CM ਮਾਨ ‘ਤੇ ਭੜਕੇ AAP ਮੰਤਰੀ ਕੁਲਦੀਪ ਧਾਲੀਵਾਲ ? ਸ਼ਰੇਆਮ ਕਹਿ ਗਏ ਡਰਾਮੇ ਨਾ ਕਰੋ ! ਖੋਲ’ਤੀ ਪੋਲ

แชร์
ฝัง
  • เผยแพร่เมื่อ 28 ก.ย. 2024
  • CM ਮਾਨ ‘ਤੇ ਭੜਕੇ AAP ਮੰਤਰੀ ਕੁਲਦੀਪ ਧਾਲੀਵਾਲ?
    ਸ਼ਰੇਆਮ ਕਹਿ ਗਏ ਡਰਾਮੇ ਨਾ ਕਰੋ! ਖੋਲ’ਤੀ ਪੋਲ

ความคิดเห็น • 360

  • @jagdishkaur9755
    @jagdishkaur9755 3 หลายเดือนก่อน +30

    ਮੈਨੂੰ ਰਾਜਨੀਤੀ ਦੀ ਬਹੁਤੀ ਸਮਝ ਨਹੀਂ ਹੈ ਪਰ ਫੇਰ ਵੀ ਮੈਂ ਉਸੇ ਵੇਲੇ ਹੀ ਮਹਿਸੂਸ ਕਰ ਲਿਆ ਸੀ ਕਿ ਵਰਕਰਾਂ ਦੀ ਅਣਦੇਖੀ ਕਰਨਾ ਸਰਕਾਰ ਨੂੰ ਮਹਿੰਗਾ ਪਵੇਗਾ।

    • @AjitSingh-el4gf
      @AjitSingh-el4gf 3 หลายเดือนก่อน

      Please you know that human is error and not be disheat, forget previous mistake and try hard for future

  • @Davindar500
    @Davindar500 3 หลายเดือนก่อน +60

    ਭੰਡ ਪੁਣੇ ਦੇ ਨਾਲ ਬਦਲਾਅ ਨੀ ਔਂਦਾ। ਚਿੱਟਾ ਬੰਦ ਕਰਨ ਦੇ ਨਾਲ ਬਦਲਾਅ ਆਊਗਾ। ਹੁਣ ਤਾਂ ਕਿੱਕਲੀ ਕਲੀਰ ਦੀ ਵੀ ਭੁੱਲ ਗਏ। ਭੰਡ ਮੰਡਲੀ।

    • @SurinderSingh-we9rt
      @SurinderSingh-we9rt 3 หลายเดือนก่อน

      ਚਿੱਟਾ ਕੋਈ ਸਰਕਾਰ ਬੰਦ ਨਹੀਂ ਕਰ ਸਕਦੀ ਇਹ ਸਾਰੇ ਵਰਲਡ ਦੀ ਸਮੱਸਿਆ ਬਣ ਚੁੱਕੀ ਹੈ। ਚਿੱਟਾ ਪੀਣਾ ਬੰਦ ਕਰੋ ਤਾਂ ਕੁਝ ਬ੍ਰੇਕ ਲੱਗ ਸਕਦੀ ਹੈ।

    • @Davindar500
      @Davindar500 3 หลายเดือนก่อน +1

      @@SurinderSingh-we9rt ਕਿੱਕਲੀ ਕਲੀਰ ਦੀ ਗਾਉਣ ਵਾਲੇਆ ਦੇ ਹੱਥ ਵਿਚ ਹੋਊ। ਤਾਂ ਹੀ ਤਾਂ ਕੀਕਲ਼ੀ ਗਾ ਹੁੰਦੀ ਸੀ। ਭੰਡ ਪੁਣਾ ਕਰਨ ਦੀ ਕੀ ਲੋੜ ਅਾ।

  • @BalkarSingh-dc1oq
    @BalkarSingh-dc1oq 3 หลายเดือนก่อน +51

    ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 1:26

    • @AjitSingh-el4gf
      @AjitSingh-el4gf 3 หลายเดือนก่อน

      Tainu supna aea hai

    • @Aman15679
      @Aman15679 3 หลายเดือนก่อน

      Jhadu party hi khatam ho jni a

    • @SandeepKumar-jn6ti
      @SandeepKumar-jn6ti 3 หลายเดือนก่อน

      Ni enaa ti pasion v band karo taa ki loka de pase naal ash Naa karne

  • @kulwinderbains9817
    @kulwinderbains9817 3 หลายเดือนก่อน +28

    ਇਹਦੀ ਤਾਂ ਸਮਝ ਹੀ ਨ੍ਹੀ ਆਉਂਦੀ ਕਿਆ ਬੋਲੀ ਜਾਂਦਾ ਹੈ 😂😢

    • @BalwinderSingh-sv7hp
      @BalwinderSingh-sv7hp 3 หลายเดือนก่อน +3

      ਮੈਂ ਵੀ ਇਹੋ ਕਹਿਣ ਲੱਗਾ ਸੀ

    • @er.balwindersinghbajwapspc4194
      @er.balwindersinghbajwapspc4194 3 หลายเดือนก่อน +1

      ਚੰਨੀ ਪੁੱਛਦਾ, ਇਹ ਕਿਆ ਬੋਲੀ ਜਾ ਰਿਹਾ, ਮੈਂ ਭੀ ਬੋਲ ਸਕਦਾਂ ਪਰ ਸਮਝ ਤਾਂ ਆਵੇ ।

    • @Sukhrajjs
      @Sukhrajjs 3 หลายเดือนก่อน +1

      Oh kahda bond na Marvao sare km v kuch krlo 😂

  • @rajasidhu4712
    @rajasidhu4712 3 หลายเดือนก่อน +5

    ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਗਿਆ ਚਿੱਟੇ ਦਾ ਬਹੁਤ ਬੁਰਾ ਹਾਲ ਹੈ ਪੰਜਾਬ ਵਿੱਚ ਝੂਠੇ ਪਰਚੇ ਦਰਜ ਕੀਤੇ ਗਏ ਨੌਜਵਾਨਾਂ ਤੇ ਕੀ ਕੀਤਾ ਆਮ ਆਦਮੀ ਪਾਰਟੀ ਨੇ

  • @SoniSingh-qm1uo
    @SoniSingh-qm1uo 3 หลายเดือนก่อน +12

    ਹੁਣ ਮੰਗਲ ਗ੍ਰਹਿ ਤੇ ਪੈਣਗੀਆਂ ਵੋਟਾਂ

  • @JagjitSinghhh
    @JagjitSinghhh 3 หลายเดือนก่อน +3

    Sukar Hai Tuhanu Vi Akal Agi Darame Shudke Jameen Te Ajo

  • @kakababa47
    @kakababa47 3 หลายเดือนก่อน +2

    ਸਹੀ ਗੱਲ ਹੈ ,,,ਸੰਗਰੂਰ ਤੋ ਵੀ ਖਹਿਰਾ ਨਾ ਆਉਦਾ ਤਾ ਮੀਤ ਹੇਅਰ ਵੀ ਗਿਆ ਸੀ ਤੇ ਖੰਨਾ ਸਾਹਿਬ ਕਰਕੇ ਜਿਤ ਗਿਆ

