkaurmaan9778 2 ชั่วโมงที่ผ่านมา +6

    ਐਹੇ ਕਾਕੇ ਬਾਪੂ ਪੱਕੇ ਕੋਕੇ ਜਾੜਤੇ 👍👍👍👍👍👍👍👍👍👍👍👍👍

  • @RashminderKaur-z8f
    @RashminderKaur-z8f 2 ชั่วโมงที่ผ่านมา +5

    ਸੋਨੀਆ ਨੂੰ ਮੰਜੇ ਦੇ ਨਾਲ ਬੰਨ ਦਿਆ ਕਰੋ ਫੇਰ ਠੀਕ। ਰਹੂਗੀ🌲🌷🎄🌹🌲🌷🎄🌹🌲🌷🎄🌹🌲🌷🎄🌹🌲🌷🎄🌹🌲🌷🎄🌹🌲🌷🎄🌹🌲🌷🎄🌹🌲🌷🎄🌹🌲🌷🎄🌹🌲🌷🎄🌹

  • @parmindersinghdeol7656
    @parmindersinghdeol7656 2 ชั่วโมงที่ผ่านมา +14

    ਬਾਈ ਤੁਸੀਂ ਬੁੜੀਆਂ ਦੀ ਕਿਚ ਕਿਚ ਘੱਟ ਕਰਿਆ ਕਰੋ ਸਾਰੀ ਕਹਾਣੀ ਵਿਚ ਬੁੜੀਆਂ ਦੀ ਗੱਲ ਨਹੀਂ ਲੋਟ ਆਉਦੀ

    • @navdeepsikand.....5775
      @navdeepsikand.....5775 ชั่วโมงที่ผ่านมา +2

      Sahi aa...gallan bahut lambiyan khichde ne

  • @meetokaur6000
    @meetokaur6000 ชั่วโมงที่ผ่านมา +3

    Very nice video ਜ਼ੋ ਵੀ ਬਹੁਤ ਹੀ ਸੋਹਣਾ ਕੀਤਾ ਚਰਨੋ ਪ੍ਰੀਤੋ ਤੇ ਕਰਮਾਂ ਜਦੋਂ ਪਤਾ ਲਗਾ ਜਮੀਨ ਤੋਂ ਦੋ ਗਿੱਠ ਉਤਾ ਹੋ ਹੂਉਗੇ ਡਿਗਕੇ ਬੋਹਸ਼ ਹੋਉਗੇ ਬਹੁਤ ਹੀ ਮਨ ਖੁਸ਼ ਪਤਾ ਕੀ ਡਰਾਮਾ ਪਰ ਕਿਸੇ ਘਰਾਂ ਵਿਚ ਇਹ ਕੁੱਛ ਹੋ ਰਹੀਆਂ thanks ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੇ 🌹🙏 ਚੜ੍ਹਦੀ ਕਲਾ ਵਿਚ ਰੱਖੇ ਆਡੀਕ ਅਗਲੇ ਪਾਟ ਦੀ uk

  • @RameshThind-u3v
    @RameshThind-u3v 3 ชั่วโมงที่ผ่านมา +6

    ਬੋਹਤ ਬੋਹਤ ਵੱਧੀਆ ਵਿਡੀਔ😊😊😊

  • @KanwaljitKaur-zn2xh
    @KanwaljitKaur-zn2xh ชั่วโมงที่ผ่านมา +4

    ਜਦੋਂ ਕਰਮਾ ਤੇ ਪ੍ਰੀਤ ਘਰ ਬੈਠੇ ਗੱਲਾਂ ਕਰਦੇ ਨੇ ਉਦੋਂ ਇਹ ਬੂਝੜ ਜਨਾਨੀ ਕਿੱਥੇ ਹੁੰਦੀ ਐ I ਇਹਨੂੰ ਮੂਰਖ ਨੂੰ ਪਤਾ ਨਹੀਂ ਲੱਗਦਾ I

