ਬੱਬੂ ਮਾਨ ਨੂੰ ਹੀ ਲੋਕ ਸੁੱਚਾ ਸਮਝਿਆ ਕਰਨਗੇ , Sucha Soorma | Babbu Mann | Amitoz Mann

แชร์
ฝัง

ความคิดเห็น • 164

  • @Punjabsachtv
    @Punjabsachtv หลายเดือนก่อน +30

    ਟਰੱਕ ਲੈ ਕੇ ਗਏ ਸੀ ਫ਼ਿਲਮ ਦੇਖਣ 1st day 1st show ਬਹੁਤ ਘੈਂਟ ਫ਼ਿਲਮ ਆ babbu Maan always best ਰੱਬ ਕਰੇ ਮੇਰੀ ਉਮਰ ਵੀ ਬੇਈਮਾਨ ਨੂੰ ਲੱਗ ਜਾਵੇ ❤️❤️

  • @gurbindermaan
    @gurbindermaan หลายเดือนก่อน +49

    ਪਤਰਕਾਰ ਹੁਣ ਕੱਚਾ ਜਿਹਾ ਕਰਤਾ ਅਮਿਤੋਜ਼ ਨੇ ਚੰਗਾ ਜਵਾਬ ਦਿੱਤਾ

    • @punjabiinukk
      @punjabiinukk หลายเดือนก่อน +2

      Sahi gl😅😅

    • @gutumverma5020
      @gutumverma5020 หลายเดือนก่อน +2

      😂😂 shi gal va

    • @gurbindermaan
      @gurbindermaan หลายเดือนก่อน +8

      @@gutumverma5020ਹੈਗਾ ਤਾਂ ਚਲ ਮੇਰੇ ਇਲਾਕੇ ਦਾ ਪਤਰਕਾਰ ਪਰ ਹੈਗਾ ਜਮਾ ਚਵਲ ਹੀ ਆ

    • @Garry_USA5
      @Garry_USA5 หลายเดือนก่อน +4

      ਇਹ ਆਪਣੇ ਵਿਊ ਲਈ ਇਹ ਸਬ ਕਰ ਰਿਹਾ ਪਰ ਇਨੂੰ ਇਹ ਨਹੀ ਪਤਾ ਕਿ ਅੱਗੇ ਤੇਰੇ ਜਿੰਨੂੰ ਪੁੱਛ ਰਿਹਾ ਉਹ ਪਿਉਆਂ ਦੀ ਪਿਉ ਬੈਠਾ ਹੁਣ ਝਾੜ ਝੰਭ ਜੀ ਕਰਾ ਕੇ ਕਹਿੰਦਾ ਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਾ ਮਾਨ ਸਾਬ ਧੰਨਵਾਦ 🙏