  • @GuraSingh-r8b
    @GuraSingh-r8b 3 หลายเดือนก่อน +1

    ਓਹ ਪੰਜਾਬ ਦੇ ਲੋਕੋ ਹੁਣ ਇਨ੍ਹਾਂ ਨੇ ਬਹੁਤ ਡਰਾਮਾ ਕਰਨਾ ਹੈ ਇਨ੍ਹਾਂ ਲੋਕਾਂ ਤੋਂ ਪੰਜਾਬ ਨੂੰ ਵਚਾ ਲਵੋ ਨਹੀਂ ਇਹ ਪੰਜਾਬ ਦੇ ਪੁੱਤਰ ਮਰਵਾ ਕੇ ਪੰਜਾਬ ਖਾਲੀ ਕਰਵਾ ਦੇਣਗੇ ਿਹ ਸਿਰਫ ਪੱਗਾ ਵਿੱਚ ਸਿਰ ਫਸਾ ਕੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ

  • @SandeepSingh-x8m2h
    @SandeepSingh-x8m2h 2 หลายเดือนก่อน

    ਤਮਾਤਰ

  • @tarjindersingh3938
    @tarjindersingh3938 3 หลายเดือนก่อน

    ਬਿਲਕੁੱਲ ਸਹੀ ਜੀ ।।

  • @GurwelSingh-n8e
    @GurwelSingh-n8e 3 หลายเดือนก่อน +3

    Right

  • @PReet1322-GS
    @PReet1322-GS 3 หลายเดือนก่อน +8

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏wt3ynneeumeun3uj3yj3yj3j637j37j37j37j37j37jj3yyjjk6fjtj

  • @saroopsingh1461
    @saroopsingh1461 3 หลายเดือนก่อน

    Bil kul right ground level o

  • @BALDEVSINGH-uf1po
    @BALDEVSINGH-uf1po 3 หลายเดือนก่อน

    ਹੁਣ ਜਨਤਾ ਬਹੁਤ ਸਿਆਣੀ ਹੋ ਗਈ ਹੈ,ਲੀਡਰਾਂ ਦੇ ਹਰ ਇੱਕ ਚੰਗੇ, ਮੰਦੇ ਨੂੰ ਦੇਖਦੀ,ਪਰਖ ਦੀ ਹੈ।ਨੇਤਾਵਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ।

  • @naseebchand8371
    @naseebchand8371 3 หลายเดือนก่อน

    ਸ਼ਰੇਆਮ ਚਿੱਟਾ ਵਿਕ ਰਿਹਾ ਹੈ ਹਰ ਆਦਮੀ ਨਾਲ ਧੱਕਾ ਹੋ ਰਿਹਾ ਹੈ ਪੁਲਿਸ ਪ੍ਰਸ਼ਾਸਨ ਭਗਵੰਤ ਮਾਨ ਸਰਕਾਰ ਪੁਲਿਸ ਰਹੀ ਪੈਸਾ ਕਮਾਉਣ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਪੁਲਿਸ ਹਰੀ ਰਿਸ਼ਵਤ ਲੈਦਾ ਹੈ ਦੀਨਾਨਗਰ ਥਾਣੇ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀਂ ਪੁਲਿਸ ਪ੍ਰਸ਼ਾਸਨ ਮੁਰਦਾਬਾਦ

  • @DaljitSingh-sj7ho
    @DaljitSingh-sj7ho 3 หลายเดือนก่อน

    ਲੋਕਤੰਤਰ ਹੈ ਲੋਕਤੰਤਰ ਸਬਕ ਸਿਖਾਉਣਗੇ ਜਿਹੜੀ ਤੈ ਅੱਤ ਚੁੱਕੀ ਸੀ ਪੰਚਾਇਤ ਮੰਤਰੀ ਵੇਲੇ ਯਾਦ ਕਰ। ਗਰੀਬਾਂ ਦੇ ਢਾਹ ਘਰ ਹੁਣ ਰੱਬ ਯਾਦ ਰੱਖਣਾ ਪੈਂਦਾ

  • @balrajdeepsingh615
    @balrajdeepsingh615 3 หลายเดือนก่อน +1

    ਬਿਲਕੁਲ ਸਹੀ ਕਿਹਾ ਮੰਤਰੀ ਸਾਹਬ ਨੇ

  • @jeneralsingh9946
    @jeneralsingh9946 3 หลายเดือนก่อน

    😊dhariwal vdia banda app ne amritpal nal bahut galat kita Lok dukhi han

  • @gurjindersingh863
    @gurjindersingh863 3 หลายเดือนก่อน

    ਆਪ ਐੱਸ ਸੀ ਅਤੇ ਬੀ ਸੀ ਵੋਟ ਨੂੰ ਆਕਰਸ਼ਿਤ ਕਰਨ ਵਿੱਚ ਅਸਫਲ ਰਹੀ। ਧਾਲ਼ੀਵਾਲ ਸਾਹਿਬ ਸਹੀ ਹਨ ਕਿ ਆਮ ਆਦਮੀ ਪਾਰਟੀ ਗਰਾਊਂਡ ਜ਼ੀਰੋ ਨਾਲ਼ ਜੁੜਨ ਵਿੱਚ ਅਸਫ਼ਲ ਰਹੀ।

  • @JarnailSingh-ef5ir
    @JarnailSingh-ef5ir 3 หลายเดือนก่อน

    ਜੇਕਰ ਪੰਜਾਬੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਥ ਨਾ ਦਿੱਤਾ ਫਿਰ ਚਾਹੇ ਰੱਬ ਵੀ ਧਰਤੀ ਤੇ ਆ ਜਾਵੇ ਪੰਜਾਬੀਆਂ ਦਾ ਕੁਝ ਨਹੀਂ ਹੋ ਸਕਦਾ ਪੰਜਾਬ ਦੀ ਹਾਲਤ ਬਹੁਤ ਖਰਾਬ ਕਰ ਦਿੱਤੀ ਸੀ ਪੁਰਾਣੀਆਂ ਪਾਰਟੀਆਂ ਨੇ ਠੀਕ ਕਰਨ ਨੂੰ ਟਾਇਮ ਤਾਂ ਲੱਗਦਾ ਹੈ ਮਾਨ ਸਾਹਬ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਅਤੇ ਮਾਨ ਸਾਹਬ ਉੱਤੇ ਜੀ

    • @PalwinderSingh-fc9lo
      @PalwinderSingh-fc9lo 3 หลายเดือนก่อน

      Sabh to nikammi jhoothi sarkar hai eh chawl dramebaaz besharam bhand nachar janani baaj gappe shrabi rss dehli de dalal Punjab Sikh Kom de gardar 2 Saala vich 104000 cr.. da karja chak ke keta ke hai panjab da sikha te jhoothe parche kete NSA lake band keta Punjab da Pani Haryana dehli rajsthan nu dean de pure teyari hai ehna chawl chor sarkar de Punjab vicho aap party de sarkar hatao panjab bachao

  • @RajinderPalSingh-io6bz
    @RajinderPalSingh-io6bz 3 หลายเดือนก่อน

    Dhaliwal theek keh reha hai 👍

  • @Honey_Sidhu4
    @Honey_Sidhu4 3 หลายเดือนก่อน

    ਗਲੋਡ ਤੇ ਜਾਓ ਗਰਾਉਂਡ ਤੇ ਨੇ ਜਾਓ

  • @jeetkular2521
    @jeetkular2521 3 หลายเดือนก่อน

    Dhaliwal speaking good but need work ji

  • @jagroopsinghbassi1601
    @jagroopsinghbassi1601 3 หลายเดือนก่อน

    ਗਾ ਮਾਤਾ ਹਾਰ ਗਈ

  • @BalvirSingh-ul9zz
    @BalvirSingh-ul9zz 3 หลายเดือนก่อน +1

    ਪੰਚਾਇਤ ਦੀ ਨਾ ਹੋਣ ਕਰਕੇ ਵਿਕਾਸ ਦੇ ਸਾਰੇ ਕੰਮ ਬੰਦ ਪਏ ਨੇ

  • @ankushmahajan4806
    @ankushmahajan4806 3 หลายเดือนก่อน

    Promise pure nhi kitte
    Kache mulazam regular nhi kite hospital department ch 14,14 saal ho gaye