    • @SukhwinderKaur-me4ti
      @SukhwinderKaur-me4ti 38 นาทีที่ผ่านมา

      @@KanwaljitKaur-zn2xh shi gal a mai bi ehi sochdi ha ki chrno nu sunda nhi jdo oh gal karde ny jdo sunegi odo behosh hona a chrno ne

  • @JassiKaur-w3d
    @JassiKaur-w3d 3 ชั่วโมงที่ผ่านมา +3

    Very nice video God bless you Aman sister Rajveer Dhillon Veer ji ❤❤❤❤❤❤❤❤❤❤❤🎉🎉🎉🎉🎉🎉🎉

  • @happybhullarhappybhullar4706
    @happybhullarhappybhullar4706 2 ชั่วโมงที่ผ่านมา +3

    ਪ੍ਰੀਤੋ ਹਰੇਕ ਤੋ ਗਾਲਾ ਲੈਂਦੀ ਹਜੇ ਨੀ ਸਮਝਦੀ ਚਜਲ ਜਨਾਨੀ

  • @MandeepSingh-wp5cp
    @MandeepSingh-wp5cp ชั่วโมงที่ผ่านมา +2

    ਬਹੁਤ ਵਧੀਆ ਵੀਡੀਓ ਹੁੰਦੀਆਂ ਦੀਦੀ ਤੁਹਾਡੀਆਂ ਜਲਦੀ ਵੀਡੀਓ ਪਾਈਉ ਕਰੋ 🌷🌷🌹🌹💐💐🌿🌿🥀🥀

  • @Komal-g6b7p
    @Komal-g6b7p 2 ชั่วโมงที่ผ่านมา +2

    Very very nice video Aman sis and ajaly gbu hamesha khush raho 👍👌👌👌❤️🙏🙏🙏🎉🎉🎉🎉🎉🎉❤❤❤❤❤❤

  • @surjeetkaur8755
    @surjeetkaur8755 ชั่วโมงที่ผ่านมา +2

    Shukar hai...kahani vich thora change aaya.....seebo auntyji di acting bahut hi vadhiya hai.....seebo auntyji te kakke veere di bhai-bahen di jodi......bahut zabardasst hai......masst episode today......sonia da dimaag kaafi motta lagda hai....gharo bahar nu bhajdi hai hamesha....ek vaari kahi gal samaj nahi aandi.....rest all team members.....excellent acting by all ❤👌👌👌👌👌❤❤❤👍👍👍👍👍

  • @RanjotkaurSidhu
    @RanjotkaurSidhu 2 ชั่วโมงที่ผ่านมา +2

    ਅਮਨ ਦੀਦੀ ਅਗਲੀ ਵੀਡੀਉ ਵੀ ਛੇਤੀ ਛੇਤੀ ਪਾ ਦਿਉ😊

  • @babybansal7679
    @babybansal7679 ชั่วโมงที่ผ่านมา +2

    Bhut vadia video aa nest video jaldi to jaldi aawaye

  • @AmritpalSingh-vt9sy
    @AmritpalSingh-vt9sy 2 ชั่วโมงที่ผ่านมา +2

    ਬਹੁਤ ਵਧੀਆ ਵੀਡਿਓ ਜੀ ❤❤❤❤

  • @beantkaur7734
    @beantkaur7734 2 ชั่วโมงที่ผ่านมา +2

    ਬਹੁਤ ਬਧੀਆਂ ਵੀਡੀਓ

  • @mandeepmann8730
    @mandeepmann8730 3 ชั่วโมงที่ผ่านมา +1

    Very nice video aman didi God bless you ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ❤❤❤❤❤