  • @jaspreetbatth4184
    @jaspreetbatth4184 หลายเดือนก่อน +12

    ਹਜੇ ਕਿਤਾਬਾ ਪੜ ਪੱਤਰਕਾਰਾ ਤੂ ਹਜੇ ਐਨੀ ਜੋਗਾ ਹੈਨੀਂ

  • @sukhjeetchahal9236
    @sukhjeetchahal9236 หลายเดือนก่อน +8

    ਕੱਲੀਆ ਚਪੇੜਾ ਨੀ ਮਾਰੀਆ ਅਮਤੋਜ ਨੇ ਕਸਰ ਕੋਈ ਨੀ ਛੱਡੀ ਪੱਤਰਕਾਰ ਦੇ

  • @baljindersinghlatia1481
    @baljindersinghlatia1481 หลายเดือนก่อน +10

    ਇਸ ਪੱਤੜਝਾੜ ਨੂੰ ਸਿਰਫ ਘਸੁੰਨਾਂ ਦੀ ਲੋੜ ਹੈ, ਪਰ ਬਾਈ ਨੇ ਬਹੁਤ ਵਧੀਆ ਐਕਸਪਲੇਨ ਕੀਤਾ

  • @Garry_USA5
    @Garry_USA5 หลายเดือนก่อน +3

    ਲਾਹਨਤ ਹੈ ਤੇਰੇ ਤੇ ਤੂੰ ਸਿੱਧੂ ਦੇ ਨਾਮ ਲੇ ਕੇ ਵਿਊ ਭਾਲਦਾ ਵਧੀਆ ਜਵਾਬ ਦਿੱਤਾ ਬਾਈ ਅਮਤੇਜ ਨੇ

  • @Dultlove
    @Dultlove หลายเดือนก่อน +7

    ਬਹੁਤ ਹਿੰਮਤ ਆ ਪੱਤਰਕਾਰ ਚ ਇਕ ਘੰਟਾ ਬੇਜ਼ਤੀ ਕਰਵਾਈ ਪਰ ਹਿਲਿਆ ਨੀ 😂😂😂😂

  • @Harpreetpeta6927
    @Harpreetpeta6927 หลายเดือนก่อน +8

    ਗੁਡ ਅਮਿਤੋਜ ਮਾਨ

  • @sarbjotravi744
    @sarbjotravi744 หลายเดือนก่อน +17

    Patrkaar da level nhi match krda.....amitoj baii naal

  • @Assistant.Ravinder
    @Assistant.Ravinder หลายเดือนก่อน +12

    ਪੱਤਰਕਾਰ ਮਸ਼ਹੂਰੀ ਭਾਲਦਾ, ਇਹ ਲੱਗਦਾ ਜਿਵੇਂ ਸ਼ੱਕਾ ਬੈਠਾ ਹੋਵੇ।।।।।😂

    • @Sran-g2q
      @Sran-g2q หลายเดือนก่อน

      Na yar eda na bol aa bichara bdiya banda aa
      ਪੱਤਰਕਾਰ da Kam aa sawal krne
      O,es di Hak,aa banda aa
      So,eda na bol bdiya banda bichara menu bdiya lagda naram aa

  • @dalvirtiwana350
    @dalvirtiwana350 หลายเดือนก่อน +3

    Sachi yr bht sohni film bnayi a Maan saab ne

  • @Jaawaan
    @Jaawaan หลายเดือนก่อน +19

    meh patarkar nu siyana smjda c prr nahi ajj ehne v saabut krta v ehde lyi v views hi important aa
    sudhu moosewala da swaal krn di ki lod c oh v negativity aali
    gall kro prr positive

    • @gurbindermaan
      @gurbindermaan หลายเดือนก่อน +3

      ਹੈਗਾ ਅਹੇ ਮੇਰੇ ਸ਼ਹਿਰ ਦਾ ਇਹ ਅਵੇ ਹਿ ਕਰਦਾ nagtive ਗੱਲ ਨੂੰ jiyda ਅੱਗੇ ਰੱਖਦਾ ਨਾਲੇ ਬੱਬੂ ਮਾਨ ਦੀ ਫਿਲਮ ਦਾ ਪਹਿਲਾ ਸ਼ੋ ਵੇਖ ਕੇ ਆਇਆ ਅਹੇ ਤਪੜਕਰ

  • @guri786guri
    @guri786guri หลายเดือนก่อน +7

    ਜਦੋਂ ਤੇਰੇ ਸਾਹਮਣੇ ਬੱਬੂਮਾਨ ਆਇਆ ਫਿਰ ਤੈਨੂੰ ਗੱਲ ਨਹੀਂ ਆਉਣੀ

  • @Sharannarwal330
    @Sharannarwal330 หลายเดือนก่อน +13

    Jina ne babbu maan nu badnaam krn di koshish kiti ona da hashar bhut mada hoya kyuki babbu da jawab fir rabb dinda te sari umer cheekan pendia

    • @KARANPARWAAZ-sf6oe
      @KARANPARWAAZ-sf6oe หลายเดือนก่อน +1

      Chalo chdo bai kaahnu hate failaani aa ....bai da jigra boht vadda jo chup krke seh geya...koi hor hunda ta pagla d tra live te live aa k safayiya denda ya geeta ch...sabar santokh aala banda aa bai...gusa ta anda aa pr chad ki kehna moorkha nu yr ..jeda zameer aala banda hou aape smj ju..

