Mai police vich bharti hoya c jad training vich Koi viah hunda c kise sade naal de da bade chawan naal bundi laddu khande c But all is natural hunde c God bless all of you❤❤
oh man old days was nice everyone is enjoying an happy. this really made me cry. soo glad to see this videos. i m 63 years old now. thank you for bringing old memories back. 👏👏
Eh video dekh k menu aapne mummy dady dii mrg dii video yaad aa gai..........jo kee hun bilkul v nhi chal rahi.......bhutttt wadia laga old is gold 😍😍😍😍😍😍😍😍😍
Odu eh sb to ameer lok hone a hna Mere dedy g mere mumma nu len gye c bus te😄😄 ida vakhri gaddi jo le k janda c ohnu kende c bot vadde lok ne And even odu dedy huna nu v kende c k bus le k aye a lok bde ameer ne😄😄😄 But kaint c km Waheguru da shukr a menu punjab ch janam miliya☺️🙏🏻🙏🏻
Pehla ta video share Karn Valle nu lakh lakh hat's off nalle eh sardar ji Bhangra paonde wah vadde paji tusi ta sare hero side la te eh din dekh Ronna a gaya hun viah palace vich jao te ghar oh din nahi aaun maza a gaya veere
What a beautiful time it was. Everything was so simple and defined. Now a days everybody is practical, everything has turned corporate, people think about earning money only
Pink turban te white clothes wale Bhaji da dance Bahut vadiya laggia. Eh Bhaji ajkal Kithe ne?? Ehna di recent picture send karo . Mai dekhna chahunda ki ajkal eh kis tarah de dikhde ne
Mai 6 December ko paida hua tha isi sal jab ye Sadi ho rhi thi tab Mai sirf 6 din ka tha Kash esa hi time AA Jaye fir se ab to log Sadi me bhi jate h bad apna phon leke bath jate the bas hum is duniya me hai to lekin hamari duniya ki limit bas phon Tak hai uske Bahar hme kuch nhi dikhta h
Sache Lok c oh purane time de Sade purakh vde sachi rabba ajj ta duniya bs jhuth dhoka freb lalach Ch eni fasi Hoi a Lok ek duje nu Mari JANDE a kise nu Dekh ke Khush NAI hunde
ਆਪਣੇ ਵਿਆਹ ਦੀ ਯਾਦ ਆ ਗਈ ਯਾਰ ਤੁਹਾਨੂੰ ਦੇਖਕੇ ਜੋ ਇਸ ਤੋਂ ਵੀ 22 ਸਾਲ ਪਹਿਲਾਂ ਬੜੇ ਚਾਵਾਂ ਨਾਲ ਹੋਇਆ ਸੀ ਅਤੇ ਜੋੜੀ ਅਜੇ ਵੀ ਗੁਰੂ ਬਾਬਾ ਨਾਨਕ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਹੈ। ਤੇਰੀ ਵੀ ਜੋੜੀ ਸਦਾ ਲਈ ਬਾਬਾ ਨਾਨਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਰਹੇ।
hanji SHUKRIA ji,,, thanks
Mai police vich bharti hoya c jad training vich Koi viah hunda c kise sade naal de da bade chawan naal bundi laddu khande c
But all is natural hunde c
God bless all of you❤❤
ਮੇਰਾ 36 ਸਾਲ ਪਹਿਲਾਂ ਵਿਆਹ ਹੋਇਆ ਤੇ 2000 ਚ 22 ਸਾਲ ਪਹਿਲਾਂ ਤਲਾਕ.....😆😆😆😆😆... ਫੇਰ ਪੁੱਤ ਸ਼ੇਰ ਪਾਲਿਆ ਤੇ ਧੀ ਕਾਮਯਾਬ... ਇਕਲੇ ਨੇ... ਹੁਣ ਬਾਪੂ ਮੌਜਾਂ ਕਰਦੈ...