  • @rajurj6829
    @rajurj6829 3 หลายเดือนก่อน

    Meri benti hai akhauti inqlabi nu k jldi ton jldi dhaliwal saab nu ek translater dita jave,, eh bnde thori bhuti zmeer jagdi hai hje

  • @sukhdevsingh8756
    @sukhdevsingh8756 3 หลายเดือนก่อน

    ਮਾਲ ਵਿਭਾਗ ਵਿਚ ਕੋਈ ਕੰਮ ਮੋਦੀ ਰਿਸ਼ਵਤ ਲੈਣ ਤੋਂ ਬਿਨਾਂ ਨਹਂੀਂ ਹੁੰਦਾ ਪੜਤਾਲ ਕਰ ਕੇ ਵੇਖ ਲੈਣ 🎉 🎉 🎉 🎉 🎉

    • @kalnasingh5243
      @kalnasingh5243 3 หลายเดือนก่อน

      Veer ji sade desh ch srkar jis di mrji hove pr rishvt kde bnd nhi ho skti

  • @balkaransingh7843
    @balkaransingh7843 3 หลายเดือนก่อน

    Bai ji sab to waddi galti Amritpal hora te NSA launa..2027 vich es buchar da hall vikheo ki hunda.....

  • @AvtarSingh-mh7je
    @AvtarSingh-mh7je 3 หลายเดือนก่อน

    ਧਾਲੀਵਾਲ ਸਾਹਿਬ ਤਸੀ ਹਾਰ ਦਾ ਕਾਰਨ ਬਹੁਤ ‌ਜਲਦੀ ਸਮਝੇ।

  • @harjindersingh6287
    @harjindersingh6287 3 หลายเดือนก่อน

    ਲੱਗ ਗੇ ਮੰਨਣ ਲੋਕਾਂ ਨੇ ਤਾਂ ਬੜੇ ਬੜੇ ਮਨਾਲਏ

  • @parminderchechi3170
    @parminderchechi3170 3 หลายเดือนก่อน

    Amritpal karke hoya❤❤❤

  • @souravjain5611
    @souravjain5611 3 หลายเดือนก่อน

    Chalooo Ehna nu v pta lag gya kinee Pani vich aa😂😂😂

  • @gurindersidhu1625
    @gurindersidhu1625 3 หลายเดือนก่อน

    Jis nu free mil gyea us nu kam karan di ki jarorT

  • @singhsingh8054
    @singhsingh8054 3 หลายเดือนก่อน

    ਹੋਰ ਰਲਾ ਲੋ ਦੂਜਿਆਂ ਪਾਰਟੀਆਂ ਤੋਂ ਬੰਦੇ, ਕਿਸੇ ਦਿੱਲੀ ਤੋਂ ਲੈ ਆਇਓ ਜੀ ਅਗਲੀ ਵਾਰ ਰਾਗਵ ਚਡੇ ਵਰਗੇ ਬੰਦੇ ਫਿਰ ਪਾਊਗੀ ਜਨਤਾ ਰੱਜ ਕੇ ਵੋਟ ਤੁਆਨੂੰ

  • @AmandeepSingh-pk5vy
    @AmandeepSingh-pk5vy 3 หลายเดือนก่อน

    Amaretsar vech darbar sahib de kol saream hotel negag ban rahe han karo karawae hotla vech chakle chal rahe han sare am

  • @ParamjitSingh-pb1cv
    @ParamjitSingh-pb1cv 3 หลายเดือนก่อน

    2027 ਚ ਖਤਰਾ ਆਪ ਨੂੰ ਜੇ ਕੰਮ ਨਾ ਕੀਤਾ❌❌❌❌❌❌❌❌❌❌❌❌❌❌❌❌❌❌❌❌❌❌❌❌❌❌

  • @HarbansSingh-ci6sp
    @HarbansSingh-ci6sp 3 หลายเดือนก่อน

    ਆਮ ਆਦਮੀ ਨੇ ਕੋਈ ਕੱਮ ਨਹੀਂ ਕੀਤੇ ਕਰੋਨਾ ਜੋਧੇਆ ਨਾਲ ਵਾਦਾ ਕਰਕੇ ਭਗਵੰਤ ਮਾਨ ਨੇ ਧੋਖਾ ਕੀਤਾ ਤੇਰਾ ਜ਼ੀਰੋ ਤੇ ਕਿੱਥੋਂ ਜਿੱਤੇ ਹੋਏ ਹਾਰ

  • @sakatarsingh1434
    @sakatarsingh1434 3 หลายเดือนก่อน

    Chittta 2 saal baad v control nahi hoya ,, illigal mining v nahi ruki fer ki fark hai baki nalo tuhada. Es karke vote nahi mili

  • @SodhirakhraSodhirakhra
    @SodhirakhraSodhirakhra 3 หลายเดือนก่อน

    ਦੇਖੀ ਚਲ ਸਤਾਈ ਵਿੱਚ ਕੀ ਬਣਦਾ

  • @rajubhardwaj2795
    @rajubhardwaj2795 3 หลายเดือนก่อน

    Shote workara nal Milo na ki shahukara nal 2022 wale workara nu bhul ge taeo ta rul ge

  • @RakeshKumar-rd2pd
    @RakeshKumar-rd2pd 3 หลายเดือนก่อน

    Jumalebaji sarkar

  • @bains313
    @bains313 3 หลายเดือนก่อน

    Eh di awaj samaj nahi aoudi datla k bolda lagda

  • @kamgill-xk7or
    @kamgill-xk7or 3 หลายเดือนก่อน

    Dhaliwal great for NRI he help lot never any party help NRI

  • @RANJITKALYAN-mm3dt
    @RANJITKALYAN-mm3dt 3 หลายเดือนก่อน

    Sade pind 1400votes ne 600 sc smaj ne te Cristian ne pai 166votes jattan baki koi jattan cho bahr nhi aya

  • @simranjoshi9326
    @simranjoshi9326 3 หลายเดือนก่อน +1

    HI. Oye glod te jao gally na taro 🎉🎉🎉🎉🎉🎉🎉🎉🎉🎉

  • @ParvinderSingh-lr9jy
    @ParvinderSingh-lr9jy 3 หลายเดือนก่อน

    Kharar to Gagan Mann vidhayaka jitan to baad kade kise pind dhanwad bhee karan aee. Police station, tehsil ate hor departments wich akali ate congressia dee chaldi hai. APP volunteers nu afsar nade nahi lagan dende. Phir jit bhalde ho. Asse taa tuhade flex boards dee rakhi karde marge. Hun nahi tuhada kuch banana

  • @NarinderSandhu-r3z
    @NarinderSandhu-r3z 3 หลายเดือนก่อน +1

    Dhaliwal say’s good

  • @somparkash7851
    @somparkash7851 3 หลายเดือนก่อน

    AAP party has no political experience.

  • @ajaibsingh3873
    @ajaibsingh3873 3 หลายเดือนก่อน +22

    Kunwar ਵਿਜੈ ਪ੍ਰਤਾਪ ਦਾ ਕੀ ਹਾਲ ਕੀਤਾ ਤੁਸੀਂ। ਉਸ ਦੀਆਂ ਬਦ ਦੁਆਵਾਂ ਤੂਹਾਨੂੰ ਡੋਬ ਦੇਣਗੀਆਂ। ਸੀ

  • @kakababa47
    @kakababa47 3 หลายเดือนก่อน +38

    92 ਮਜਬੂਰੀ ਕਰਕੇ ਜਿਤਾਏ ਸੀ ,,,ਕਾਬਲੀਅਤ ਨਹੀ ਹੈ

    • @ravindernath8939
      @ravindernath8939 3 หลายเดือนก่อน +4

      Bilkul sahi keha hai ji.

