Babbu Mann ਨੂੰ ਹੀ ਲੋਕ ਸੁੱਚਾ ਸਮਝਿਆ ਕਰਨਗੇ | Amitoj Mann
ฝัง
- เผยแพร่เมื่อ 9 ก.พ. 2025
- Babbu Mann ਨੂੰ ਹੀ ਲੋਕ ਸੁੱਚਾ ਸਮਝਿਆ ਕਰਨਗੇ
Babbu Mann ਦੇ ਕੱਟਣ ਫੈਨਾਂ ਲਈ ਇਹ ਵੀਡੀਓ ਖਾਸ ਆ
Amitoj Mann ਦਾ Suchha Soorma ਫਿਲਮ 'ਤੇ ਧਾਕੜ ਇੰਟਰਵਿਊ
#babbumaan #suchasoorma #amitojmaan #interviews #panjabprathamhd
About Channel:
Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.
ਟਰੱਕ ਲੈ ਕੇ ਗਏ ਸੀ ਫ਼ਿਲਮ ਦੇਖਣ 1st day 1st show ਬਹੁਤ ਘੈਂਟ ਫ਼ਿਲਮ ਆ babbu Maan always best ਰੱਬ ਕਰੇ ਮੇਰੀ ਉਮਰ ਵੀ ਬੇਈਮਾਨ ਨੂੰ ਲੱਗ ਜਾਵੇ ❤️❤️
ਪਤਰਕਾਰ ਹੁਣ ਕੱਚਾ ਜਿਹਾ ਕਰਤਾ ਅਮਿਤੋਜ਼ ਨੇ ਚੰਗਾ ਜਵਾਬ ਦਿੱਤਾ
Sahi gl😅😅
😂😂 shi gal va
@@gutumverma5020ਹੈਗਾ ਤਾਂ ਚਲ ਮੇਰੇ ਇਲਾਕੇ ਦਾ ਪਤਰਕਾਰ ਪਰ ਹੈਗਾ ਜਮਾ ਚਵਲ ਹੀ ਆ
ਇਹ ਆਪਣੇ ਵਿਊ ਲਈ ਇਹ ਸਬ ਕਰ ਰਿਹਾ ਪਰ ਇਨੂੰ ਇਹ ਨਹੀ ਪਤਾ ਕਿ ਅੱਗੇ ਤੇਰੇ ਜਿੰਨੂੰ ਪੁੱਛ ਰਿਹਾ ਉਹ ਪਿਉਆਂ ਦੀ ਪਿਉ ਬੈਠਾ ਹੁਣ ਝਾੜ ਝੰਭ ਜੀ ਕਰਾ ਕੇ ਕਹਿੰਦਾ ਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਾ ਮਾਨ ਸਾਬ ਧੰਨਵਾਦ 🙏
ਕੱਲੀਆ ਚਪੇੜਾ ਨੀ ਮਾਰੀਆ ਅਮਤੋਜ ਨੇ ਕਸਰ ਕੋਈ ਨੀ ਛੱਡੀ ਪੱਤਰਕਾਰ ਦੇ
ਬਹੁਤ ਹਿੰਮਤ ਆ ਪੱਤਰਕਾਰ ਚ ਇਕ ਘੰਟਾ ਬੇਜ਼ਤੀ ਕਰਵਾਈ ਪਰ ਹਿਲਿਆ ਨੀ 😂😂😂😂
😂😂😂😂
ਹਜੇ ਕਿਤਾਬਾ ਪੜ ਪੱਤਰਕਾਰਾ ਤੂ ਹਜੇ ਐਨੀ ਜੋਗਾ ਹੈਨੀਂ
ਇਸ ਪੱਤੜਝਾੜ ਨੂੰ ਸਿਰਫ ਘਸੁੰਨਾਂ ਦੀ ਲੋੜ ਹੈ, ਪਰ ਬਾਈ ਨੇ ਬਹੁਤ ਵਧੀਆ ਐਕਸਪਲੇਨ ਕੀਤਾ
❤❤❤sold out😊
ਗੁਡ ਅਮਿਤੋਜ ਮਾਨ
Patrkaar da level nhi match krda.....amitoj baii naal
ਲਾਹਨਤ ਹੈ ਤੇਰੇ ਤੇ ਤੂੰ ਸਿੱਧੂ ਦੇ ਨਾਮ ਲੇ ਕੇ ਵਿਊ ਭਾਲਦਾ ਵਧੀਆ ਜਵਾਬ ਦਿੱਤਾ ਬਾਈ ਅਮਤੇਜ ਨੇ
Jeda changa e ohne challi jana❤❤
Sachi yr bht sohni film bnayi a Maan saab ne
ਜਦੋਂ ਤੇਰੇ ਸਾਹਮਣੇ ਬੱਬੂਮਾਨ ਆਇਆ ਫਿਰ ਤੈਨੂੰ ਗੱਲ ਨਹੀਂ ਆਉਣੀ
Hona cahida babbu maan nal bhi
🎉🎉
Jina ne babbu maan nu badnaam krn di koshish kiti ona da hashar bhut mada hoya kyuki babbu da jawab fir rabb dinda te sari umer cheekan pendia