😃
ਵਾਹ ਅਸਲ ਚਾਅ ਹੁੰਦਾ ਸੀ ਜੀ ਅੱਜ ਕੱਲ੍ਹ ਕੋਈ ਨਾ ਲਾੜਾ ਲਾੜੀ ਵੇਖਦਾ ਨਾ ਹੀ ਚਿਹਰਿਆਂ ਤੇ ਰੌਣਕ ਹੁੰਦੀ ਹੈ ਬਸ ਪਲਸਾਂ ਵਿਚ ਦੋ ਚਾਰ ਘੰਟੇ ਦਾ ਬੇਰੌਣਕੀ ਜੀ ਹੁੰਦੀ ਹੈ
ਰੂਹ ਰਾਜੀ ਹੁੰਦੀ ਹੈ ਇਹ ਸੀਨ ਵੇਖ ਕੇ ਵੀਰ
Ha. Veer
Ha❤
ਸਹੀ ਗੱਲ ਹੈ ਵੀਰ
oh man old days was nice everyone is enjoying an happy. this really made me cry. soo glad to see this videos. i m 63 years old now. thank you for bringing old memories back. 👏👏
Glad you enjoyed it
ਬੜਾ ਚੰਗਾ ਲੱਗਿਆ ਯਾਰ ਯਾਦਾਂ ਤਾਜ਼ੀਆਂ ਹੌ
ਗੲੀ ❤️
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੰਦੇ ਹੋ ਨਾਲ ਹੀ ਰਵਾਂ ਵੀ ਦਿੰਦੇ ਹੋ
ਹਾਏ ਓਏ ਈਸੜੂ ਵਿੱਚ ਬਚ਼ਪਨ ਵਿੱਚ ਵੇਖੇ ਸਾਰੇ ਵਿਆਹਾਂ ਦੀ ਯਾਦ ਤਾਜ਼ਾ ਹੋ ਗਈ।👌👌👌🥰🥰🥰🕺🕺🕺🕺
Ha. Veer
ਸਾਰੇ ਸਰਦਾਰਾਂ ਨੇ ਪਗਾ ਬੰਨਿਆ ਨੇ ਕਿੰਨੇ ਚੰਗੇ ਲੱਗਦੇ ਨੇ ਬੜੁ ਖੁਸ਼ੀ ਹੋਈ ਪੁਰਾਣਾ ਵਿਵਾਹ ਵੇਖ ਕੇ ਸਬ ਨੇਂ ਸਿਰ ਤੇ ਚੁੰਨੀ ਲਈ ਹੈ ਕਿੰਨੀ ਸੋਹਣੀ ਵਹੁਟੀ ਹੈ ਸਿਦੀ ਸਾਦੀ ਜੋੜੀ ਸੱਦਾ ਸਲਾਮਤ ਰਹੇ ਹੁਣ ਕਿਥੋਂ
Aaaa haaaa kya battt ...njara a gya video dekh k ....purana time yadd krwata ❤❤❤❤❤❤❤😍😍😍😍😍😍
ਪਿਹਲੇ ਬੰਦਿਆ ਨਾਲ ਪਿਆਰ ਹੁੰਦਾ
ਹੁਣ ਚੀਜਾਂ ਨਾਲ 💵🏍🚗📲💻⌚📡👜👖👕💍👓💰🏰
Bilkul sahi keha ji
Zindagi naalo cheeja pyaariya aa loka nu hun
Oho ਓਦੋਂ ਕੁਦਰਤ ਬੰਦੇ ਨੂੰ ਤੇ ਬੰਦਾ ਕੁਦਰਤ ਨੂੰ ਮਾਣਦਾ ਸੀ, ਹੁਣ ਲੋਕ ਫੋਨ ਚ ਫਸੇ ਈ ਨੀ ਨਿਕਲਦੇ
ਕਿ ਹੁਣ ਨਹੀਂ ਹੋ ਸਕਦਾ। ਹਏ ਉਏ ਰੱਬਾ।
ਕਿਨੇਂ ਸੋਹਣੇ ਵਿਚਾਰ। Gurpritam singh
ਗੁਰਮੁਖੀ ਭਾਸ਼ਾ ਬਹੁਤ ਸਾਦੀ ਤੇ ਦਿਲਚਸਪ।
Right 👍
ਹੁਣ ਤਾਂ ਬਸ ਦਿਖਾਵਾ ਰਹਿ ਗਿਆ
ਲੋਕਾਂ ਦਾ ਸਾਦਾਪਨ ਰਿਸ਼ਤਿਆਂ ਨੂੰ ਲੰਮੀ ਉਮਰ ਬਖਸ਼ਦਾ ਸੀ।
ਮੈ 1988 ਤੋ ਸੁਰਤ ਸਭਲ ਗਿਆ ਸੀ ਸਾਰੇ ਵਿਆਹ ਵੇਖੇ ਪਰ ਪਤੰਦਰ ਭਗੜਾ ਘੱਟ ਪਾਉਦੇ ਹੁੰਦੇ ਸੀ ਘੱਟਾ ਜਾਦਾ ਡੋਦੇ ਸੀ ਬੜਾ ਮਜਾ ਆਉਦਾ ਸੀ
boht changa lagya thoda comment pard ke,,, thanks 🙏
😅😅😅😅😅
ਬਹੁਤ ਵਧੀਆ ਸਮਾ ਸੀ ਕੋਈ ਕੈਂਸਰ ਹਰਟ ਅਟੈਕ ਦਾ ਨਾ ਵੀ ਨਹੀ ਜਾਣਦਾ ਸੀ
ਹਰ ਕੋਈ ਕੁਦਰਤ ਨੁ ਪਿਆਰ ਤੇ ਕੁਦਰਤ ਹਰ ਇੱਕ ਨੁ
👍
Haji
Sada viah 1998 ch hoyea c bhut khush aa 🎉🎉