  • @harpreetsinghsra7253
    @harpreetsinghsra7253 24 นาทีที่ผ่านมา +1

    ਖਿੱਚੋ ਕੰਮ ਅੱਗੇ ਕਰਮਾਂ ਜ਼ਿਆਦਾ ਹੀ ਲਾਲਚੀ ਹੋਇਆ ਫਿਰਦਾ

  • @GurmukhSingh-z8d
    @GurmukhSingh-z8d 2 ชั่วโมงที่ผ่านมา +1

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ ਤੇ ਰਾਜ ਬਾਈ।🙏🙏🙏

  • @ManjeetSingh-tf8nx
    @ManjeetSingh-tf8nx 2 ชั่วโมงที่ผ่านมา +1

    राजसिंह जीसभीटीमकोबदाई। धन्यवाद ❤

  • @desihomemadefood
    @desihomemadefood 3 ชั่วโมงที่ผ่านมา +1

    ਬਹੁਤ ਵਧੀਆਂ ਵੀਡਿਉ ਨੇ ਜੀ ❤

  • @ramanpreetsingh9435
    @ramanpreetsingh9435 2 ชั่วโมงที่ผ่านมา +1

    ਅੱਜ ਦੀ ਵੀਡੀਓ ਬਹੁਤ ਵਧੀਆ ਸੀ❤❤ ਅਮਨ ਦੀਦੀ ਜੀ

  • @LaviMaan-lf3px
    @LaviMaan-lf3px ชั่วโมงที่ผ่านมา +5

    ਵਾਹ ਕਾਕੇ ਬਾਈ ਤੂੰ ਤਾਂ ਕਮਾਲ ਕਰ ਦਿੱਤੀ ਹੁਣ ਲੱਗੁ ਸ਼ੇਕ ਕਰਮੇਂ ਨੂੰ 👍👍👍👍👍👍👍👍💕💕💕💕💕😘😘😘😘💐💐💐💐💐

  • @AishveerKaur-yf2gm
    @AishveerKaur-yf2gm 2 ชั่วโมงที่ผ่านมา +1

    ਬਹੁਤ ਵਧੀਆ ਵੀਡੀਓ ਜੀ 👌👍❤️👍👌🙏🙏

  • @TanveerkaurTanveerkaur-u3g
    @TanveerkaurTanveerkaur-u3g 14 นาทีที่ผ่านมา +1

    Very nice story 👌 god bless you all family members 💕🙏💕

  • @mandeepmann8730
    @mandeepmann8730 3 ชั่วโมงที่ผ่านมา +5

    ਇਸ ਵੇਲੇ ਟਾਈਮ ਨੀ ਹੁੰਦਾ ਵੇਖਣ ਦਾ ਰਾਤ ਨੂੰ ਦੇਖਦੀ ਹਾਂ, ਮੈ ਲਾਇਕ ,ਕੁਮੈਟ ਜਰੂਰ ਕਰਦੀ ਆ, ਮੈਨੂੰ ਪਹਿਲਾਂ ਹੀ ਪਤਾ ਹੁੰਦਾ ਵੀਡੀਓ ਘੈਟ ਹੁੰਦੀ ਹੈ ,ਪਰਮਾਤਮਾ ਸਦਾ ਸੁੱਖੀ ਰੱਖੇ ਜੀ ਸਾਰਿਆਂ ਨੂੰ ❤❤❤❤❤❤❤❤❤

  • @kiranarora8354
    @kiranarora8354 3 ชั่วโมงที่ผ่านมา +1

    Very nice story god bless you all time your family members sister aman g ❤❤

  • @lakhvirsingh9614
    @lakhvirsingh9614 ชั่วโมงที่ผ่านมา +1

    ❤ ਵਾਹ ਕਾਕੇ ਵੀਰ ਨਾ ਸਿਰਾ ਕਰਤਾ

  • @Virk-2022
    @Virk-2022 ชั่วโมงที่ผ่านมา +1

    ਵੀਡੀਓ ਬਹੁਤ ਘੈਟ ਆ ❤

  • @MandeepKaur-nc5dm
    @MandeepKaur-nc5dm 30 นาทีที่ผ่านมา +1

    Bahut Vidya tarn Aya story ch g hum bne gal good 👍 👌 ❤❤

  • @amandeepkaur9868
    @amandeepkaur9868 3 ชั่วโมงที่ผ่านมา +1

    ਬਹੁਤ ਵਧੀਆ ਸਟੋਰੀ ਆ ❤

  • @harbaazdhillon9083
    @harbaazdhillon9083 3 ชั่วโมงที่ผ่านมา +1

    Bahut vadia kita kakey ne ji aj episode dekh ke swad hi a geya next episode jaldi bhejna wait rahogi ji