Chalo chdo bai kaahnu hate failaani aa ....bai da jigra boht vadda jo chup krke seh geya...koi hor hunda ta pagla d tra live te live aa k safayiya denda ya geeta ch...sabar santokh aala banda aa bai...gusa ta anda aa pr chad ki kehna moorkha nu yr ..jeda zameer aala banda hou aape smj ju..
ਪੱਤਰਕਾਰ ਮਸ਼ਹੂਰੀ ਭਾਲਦਾ, ਇਹ ਲੱਗਦਾ ਜਿਵੇਂ ਸ਼ੱਕਾ ਬੈਠਾ ਹੋਵੇ।।।।।😂
Na yar eda na bol aa bichara bdiya banda aa
ਪੱਤਰਕਾਰ da Kam aa sawal krne
O,es di Hak,aa banda aa
So,eda na bol bdiya banda bichara menu bdiya lagda naram aa
meh patarkar nu siyana smjda c prr nahi ajj ehne v saabut krta v ehde lyi v views hi important aa
sudhu moosewala da swaal krn di ki lod c oh v negativity aali
gall kro prr positive
ਹੈਗਾ ਅਹੇ ਮੇਰੇ ਸ਼ਹਿਰ ਦਾ ਇਹ ਅਵੇ ਹਿ ਕਰਦਾ nagtive ਗੱਲ ਨੂੰ jiyda ਅੱਗੇ ਰੱਖਦਾ ਨਾਲੇ ਬੱਬੂ ਮਾਨ ਦੀ ਫਿਲਮ ਦਾ ਪਹਿਲਾ ਸ਼ੋ ਵੇਖ ਕੇ ਆਇਆ ਅਹੇ ਤਪੜਕਰ
Changi Lassi Kraayi Patarkar ne . Well Done Amitoj Paaji❤
Amitoj maan + babbu maan ❤️ best jodi ❤️
Taahiyo babbu Maan ne ta hamesa hit film ditti sidhu wangu flop Nhii hoya naale na sidhu wangu election haarya na kde sidhu tooh Dirba ch haarya 😂 Babbu Maan always on top 🎉❤
Babu maan purana khund a sidhu new brand c bilkul sahi keha amtoj maan ji ne
Swaad aa gya 2511 da jaloos niklna agge agge 😂😂😂 Mil gya jwab 😂😂 ik baar babbu nu v puch layo 😂😂😂
V good thoughts amitoj Maan ji❤
Babbu maan shaib ji zindabad
Amitoj maan and babbu maan the best jodi🥷🐎
Vadde khabi khaan rolte❤❤❤
❤
Maan ji bhut vdiaa ❤👍