In these days I was 18 and I was in Camp Jail, Lahore (Fake Case) where Baghat Singh also stayed at this Jail in 1930.
Eh video dekh k menu aapne mummy dady dii mrg dii video yaad aa gai..........jo kee hun bilkul v nhi chal rahi.......bhutttt wadia laga old is gold 😍😍😍😍😍😍😍😍😍
thanks 😊
ਇੱਕ ਕੁੜੀ ਬਹੁਤ ਸੋਹਣੀ ਆ ਯਾਰ ਵਿਆਹ ਵਿੱਚ ਤੇ ਵੀਡੀਓਗ੍ਰਾਫਰ ਵੀਡੀਓ ਵੀ ਵਾਰ ਵਾਰ ਏਸੇ ਕਰਕੇ ਮਾਰ ਰਿਹਾ ਉਹ ਕੁੜੀ ਤੇ।
ਬਹੁਤ ਸੋਹਣੀ ਕੁੜੀ ਆਈ ਯਾਰ ਕਿਆ ਬਾਤ ਹੈ ਕੁੜੀ ਦੀ
bilkul sahi gal thanks 😊
Right bro 👍
ਓਦੋਂ ਐਵੇਂ ਈ ਹੁੰਦਾ ਸੀ..ਵੀਡਿਓ ਵਾਲਾ ਸੋਹਣੀ ਕੁੜੀ ਤੇ ਜਾਦਾ ਫੋਕਸ ਕਰਦਾ ਸੀ😂
ਵਾਹ ਬਾਈ, ਗੁਲਾਬ ਜਾਮਨੀ ਨਾਲ ਚਟਨੀ ਪਕੌੜੇ ਯਾਦ ਆ ਗਏ 😋😋😋
निक्कीयां निक्कीयां कुड़िया दें सर ते चुन्नी आ देखो
👌👌👌👌👌👌👌
thanks 😊
Sachi verre hun aa time kithe rah gya hun ta shot chalde aa
❤️ Dil khush hogya dekh k boht sohna time c phla🙏
sahi gal aa ji thanks
Odu eh sb to ameer lok hone a hna
Mere dedy g mere mumma nu len gye c bus te😄😄 ida vakhri gaddi jo le k janda c ohnu kende c bot vadde lok ne
And even odu dedy huna nu v kende c k bus le k aye a lok bde ameer ne😄😄😄
But kaint c km
Waheguru da shukr a menu punjab ch janam miliya☺️🙏🏻🙏🏻
hnji heheheh,,,,
thanq ji boht boht,,,
ae viah mere father mother da ae ji
@@gterolx3587 ji boht sohna a 🙏🏻🙏🏻😊😊
ਗਿੱਧਾ ਬਹੁਤ ਸੋਹਣਾ ਸੀ👌👌👍👍
Bhai maja a gya video vikk ke .... Kash ey mahol vapas a jaaavay
ਸਦਾ ਖੁਸ਼ ਰਹੋ ਵੀਰ ਮਜ਼ਾ ਆ ਗਿਆ।
thanks bro,,,
ਵਹੁਟੀ kini ਸੋਹਣੀ ਹੈ ਕੋਈ fashion ਨਹੀ ਕੀਤਾ ਜੋੜੀ ਸੋਹਣੀ ਹੈ
Pehla ta video share Karn Valle nu lakh lakh hat's off nalle eh sardar ji Bhangra paonde wah vadde paji tusi ta sare hero side la te eh din dekh Ronna a gaya hun viah palace vich jao te ghar oh din nahi aaun maza a gaya veere