  • @jashanbeimaan
    @jashanbeimaan หลายเดือนก่อน +6

    Jeda changa e ohne challi jana❤❤

  • @sarbhagrewal2832
    @sarbhagrewal2832 หลายเดือนก่อน +7

    Babu maan purana khund a sidhu new brand c bilkul sahi keha amtoj maan ji ne

  • @manishgujjar979
    @manishgujjar979 หลายเดือนก่อน +3

    ਪੱਤਰਕਾਰ ਆ ਇਹ ਪੰਜਾਬ ਦੇ ਏਨਾ ਨੂੰ ਮੁੱਦੇ ਘਟ ਤੇ ਕੌਨਟਰੋਵਰਸੀ ਜਿਆਦਾ ਚਾਹੀਦੀ

  • @Bhajanmarag33
    @Bhajanmarag33 หลายเดือนก่อน +4

    Changi Lassi Kraayi Patarkar ne . Well Done Amitoj Paaji❤

  • @pollywoodking
    @pollywoodking หลายเดือนก่อน +4

    ❤❤❤sold out😊

  • @pollywoodking
    @pollywoodking หลายเดือนก่อน +5

    Swaad aa gya 2511 da jaloos niklna agge agge 😂😂😂 Mil gya jwab 😂😂 ik baar babbu nu v puch layo 😂😂😂

  • @tarunkundu2799
    @tarunkundu2799 หลายเดือนก่อน +7

    Taahiyo babbu Maan ne ta hamesa hit film ditti sidhu wangu flop Nhii hoya naale na sidhu wangu election haarya na kde sidhu tooh Dirba ch haarya 😂 Babbu Maan always on top 🎉❤

  • @meetmallan307
    @meetmallan307 หลายเดือนก่อน +2

    ਹੁਣ ਦੱਸੋ ਕੋਈ ਗਿਆ ਜੇਲ੍ਹ ਅਮਿਤੋਜ ਮਾਨ ਦੀ ਗੱਲ ਦਾ ਜਵਾਬ ਦਿਉ

  • @meetmallan307
    @meetmallan307 หลายเดือนก่อน +1

    ਅਮਿਤੋਜ ਮਾਨ ਸਾਬ੍ਹ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ❤❤❤

  • @Assistant.Ravinder
    @Assistant.Ravinder หลายเดือนก่อน +3

    V good thoughts amitoj Maan ji❤

  • @AmrinderSingh-d7n
    @AmrinderSingh-d7n หลายเดือนก่อน +4

    Babbu maan shaib ji zindabad

  • @desinature3058
    @desinature3058 หลายเดือนก่อน +3

    Acting boht vadia c maan saab di

  • @jaskaranmann929
    @jaskaranmann929 หลายเดือนก่อน +3

    🎉🎉

  • @navdeepsingh-to9ip
    @navdeepsingh-to9ip หลายเดือนก่อน +4

    Amitoj maan + babbu maan ❤️ best jodi ❤️

  • @user-Jass0013
    @user-Jass0013 หลายเดือนก่อน +3

    ਬਾਕੀ ਸਾਰਾ ਕੁੱਝ ਠੀਕ ਸੀ
    ਅਮੀਤੋਜ਼ ਨੇ ਬਹੁਤ ਸੋਹਣੀ ਗੱਲਬਾਤ ਕੀਤੀ
    ਪਰ ਆ “ਪੱਤਰਕਾਰ” ਨੇ ਵਿਚਾਲੇ ਮੂਸੇਵਾਲੇ ਦਾ ਨਾਮ ਲੈਕੇ ਫੋਕੀ controversy ਕਰਨ ਦੀ ਕੋਸ਼ਿਸ਼ ਕੀਤੀ,
    ਨਾ ਮਿੱਟੀ ਪੱਟੋ ਵੀਰੇ ਉਹਦੀ,
    ਉਹਦੀ ਕਿਸੇ ਨਾਲ ਵੀ ਬਰਾਬਰੀ ਕਰਕੇ ਤੁਸੀਂ ਉਹਨੂੰ ਹੀ ਨੀਂਵਾ ਕਰ ਰਹੇ ਉ….