  • @samshersingh41
    @samshersingh41 3 หลายเดือนก่อน +91

    ਧਾਲੀਵਾਲ ਸਹਿਬ ਜਿੰਨਾ ਚਿਰ ਪੰਜਾਬੀਆਂ ਨਾਲ ਖਾਸ ਕਰਕੇ ਸਿੱਖਾਂ ਤੇ ਕਿਸਾਨਾਂ ਨਾਲ ਧੱਕਾ ਹੋਣਾ ਬੰਦ ਨਹੀਂ ਹੁੰਦਾ ਉਦੋਂ ਤੱਕ ਪੰਜਾਬ ਚ ਖੁਸ਼ਹਾਲੀ ਨਹੀਂ ਆ ਸਕਦੀ

  • @HardeepSingh-wu1qq
    @HardeepSingh-wu1qq 3 หลายเดือนก่อน +33

    ਐਨੀ ਗਰਮੀ ਵਾਲਾ ਮੰਤਰੀ ਨਹੀਂ ਚਾਹੀਦਾ , ਪਹਿਲਾਂ ਸੁੱਤਾ ਪਿਆ ਸੀ , 2 ਸਾਲਾਂ ਤੋਂ ਕੰਮ ਬੰਦ ਪਏ ਨੇ

  • @ParminderSingh-nd2vr
    @ParminderSingh-nd2vr 3 หลายเดือนก่อน +88

    ਪਗਲੋ ਅਮ੍ਰਿਤਪਾਲ ਕਰਕੇ ਬੇੜਾ ਬੈਠਾ ਤੁਹਾਡਾ

  • @RajwinderSingh-k7j
    @RajwinderSingh-k7j 3 หลายเดือนก่อน +56

    ਇਹ ਹੈ ਹੀ ਡਰਾਮੇਬਾਜ਼ ਸਰਕਾਰ

  • @manjitsingh-vu1wk
    @manjitsingh-vu1wk 3 หลายเดือนก่อน +97

    ਮੈਂ ਤਾਂ ਇਸ ਕਰਕੇ ਨੀ ਵੋਟ ਪਾਈ ਇਹਨਾਂ ਨੇ ਅੰਮ੍ਰਿਤਪਾਲ ਨਾਲ ਧੱਕਾ ਕੀਤਾ ਇਸ ਕਰਕੇ ਬੋਹਤ ਵੋਟ ਟੁੱਟ ਗਿਆ

    • @AjitSingh-el4gf
      @AjitSingh-el4gf 3 หลายเดือนก่อน

      Teri ea vot ki kila dhah du

    • @sandhujatt602
      @sandhujatt602 3 หลายเดือนก่อน +3

      ਫੀਰ ਕਾਗਰਸ ਤੇ ਬਾਦਲਾ ਨੂੰ ਪਾਈ ਵੋਟ ਗੁਰੂਆ ਜੀ ਦੇ ਦੋਸੀਆ ਨੂੰ,,,,,ਤੁਸੀ ਗਲਤ ਕੀਤਾ,,,,ਪੰਜਾਬ ਨੂੰ ਰਾਕਸਾ ਤੋ ਬਚਾਉ

  • @vinodbhagsar5432
    @vinodbhagsar5432 3 หลายเดือนก่อน +39

    ਆਊਗੀ ਅਕਲ ਟਿਕਾਣੇ ਸਾਰੀਆਂ ਦੀ

  • @saroopsingh1499
    @saroopsingh1499 3 หลายเดือนก่อน +33

    ਪੁਰਾਣੇ ਵਰਕਰਾਂ ਦੀ ਪੁੱਛ ਪ੍ਰਤੀਤ ਨਾਹੋਣ ਦਾ ਨਤੀਜਾ ਹਾਰ ਦਾ ਮੂੰਹ ਦੇਖਣਾ ਪਿਆ ਨਸ਼ਾ ਬੇਰੋਜ਼ਗਾਰੀ ਵੀ ਵੱਡਾ ਕਾਰਨ ਹੈ

    • @SurjeetSingh-rt7ky
      @SurjeetSingh-rt7ky 3 หลายเดือนก่อน

      BAI ji shi gal he Sade ferozpur sher to vi har gae ne MP DI seat

    • @SurjeetSingh-rt7ky
      @SurjeetSingh-rt7ky 3 หลายเดือนก่อน

      Purane workarra nu bhul gae c

    • @SurmukhsinghDhanoa
      @SurmukhsinghDhanoa 3 หลายเดือนก่อน

      Right

  • @virsasingh6859
    @virsasingh6859 3 หลายเดือนก่อน +12

    ਬਾਹਰੀ ਲੋਕਾ ਦੀਆ ਵੋਟਾ ਅਤੇ ਅਧਾਰ ਕਾਰਡ ਬਨਾਉਣਾ ਬੰਦ ਕਰੋ

    • @mohankahlon4563
      @mohankahlon4563 3 หลายเดือนก่อน

      ਇਹ ਜਰੂਰੀ ਹੈ ਵੀਰੇ

  • @rampalbansal7143
    @rampalbansal7143 3 หลายเดือนก่อน +15

    ਲਗਦਾ ਲੀਡਰਾਂ ਨੂੰ ਅਕਲ ਆ ਰਹੀ ਹੈ। ਧਾਲੀਵਾਲ ਸਾਹਿਬ ਰਿਸਵਤ ਪਹਿਲਾ ਨਾਲੋ ਵਧਗੀ ਹੈ ਵਰਕਰਾਂ ਨੂੰ ਕੋਈ ਪੂਛ ਨਹੀ ਰਿਹਾ।

  • @virsasingh6859
    @virsasingh6859 3 หลายเดือนก่อน +9

    ਬਾਹਰੀ ਲੋਕਾ ਨੂੰ ਜਮੀਨ ਵੇਚਣੀ ਬੰਦ ਕਰੋ

  • @munishindersingh6227
    @munishindersingh6227 3 หลายเดือนก่อน +3

    ਜਦੋਂ ਖੁਦ ਪੰਚਾਇਤ ਮੰਤਰੀ ਸੀ ਤਾਂ ਇਹ ਆਪ ਵੀ ਬਹੁਤ ਆਕੜ ਵਿੱਚ ਸੀ.... ਤਮਾਤਰ ਮੰਤਰੀ

  • @rsawan4992
    @rsawan4992 3 หลายเดือนก่อน +5

    ਰਿਸ਼ਵਤ ਤੇ ਨਸਾ ਬੰਦ ਨਹੀਂ ਹੋ ਸਕਿਆ ਇਹ ਹੈ ਹਾਰਨ ਦਾ ਕਾਰਨ

  • @apskaulapskaul7775
    @apskaulapskaul7775 3 หลายเดือนก่อน +15

    ਜਿਸ ਦਿਨ ਪੰਜਾਬ ਦੇ ਲੀਡਰ ਪੰਜਾਬ ਪ੍ਰਤੀ ਇਮਾਨਦਾਰ ਹੋ ਗਏ, ਮੁੜ ਪੰਜਾਬ ਖੁਸ਼ਹਾਲ ਹੋ ਜਾਊ

  • @harneetkaur-pc9dq
    @harneetkaur-pc9dq 3 หลายเดือนก่อน +3

    ਧਾਲੀਵਾਲ ਸਾਬ ਤੁਹਾਡੇ ਵੱਲੋ ਕੋਈ ਕਮੀਂ ਨਹੀਂ ਪਰ ਤੁਹਾਡੇ ਐਮ ਐਲ ਏ ਕਿਸੇ ਨੂੰ ਨਹੀਂ ਪੁੱਛਦੇ ਆਮ ਪਿੰਡਾਂ ਵਿੱਚ ਬੂਥ ਨਹੀਂ ਲੱਗੇ ਆਪ ਜੀ ਦੇ ਵਲਟੀਅਰ ਨਰਾਜ ਹਨ ਪੁਛਦਾ ਨਹੀਂ ਕੋਈ ਨਸ਼ਾ ਸ਼ਰੇਆਮ ਵਿਕ ਰਹੇ