Sada vish v 1993 da hai yaada tajyie ho gye dakh ka so nice video
Buttt chaaa hunda se pehla viah da hun ne 💖💖👌👌👌👌🌹🌹🌹🌹🌹🌹🌹🌹🌹🙏🙏🙏🙏
Mera sohna desh Punjab....nazar lagg gayee hun ehnu 😔😔😔
hanji bilkul sahi gal aa thanks alot
😢 I cry remembering these old days.
ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ
thanks
Kiya din c o purane 😋Hun pfirde aa dhake khande 😀pichle vrge njare nhi milne 🤗
ਹੁਣ ਦੇ ਸਮੇਂ ਵਿੱਚ ਸਿਰਫ ਘਰ ਦੇ ਜੀਆਂ ਨੂੰ ਹੀ ਪਤਾ ਹੁੰਦਾ ਵੀ ਸਾਡੇ ਘਰੇ ਵਿਆਹ ਬਾਕੀ ਲੋਕਾਂ ਨੂੰ ਤਾਂ ਵਿਆਹ ਹੋਏ ਦਾ ਹੀ ਪਤਾ ਲੱਗ ਦਾ ਪੁਰਾਣੇ ਸਮੇਂ ਵਿੱਚ ਤਾਂ ਪੂਰੇ ਪਿੰਡ ਨੂੰ ਪਤਾ ਹੁੰਦਾ ਸੀ ਵੀ ਉਨ੍ਹਾਂ ਦੇ ਵਿਆਹ ਗਾ ਦੁੱਧ ਫੜਾ ਕੇ ਔਣਾ ਗਾ ਮੇਰਾ ਵਿਆਹ ਵੀ 1999ਵਿੱਚ ਸੀ ਬਹੁਤ ਸੋਹਣਾ ਸਮਾਂ ਸੀ
hanji ma samj sakda v tuci kina miss kardo ose sme nu,, thanks 🙏
Mein apne brother di marriage enjoy kiti a os time ch bhut enjoy kita c sab ikathe rehnde c 😁😁😁😁😁
vary good 👍
Mhare haiyana Mai b same culture hai 😇😇🤗🤗🤗😇😇
hnji bilkul
ਕਿਆ ਬਾਤ ਆ ਨਾ ਸਾਲਾ ਕੋਈ ਫੋਨ ਹੱਥ ਚ ਨਾ ਕੋਈ ਬਲੋਗ ਇਹ ਆ ਸਵਾਦ ਵਾਲੇ ਵਿਆਹ
Man with white clothes and pink turban is rocking 👌
Mera viah nu 26 saal ho gaye ehi mahol se os time da
1993 ਵਿਚ ਮੇਰੇ ਮਾਮੇ ਦਾ ਵਿਆਹ ਸੀ। ਸਾਰੇ ਵਿਆਹ ਵਿਚ ਮੈਂ ਗੁਲਾਬ ਜਮਨ ਲਈ ਰੋਈ ਗਇਆ। ਸਾਰੀ ਮੋਵੀ ਵਿਚ ਮੂੰਹ ਅੱਡੀ ਰੋਂਦਾ ਰਿਹਾ।। ਮਾ ਨੂੰ ਭਰਾ ਵਾਲੀਆਂ ਰਸਮਾਂ ਵੀ ਨਹੀਂ ਕਰਨ ਦਿੱਤੀ ਚੱਜ ਨਾਲ।। ਥੱਪੜ ਵੀ ਖਾਦੇ। ਸਬ ਯਾਦ ਕਰਵਾ ਦਿੱਤਾ
Haaa haaa
Dil khush ho gya vekh k 👏👏👏👏
Old is gold❤️❤️
koi song da naa dass skda hai ? iska remake songs "bambukat " movie me bhi hai
What a beautiful time it was. Everything was so simple and defined. Now a days everybody is practical, everything has turned corporate, people think about earning money only