  • @AmrinderSingh-d7n
    @AmrinderSingh-d7n หลายเดือนก่อน +4

    Amitoj maan and babbu maan the best jodi🥷🐎

  • @rehmatjogidi9834
    @rehmatjogidi9834 หลายเดือนก่อน +4

    ਤਾਂ ਹੀ ਆਪਣੀ ਮਾ ਚੁਦਾ ਰਿਹਾ ਇੰਟਰਵਿਊ ਦੇ ਵਿੱਚ

  • @GurtejSingh-jr4mr
    @GurtejSingh-jr4mr หลายเดือนก่อน +5

    Eh pattarkar vi vehla ee ai… koshish kar rihai koi controversy create karan di.. but failed miserably

  • @param6426
    @param6426 หลายเดือนก่อน +7

    Patarkar v lgda lockdown ch hi jammeya

  • @jassjass6826
    @jassjass6826 หลายเดือนก่อน +2

    Maan ji bhut vdiaa ❤👍

  • @Rajveersingh-ml4oy
    @Rajveersingh-ml4oy หลายเดือนก่อน +1

    Babbu maan ❤and amitoz maan❤

  • @pollywoodking
    @pollywoodking หลายเดือนก่อน +3

    Vadde khabi khaan rolte❤❤❤

  • @dharmindersidhu1777
    @dharmindersidhu1777 หลายเดือนก่อน +3

  • @babbumaandsm3893
    @babbumaandsm3893 หลายเดือนก่อน +1

    ਬਾਈ ਬੱਬੂ ਮਾਨ ਜ਼ਿੰਦਾਬਾਦ

  • @sumersinghbhullar3700
    @sumersinghbhullar3700 หลายเดือนก่อน +1

    Babbu❤Maan zindabaad ❤

  • @Rajveersingh-ml4oy
    @Rajveersingh-ml4oy หลายเดือนก่อน +1

    Maan Saab ❤

  • @babbumaansaab5324
    @babbumaansaab5324 หลายเดือนก่อน +4

    Maan saab ♥️😘

  • @vikasdeep4258
    @vikasdeep4258 หลายเดือนก่อน +1

    Babbu maan zindabad

  • @LovepreetsinghKalsi
    @LovepreetsinghKalsi หลายเดือนก่อน +3

    Babbu maan saab ❤💪🏻🤴🏻🦁🫡💕❤️

  • @meetmallan307
    @meetmallan307 หลายเดือนก่อน +1

    ਬੱਬੂ ਮਾਨ ਜ਼ਿੰਦਾਬਾਦ ❤❤

  • @northsideofficial1923
    @northsideofficial1923 หลายเดือนก่อน +3

    Patarkaaran ch MATURITY te patience di ghaat aa. Ravish Ravish har koi krda Ravish bann-na sukhaala ni

  • @sargunsingh5596
    @sargunsingh5596 หลายเดือนก่อน +8

    Interviewer kinak jawak matt te ghoosa apne aap nu sabit kr reha ae. He should know ki kinna learned banda sahmne baitha koi educated gall kre. Each of his question is idiotic and shameful regarding Babbu Maan. Amitoj is really intelligent person jinna nu sachi dard aw Panjab da. Ask better questions.

  • @dalvirtiwana350
    @dalvirtiwana350 หลายเดือนก่อน +1

    Sansaar veere sohne question puchi de hunde ne but interview vdiya lgi

  • @cutedogs458
    @cutedogs458 หลายเดือนก่อน +3

    aj dekhi swad liyata filam ne

  • @param6426
    @param6426 หลายเดือนก่อน +8

    Jdo mere Varga an-pad te moorakh banda reporter banda
    Fr eho jha haal hunda jo is patarkaar da 😂😂

  • @gurwinderdhaliwal997
    @gurwinderdhaliwal997 หลายเดือนก่อน +2

    Amitoj maan ❤

  • @deepakraja310
    @deepakraja310 หลายเดือนก่อน +7

    Eis naal vi makkad wali ho
    Video delete na karni pey Jay
    Yah log ne Jude bina matlab to Punjab da mahol kharab kar
    de ne
    Eh vi una vih EK Hai

  • @taribenipal7768
    @taribenipal7768 หลายเดือนก่อน +6

    Babbu mann deh show ch na sidhu deh aye toh kmi ayi c koi na hun ayi a bina gllo bkwaas jini mrji kri jao ja ta a hoya hove v sidhu deh aye toh baabu mann ghre baith gya hove babbu mann deh show pehla v une e c hun v uda e lgi jnde neh

