Finally Family nal Trip te nikal gae te 50 hjar di sharat kon jitya | khoo wale

แชร์
ฝัง
  • เผยแพร่เมื่อ 27 ม.ค. 2025

ความคิดเห็น • 45

  • @rajkang69
    @rajkang69 6 หลายเดือนก่อน +6

    ਅੰਗਰੇਜ ਰਾਜ ਸਮੇਂ ਅਤੇ ਦਿੱਲੀ ਦੀ ਅਜ਼ਾਦੀ ਤੋਂ ਬਾਅਦ ਵੀ ਹੁਸ਼ਿਆਰਪੁਰ ਜਿਲ਼੍ਹੇ ਵਿਚ ਗੜ੍ਹਸ਼ੰਕਰ + ਮਾਲਪੁਰ ਦੇ ਇਲਾਕੇ ਨੂੰ ਅਤੇ ਭੂੰਗਾ ਅਤੇ ਗੜ੍ਹਦੀਵਾਲਾ ਦੇ ਇਲਾਕਿਆਂ ਨੂੰ ਅੰਬਾਂ ਅਤੇ ਬਾਗਬਾਨੀ ਦੀ ਰਾਜਧਾਨੀ ਕਿਹਾ ਜਾਂਦਾ ਸੀ ! ਪਰ ਬੇੜਾ ਬੈ ਗਿਆ ਅਕਾਲੀਆਂ ਦੇ ਲੀਡਰਾਂ ਦਾ ਅਤੇ ਕਾਂਗਰਸੀ ਲੀਡਰਾਂ ਦਾ ਜਿੰਨਾ ਕੋਈ ਮਦਦ ਨਹੀ ਕੀਤੀ ਫਲ਼ + ਫਰੂਟ Processing ਦੀ ਕੋਈ ਫੈਕਟਰੀ ਤਾਂ ਕੀ ਲਗਾਉਣੀ ਸੀ ਸਗੋਂ ੧੦੦ ਸਾਲ ਤੋਂ ਵੱਧ ਦੇ ਅੰਬਾਂ ਦੇ ਬੂਟੇ ਜੋ ਰੋਪੜ ਤੋਂ ਲੈ ਕੇ ਦਸੂਹਾ + ਪਠਾਨਕੋਟ ਤੱਕ ਜੀ.ਟੀ ਰੋਡ ਦੇ ਦੋਵੇਂ ਪਾਸੇ ਹੁੰਦੇ ਸਨ ਹਜਾਰਾਂ ਦੀ ਗਿਣਤੀ ਵਿੱਚ ਪਰ ਇਹ ਨੀਲੇ + ਚਿੱਟੇ + ਖ਼ਾਕੀ ਵੱਡੇ-ਵੱਡੇ ਢਿੱਡਾਂ ਵਾਲੇ ਸਭ ਕੁਝ ਖਾਹ ਗਏ -ਨਿੱਗਲ ਗਏ। ਜਿਹੜੇ 35/40ਸਾਲ ਰਾਜ ਕਰਕੇ ਪੰਜਾਬ ਨੂੰ ੳਜਾੜਨ ਵਾਲੇ ਕਹਿ ਰਹੇ ਹਨ ਕੇ ਚਲੋ ਪੰਜਾਬ ਨੂੰ ਬਚਾਈਏ 😮😢 ਲੱਖਾਂ + ਕਰੋੜਾਂ ਲਾਹਨਤਾਂ ਪਾਓ ਇੰਨਾਂ ਬੇਸ਼ਰਮ ਲੋਕਾਂ ਨੂੰ ! ਇਹ ਜਿਸਨੂੰ ਬੀਬਾ ਜੀ ਕਹਿੰਦੇ ਹਨ ਉਸ ਕੋਲ ਦਿੱਲੀ ਵਿੱਚ 10 Food Processing ਦਾ ਮੰਤਰੀ ਮੰਡਲ ਜਾਂ ਅਹੁਦਾ ਰਿਹਾ ਪਰ ਇਸ ਕਮਲ਼ੀ ਨੇ ਕੁਝ ਨਹੀ ਲਿਆਂਦਾ /ਦਿੱਤਾ ਪੰਜਾਬ ਨੂੰ 😢😢।