ਉਸ ਵੇਲੇ ਦੇ ਮੁਕਾਬਲੇ ਟੈਂਟ ਕਿੰਨੇ ਸੁਹਣੇ ਹਨ
Veer ji puraniya yaadan tajiya kar ditiya 👍👍👌👌🙏🙏
Vyaah tan asli aehi hunde c.aaj Kal tan saare faaha vadhan jaande ne shagan deke.
Kya khoobsurat waqt tha, logo m kitna pyaar tha . Bahu ko pehle mithai khilana aur wahi ladke ko khilana, nayi Bahu ko pehle din se apna bana lena❤
13:9 ਇਕ ਨਿਆਣਾ ਮੰਮੀ ਕੋਲ ਜਾਣਾ 😍🤣
hehehehehehe,,, thanks
😍😍
Vah o rabba Sade purane Dade pradade Sade purkha vde sachi gal a oh sache insan c par ajj KAL Di jehdi ASI duniya Ch jee rahe a SAB jhuthi life a
ਬਹੁਤ ਵਧੀਆ
Waheguru 💖Old Time Memmories are Treasures 💝😍
So nice 😊😊
Vdia smma c yaar 👌
what a care free time ! No fear of missing mobile phones! Nor scrolling Whatsapp, Insta etc. .....?
Pink turban te white clothes wale Bhaji da dance Bahut vadiya laggia. Eh Bhaji ajkal Kithe ne?? Ehna di recent picture send karo . Mai dekhna chahunda ki ajkal eh kis tarah de dikhde ne
Wow love from Lahore Pakistan ❤️
Khund kad le very nice song old is gold
Nice video. 💞💞💕
Mai 6 December ko paida hua tha isi sal jab ye Sadi ho rhi thi tab Mai sirf 6 din ka tha Kash esa hi time AA Jaye fir se ab to log Sadi me bhi jate h bad apna phon leke bath jate the bas hum is duniya me hai to lekin hamari duniya ki limit bas phon Tak hai uske Bahar hme kuch nhi dikhta h
thanks 🙏
Old is gold 💝💝💝💝💝💝💝💝💝💝
Bht vadhiya video 📸📸📸📸📸
thanks
Dil kush ho gya video dekhke
thanks boht boht g,,
ਇਹ। ਸੀ ਅਸਲੀ ਵਿਰਾਸਤੀ ਵਿਆਹ ਪੰਜਾਬ ਦੇ
In past time people enjoy these days from their heart now only show off rule on people's minds.