  • @kulwinderbrar2537
    @kulwinderbrar2537 หลายเดือนก่อน +1

    bahut vadhia movie aaa

  • @gurbindermaan
    @gurbindermaan หลายเดือนก่อน +3

    ਖੁੱਤੀ ਪਾਂ ਦਿੱਤੀ ਫਿਲਮ ਨੇ

  • @chahatveersingh1991
    @chahatveersingh1991 หลายเดือนก่อน +1

    ਸੁੱਚਾ ਸਿੰਘ ਸੂਰਮਾ ਸਮਾਓ ਕਾਫੀ ਸਮਾਂ ਗਹਿਰੀਭਾਗੀ ਨਾਨਕੇ ਘਰ ਰਿਹਾ ਸੀ ਸੁਚਾ ਸਿੰਘ ਸੂਰਮਾ ਸਮਾਓ ਅਤੇ ਘੁੱਕਰ ਸਿੰਘ ਚਹਿਲ ਦੋਵੇਂ ਹੀ ਪਹਿਲਵਨ ਸਨ।ਜਿਆਦਾ ਤੋਂ ਜਿਆਦਾ 5_7ਸਾਲ ਯਾਰੀ ਰਹੀ ਹੈ। ਬਲਵੀਰ ਕੌਰ ਪਹਿਲਾਂ ਗਹਿਰੀਭਾਗੀ ਹੀ ਜੁਆਰਾ ਸਿੰਘ ਨੂੰ ਵਿਆਹੀ ਹੋਈ ਸੀ।ਉਹ ਬਲਵੀਰ ਕੌਰ ਨੇ ਪਸੰਦ ਨਾ ਹੋਣ ਕਰਕੇ ਮਾਰਿਆ ਗਿਆ ਸੀ!

  • @RockyBhai-k3k
    @RockyBhai-k3k หลายเดือนก่อน +1

    ਇਸ ਨੂੰ ਪੱਤਰਕਾਰ ਕਿਸ਼ਨੇ ਬਣਾ

  • @ManiSalhan-jb7gk
    @ManiSalhan-jb7gk หลายเดือนก่อน

    Ustad Maan Saab Jindabaad ❤

  • @Maanaman1440
    @Maanaman1440 หลายเดือนก่อน +2

    Amitoj maan bohat suljeya hoya bande 👌

  • @John-pt5sr
    @John-pt5sr หลายเดือนก่อน +2

    Pattarkar shotta panda

  • @parnamsingh1716
    @parnamsingh1716 หลายเดือนก่อน +6

    Eh sade patarkaar aa😂

  • @rinkufdk7430
    @rinkufdk7430 หลายเดือนก่อน +2

    Babbu Mann Amitoz maan dono bahut seyane suljhe hoye bande aa ❤❤❤

  • @jagjitsingh9582
    @jagjitsingh9582 หลายเดือนก่อน

    Good interview ❤❤

  • @avrajsingh8414
    @avrajsingh8414 หลายเดือนก่อน +2

    Jag singh bhut vadia actor hai. Ghukar de role vich bhut vadia laga. O bollywood vich vadia kam kr skta kyu punjabi film jada comedy hi bnode

  • @RockyBhai-k3k
    @RockyBhai-k3k หลายเดือนก่อน +4

    Babbu Maan zindabad zindabad zindabad zindabad

  • @tajwrsingh5990
    @tajwrsingh5990 หลายเดือนก่อน

    👍👍

  • @newaccuratelabnewaccuratel1321
    @newaccuratelabnewaccuratel1321 หลายเดือนก่อน +2