  • @AmandeepKaur-cz6ej
    @AmandeepKaur-cz6ej 3 ชั่วโมงที่ผ่านมา +1

    Very nice video god bless you aman sister

  • @balkaransingh9845
    @balkaransingh9845 ชั่วโมงที่ผ่านมา +1

    Nice video Aman sister ji ❤❤❤❤❤❤❤❤❤❤❤❤

  • @JagsirSingh-g3u
    @JagsirSingh-g3u ชั่วโมงที่ผ่านมา +1

    Very nice 👍 Aman sdhilon

  • @babybansal7679
    @babybansal7679 ชั่วโมงที่ผ่านมา +1

    Nest video jaldi to jaldi aawaye

  • @babybansal7679
    @babybansal7679 ชั่วโมงที่ผ่านมา +1

    God bless you all team members

  • @babybansal7679
    @babybansal7679 ชั่วโมงที่ผ่านมา +1

    Waiting for nest video

  • @kulwinderkaur5102
    @kulwinderkaur5102 2 ชั่วโมงที่ผ่านมา +1

    New bibi acting 👌👌👌👌

  • @GurleenKaur-cs2lw
    @GurleenKaur-cs2lw 3 ชั่วโมงที่ผ่านมา +1

    Bahut sohni video aa ji...

  • @gaganbilling5152
    @gaganbilling5152 ชั่วโมงที่ผ่านมา +1

    Very nice video ji 👍

  • @varindersinghbrah8909
    @varindersinghbrah8909 3 ชั่วโมงที่ผ่านมา +1

    ❤❤❤❤❤❤❤❤❤ very nice video

  • @ChahatpreetKaur-r9t
    @ChahatpreetKaur-r9t 15 นาทีที่ผ่านมา +1

    🎉 very nice 👍

  • @amankaur3960
    @amankaur3960 3 ชั่วโมงที่ผ่านมา +1

    So nice video ❤❤❤👌👌👌

  • @gurtarchahal4496
    @gurtarchahal4496 ชั่วโมงที่ผ่านมา +1

    Very nice video

  • @rbcouplepunjab
    @rbcouplepunjab 3 ชั่วโมงที่ผ่านมา +1

    Nice diii

  • @URcristiano333-w6c
    @URcristiano333-w6c 3 ชั่วโมงที่ผ่านมา +1

    Frist comment

  • @jasprit440
    @jasprit440 3 ชั่วโมงที่ผ่านมา +1

    Was waiting !❤

  • @babybansal7679
    @babybansal7679 ชั่วโมงที่ผ่านมา +1

    Good job

  • @dhamalalovers
    @dhamalalovers 3 ชั่วโมงที่ผ่านมา +1

    good video

  • @babybansal7679
    @babybansal7679 ชั่วโมงที่ผ่านมา +1

    Sat sri akal ji

  • @Maninder_brar
    @Maninder_brar 3 ชั่วโมงที่ผ่านมา +30

    ਹੁਣ ਕਰਾ ਲਓ ਜਮੀਨ ਨਾਂ ਬਾਈ ਕਾਕੇ ਨੇ ਕੋਕੇ ਜੜ ਤੇ ਚੁੱਪ ਚਪੀਤੇ ,,,ਏਨਾ ਲਾਲਚ ਕਰਮੇਂ ਤੇ ਪ੍ਰੀਤੋ ਨੂੰ ਆਵਦਾ ਪੁੱਤ ਸਾਂਭਿਆ ਨਹੀਂ ਜਾਂਦਾ ਓਹ ਹਥੋ ਨਿਕਲ ਜਾਓ,,ਚਰਨੋਂ ਬਹੁਤ ਜਲਦੀ ਘਰੇ ਆਓ ਜਦੋ ਕਰਮੇਂ ਤੇ ਪ੍ਰੀਤੋ ਦੇ ਰੰਗ ਸਹਮਣੇ ਆਏ,,,,, ਵਧੀਆ ਵੀਡਿਓ ❤❤❤