    • @HarjinderKaur-sq5cx
      @HarjinderKaur-sq5cx 6 หลายเดือนก่อน

      Sahi kiha tusi meri friend mahalpur ton c amb de bhtte dekh bahut rondi c jo sarkaar ne cut k coror rs kha large fries itly

  • @rajkang69
    @rajkang69 6 หลายเดือนก่อน +3

    ਅੰਬੀਆਂ ਨੂੰ ਤਰਸੇਂਗੀ ਛੱਡਕੇ ਸ਼ਹਿਰ ਦੋਆਬਾ(ਦੇਸ਼ ਦੋਆਬਾ❤)( ਹੁਸ਼ਿਆਰਪੁਰ ❤🎉❤)ਮਾਲਵੇ ਦੇ ਦੀਦਾਰ ਸੰਧੂ ਜੀ ਨੇ 40/ 50 ਸਾਲ ਪਹਿਲਾਂ ਗਾਇਆ ਸੀ ਇਹ ਗੀਤ ਵਿੱਚ ~ ਦੋਗਾਣੇ ਵਿੱਚ ❤

  • @sushilashta6824
    @sushilashta6824 6 หลายเดือนก่อน +4

    Deep in my pind near Malpur, we have mango trees. No doubt the weather in Hoshiarpur is much better and clean. I guess it is due to lot of trees and greenery. In your KHET, you can too grow popular trees on the BATTA TE. Most of the farmers do on their KHET. This will generate additional income and good for environment too. I would suggest at your home garden also, you can grow CHIKU, AMRUD, NIMBOO, MANGO and PAPAYA of hybrid quality. The hybrid quality plant height is not more than 6 ft. and you get lot of fruits. Best wishes!

  • @amancheema6018
    @amancheema6018 6 หลายเดือนก่อน +2

    ਸਿਰਾ ਬਾਈ ਜੀ 👍🥰
    ਨਜ਼ਾਰਾ ਲਿਆ ਤਾਂ ਪਿੰਡ ਦੀ video ਬਣਾਂ ਕਿ
    ਅਸਲੀ ਨਜ਼ਾਰਾ ਪਿੰਡਾਂ ਚ ਆ ❤
    ਸਕੂਨ ਬਹੁਤ ਮਿਲਦਾ ਯਾਰ 😛

  • @amancheema6018
    @amancheema6018 6 หลายเดือนก่อน +1

    ਦੀਪ ਬਾਈ ੫੦,੦੦੦ ਹਜ਼ਾਰ ਗਿਆ 😂😂😂😂😂😂
    ਪਹਾੜਾਂ ਦੀ ਸੈਰ 👍 family members ਨਾਲ

  • @rehmanhaider1044
    @rehmanhaider1044 6 หลายเดือนก่อน +2

    Love from Punjab Pakistan ❤❤

  • @irandhawa3
    @irandhawa3 6 หลายเดือนก่อน

    Luv ur video....bro...Keep going....God bless u

  • @jasjosan5315
    @jasjosan5315 6 หลายเดือนก่อน +3

    Sat sri akal hardeep bai rab khush rakhe sare pariwar nu 🙏 bai 50 hajar ta dene Paine hun 🤣🤣