    ਕਾਣਾ ਜਿਆ

  • @harryaujla218
    @harryaujla218 หลายเดือนก่อน +6

    Ghoosa ਪੱਤਰਕਾਰ

  • @MrBenzor-k5m
    @MrBenzor-k5m หลายเดือนก่อน

    ਪੱਤਰਕਾਰ ਵੱਲੋ ਭੋਰੀ ਹੋਈ ਚਗਲ 28:00

  • @RAVIKHERII
    @RAVIKHERII หลายเดือนก่อน

    Finest director saab Punjab de ❤

  • @HardeepSingh-pj7tu
    @HardeepSingh-pj7tu หลายเดือนก่อน +1

    Babbu Maan Saab ❤❤❤❤❤❤❤

  • @balbeimaan3048
    @balbeimaan3048 หลายเดือนก่อน

    Babbu Maan Zindabad ❤❤

  • @beinghuman4622
    @beinghuman4622 หลายเดือนก่อน

    ਜਿਆਦਾ ਚੱਲੀ ਨਹੀਂ

  • @InderjitKumar-r3h
    @InderjitKumar-r3h หลายเดือนก่อน +1

    Paji gal shoty par soch k dekho jado pehla up da banda punjab Aya c te apne bande Bahar Gaye c te ajj soch k dekho story boht gaint aa migrate te baki tuhadi soch Pata ne ma boht gaint story janda 🙏🏼

  • @Sanjeevnivadha.
    @Sanjeevnivadha. หลายเดือนก่อน +5

    Ikali hawayein kyon geet vi dso babbu maan dey jina tey case hoye ashiqa di line sunya ehne chawal ney os tey vi case hai hor vi bade ney vehla baitha swaal taa chajj da kar rhi khach di khach

  • @kpbrar4485
    @kpbrar4485 หลายเดือนก่อน +1

    Amitoj maan great guy...vdia lggi bai di thought process...baki gal rhi babbu maan di,,ohdi dhaun da killa(v metho utte koi hai e ni) sidhu ne hi kddea....😅

  • @yugrajsinghmalhi320
    @yugrajsinghmalhi320 หลายเดือนก่อน +2

    Lassi ho gye patter kar di 😂😂

  • @jotsidhu4007
    @jotsidhu4007 หลายเดือนก่อน +1

    ਓਹੀ ਬਚਿਆ ਆਲੀਆ ਗੱਲਾਂ ਸੰਸਾਰ ਪ੍ਰਵਾ ਤਨੁ ਗਾਲਾਂ ਕੱਢਣ ਨੂੰ ਜੀ ਤਾਂ ਕਰਦਾ ਫੇਰ ਵੀ ਮੈਂ ਨਈ ਕਡ ਰਿਹਾ ਤੂੰ ਐਵੇਂ ਬੱਬੂ ਤੇ ਲਗੀ ਜਾਣਾ ਗਾ ਤੇਰੀ ਕੀ ਦਾਸ ਓਹਨੇ ,,,,,,,, ਬੱਬੂ ਭਾਈ ਅੱਗੇ ਤਾਂ ਤੁਸੀਂ ਬੋਲ ਨੀ ਸਕਦੇ ਨਹੀਂ ਉਹ ਤੇਰੇ ਵਰਗੇ ਨੂੰ ਮੂੰਹ ਵੀ ਨੀ ਲਾਉਂਦਾ ਬੱਬੂ ਦੇ ਤਾਂ ਤੁਸੀਂ ਪੈਰ ਵਰਗੇ ਵੀ ਨੀ ਤੁਸੀ ਭਾਲਦੇ ਓ ਮਸਾਲਾ ਉਹ ਸੋਨੂੰ ਇਹ ਦੋਨੋ ਮਾਨਾ ਕੋਲੋ ਤਾਂ ਮਿਲਣਾ ਨੀ ਬੱਸ ਏਥੇ ਹੀ ਤੇਰੀ ਵੀਡਿਓ 🛑 ਕਰਕੇ ਜਾ ਰਿਹਾ ਕੋਈ ਨੂੰ ਭਾਈ ਅਮਿਤੋਜ ਨੂੰ ਹੋਰ ਇੰਟਰਵਿਊ ਚ ਸੁਣ ਲਾ ਗੇ।