sohna time c mitro
Wow mza aa gya dekh k
VCR ਦੇ ਹੈੱਡ ਤੇ ਕਾਗਜ ਮਾਰੋ ਕੋਈ ਓਏ 😁
hehehehe,,,
thanks
Sache Lok c oh purane time de Sade purakh vde sachi rabba ajj ta duniya bs jhuth dhoka freb lalach Ch eni fasi Hoi a Lok ek duje nu Mari JANDE a kise nu Dekh ke Khush NAI hunde
what a beauty of life and nature unfortunately today we don't have this types of god blessing's 😭
Oh sare sache suche c hun ta kalyug aa
baraat ch vans , fer tata sumo , Scorpio ,innova
ਦਿਲਸ਼ਾਦ ਅਖ਼ਤਰ ਦਾ ਸੋਂਗ ਕਿੱਧਰ ਗਿਆ?? ਲਗਦਾ strike ਵੱਜ ਗਈ
Nice vdo yada ha jindage de
Bhut acha hai ji
Sirra Jata Hunda C
Baeutiful👌👌👌👌👌👌👍👍👍👍👍❤❤❤❤❤❤
Thank you so much
Siraa and ❤❤
ਫੀਅਟ 93 ਦੇ ਦੌਰ ਤੋਂ ਪਹਿਲਾਂ ਸੀ
Haye yr sirra time c eh yr
Wao! Kamaal, kamaal kamaal
Old is gold good sir
ਤਕੜਿਆਂ ਦਾ ਵਿਆਹ ਸੀ ਬਾਈ।
Mera kal da kalja dukhda song di dun
DJ ne sab khtm kr dita
ਉਦੋਂ ਲੋਕੀ ਮਿਹਨਤੀ ਸਨ, ਇਸ ਕਰਕੇ ਵੀਡੀਓ ਵਿੱਚ ਕੋਈ ਵੀ ਮੋਟਾਪੇ ਦਾ ਸ਼ਿਕਾਰ ਨਹੀਂ। ਅੱਜਕਲ੍ਹ ਦੇ ਵਿਆਹ ਵੇਖ ਲਵੋ ਸਾਰੇ ਮੋਟਾਪੇ ਦਾ ਸ਼ਿਕਾਰ ਹੋਏ ਹੋਣਗੇ।ਕਹਿਣ ਨੂੰ ਅਸੀਂ ਅਡਵਾਂਸ ਹਾਂ
I love the way the women folk would wear kumble (blanket or shawl) even on wedding day, nowadays they’re too worried about their photos
Old hmase gold rehaga
ਬੁਹਤ ਬੁਹਤ ਧੰਨ wad ਏਦਾਂ die video waste
ਦੇਖਣ ਵਾਲੀ ਗਲ ਿੲਸ ਵਿਚ ਿੲਹ ਵੀ ਹੈ ਕਿ ਕੋੲੀ ਵੀ ਮੋਟਾਪੇ ਦਾ ਸ਼ਿਕਾਰ ਨਹੀ ੲੇ ਸਾਰਿਅਾਂ ਦੇ ਕਪੜੇ ਢਿਲੁੇ ਹੀ ਨੇ
ਕਿੰਨੇ ਚੰਗੇ ਦਿਨ ਹੁੰਦੇ ਸੀ ਓਦੋਂ
Eh lok vdia c
Es year ch Mai 1 saal di c🤣😂🤣🤣
boht vdia lagda jado koi prane time nu yaad krke khush hunda ae,, thanks 😊
ਬਾਈ ਬਹੁਤ ਅੱਛੀ ਹੈ ਕਿਹੜੇ ਪਿੰਡ ਤੋਂ ਹੈ ਬਾਈ ਜ਼ਰੂਰ ਦੱਸੋ
God bess you movie bale brother's
Not good technology at all so sad for this 😂😂 thanks god for new generation 🎉 love baba ji 😂😂😂
Very good
Thanks
Pehla vadia hunda c
Sadi v 1993 ch marriage c
Bahi ji pind da naam jaroor daseya karo
panjoli kalan ae g
Blue pagg just like amy virk
Memorable moments for the family