  • @harbhajansingh8901
    @harbhajansingh8901 3 หลายเดือนก่อน +3

    ਛੋਟੀਆਂ ਰਜਿਸਟਰੀਆਂ ਬੰਦ ਹੋਣ ਦੇ ਬਾਵਜੂਦ ਵੀ ਤਿੰਨ ਗੁਣਾ ਪੈਸੇ ਜਿਆਦਾ ਲੈ ਕੇ ਕੀਤੀਆਂ ਜਾਂਦੀਆਂ ਹਨ ਕਿਆ ਇਹ ਰਜਿਸਟਰੀਆਂ ਆਨਲਾਈਨ ਨਹੀਂ ਹਨ ਜੋ ਸਰਕਾਰ ਨੂੰ ਪਤਾ ਨਹੀਂ ਲੱਗਦਾ ਸਭ ਕੁਝ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਸਰਕਾਰ ਦੇ ਕੁਝ ਮੰਤਰੀ ਆਪਣੀਆਂ ਆਪਣੀਆਂ ਕਮਿਸ਼ਨਰਾਂ ਬੰਨੀਆਂ ਹੋਈਆਂ ਹਨ ਦੂਜਾ ਰੇਤਾ ਜੋ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ 1500 ਤੇ 1800 ਦੇ ਸੈਂਕੜੇ ਦੇ ਹਿਸਾਬ ਗੱਲ ਮਿਲਦਾ ਸੀ ਅੱਜ ਉਹ 25 ਤੋਂ 3500 ਦੇ ਹਿਸਾਬ ਗੱਲ ਮਿਲਦਾ ਹੈ ਨਸ਼ਾ ਦਿਨੋਂ ਦਿਨ ਵੱਧ ਰਿਹਾ ਹੈ ਨਸ਼ੇ ਦੇ ਵਪਾਰੀ ਹਨ ਜਿਹੜੇ ਉਹਨਾਂ ਨਾਲ ਪੁਲਿਸ ਮਿਲੀ ਹੋਈ ਹੈ ਚੋਰੀ ਇੰਨੀ ਵੱਧ ਚੁੱਕੀ ਹੈ ਕਿ ਚੋਰਾਂ ਨੂੰ ਕਿਸੇ ਪੁਲਿਸ ਦਾ ਕੋਈ ਡਰ ਨਹੀਂ ਇਹ ਰਾਜ ਵਿੱਚ ਇਹ ਤਾਂ ਨਾਲੇ ਬਾਜੀ ਜਿਆਦਾ ਵਧੀਆ ਹੈ ਜਿਸ ਕਾਰਨ ਵੋਟਾਂ ਵਿੱਚ ਹਾਰੇ ਹਨ ਮੈਂ ਖੁਦ ਇੱਕ ਆਮ ਆਦਮੀ ਪਾਰਟੀ ਵਿੱਚ ਪਿੰਡ ਲੈਵਲ ਤੇ ਕੰਮ ਕਰ ਰਿਹਾ ਹਾਂ ਅਗਰ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਨਾ ਹੀ ਸੁਣੋਗੇ ਤਾਂ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਵੀ ਹਾਰ ਹੋ ਗਏ ਤੁਸੀਂ ਆਪਣੇ ਮੰਤਰੀਆਂ ਦੀਆਂ ਗੱਲਾਂ ਦੇ ਵਿੱਚ ਮੀਟਿੰਗਾਂ ਕਰ ਕਰ ਕੇ ਉਹਨਾਂ ਦੀ ਸਲਾਹ ਨਾ ਲਵੋ ਕਿਉਂਕਿ ਗਲਤ ਕੰਮਾਂ ਦੀਕੰਮਾਂ ਦੀ ਸਮੀਖਿਆਕਾਰ ਛੋਟੇ ਵਰਕਰਾਂ ਤੋਂ ਪਤਾ ਲੱਗਦਾ ਹੈ ਧੰਨਵਾਦ

  • @kulwanthitler1212
    @kulwanthitler1212 3 หลายเดือนก่อน +6

    ਭੰਡ ਪਾਰਟੀ ਨੇ ਜਿਨ੍ਹਾਂ ਨੇ ਪਾਰਟੀ ਵਰਕਰਾਂ ਨੇ ਪਾਰਟੀ ਖੜ੍ਹੀ ਕਰੀ ਸੀ ਉਨ੍ਹਾਂ ਨੂੰ ਸਾਈਡ ਕੀਤਾ ਜਿਹੜੇ ਦੂਜੀਆਂ ਪਾਰਟੀਆਂ ਚੋਂ ਪਾਰਟੀ ਚ ਆ ਰਹੇ ਨੇ ਉਨ੍ਹਾਂ ਦੀ ਪੁਛਗਿੱਛ ਏ, ਬਾਕੀ ਐਨ ਐਸ ਏ ਤੇ ਗਰੀਬ ਲੋਕਾਂ ਦੀ ਪੁਛਗਿੱਛ ਨਾ ਕਰਨੀ ਮਜ਼ਦੂਰਾਂ ਨਾਲ ਮੀਟਿੰਗ ਵੀ ਨਹੀਂ ਕਰਨਾ ਹਾਰ ਦਾ ਕਾਰਨ ਬਣਿਆ, ਨਸ਼ਾ ਤੇ ਬਾਹਰਲਿਆਂ ਨੂੰ ਨੌਕਰੀ ਦੇਣਾ।

  • @kewalkanjlasongsofficial7813
    @kewalkanjlasongsofficial7813 3 หลายเดือนก่อน +6

    ਬੋਤਾਂ ਪੈ ਦੀਆਂ ਅਤੀ ਹਾਲ ਦਏ, ਥਾਲੀ ਦੱਲ ਦੀ ਥਮਦ ਨੀ ਆਉਦੀ

  • @balwinderkhosa2068
    @balwinderkhosa2068 3 หลายเดือนก่อน +25

    ਜਿਹੜਾ ਬੰਦਾ ਆਪਣੀ ਗਲਤੀ ਕਡਦਾ ਏ ਉਹ ਸਾਫ਼ ਦਿਲ ਵਾਲਾ ਹੁੰਦਾ ਏ ਜਦੋਂ ਹਾਰ ਹੋਈ ਆ ਪਿੰਡਾਂ ਦੇ ਘੜਮ ਚੋਰੀਆਂ ਨੇ ਕਰਾਈ ਆਅਜੇ ਵੀ ਮੌਕਾ ਏ ਉਹਨਾਂ ਤੋਂ ਭੇਜ ਕਰੋ।

  • @darasingh3026
    @darasingh3026 3 หลายเดือนก่อน +15

    ਮਾਨ ਸਰਕਾਰ ਨੇ ਦੋ ਸਾਲ ਤੋ ਕੋਈ ਕੰਮ ਨਹੀ ਕੀਤਾ ਸਵਾਏ ਡਰਾਮੇਬਾਜੀ ਤੋ ਅਸੀਂ ਖੁਦ ਪਛਤਾ ਰਹੇ ਹਾਂ ਤੁਹਾਡੀ ਪਾਰਟੀ ਨੂੰ ਵੋਟਾਂ ਪਾ ਕੇ

    • @harpalkour4039
      @harpalkour4039 3 หลายเดือนก่อน

      Pahilan Walayana ne , Kihrhi Soah Udaei C ?