  • @nadasamardzic8150
    @nadasamardzic8150 6 หลายเดือนก่อน

    Pomaze Bog
    Imate divnu prirodu. Ja je mnogo volim. ❤❤❤

  • @soniakathuria8459
    @soniakathuria8459 6 หลายเดือนก่อน

    Bhabhi bhut cute hai❤😊

  • @BalwinderSingh-kk8fe
    @BalwinderSingh-kk8fe 6 หลายเดือนก่อน

    Good yr

  • @manishkumarsingh5235
    @manishkumarsingh5235 6 หลายเดือนก่อน

    Deep y badminton oh game a Jo regular khead de a Una Di lambi Umar tak jeondey a

  • @damansingh7975
    @damansingh7975 6 หลายเดือนก่อน

    Attttt vicdo verr

  • @taranpreetkaur182
    @taranpreetkaur182 6 หลายเดือนก่อน +1

    Good luck 👍

  • @harrybhagat1198
    @harrybhagat1198 6 หลายเดือนก่อน +2

    Paji Galt gal ve tu c gal to mukar gaye 50 Hazar nhi dite 😂😂

  • @GhoghaSinghFatehabadiya9828
    @GhoghaSinghFatehabadiya9828 6 หลายเดือนก่อน +1

    Kyu vechari bhen ji da kalja katha karn lageya hoya bai vechari dardi aa kukadi nu fadan vaket bai es karke vechari kolo kukadi fadi nahi gayi 50 hazzar ta hon denne penn ge bai bahot ghaint video aa bai