ਅਮਿਤੋਜ ਮਾਨ ਸਾਬ੍ਹ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ❤❤❤
Maan saab ♥️😘
Acting boht vadia c maan saab di
ਤਾਂ ਹੀ ਆਪਣੀ ਮਾ ਚੁਦਾ ਰਿਹਾ ਇੰਟਰਵਿਊ ਦੇ ਵਿੱਚ
ਪੱਤਰਕਾਰ ਆ ਇਹ ਪੰਜਾਬ ਦੇ ਏਨਾ ਨੂੰ ਮੁੱਦੇ ਘਟ ਤੇ ਕੌਨਟਰੋਵਰਸੀ ਜਿਆਦਾ ਚਾਹੀਦੀ
ਹੁਣ ਦੱਸੋ ਕੋਈ ਗਿਆ ਜੇਲ੍ਹ ਅਮਿਤੋਜ ਮਾਨ ਦੀ ਗੱਲ ਦਾ ਜਵਾਬ ਦਿਉ
Babbu maan ❤and amitoz maan❤
Babbu maan zindabad
Good interview ❤❤
Babbu maan saab ❤💪🏻🤴🏻🦁🫡💕❤️
Patarkar v lgda lockdown ch hi jammeya
Babbu❤Maan zindabaad ❤
ਬੱਬੂ ਮਾਨ ਜ਼ਿੰਦਾਬਾਦ ❤❤
Eh pattarkar vi vehla ee ai… koshish kar rihai koi controversy create karan di.. but failed miserably
ਬਾਕੀ ਸਾਰਾ ਕੁੱਝ ਠੀਕ ਸੀ
ਅਮੀਤੋਜ਼ ਨੇ ਬਹੁਤ ਸੋਹਣੀ ਗੱਲਬਾਤ ਕੀਤੀ
ਪਰ ਆ “ਪੱਤਰਕਾਰ” ਨੇ ਵਿਚਾਲੇ ਮੂਸੇਵਾਲੇ ਦਾ ਨਾਮ ਲੈਕੇ ਫੋਕੀ controversy ਕਰਨ ਦੀ ਕੋਸ਼ਿਸ਼ ਕੀਤੀ,
ਨਾ ਮਿੱਟੀ ਪੱਟੋ ਵੀਰੇ ਉਹਦੀ,
ਉਹਦੀ ਕਿਸੇ ਨਾਲ ਵੀ ਬਰਾਬਰੀ ਕਰਕੇ ਤੁਸੀਂ ਉਹਨੂੰ ਹੀ ਨੀਂਵਾ ਕਰ ਰਹੇ ਉ….
Babbu Mann Amitoz maan dono bahut seyane suljhe hoye bande aa ❤❤❤
Babbu mann deh show ch na sidhu deh aye toh kmi ayi c koi na hun ayi a bina gllo bkwaas jini mrji kri jao ja ta a hoya hove v sidhu deh aye toh baabu mann ghre baith gya hove babbu mann deh show pehla v une e c hun v uda e lgi jnde neh
Maan Saab ❤
ਬਾਈ ਬੱਬੂ ਮਾਨ ਜ਼ਿੰਦਾਬਾਦ
👍👍
Sansaar veere sohne question puchi de hunde ne but interview vdiya lgi
Interviewer kinak jawak matt te ghoosa apne aap nu sabit kr reha ae. He should know ki kinna learned banda sahmne baitha koi educated gall kre. Each of his question is idiotic and shameful regarding Babbu Maan. Amitoj is really intelligent person jinna nu sachi dard aw Panjab da. Ask better questions.