    • @AjitSingh-el4gf
      @AjitSingh-el4gf 3 หลายเดือนก่อน

      75saal pichhle vaian ne ki kya

    • @PalwinderSingh-fc9lo
      @PalwinderSingh-fc9lo 3 หลายเดือนก่อน

      You are right bro ❤❤

    • @PalwinderSingh-fc9lo
      @PalwinderSingh-fc9lo 3 หลายเดือนก่อน

      AAP party de sarkar sabh to nikammi jhoothi sarkar hatao panjab Sikh Kom nu bachao

  • @shivanisharma5562
    @shivanisharma5562 3 หลายเดือนก่อน +1

    ਪੀਣ ਵਾਲਾ ਪਾਣੀ ਪਿਛਲੇ ਇਕ ਮਹੀਨੇ ਤੋਂ ਨਹੀ ਆਇਆ ਲੋਕ ਟੈਂਕਰਾਂ ਰਾਹੀਂ ਮੂਲ਼ ਪੀਣ ਵਾਲਾ ਪਾਣੀ ਪੀ ਰਹੇ ਹਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @swaranverygoodsingh8501
    @swaranverygoodsingh8501 3 หลายเดือนก่อน +4

    ਧਾਲੀਵਾਲ ਸਾਬ ਬਿਲਕੁੱਲ ਸਹੀ ਕਹਿ ਰਹੇ ਨੇ ਮਾਨ ਸਾਹਿਬ ਨੂੰ ਸਾਰੇ m l a ਨੂੰ ਹੁਕਮ ਦੇਣੇ ਚਾਹੀਦੇ ਨੇ ਕੀ ਆਪਣੇ ਆਪਣੇ ਇਲਾਕੇ ਵਿੱਚ ਜਾਕੇ ਆਪ ਦੇ ਇਕੱਲੇ ਇਕੱਲੇ ਵੋਟਰ ਸਪੋਰਟਰ ਨੂੰ ਮਿਲਕੇ ਹਰ ਇੱਕ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਕਾਫੀ ਇਲਾਕਿਆ ਵਿਚ ਹਲੇ ਤੱਕ ਵਿਧਾਇਕ ਸਰਕਾਰ ਬਣਨ ਤੋਂ ਬਾਅਦ ਵਿੱਚ ਧੰਨਵਾਦੀ ਦੌਰਾ ਕਰਨ ਵੀ ਨਹੀਂ ਗਏ ਜੈ ਆਹੀ ਹਾਲ ਰਿਹਾਂ ਤਾਂ 27 ਵਿੱਚ ਭਾਂਡਾ ਸਾਫ ਸਮਝੋ ਧਾਲੀਵਾਲ ਸਾਬ ਦੇ ਇਸ ਬਿਆਨ ਨੂੰ ਮਾਨ ਸਾਬ ਨੂੰ ਬਾਰੀਕੀ ਨਾਲ ਲੈਣਾ ਚਾਹੀਦਾ ਹੈ

    • @vinodbanga4638
      @vinodbanga4638 3 หลายเดือนก่อน

      Sare MLA paise buna rahe Raj kah Bhagwant maan sahab nu Chad kah sir CM maan sahab clean hai

  • @BALDEVSINGH-uf1po
    @BALDEVSINGH-uf1po 3 หลายเดือนก่อน +1

    92*5years=29.
    1.ਹਰ ਇੱਕ ਮਹਿਕਮੇ ਵਿੱਚ ਰਿਸ਼ਵਤ ਖੋਰੀ ਪਹਿਲਾਂ ਨਾਲੋਂ ਵੱਧ ਖਾਸ ਕਰਕੇ ਮਾਲ ਮਹਿਕਮਾ 2.MLA,s ਵਲੋਂ ਲੋਕਾਂ ਦੀਆਂ ਜਾਇਦਾਦਾਂ ਤੇ ਕਬਜੇ3.ਬੇਅਦਬੀਆਂ ਦੇ ਇਨਸਾਫ ਤੋਂ ਮੁੱਕਰਨਾ4,ਭੰਡ ਗਿਰੀ5.ਆਮ ਲੋਕਾਂ ਦੀ ਸਰਕਾਰੇ ਦਰਬਾਰੇ ਸੁਣਵਾਈ ਨਾਂ ਹੋਣਾ।6. ਕਹਣੀ ਤੇ ਕਰਨੀ ਵਿੱਚ ਫਰਕ।7.ਸਰਕਾਰ ਅਤੇ ਪਬਲਿਕ ਦਰਮਿਆਨ ਸੰਬੰਧਾਂ ਦਾ ਬਿਲਕੁਲ ਹੀ ਨਾਂ ਹੋਣਾ।

  • @PalwinderSingh-z2z
    @PalwinderSingh-z2z 3 หลายเดือนก่อน +1

    ਸਬਜ਼ੀਆਂ ਵਿੱਚ ਸੱਤ ਟਮਾਟਰ ਹੀ ਪਾਏਂ

  • @tirath5732
    @tirath5732 3 หลายเดือนก่อน +10

    Amrtpal singh g need cm punjab punjabo not mp

  • @samshersingh41
    @samshersingh41 3 หลายเดือนก่อน +17

    ਧਾਲੀਵਾਲ ਸਹਿਬ ਪੈਸੇ ਕਿਸੇ ਮਰੀ ਜ਼ਮੀਰ ਵਾਲੇ ਨੇ ਲਏ ਹੋਣਗੇ ਪਰ ਜਿਹੜੀ ਤੁਸੀਂ ਗਲ ਕੀਤੀ ਗਰਾਊਂਡ ਤੇ ਜਾਕੇ ਕੰਮ ਕਰਨ ਵਾਲੀ ਉਹ ਸਹੀ ਹੈ

  • @A5Singh-x1h
    @A5Singh-x1h 3 หลายเดือนก่อน +1

    ਰਿਛਾਵਤ ਪਹਿਲਾ ਨਾਲੋ ਜਿਆਦਾ ਹੋਗੀਐ ਤਸਿਲਦਰ ਰਜਿਸਟਰੀ noc ਮਗਕੇ ਵੱਧ ਪੈਸੇ ਲੈਂਦਾ ਜੀ

  • @A5Singh-x1h
    @A5Singh-x1h 3 หลายเดือนก่อน +1

    ਲਾਲ ਲਕੀਰਾ ਵਾਲੀਆ ਜਗ੍ਹਾ ਪੱਕਿਆਂ ਨਹੀਂ ਕੀਤੀਆਂ ਕਚੀਆ ਜਮੀਨਾਂ ਨੂੰ ਕਿਸਤਾ ਨਾਲ ਮਾਲਕੀ ਹੱਕ ਨਹੀਂ ਦਿੱਤੇ ਜੀ