  • @jasskaur6042
    @jasskaur6042 6 หลายเดือนก่อน +1

    Paji aa family nl vlog vadiya lagde aa gadiya di sanu koni samj ondi

  • @amarjitkauraulakh8005
    @amarjitkauraulakh8005 6 หลายเดือนก่อน

    Very nice video 👍

  • @Kusamjit
    @Kusamjit 6 หลายเดือนก่อน

    nice🎉

  • @diljitboss156
    @diljitboss156 6 หลายเดือนก่อน

    ਮੇਰੇ ਵਲੋਂ ਸਾਰੀਆਂ ਨੂੰ ਪਿਆਰ ਪਰੀ ਸਤਸ਼੍ਰੀਅਕਾਲ ਜੀ 🙏🌹

  • @joharrobin9738
    @joharrobin9738 6 หลายเดือนก่อน

  • @JaspreetSharma-b2j
    @JaspreetSharma-b2j 6 หลายเดือนก่อน

    Bhaji daily video paya kro ji

  • @JobenpreetJoben
    @JobenpreetJoben 6 หลายเดือนก่อน

    Nice

  • @balsingh9547
    @balsingh9547 6 หลายเดือนก่อน

    Dene paine ne hun janab 50k😜

  • @BalvirSingh-zg9dk
    @BalvirSingh-zg9dk 6 หลายเดือนก่อน +1

    ਗੱਡੀਆਂ ਦੇ ਘੱਟ ਘਰਾਂ ਦੀਪ ਦੇਸੀ ਵੀਡੀਓ ਬਣਾਇਆ ਹ

  • @Kamalsooch1313
    @Kamalsooch1313 6 หลายเดือนก่อน

    Toni bhaji

  • @bhupindermarwaha7404
    @bhupindermarwaha7404 6 หลายเดือนก่อน

    😂😅50000

  • @Kularfam
    @Kularfam 6 หลายเดือนก่อน

    Aeni mehnat kiti behan ne hun tan paise milane chahide a 😀

  • @rajkang69
    @rajkang69 6 หลายเดือนก่อน

    ਦੀਪਾ ਸਿੰਘ ਹੀ ਰਿਹਾ ਤੂੰ 😂! ਬੱਸ ਕੋਈ ਚੀਜ ਦੇਖੀ ਨੀ ਤਾਂ ਖਰੀਦੀ ਨੀ ਮੁੜਕੇ ਘਰ ਲਿਆਕੇ ਇਕ ਵਾਰੀ ਵਰਤਕੇ ਚਾਅ ਲਹਿ ਜਾਂਦਾ ਤਾਂ ਫਿਰ ਸਾਲ-ਦੋ ਸਾਲ ਬਾਅਦ ਸਫਾਈ ਕਰਨ ਲੱਗੇ ਨੂੰ ਜਦੋ ਲੱਭਦੀਆਂ ਤਾਂ ਫਿਰ ਕਹੇਂਗਾ ਆਹ ਦੇਖੋ ਮੈਂ / ਅਸੀ ਆਹ ਬਹੁਤ ਖੇਡਦੇ ਹੁੰਦੇ ਸੀ 😂! ਹੁਣ ਚੀਕਣੋਂ ਜਿੰਮ ਜਾਂਦਾ ਲਗਾਤਾਰ 10ਕੁ ਦਿਨ ਤਾਂ ਜਦੋ ਡੌਲ਼ੇ ਵਿਚਾਰੇ ਮੋਟੇ ਹੋਣ ਦੀ ਬਜਾਏ ਸੁੱਜ ਜਾਂਦੇ ਤਾਂ😂 ਕਹੇਗਾ ਹਾਂ 😮 ਫ਼ਰਕ ਪੈ ਗਿਆ ਹੁਣ ਛੇ ਮਹੀਨੇ ਆਉਣਾ ਜਿੰਮ 😢ਪਰ ਜਦੋ ਛੇ ਦਿਨ 6 ਘੰਟੇ ਹੋ ਜਾਂਦੇ ਤਾਂ ਫਿਰ ਅਗਲਾ ਪਲੈਨ ਸ਼ੁਰੂ 😂🎉😂 ਸੱਦਕੇ ਤੇਰੇ ਆਪਾਂ ਪੂਲ਼ ਵੀ ਖਰੀਦਿਆ ਮਸਾਂ ਡੁੱਬਣ ਤੋ ਬੱਚਿਆਂ ਦੀਪੂ 😂ਤਾਂ ਘਟਦਿਆਂ ਨੇ ਮਿੱਟੀ ਪਾ ਕੇ ਪੂਲ਼ ਭਰ ਦਿੱਤਾ ਤੇ ਹੁਣ ਮਿਲਖਾ ਸਿੰਘ ਵਾਂਗ ਦੌੜਨਾਂ ਸ਼ੁਰੂ ਕਰਨਾ ਦੀਪ ਸਿੰਘ ਨੇ 😮🎉😂😂❤❤😂🎉ਇੰਤਜਾਰ ਕਰੋ ਬੱਸ 😂😂🎉😢❤🎉

  • @Amritpalsingh-dv9vv
    @Amritpalsingh-dv9vv 6 หลายเดือนก่อน +2

    ਬਾਈ ਪੈਸੇ ਦੇਣ ਏ ਤਾਂ ਬਣਦੇ ਨੇ

  • @gurpreet2035
    @gurpreet2035 6 หลายเดือนก่อน

    ਭੈਣ ਜੀ ਬਹੁਤ ਵੈਟ ਘਟਾਂ ਲਿਆ ਤੁਸੀਂ

  • @JaswinderKaur-nj1uf
    @JaswinderKaur-nj1uf 6 หลายเดือนก่อน

    ਪਹਿਲਾਂ ਕੁੜੀ ਨੂੰ ਡਰ ਲਗਦਾਕਕੜੀਕੋਲੋ ਹੁਣ ਹਥਵਿਚੋਛਡਣਦਾਨਾਨਹੀਲੈਦੀਪਜਾਹ ਹਜ਼ਾਰ

  • @harmandeepsingh0226
    @harmandeepsingh0226 6 หลายเดือนก่อน

    22 hun ta 50000/- dena pyu no cheating.