Eis naal vi makkad wali ho
Video delete na karni pey Jay
Yah log ne Jude bina matlab to Punjab da mahol kharab kar
de ne
Eh vi una vih EK Hai
Babbu Maan zindabad zindabad zindabad zindabad
Jdo mere Varga an-pad te moorakh banda reporter banda
Fr eho jha haal hunda jo is patarkaar da 😂😂
Amitoj maan ❤
bahut vadhia movie aaa
Finest director saab Punjab de ❤
Babbu Maan Zindabad ❤❤
aj dekhi swad liyata filam ne
Babbu Maan Saab ❤❤❤❤❤❤❤
Patarkaaran ch MATURITY te patience di ghaat aa. Ravish Ravish har koi krda Ravish bann-na sukhaala ni
Eh sade patarkaar aa😂
ਸੁੱਚਾ ਸਿੰਘ ਸੂਰਮਾ ਸਮਾਓ ਕਾਫੀ ਸਮਾਂ ਗਹਿਰੀਭਾਗੀ ਨਾਨਕੇ ਘਰ ਰਿਹਾ ਸੀ ਸੁਚਾ ਸਿੰਘ ਸੂਰਮਾ ਸਮਾਓ ਅਤੇ ਘੁੱਕਰ ਸਿੰਘ ਚਹਿਲ ਦੋਵੇਂ ਹੀ ਪਹਿਲਵਨ ਸਨ।ਜਿਆਦਾ ਤੋਂ ਜਿਆਦਾ 5_7ਸਾਲ ਯਾਰੀ ਰਹੀ ਹੈ। ਬਲਵੀਰ ਕੌਰ ਪਹਿਲਾਂ ਗਹਿਰੀਭਾਗੀ ਹੀ ਜੁਆਰਾ ਸਿੰਘ ਨੂੰ ਵਿਆਹੀ ਹੋਈ ਸੀ।ਉਹ ਬਲਵੀਰ ਕੌਰ ਨੇ ਪਸੰਦ ਨਾ ਹੋਣ ਕਰਕੇ ਮਾਰਿਆ ਗਿਆ ਸੀ!
Paji gal shoty par soch k dekho jado pehla up da banda punjab Aya c te apne bande Bahar Gaye c te ajj soch k dekho story boht gaint aa migrate te baki tuhadi soch Pata ne ma boht gaint story janda 🙏🏼
Amitoj maan bohat suljeya hoya bande 👌
Ghoosa ਪੱਤਰਕਾਰ
Pattarkar shotta panda
ਖੁੱਤੀ ਪਾਂ ਦਿੱਤੀ ਫਿਲਮ ਨੇ
ਇਸ ਨੂੰ ਪੱਤਰਕਾਰ ਕਿਸ਼ਨੇ ਬਣਾ
Jag singh bhut vadia actor hai. Ghukar de role vich bhut vadia laga. O bollywood vich vadia kam kr skta kyu punjabi film jada comedy hi bnode
❤❤❤
Amitoj maan great guy...vdia lggi bai di thought process...baki gal rhi babbu maan di,,ohdi dhaun da killa(v metho utte koi hai e ni) sidhu ne hi kddea....😅
⚰️
Good journalist
Lassi ho gye patter kar di 😂😂