  • @harjotmahal4156
    @harjotmahal4156 หลายเดือนก่อน

    Good journalist

  • @gurindersingh-xb9tz
    @gurindersingh-xb9tz หลายเดือนก่อน

    ਪੱਤਰਕਾਰ ਸਾਬ ਪਹਿਲਾ ਤੁਸੀ , ਪੰਜਾਬੀ ਲੋਕ ਚੈਨਲ ਵਿੱਚ ਕੰਮ ਕਰਦੇ ਸੀ ਹੁਣ ਆ ਹੋਰ ਚੈਨਲ ਹੈ , ਜੋ ਤੁਸੀ ਸਵਾਲ ਕੀਤੇ ਨੇ ਠੀਕ ਨਹੀਂ ਸੀ ,ਬਾਈ ਬੱਬੂ ਮਾਨ ਜੀ ਹੁੰਦੇ ਫਿਰ ਤੁਸੀ ਸਵਾਲ ਕਰਦੇ ਫਿਰ ਤੁਸੀਂ ਤੁਹਾਨੂੰ ਪਤਾ ਲੱਗਣਾ ਸੀ , ਇੱਦਾ ਦੇ ਸਵਾਲ ਨਹੀਂ ਕਰੀ ਦੇ

  • @jatinderboparai3768
    @jatinderboparai3768 หลายเดือนก่อน +1

    not a interview controversy swaad jyada 😂

  • @BalwantBhutta
    @BalwantBhutta หลายเดือนก่อน +3

    Patrkar mashori bhalda😂

  • @RanjeetSingh-nu5dz
    @RanjeetSingh-nu5dz หลายเดือนก่อน

    ਹਿਟਲਰ ਦੁਨੀਆ ਲਈ ਜੋ ਮਰਜੀ ਸੀ ਪਰ ਇੰਡੀਆ ਨੂ ਅਜਾਦ ਕਰਾਉਣ ਚ ਸਭ ਤੋ ਵੱਡਾ ਹੱਥ ਹਿਟਲਰ ਦਾ ਸੀ ਬੋਸ ਸਿੱਧਾ ਹਿਟਲਰ ਕੋਲ ਗਿਆ ਉਸਤੋ ਸਿੱਖ ਫੌਜੀ ਮੰਗੇ ਇੰਡੀਅਨ ਬੰਦੇ ਮੰਗੇ ਉਸਨੇ ਫੌਜੀ ਦਿੱਤੇ ਬੋਸ ਨੇ ਨਾ ਰੱਖਿਆ ਆਜਾਦ ਹਿੰਦ ਫੌਜ ਤੇ ਅੰਗਰੇਜਾ ਤੇ ਹਮਲੇ ਕਰਦੇ ਆਏ ਤੇ ਫੇਰ ਗੋਰੇ ਦਵੱਲੇ

  • @samersingh8654
    @samersingh8654 หลายเดือนก่อน

    ❤❤❤

  • @fatehbabbu8211
    @fatehbabbu8211 หลายเดือนก่อน +4

    Chota swal c jawab vada milia

  • @pollywoodking
    @pollywoodking หลายเดือนก่อน +1

    Puttra changa taan hai nahin c kde v pta shuru toh udaa😂😂😂😂

  • @Petworldpunjab46
    @Petworldpunjab46 หลายเดือนก่อน

    Deep sidhu bai tey koi podcast bnao

  • @nixrajwinder8764
    @nixrajwinder8764 หลายเดือนก่อน +1

    Eh patarkar da level bahut shota

  • @deepusran298
    @deepusran298 หลายเดือนก่อน +1

    ਭੈਣ ਦਾ ਲੋੜਾ ਦੰਦ ਕਿਉ ਕੱਢੀ ਜਾਦਾ, ਮੈਨੂੰ ਇਹ ਦੂਜਾ ਲੱਗਦਾ,

  • @jotsidhu4007
    @jotsidhu4007 หลายเดือนก่อน +2

    Sansar siyan bachkaniya harkta ni krde hunde ake sidhu de fan kehnde aa eh gal y amitoj maan nu puchna ta bnda hi ni tnu kehda pta ni v y babbu kina k chlda ga kihda time aa bbu y nu ta 20 sal ho gye stebal ik jagah te hi khda top te sab nalo bad akhade launda ga te live show te hi pta lgda kon kine k pani ch aa

  • @amandhaliwal1048
    @amandhaliwal1048 หลายเดือนก่อน +6

    Controversy reporter

    • @satindersingh3532
      @satindersingh3532 หลายเดือนก่อน +1

      Ryt 28:09

    • @GurpreetSingh-wr6ji
      @GurpreetSingh-wr6ji หลายเดือนก่อน +1

      View ghat aunde hune channel ta babbu da naam leya

    • @amritlalowalia8319
      @amritlalowalia8319 หลายเดือนก่อน

      ਦੁੱਕੀ ਦੇ ਬੰਦੇ ਪੱਤਰਕਾਰ ਬਣ ਜਾਂਦੇ FYD
      ਇਹਨਾਂ ਨੂੰ ਇਹ ਵੀ ਨਹੀਂ ਪਤਾ ਸਵਾਲ ਪੁੱਛਣਾ ਕੀ ਏ

