Bibi Jagir Kaur ਨੇ ਬਰਨਾਲਾ ਤੇ ਬੂਟਾ ਸਿੰਘ ਵਾਲੀ ਮਿਸਾਲ ਕਿਉਂ ਦਿੱਤੀ । THE KHALAS TV

แชร์
ฝัง
  • เผยแพร่เมื่อ 16 ต.ค. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 15

  • @AmrikSingh-ec8ge
    @AmrikSingh-ec8ge 2 หลายเดือนก่อน +3

    ਬਾਦਲ ਮਸੰਦ ਨੂੰ 25 ਸਾਲ ਲਈ ਬਾਹਰ ਦਾ ਰਸਤਾ ਵਿਖਾਉ।

  • @AmarjeetSinghGill-p8d
    @AmarjeetSinghGill-p8d 2 หลายเดือนก่อน +5

    ਹਮ ਪਾਪੀ ਤੂੰ ਬਖਸ਼ਣਹਾਰ ਨਹੀ ਅਸਲ ਤੁਕ ਹੈ “ਹਮ ਪਾਪੀ ਸਦ ਭੂਲਤੇ “

  • @harcharnsingh2280
    @harcharnsingh2280 2 หลายเดือนก่อน +2

    ਅਜਿਹੇ ਬੰਦਿਆਂ ਨੂੰ ਇਨੀ ਜਲਦੀ ਨਹੀਂ ਫੈਸਲਾ ਦਿਤਾ ਜਾ ਸਕਦਾ‌

  • @Kuljeet2001
    @Kuljeet2001 2 หลายเดือนก่อน +5

    ਹੁਣ ਜਗੀਰੋ. ਵੱਡੀ ਸਜਾ. ਦੀ. ਮੰਗ. ਕਰਦੀ. ਐ. ਪਹਿਲਾਂ. ਅੰਨੀ. ਸੀ. ਜਦੋ. ਇਹਨਾ ਨਾਲ. ਨਾਲ. 🐈🐈ਟੂੰ. ਟੂੰ. ਟੂੰ. ਕਰਦੀ. ਫਿਰਦੀ. ਹੁਣ. ਚੁੱਬੜ ਬਰਗਾ ਮੁੰਹ ਕਰੀ ਬੈਠੀ ਐ

  • @AmrikSingh-ec8ge
    @AmrikSingh-ec8ge 2 หลายเดือนก่อน +2

    ਬਾਦਲ ਨੂੰ ਥੰਮਲੇ ਨਾਲ ਬੰਨ ਕੇ ਕੌੜੇ ਮਾਰ ਕੇ ਗੱਲ ਵਿੱਚ ਪੱਟੀ ਪਾਉ ਜੀ।

  • @JagseerSidhu-p5m
    @JagseerSidhu-p5m 2 หลายเดือนก่อน

    🎉🎉🎉🎉🎉🎉

  • @aulakhsingh5103
    @aulakhsingh5103 2 หลายเดือนก่อน +2

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:27

  • @AmritpalSingh-cp1ce
    @AmritpalSingh-cp1ce 2 หลายเดือนก่อน +2

    Sukhey Ney lafafey which chita Dita jathedhar nu 😂

  • @mrskaur539
    @mrskaur539 2 หลายเดือนก่อน +1

    ਵਾਹਿਗੁਰੂ ਬੀਬੀ ਜਗੀਰ ਕੌਰ ਜੀ 🙏🏽ਬੇਨਤੀ ਹੈ ਕਿ ਕੀ ਬਾਦਲ ਜੀ ਆਪਣੇ ਬੱਚਿਆਂ ਵਿਚ ਰਹਿਣ ਆਜਾਦ ਪ। ਰਟੀ ਵਾਲਿਓ ਬੱਸ ਕਰੋ ਹੁਣ ਆਪਣੇ ਪੋਤੇ ਪੋਤੀਆ ਨੂੰ ਟਾਈਮ ਦਿਓ

  • @JaswantSingh-z4s9s
    @JaswantSingh-z4s9s 2 หลายเดือนก่อน

    😮 1:17

  • @GurmeetSingh-hd6qg
    @GurmeetSingh-hd6qg 2 หลายเดือนก่อน +1

    Sahi bolday han

  • @JaswantSingh-z4s9s
    @JaswantSingh-z4s9s 2 หลายเดือนก่อน

    punjabinews

  • @shminderkumar1735
    @shminderkumar1735 2 หลายเดือนก่อน +2

    Band lefahfa wicho jethedar, pardhan SGPC nikle de han hun jawab ve band lefahfa he hove ga😂😢😅

  • @harmeetkour3844
    @harmeetkour3844 2 หลายเดือนก่อน

    ਸੰਗਤ ਸਿੰਘ ਸਾਹਿਬਾਨ ਤੇ ਜਥੇ ਦਾਰਾ ਨੂੰ ਵੀ ਮਾਫ ਨਾਂ ਕਰੇ