ਓਹੀ ਬਚਿਆ ਆਲੀਆ ਗੱਲਾਂ ਸੰਸਾਰ ਪ੍ਰਵਾ ਤਨੁ ਗਾਲਾਂ ਕੱਢਣ ਨੂੰ ਜੀ ਤਾਂ ਕਰਦਾ ਫੇਰ ਵੀ ਮੈਂ ਨਈ ਕਡ ਰਿਹਾ ਤੂੰ ਐਵੇਂ ਬੱਬੂ ਤੇ ਲਗੀ ਜਾਣਾ ਗਾ ਤੇਰੀ ਕੀ ਦਾਸ ਓਹਨੇ ,,,,,,,, ਬੱਬੂ ਭਾਈ ਅੱਗੇ ਤਾਂ ਤੁਸੀਂ ਬੋਲ ਨੀ ਸਕਦੇ ਨਹੀਂ ਉਹ ਤੇਰੇ ਵਰਗੇ ਨੂੰ ਮੂੰਹ ਵੀ ਨੀ ਲਾਉਂਦਾ ਬੱਬੂ ਦੇ ਤਾਂ ਤੁਸੀਂ ਪੈਰ ਵਰਗੇ ਵੀ ਨੀ ਤੁਸੀ ਭਾਲਦੇ ਓ ਮਸਾਲਾ ਉਹ ਸੋਨੂੰ ਇਹ ਦੋਨੋ ਮਾਨਾ ਕੋਲੋ ਤਾਂ ਮਿਲਣਾ ਨੀ ਬੱਸ ਏਥੇ ਹੀ ਤੇਰੀ ਵੀਡਿਓ 🛑 ਕਰਕੇ ਜਾ ਰਿਹਾ ਕੋਈ ਨੂੰ ਭਾਈ ਅਮਿਤੋਜ ਨੂੰ ਹੋਰ ਇੰਟਰਵਿਊ ਚ ਸੁਣ ਲਾ ਗੇ।
Ikali hawayein kyon geet vi dso babbu maan dey jina tey case hoye ashiqa di line sunya ehne chawal ney os tey vi case hai hor vi bade ney vehla baitha swaal taa chajj da kar rhi khach di khach
Sansar siyan bachkaniya harkta ni krde hunde ake sidhu de fan kehnde aa eh gal y amitoj maan nu puchna ta bnda hi ni tnu kehda pta ni v y babbu kina k chlda ga kihda time aa bbu y nu ta 20 sal ho gye stebal ik jagah te hi khda top te sab nalo bad akhade launda ga te live show te hi pta lgda kon kine k pani ch aa
ਕਾਣਾ ਜਿਆ
Chota swal c jawab vada milia
Controversy reporter
Ryt 28:09
View ghat aunde hune channel ta babbu da naam leya
ਦੁੱਕੀ ਦੇ ਬੰਦੇ ਪੱਤਰਕਾਰ ਬਣ ਜਾਂਦੇ FYD
ਇਹਨਾਂ ਨੂੰ ਇਹ ਵੀ ਨਹੀਂ ਪਤਾ ਸਵਾਲ ਪੁੱਛਣਾ ਕੀ ਏ
ਪੱਤਰਕਾਰ ਵੱਲੋ ਭੋਰੀ ਹੋਈ ਚਗਲ 28:00
ਜਿਆਦਾ ਚੱਲੀ ਨਹੀਂ
Deep sidhu bai tey koi podcast bnao
ਪੱਤਰਕਾਰ ਸਾਬ ਪਹਿਲਾ ਤੁਸੀ , ਪੰਜਾਬੀ ਲੋਕ ਚੈਨਲ ਵਿੱਚ ਕੰਮ ਕਰਦੇ ਸੀ ਹੁਣ ਆ ਹੋਰ ਚੈਨਲ ਹੈ , ਜੋ ਤੁਸੀ ਸਵਾਲ ਕੀਤੇ ਨੇ ਠੀਕ ਨਹੀਂ ਸੀ ,ਬਾਈ ਬੱਬੂ ਮਾਨ ਜੀ ਹੁੰਦੇ ਫਿਰ ਤੁਸੀ ਸਵਾਲ ਕਰਦੇ ਫਿਰ ਤੁਸੀਂ ਤੁਹਾਨੂੰ ਪਤਾ ਲੱਗਣਾ ਸੀ , ਇੱਦਾ ਦੇ ਸਵਾਲ ਨਹੀਂ ਕਰੀ ਦੇ
ਭੈਣ ਦਾ ਲੋੜਾ ਦੰਦ ਕਿਉ ਕੱਢੀ ਜਾਦਾ, ਮੈਨੂੰ ਇਹ ਦੂਜਾ ਲੱਗਦਾ,
Puttra changa taan hai nahin c kde v pta shuru toh udaa😂😂😂😂
Patrkar mashori bhalda😂