  • @ATG2020GK
    @ATG2020GK 3 หลายเดือนก่อน +3

    ਕੀ ਕਹੀ ਜਾਂਦਾ ਏਹੇ, ਸਮਝ ਨੀ ਆਉਂਦੀ

  • @jaswantsingh2023
    @jaswantsingh2023 3 หลายเดือนก่อน +1

    ਝਾੜੂ ਪਾਰਟੀ ਨੇ ਆਪਣੀ ਹਾਰ ਦਾ ਨੀਂਹ ਪੱਥਰ ਰੱਖ ਲਿਆ ਹੈ ਜੀ ਹੁਣ 2027 ਵਿੱਚ ਝਾੜੂ ਪਾਰਟੀ ਖਤਮ
    ਹੈ ਜਾਵੇਗੀ ਜੀ ਡਰਾਮੇ ਨਾਟਕ ਚੁਟਕਲੇ ਕਿੱਕਲੀ ਕਲੀਰ ਨਕਲੀਏ ਗਾਇਕ ਕਮੇਡੀਅਨ ਭੰਡ ਸਾਰ ਗਏ ਇਕੱਠੇ ਕੀਤੇ ਹਨ ਚੁਟਕਲੇ ਸੁਣਾਉਂਦੇ ਹਨ ਰਾਜਨੀਤੀ ਦੀ ਗੱਲ ਕੋਈ ਨਹੀਂ ਕਰਦਾ ਜੀ ਹੁਣ ਜ਼ਿਮਨੀ ਚੋਣਾਂ ਵੀ ਹਾਰੋਗੇ ਵੇਖ ਲਿਉ ਝਾੜੂ ਪਾਰਟੀ ਵਾਲਿਓ ਗੱਪ ਝੂਠ ਨਹੀਂ ਚਾਹੁੰਦੇ ਲੋਕ ਸੱਚ ਚਾਹੁੰਦੇ ਹਨ ਜੀ

    • @AjitSingh-el4gf
      @AjitSingh-el4gf 3 หลายเดือนก่อน

      Ki tuhanu chote de vpari , smugglers ,land,sand, transport,TV Mafia chahiye ne

    • @Aman15679
      @Aman15679 3 หลายเดือนก่อน

      Ho jni khatam Delhi vich sarkar nhi banani jhadu di party khatam ho jni

  • @ShamshersinghBAL-w2o
    @ShamshersinghBAL-w2o 3 หลายเดือนก่อน +1

    ਗਰੋਡ ਵੱਲ ਧਿਆਨ ਦੇਣਾ ਚਾਹੀਦਾ ਹੈ
    ਕੋਈ ਨਹੀਂ ਦੇਂਦਾ

  • @tharinderjitsinghdhaliwal4787
    @tharinderjitsinghdhaliwal4787 3 หลายเดือนก่อน

    ਆਮ ਪਾਰਟੀ ਦੀ ਹਾਰ ਗਰਾਉਂਡ ਲੈਵਲ ਤੇ ਇਹ ਆਉਂਦੀ ਹੈ ਅੰਮ੍ਰਿਤ ਪਾਲ ਨਾਲ ਧੱਕਾ ਕਰਿਆ ਹੈ ਭਗਵੰਤ ਮਾਨ ਮੁੱਖ ਮੰਤਰੀ ਨੇ ਜੋ ਨਸ਼ੇ ਛਡਾ ਰਿਹਾ ਹੈ ਅੰਮ੍ਰਿਤ ਸਤਿਕਾਰ ਰਿਹਾ ਹੈ ਉਹਨਾਂ ਨੂੰ ਐਨ ਐਸ ਏ ਲਾ ਕੇ ਡਿਬਰੂਗੜ੍ਹ ਜੇਲ ਵਿੱਚ ਸੁੱਟਿਆ ਹੈ
    ਦੂਜੀ ਗੱਲ ਇਹ ਹੈ ਜੋ ਇਹਨਾਂ ਦੇ ਐੱਮਐਲਏ ਨੇ ਕਾਲੀਆਂ ਚੋਂ ਕਾਂਗਰਸੀਆਂ ਚੋਂ ਚੋਰ ਲਿਆ ਕੇ ਪਾਰਟੀ ਨੂੰ ਭਰਸ਼ਟਾਚਾਰ ਬਣਾ ਲਿਆ ਹੈ ਮੋਟੇ ਪੱਧਰ ਤੇ ਐਮ ਐਲਿਆਂ ਨੇ ਪੈਸੇ ਵੀ ਲਏ ਹਨ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟਾਂ ਵੰਡਾਂਗੇ ਖਾਣ ਸਾਰੇ ਖਾਸ ਬਣ ਗਏ ਹਨ
    ਜੋ ਵਲੰਟੀਅਰ 2014 ਤੋਂ ਕੰਮ ਕਰ ਰਹੇ ਸਨ ਉਹਨਾਂ ਦੀ ਕੋਈ ਪਾਰਟੀ ਵਿੱਚ ਜਗਾ ਨਹੀਂ ਹੈ ਇਹ ਵੀ ਵੱਡਾ ਫੈਕਟ ਪਿਆ ਹੈ

  • @amanjitsingh3067
    @amanjitsingh3067 3 หลายเดือนก่อน

    ਆਹ ਜੰਡਿਆਲੇ ਵਾਲੇ ਮੰਤਰੀ ਦਾ ਭਾਈਆ ਜੰਡਿਆਲੇ sdo ਲੱਗਾ ਓਹਨੇ ਬਿਨਾਂ ਪੈਸਿਆਂ ਤੋਂ ਕਿਸੇ ਦਾ ਕੰਮ ਨਹੀਂ ਕੀਤਾ ਇਹਨੇ ਘਟੋ ਘੱਟ 2000ਵੋਟ ਖਰਾਬ ਕੀਤੀ

  • @sonysidhu2711
    @sonysidhu2711 3 หลายเดือนก่อน

    ਬਾਈ ਜੀ ਇੱਕ ਗੱਲ ਸੋਚੋ ਰਵਨੀਤ ਬਿੱਟੂ ਚਾਹੇ ਲੱਖ ਮਾੜਾ ਬੰਦਾ ਪਰ ਸੈਂਟਰ ਚ ਸਰਕਾਰ ਹੈ ਬੀਜੇਪੀ ਦੀ ਜੇ ਉਹ ਚਾਹੇ ਤਾਂ ਆਪਣੇ ਪੰਜਾਬ ਦਾ ਫਾਇਦਾ ਕਰ ਸਕਦਾ ਤੇ ਆਪਾਂ ਉਹਨੂੰ ਸੁਝਾਓ ਜਾਂ ਕਮੈਂਟ ਢੰਗ ਦੇ ਕਰੀਏ ਸੋਚ ਕੇ ਕਰੀਏ ਵੀ ਸਾਡੇ ਪੰਜਾਬ ਦਾ ਕੰਮ ਹੋਣਾ ਚਾਹੀਦਾ ਬੰਦਾ ਚਾਹੇ ਕਿਹੋ ਜਿਹਾ ਹੋਵੇ ਕਿਵੇਂ ਹੋਵੇ ਵੀ ਸਭ ਦਾ ਫਾਇਦਾ ਹੋਣਾ ਚਾਹੀਦਾ ਤੇ ਕੀ ਹ ਵੀ ਨਹੀਂ ਫਾਇਦਾ ਹੋਣਾ ਨਾ ਤੇ ਫਿਰ ਤਾਂ ਹੋਣਾ ਹੀ ਨਹੀਂ ਬਈ ਅਗਲਾ ਕਹੂਗਾ ਵੀ ਆਪਾਂ ਕਰਕੇ ਵੀ ਫਾਇਦਾ ਕੀ ਲੈਣਾ ਜਦੋਂ ਲੋਕਾਂ ਨੇ ਕਹਿਣਾ ਤਾਂ ਮਾੜਾ ਹੀ ਹ ਤੇ ਮੇਰੇ ਵੀਰੋ ਸੋਚੋ ਯਾਰ ਸਮਝੋ ਆਪਾਂ ਕਿਸੇ

  • @PrinceKumar-fi9kx
    @PrinceKumar-fi9kx 3 หลายเดือนก่อน +1

    Kuldeep Ji
    Tuhadi sarkar ny ranjit bawa de manjer deputy vohra da ktal de case dubyaa