  • @RanjeetSingh-nu5dz
    @RanjeetSingh-nu5dz หลายเดือนก่อน

    ਇੰਟਰਵਿਊ ਤੇਰੀ ਹੁੰਦੀ ਆਵਦੇ ਬਾਰੇ ਗੱਲ ਕਰਿਆ ਕਰ ਜਿਉ ਲਗਦਾ ਬੱਬੂ ਚਵਲ ਦੇ ਛਿੱਟੇ ਮਾਰਨ ਟੱਟੇ ਗਾਲਕੇ ਨਾ ਸੁੱਟਦੀ ਸਭ ਨੂ ਪਤਾ ਏਹਦੀ ਐਕਟਿਗ ਦਾ ਪਤਾ ਤੈਨੂ ਵੀ ਆ ਕੇ ਕਿਸੇ ਕੰਮ ਦੀ ਐਕਟਿੰਗ ਨੀ ਪਰ ਤੈਨੂ ਪਤਾ ਵੀ ਕੇ ਏਹਦੇ ਸਾਲੇ ਬਹੁਤ ਆ ਤੇ ਫਿਲਮ ਚੱਲ ਜਾਣੀ ਪੈਸੇ ਪੂਰੇ ਕਰਜੂ ਹੋਰ ਐਕਟਿਰ ਨਾਲ ਫਿਲਮ ਨੀ ਚਲਣੀ

  • @yogeshagnihotri
    @yogeshagnihotri หลายเดือนก่อน +2

    Bda tucha swaal pucheya te amitoz ji ne keha babbu kolo puchi othe teri himmat nahi honi

  • @Sharannarwal330
    @Sharannarwal330 หลายเดือนก่อน +2

    Punjab de patarkar sirf views joge a ena ch talent ni hega patarkari wala

  • @armaansidhu4234
    @armaansidhu4234 หลายเดือนก่อน

    Patrkaar veer nu benti a ji … ehi sawaal tuc Babbu maan nu pusheyoo

  • @vikasdeep4258
    @vikasdeep4258 หลายเดือนก่อน

    Pattarkar khacha jiha karta amitoj bai na

  • @kamaldhillon
    @kamaldhillon หลายเดือนก่อน

    ਸੰਸਾਰਦੀਪ ਦੀਆਂ ਗੱਲਾਂ ਹਲਕੀਆਂ। body language ਪੱਤਰਕਾਰ ਵਾਲੀ ਹੈ ਨੀ। ਬੱਬੂ ਮਾਨ ਤੇ ਚਿੱਕੜ ਸੁੱਟਣ ਦੀ ਕੋਸ਼ਿਸ ਕੀਤੀ। ਇਹ ਬੰਦੇ ਦੇ ਇੰਟਰਵਿਊ ਦੇਖਣੇ ਬੰਦ ਅੱਜ ਤੋਂ।

  • @HarmeetSingh-zq7fv
    @HarmeetSingh-zq7fv หลายเดือนก่อน +3

    Sansardeep Singh apni patarkaari da style badlo. Fame de chakara de piche na pao, punjab de hitt di gal kareya karo. Cheap question puch ke fame ni bhaali da. Channel da name panjab pratham te interview karne sukh ratiye varge fudduan di.

  • @Gopisangha57
    @Gopisangha57 หลายเดือนก่อน +1

    Dekhlo pattarkari jnab di ,, swal sidhu da kidro aagya vech te Sara kuj babbu man bare hi pushi gya ghoosa baitha director kol aa movie bare gal sirf 2 mint

  • @robbysandhu4425
    @robbysandhu4425 หลายเดือนก่อน +2

    Changa thokkea chawala nu..

  • @manilyricist8600
    @manilyricist8600 หลายเดือนก่อน

    Intro shoti krle kro had aa yr