ਹਿਟਲਰ ਦੁਨੀਆ ਲਈ ਜੋ ਮਰਜੀ ਸੀ ਪਰ ਇੰਡੀਆ ਨੂ ਅਜਾਦ ਕਰਾਉਣ ਚ ਸਭ ਤੋ ਵੱਡਾ ਹੱਥ ਹਿਟਲਰ ਦਾ ਸੀ ਬੋਸ ਸਿੱਧਾ ਹਿਟਲਰ ਕੋਲ ਗਿਆ ਉਸਤੋ ਸਿੱਖ ਫੌਜੀ ਮੰਗੇ ਇੰਡੀਅਨ ਬੰਦੇ ਮੰਗੇ ਉਸਨੇ ਫੌਜੀ ਦਿੱਤੇ ਬੋਸ ਨੇ ਨਾ ਰੱਖਿਆ ਆਜਾਦ ਹਿੰਦ ਫੌਜ ਤੇ ਅੰਗਰੇਜਾ ਤੇ ਹਮਲੇ ਕਰਦੇ ਆਏ ਤੇ ਫੇਰ ਗੋਰੇ ਦਵੱਲੇ
Eh patarkar da level bahut shota
Bda tucha swaal pucheya te amitoz ji ne keha babbu kolo puchi othe teri himmat nahi honi
not a interview controversy swaad jyada 😂
ਸੰਸਾਰਦੀਪ ਦੀਆਂ ਗੱਲਾਂ ਹਲਕੀਆਂ। body language ਪੱਤਰਕਾਰ ਵਾਲੀ ਹੈ ਨੀ। ਬੱਬੂ ਮਾਨ ਤੇ ਚਿੱਕੜ ਸੁੱਟਣ ਦੀ ਕੋਸ਼ਿਸ ਕੀਤੀ। ਇਹ ਬੰਦੇ ਦੇ ਇੰਟਰਵਿਊ ਦੇਖਣੇ ਬੰਦ ਅੱਜ ਤੋਂ।
Sansardeep Singh apni patarkaari da style badlo. Fame de chakara de piche na pao, punjab de hitt di gal kareya karo. Cheap question puch ke fame ni bhaali da. Channel da name panjab pratham te interview karne sukh ratiye varge fudduan di.
ਇੰਟਰਵਿਊ ਤੇਰੀ ਹੁੰਦੀ ਆਵਦੇ ਬਾਰੇ ਗੱਲ ਕਰਿਆ ਕਰ ਜਿਉ ਲਗਦਾ ਬੱਬੂ ਚਵਲ ਦੇ ਛਿੱਟੇ ਮਾਰਨ ਟੱਟੇ ਗਾਲਕੇ ਨਾ ਸੁੱਟਦੀ ਸਭ ਨੂ ਪਤਾ ਏਹਦੀ ਐਕਟਿਗ ਦਾ ਪਤਾ ਤੈਨੂ ਵੀ ਆ ਕੇ ਕਿਸੇ ਕੰਮ ਦੀ ਐਕਟਿੰਗ ਨੀ ਪਰ ਤੈਨੂ ਪਤਾ ਵੀ ਕੇ ਏਹਦੇ ਸਾਲੇ ਬਹੁਤ ਆ ਤੇ ਫਿਲਮ ਚੱਲ ਜਾਣੀ ਪੈਸੇ ਪੂਰੇ ਕਰਜੂ ਹੋਰ ਐਕਟਿਰ ਨਾਲ ਫਿਲਮ ਨੀ ਚਲਣੀ
Punjab de patarkar sirf views joge a ena ch talent ni hega patarkari wala
Patrkaar veer nu benti a ji … ehi sawaal tuc Babbu maan nu pusheyoo
ਬੱਬੂ ਮਾਨ ਜਿੰਦਾਬਾਦ ਅਮਿਤੋਜ ਮਾਨ ਸਾਬ ਜਿੰਦਾਬਾਦ💪💪💪
ਸੁੱਚਾ ਸੂਰਮਾ Movie ਸਿਰਾ...❤😊
ਏਹੇ ਪਹਿਲਾ ਪੰਜਾਬੀ ਲੋਕ ਚੈਨਲ ਵਿੱਚ ਪੱਤਰਕਾਰੀ ਕਰਦਾ ਸੀ ਇਸਦੇ ਦਿਮਾਗ ਵਿੱਚ Controversy ਸੋਚ ਰੱਖਣੇ ਕਰਕੇ ਪੰਜਾਬੀ ਲੋਕ ਚੈਨਲ ਵਾਲਿਆ ਬਾਹਰ ਕੱਢ ਦਿੱਤਾ😂
Dekhlo pattarkari jnab di ,, swal sidhu da kidro aagya vech te Sara kuj babbu man bare hi pushi gya ghoosa baitha director kol aa movie bare gal sirf 2 mint
Intro shoti krle kro had aa yr
Patrakar. bhookh la Gaya lagda.😂😂🤣
Changa thokkea chawala nu..