  • @SuratSingh-y5u
    @SuratSingh-y5u ชั่วโมงที่ผ่านมา

    ਬੇਟੇ।ਰਾਜ। ਅਮਨ। ੲਇਂਜ। ਲੱਗਦਾ ਕੇ।ਕਰਮੇ। ਪਰੀਤ। ਕੋਲ। ਬਾਪ ਦੀ।ਜ਼ਮੀਨ। ਹੈ।ਨੀ।ਤਾਹੀ।ਤਾ।ਸਕੀਮਾ। ਪਾਉਣ ਲਈ। ਤਿਆਰ। ਰਿਹਾ।

  • @SimranSingh-zx4wj
    @SimranSingh-zx4wj 16 นาทีที่ผ่านมา

    ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤❤❤ ਮੈਂ ਲੇਟ ਹੋ ਗਈ 😔

  • @SherSingh-df4ui
    @SherSingh-df4ui 25 นาทีที่ผ่านมา

    ❤❤❤❤❤ਸੇਰ ਸਿੰਘ ਤੂਰ ਮੂਣਕ ❤❤❤❤ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਅਮਨ ਜੀ ਸਤਿਕਾਰ ਸਹਿਤ ਹੌ।❤❤❤

  • @ManjitKaur-lu7oy
    @ManjitKaur-lu7oy 4 นาทีที่ผ่านมา

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 41ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਸੈਪਲਾ ਤੋ ਜੀ❤❤❤❤❤❤❤❤❤❤❤

  • @mahekbhatti4229
    @mahekbhatti4229 3 ชั่วโมงที่ผ่านมา +1

    ❤😊

  • @Naveenalshah
    @Naveenalshah 3 ชั่วโมงที่ผ่านมา +1

    42

  • @HarpreetKaur-oy8lw
    @HarpreetKaur-oy8lw ชั่วโมงที่ผ่านมา +1

    Darwary nu lock lga hoya a oh khol do naaly kitchen da kum vi kardy dekheya karo pehly vangu apna khar lagda a

    • @HarpreetKaur-oy8lw
      @HarpreetKaur-oy8lw ชั่วโมงที่ผ่านมา +1

      Black door nu lock lga a

  • @HarpalSidhu-r7t
    @HarpalSidhu-r7t ชั่วโมงที่ผ่านมา

    ਬਾਪੂ ਕਾਕੇ ਬਹੁਤ ਵਧੀਆ ਕੰਮ ਕੀਤਾ ਜਮੀਨ ਨਾ ਕਰਵਾ ਕੇ ਹੁਣ ਨਜਾਰਾ ਆਉ ਕਰਮਾ ਸਾਰੀ ਪ੍ਰੀਤੋ ਦੇ ਨਾ ਕਰਵਾਉਣ ਨੂੰ ਫਿਰਦਾ ਸੀ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @KaramjeetKaur-v4p
    @KaramjeetKaur-v4p 50 นาทีที่ผ่านมา

    ਬਹੁਤ ਬਹੁਤ ਵਧੀਆ ਕੀਤਾ ਧੰਨਵਾਦ ਸਾਰਿਆ ਦਾ

  • @gagandeepkaur-ll4hg
    @gagandeepkaur-ll4hg 2 ชั่วโมงที่ผ่านมา

    Buth vadia video a aman ਦੀਦੀ ji wmk ❤❤❤❤❤

  • @Reeta_Rani__
    @Reeta_Rani__ 2 นาทีที่ผ่านมา

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ ਅਗਲਾ ਭਾਗ ਜਲਦੀ ਪਾ ਦਿਓ ਵੀਰ ਜੀ