  • @gurindersingh7844
    @gurindersingh7844 6 หลายเดือนก่อน

    Ambiya nu tarsey gi chad kai desh doaba

  • @Ikramkhan-nm6qp
    @Ikramkhan-nm6qp 6 หลายเดือนก่อน

    Good ❤❤❤❤

  • @MohanSingh-jc8de
    @MohanSingh-jc8de 6 หลายเดือนก่อน

    Nice

  • @simarnagra2288
    @simarnagra2288 6 หลายเดือนก่อน

  • @rajkang69
    @rajkang69 6 หลายเดือนก่อน

    ਦੀਪਾ ਸਿੰਘ ਹੀ ਰਿਹਾ ਤੂੰ 😂! ਬੱਸ ਕੋਈ ਚੀਜ ਦੇਖੀ ਨੀ ਤਾਂ ਖਰੀਦੀ ਨੀ ਮੁੜਕੇ ਘਰ ਲਿਆਕੇ ਇਕ ਵਾਰੀ ਵਰਤਕੇ ਚਾਅ ਲਹਿ ਜਾਂਦਾ ਤਾਂ ਫਿਰ ਸਾਲ-ਦੋ ਸਾਲ ਬਾਅਦ ਸਫਾਈ ਕਰਨ ਲੱਗੇ ਨੂੰ ਜਦੋ ਲੱਭਦੀਆਂ ਤਾਂ ਫਿਰ ਕਹੇਂਗਾ ਆਹ ਦੇਖੋ ਮੈਂ / ਅਸੀ ਆਹ ਬਹੁਤ ਖੇਡਦੇ ਹੁੰਦੇ ਸੀ 😂! ਹੁਣ ਚੀਕਣੋਂ ਜਿੰਮ ਜਾਂਦਾ ਲਗਾਤਾਰ 10ਕੁ ਦਿਨ ਤਾਂ ਜਦੋ ਡੌਲ਼ੇ ਵਿਚਾਰੇ ਮੋਟੇ ਹੋਣ ਦੀ ਬਜਾਏ ਸੁੱਜ ਜਾਂਦੇ ਤਾਂ😂 ਕਹੇਗਾ ਹਾਂ 😮 ਫ਼ਰਕ ਪੈ ਗਿਆ ਹੁਣ ਛੇ ਮਹੀਨੇ ਆਉਣਾ ਜਿੰਮ 😢ਪਰ ਜਦੋ ਛੇ ਦਿਨ 6 ਘੰਟੇ ਹੋ ਜਾਂਦੇ ਤਾਂ ਫਿਰ ਅਗਲਾ ਪਲੈਨ ਸ਼ੁਰੂ 😂🎉😂 ਸੱਦਕੇ ਤੇਰੇ ਆਪਾਂ ਪੂਲ਼ ਵੀ ਖਰੀਦਿਆ ਮਸਾਂ ਡੁੱਬਣ ਤੋ ਬੱਚਿਆਂ ਦੀਪੂ 😂ਤਾਂ ਘਟਦਿਆਂ ਨੇ ਮਿੱਟੀ ਪਾ ਕੇ ਪੂਲ਼ ਭਰ ਦਿੱਤਾ ਤੇ ਹੁਣ ਮਿਲਖਾ ਸਿੰਘ ਵਾਂਗ ਦੌੜਨਾਂ ਸ਼ੁਰੂ ਕਰਨਾ ਦੀਪ ਸਿੰਘ ਨੇ 😮🎉😂😂❤❤😂🎉ਇੰਤਜਾਰ ਕਰੋ ਬੱਸ 😂😂🎉😢❤🎉

  • @Nkaynation47
    @Nkaynation47 6 หลายเดือนก่อน

    ❤❤❤❤❤❤

  • @krishmehra7924
    @krishmehra7924 6 หลายเดือนก่อน

    ❤❤❤❤❤❤❤

  • @LovepreetSingh-fi6ux
    @LovepreetSingh-fi6ux 6 หลายเดือนก่อน

    ❤❤❤❤❤❤

  • @Dilpreeetsingh7
    @Dilpreeetsingh7 6 หลายเดือนก่อน

    ❤❤

  • @navjotjajuha5283
    @navjotjajuha5283 5 หลายเดือนก่อน

    ❤❤❤