  • @KamalSingh-dl6yc
    @KamalSingh-dl6yc 3 หลายเดือนก่อน

    Kunwar ਵਿਜੈ ਪ੍ਰਤਾਪ ਦਾ ਕੀ ਹਾਲ ਕੀਤਾ ਤੁਸੀਂ। ਉਸ ਦੀਆਂ ਬਦ ਦੁਆਵਾਂ ਤੂਹਾਨੂੰ ਡੋਬ ਦੇਣਗੀਆਂ। ਸੀ..o mantry hunda ta jaroor jitda

  • @mohankahlon4563
    @mohankahlon4563 3 หลายเดือนก่อน +1

    ਧਾਲੀਵਾਲ ਸਾਹਿਬ ਤੁਹਾਡੇ MLA ਫੋਨ ਨਹੀਂ ਚੁਕਦੇ ਹਲ ਤਾਂ ਕਿਥੇ ਕਰਨਾ ਇਹਨਾਂ ਨੇ ਮੈਂ ਬਸੀ ਪਠਾਨਾਂ ਵਾਲੇ ਵਿਧਾਇਕ ਨੂੰ ਆਪਣੀ ਸਮੱਸਿਆ ਦਸੀ ਪਰ ਨੇ ਉਸ ਮੁੜ ਕਿ ਫੋਨ ਹੀ ਨਹੀ ਚੁਕਿਆ ਕੰਮ ਤਾਂ ਕੀ ਕਰਨਾ ਸੀ।

  • @DilbagSingh-qk6vh
    @DilbagSingh-qk6vh 3 หลายเดือนก่อน

    ਤੁਸੀਂ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਵਿੱਚ ਬੰਦ ਕਰ ਕੇ ਲੈ ਲਈਆਂ ਵੋਟਾਂ ਆਉਣ ਵਾਲੇ ਸਮੇ ਵਿੱਚ ਬੌਕਰ ਦਾ ਤੀਲਾ ਤੀਲਾ ਹੋ ਜਾਣਾ। ਇਹ ਤਾ। ਕਹਾਵਤ ਹੈ ਇਕ ਹਥ ਕਰ ਇਕ ਹਥ ਭਰ

  • @expert9241
    @expert9241 3 หลายเดือนก่อน

    ਝੂਠੇ ਕੇਸ ਕਰਨੇ ਬੰਦ ਕਰੋ ਗਰੀਬ ਲੋਕਾਂ ਲਈ ਕੁੱਝ ਕੀਤਾ ਹੁੰਦਾ ਤਾਂ ਅੱਜ ਆ ਹਾਲ ਨਹੀਂ ਸੀ ਹੋਣਾ noc ਨੂ ਛੱਡੋ ਲਾਲ ਲਕੀਰ ਵਾਲੇ ਘਰਾਂ ਦੀਆਂ ਰਜਿਸਟਰੀਆਂ ਕਰਾਉਣ ਦੇ ਹੁਕਮ ਦਿੱਤੇ ਜਾਣ

  • @jathedarharnathsinghjalalp7604
    @jathedarharnathsinghjalalp7604 3 หลายเดือนก่อน

    ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਬਣਕੇ ਵੀ ਭੰਡਾ ਵਾਂਗ ਚੁਟਕਲੇ ਸੁਣਾ ਰਿਹਾ ਹੈ ਇਸ ਤਰਾਂ ਨਹੀਂ ਲੋਕ ਨਤੀਜੇ ਚਾਹੁੰਦੇ ਹਨ।

  • @maikonhu6073
    @maikonhu6073 3 หลายเดือนก่อน

    ਅਸੀਂ ਤਾਂ ਬੇਗੁਨਾਹਾਂ ਨੂੰ ਐਨ ਐਸੇ ਏ ਲਗਾ ਕੇ ਡਿਬਰੂਗੜ੍ਹ ਜੇਲ ਵਿਚ ਬੰਦ ਕੀਤੇ ਆ ਤਾਂ ਕ, ਕਰਕੇ ਪੰਥ ਨੂੰ ਵੋਟਾਂ ਪਾਈਆਂ ਹਨ

  • @harpreetkharoud8951
    @harpreetkharoud8951 3 หลายเดือนก่อน

    ਕੁਲਦੀਪ ਧਾਲੀਵਾਲ ਦੀ ਮੈਨੂੰ ਸਾਰੀ ਗੱਲ ਸਮਝ ਲੱਗ ਗਈ ਪਰ ਮੈਨੂੰ ਲੱਗਦਾ ਤੁਹਾਨੂੰ ਸਮਝ ਨਹੀਂ ਲੱਗੀ😂😂

  • @amarjeetkaur4439
    @amarjeetkaur4439 3 หลายเดือนก่อน

    ਫਿੱਟੇ ਮੂੰਹ ਆਪ ਵਾਲਿਆਂ ਦੇ ਡਰਾਮੇਂ ਬਹੁਤ ਨੇ ਸਭ ਜਾਣਦੇ ਨੇ ਲੋਕ

  • @freefiregaming-jh7uu
    @freefiregaming-jh7uu 3 หลายเดือนก่อน +1

    ਸਮਜ ਤਾਂ ਆਉਂਦੀ ਨੀ ਕੋਈ ਗੱਲ ਦੀ

  • @KarajSingh-br2fv
    @KarajSingh-br2fv 3 หลายเดือนก่อน

    ਆਮਤਿਪਾਲ ਤੇ ਨਸਾ ਕਾਟ ਗਰੂ ਗਰਥ ਦੀ ਨਰਦੀ ਕੀਤੀ ਚਾਰ ਕਾਰਨ ਲਾਈ ਬੈਠੇ ਝੂੜੋ ਨੂ

  • @Singh-ew7jn
    @Singh-ew7jn 3 หลายเดือนก่อน

    ਹਾਲੇ ਵੀ ਮੰਥਨ ਚਾ ਪਲੂਸਾ ਨਾਲ ਹੀ ਕੀਤਾ ਗਿਆ ਜਿਹਨਾਂ ਪਾਰਟੀ ਦਾ ਨੁਕਸਾਨ ਕੀਤਾ

  • @KulwinderGill-t8j
    @KulwinderGill-t8j 3 หลายเดือนก่อน +5

    ਧਾਰੀਵਾਲ ਸਾਬ 100% ਸੱਚ

  • @G4uBThree
    @G4uBThree 3 หลายเดือนก่อน

    ਵਾਹਿਗੁਰੂ ਕਰੇ ਓਹ 90 ਫ਼ੀਸਦੀ ਪੰਜਾਬੀ ਆਪਣੇ ਪਰਵਾਰ ਸਮੇਤ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਆਦਿ ਦੇਸ਼ਾਂ ਵਿੱਚ ਜਾ ਕੇ ਪੱਕੇ ਹੋ ਜਾਣ , ਜਿੰਨਾ ਨੂੰ ਸਿਰਫ਼ ਪੈਸਾ ਚਾਹੀਦਾ, ਆਵਦੇ ਮੁਨਾਫ਼ੇ ਲਈ ਖੇਤਾਂ ਵਿਚ ਬਚੀ ਰਹਿੰਦ ਖੂਹੰਦ ਨੂੰ ਅੱਗ ਲਾ ਕੇ ਸਾੜਦੇ ਹਨ ਬਿਨਾਂ ਇਹ ਸੋਚੇ ਕਿ ਆਵਦੇ ਫਾਇਦੇ ਲਈ ਇਹ ਕਿੰਨੀ ਵੱਡੀ ਬਲੀ ਦੇ ਰਹੇ ਹਨ।

  • @Sidhuxbot
    @Sidhuxbot 3 หลายเดือนก่อน

    ਬੇੜਾ ਗਰਕ ਨਵੇ ਜਿਹੜੇ ਛਿੱਟੇ ਮਾਰਦੇ ਆ ਐਮ ਅਐਲ ਆ ਦੇ