  • @JarnailChoongh
    @JarnailChoongh 26 นาทีที่ผ่านมา

    ਬਾਈ ਇਹਦੀ ਸਟੋਰੀ ਲੰਬੀ ਬਣਾ ਦਿਆ ਕਰੋ ਕੋਈ ਮਾੜੀ ਮੋਟੀ ਦੇਖਣ ਵਾਲੀ ਸਵਾਲ ਹੋਵੇ

  • @SukhpreetKauruppal
    @SukhpreetKauruppal 2 ชั่วโมงที่ผ่านมา

    Very nice story Aman sister Rajveer veer ji ❤❤❤❤

  • @palwinderkaur5461
    @palwinderkaur5461 14 นาทีที่ผ่านมา

    Super super super super super super super super super ❤❤❤❤❤

  • @lakhvirsingh9614
    @lakhvirsingh9614 ชั่วโมงที่ผ่านมา

    ❤❤❤🎉 ਕਰਮੇ ਦੇ ਹਥੇਓ ਸਾਰਾ ਰੂਗਾ ਖੋ ley

  • @Kiranbala-w3c
    @Kiranbala-w3c 3 ชั่วโมงที่ผ่านมา

    Very very very very nice 💯 video ❤❤❤❤❤❤❤❤❤ God bless you all members 🙏

  • @jaskarnkourKarnkour
    @jaskarnkourKarnkour 46 นาทีที่ผ่านมา

    ❤❤❤❤❤❤❤❤
    ❤ love you too ❤
    ❤Aman dhlilon ❤
    ❤❤❤❤❤❤❤❤

  • @ArshDeep-l5s
    @ArshDeep-l5s 2 ชั่วโมงที่ผ่านมา

    Ajj wali story da maja bahut Aaya Aman didi 🎉🎉🎉❤❤❤❤❤❤❤❤❤❤

  • @RomeySandhu-c8y
    @RomeySandhu-c8y 5 นาทีที่ผ่านมา

    ਬਹੁਤ ਸੋਹਣੀ ਵੀਡੀਓ ਹੈ❤❤❤❤

  • @JaspreetKaur-n5z
    @JaspreetKaur-n5z 12 นาทีที่ผ่านมา

    Nice Video g Kaka Singh g bhua g te Eeshu di Dadi bhut wise(Samahdaar) hañ ❤❤❤❤❤🎉🎉🎉🎉🎉😅

  • @hardeepdhillon7971
    @hardeepdhillon7971 3 ชั่วโมงที่ผ่านมา

    De Aman thonu millen nu bhotha dill karda ❤❤

  • @shaminderkaursandhu9747
    @shaminderkaursandhu9747 2 ชั่วโมงที่ผ่านมา

    Very nice video good job all team members Kaka singh bai ji good thinking about children gbu all team

  • @Sukhwindersekhon-k7
    @Sukhwindersekhon-k7 2 ชั่วโมงที่ผ่านมา

    Very good video God bless you all team members ❤❤❤❤

  • @deVilBrar9
    @deVilBrar9 46 นาทีที่ผ่านมา

    Very nice story ❤❤
    Ajj da episode bahut vadhya c
    Ghaint team work 🙏🙏

  • @Mittal_908
    @Mittal_908 37 นาทีที่ผ่านมา

    Bebe de gal dil nu lagi. Ki bin bhai di bhen da rishta liya. Mere.apne koi bhara nahi 😢😢😢😢😢😢😢😢😢😢😢

  • @ManjeetKaur-gy1yb
    @ManjeetKaur-gy1yb 24 นาทีที่ผ่านมา

    Sabtoh jyada achhi 🌹 aur bhute 🌹 jyada khatarnak video pasand ayi hai

  • @ARMAANGILL7359
    @ARMAANGILL7359 43 วินาทีที่ผ่านมา

    Very nice video thanks for next part

  • @alishacreations4331
    @alishacreations4331 27 นาทีที่ผ่านมา

    Sahi gal ha ji gala bahot jada karde na

  • @jashandeepsingh7068
    @jashandeepsingh7068 23 นาทีที่ผ่านมา

    Very nice video Aman didi 👍🏽👍🏽👍🏽

  • @SandhuGora-wu7mc
    @SandhuGora-wu7mc 3 ชั่วโมงที่ผ่านมา

    Very very very very very nice video aman 🎉🎉🎉

  • @SAMSUNGJ-md4ek
    @SAMSUNGJ-md4ek 2 ชั่วโมงที่ผ่านมา

    Aman sister ji very very nice video god bless you all team members 🙏❤❤❤🇵🇰 Ali frome spain

  • @BalrajSingh-uy4um
    @BalrajSingh-uy4um 12 นาทีที่ผ่านมา

    Nic story aman dhillon ji good ❤❤❤

  • @Amarjitkaur-d2i
    @Amarjitkaur-d2i 13 นาทีที่ผ่านมา

    Bht vdia video gbu all team members stay healthy and happy 😄❤

  • @IrfanKhan-p7k6r
    @IrfanKhan-p7k6r ชั่วโมงที่ผ่านมา

    Very very nice video haa 😊😊😊😊🎉🎉🎉🎉❤❤❤❤

  • @Sukhvir-i2w
    @Sukhvir-i2w 4 นาทีที่ผ่านมา

    ਬਹੁਤ ਵਧੀਆ ਵੀੜੀਆ

  • @harseesjawanda4893
    @harseesjawanda4893 2 ชั่วโมงที่ผ่านมา

    Very nice video g 👌👌👌👌👌👌👌👌👌👌

  • @parminderthanksgkaur8186
    @parminderthanksgkaur8186 17 นาทีที่ผ่านมา

    Sonia take care we worried about you

  • @RamandeepDhillon-p7c
    @RamandeepDhillon-p7c 3 ชั่วโมงที่ผ่านมา

    Very beautiful ji iam waiting ❤️

  • @KaramjitSingh-mz9gj
    @KaramjitSingh-mz9gj ชั่วโมงที่ผ่านมา

    Very nice 👍👍👍👍👍👍👍👍👍👍 video

  • @ParmjitKaur-p9x
    @ParmjitKaur-p9x 2 ชั่วโมงที่ผ่านมา

    ਬਹੁਤਵਧੀਅ😂😅😅

  • @teacher3279
    @teacher3279 2 ชั่วโมงที่ผ่านมา

    Well done Kake beta keep it up😂😂😂😂

  • @JairnailSingh-i9f
    @JairnailSingh-i9f 2 ชั่วโมงที่ผ่านมา

    Very nice video Aman didi Rajveer Dhillon veer ji ❤❤

  • @BalwinderKaur-hg7fn
    @BalwinderKaur-hg7fn 3 ชั่วโมงที่ผ่านมา

    Ajj wali story da maja Bahut Aaya❤❤❤❤ Aman syster ji

  • @sukhdeepsidhu2342
    @sukhdeepsidhu2342 3 ชั่วโมงที่ผ่านมา

    Very nice story, Aman dhillon sister, Rajveer Dhillon veer ji 🌹🌻💐🌷

  • @charanjitkaurcheema2136
    @charanjitkaurcheema2136 2 ชั่วโมงที่ผ่านมา

    ❤❤❤❤❤ very very nice video put 👍

  • @gurshansingh8127
    @gurshansingh8127 2 ชั่วโมงที่ผ่านมา

    ਬਹੁਤ ਵਧੀਆ ਜੀ

  • @baljinderchahal3748
    @baljinderchahal3748 2 ชั่วโมงที่ผ่านมา

    Very good video God bless you ❤❤❤❤