Literally every word directly touches our heart ❤️😊ena vadia song Aaj Tak nhi suneya 😊😊eh gana sun k ehsaas hoya ki sachhi Raab ne dita h badda 🙏🙏sukar ae raaba ❤te jassar bai nu v waheguru tarakiyan bakshe ☺️🙏
❤❤❤ Kjære bror når sikh kommer til Lahore og hører imamer holde tale!? Veit du hva sikh sier at hvis dere muslimer tisser så renner det elv som renner resten av toxic people langs elva ut i Ishq samundar dil de ander😂😂😂😂😂😂
Such a Gem 💎 everything explained without much saying…what a lyrics and superb thought process of bai ji…sayad sab samaj jaan tan sariya problems hi sort out ho jaan …. Keep it up our real sardar, The Tarsem Jassar’ Lots of Love and Respect bai ji as always 🙏🏽🙏🏽🙏🏽❤️❤️❤️
Malak di banai duniya ne sab lae liya Par mere Malak ne 2 phool jholi wich paa k sab wapis de ditta hun Puri zindagi hasde wasde himmat nal binna sahareya de jeen di wajha de ditti......SHUKAR AA RAABA!!!!!
4-5 minutes de song vich waah veer kinni vaddi gal keh gaya ..jindagi da saraa saar Das gaya ..meanings uuch koti de ..waah veer waah ❤❤❤❤❤❤❤❤❤❤❤❤great song ❤❤❤❤❤❤❤❤❤❤❤❤
I don't understand punjabi but have a huge respect for Sikh community. This song is so soothing and the translation helped a lot to understand it. May the almighty bless us all. 🙏
ਚਲੋ ਇਸ ਗਾਣੇ ਦੇ ਬਹਾਨੇ ਹੀ ਸਹੀ... ਜਿੰਨਾ ਕਦੀ ਸ਼ੁਕਰਾਨਾ ਨਹੀਂ ਕਿਤਾ ਉਹ ਵੀ ਮੂਹੋ ਸ਼ੁਕਰਾਨਾ ਕਰਨ ਗਏ...😊❤
So true
Sahi gal veer g vaise ajj kal sare jyda mangde Jo kol haiga ohde bare nhi sochde jina haiga ohde lai v sukarkar lena chahida
ryt ji
Ryt ji❤vadia sochni
Sai aa bai ♥️🙏
ਉਸ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਹਰ ਸਮੇਂ ਹਰ ਪਲ ਸ਼ੁਕਰ ਹੈ 🙏
ਇਨੀਂ ਔਕਾਤ ਨਹੀਂ ਸੀ ਜਿਨਾਂ ਰੱਬ ਨੇ ਦਿੱਤਾ 👍😊
ਸਲਾਮ ਹੈ ਤੁਹਾਡੀ ਸੋਚ ਤੇ ਤੁਹਾਡੀ ਕਲਮ ਨੂੰ ਜੱਸੜ ਵੀਰ👌
ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਕਰਨ
ਖੂਬ ਤਰੱਕੀਆਂ ਬਖਸ਼ਣ 😇
ਇਲਾਹੀ ਕੌਰ 😘
😂🎉😂😮😢
Ppppoooooopo9oo😊😊😊😊😊😊
ਰੂਹ ਖੁਸ਼ ਹੋ ਗਈ ਇਹ ਗਾਣਾ ਸੁਣ ਕੇ👍🏻👍🏻🌸🌸ਜਿਉਂਦੇ-ਵੱਸਦੇ ਰਹੋ ਜੱਸੜ ਸਾਹਬ😍😍❤️❤️🙏🏻🙏🏻🙏🏻
Best of luck from team #RurkiHiranProdution team ✔️❤❤
❤
❤
th-cam.com/video/nDRcdEbrG5o/w-d-xo.htmlsi=3UiCQCk9oFbLwfEd
sorry waheguruji👏👏
ਸ਼ੁਕਰ ਆ ਵਾਹਿਗੁਰੂ ਜੀ ਤੇਰਾ ਏਨੇ ਜੋਗੇ ਨਹੀਂ ਸੀ ਜਿਨਾਂ ਤੂੰ ਦਿਤਾ 🙏🏼🙏🏼😊 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰ ਆ ਤੇਰਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਤਰਸੇਮ ਵੀਰੇ ਬਹੁਤ ਸੋਹਣਾ ਲਿਖਿਆ ਤੇ ਗਾਇਆ 👌👌👌👌👌
ਤੁਮਹੇ ਜਿਤਨਾ ਮਿਲਾ, ਤੁਨੇ ਇਤਨਾ ਭੀ ਕਿਆ ਕਯਾ ਹੈ। ਬਹੁਤ ਬਹੁਤ ਸ਼ੁਕਰ ਆ ਰੱਬਾ 🙏 #positivevibe
❤
ਕਈਆਂ ਦੀ ਉ ਦੁਆ ਐ, ਕਈਆਂ ਦੀ ਸਲਾਮ ਐ
ਕਈਆਂ ਦੀ ਉ ਫ਼ਤਹਿ ਐ, ਤੇ ਕਈਆਂ ਦੀ ਰਾਮ ਰਾਮ ਐ
ਜਿੰਨੇਂ ਉਹਦੇ ਨਾਮ ਐ, ਸਾਰੇ ਪ੍ਰਵਾਨ ਐ💯
I take a screenshot of your written lines ❤
ਸ਼ੁਕਰ ਹੈ ਰੱਬਾ 🙏🏻 ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਪਰਮਾਤਮਾ ਹਰ ਇੱਕ ਸੁਆਸ ਨਾਲ ਤੇਰਾ ਸ਼ੁਕਰ ਮਾਲਕਾ 🙏🏻। ਹਰ ਵਾਰ ਦੀ ਵਾਂਗ ਬਹੁਤ ਹੀ ਸੋਹਣੇ ਬੋਲਾਂ ਵਾਲਾ ਤੇ ਉੱਤਮ ਗਾਇਕੀ ਤਰਸੇਮ ਜੱਸੜ ਵੀਰ ਦੀ ।
ਲਵ ਯੂ ਜੱਸੜ ਵੀਰੇ❤, ਧੰਨਵਾਦ ਤੁਹਾਡਾ ਇਹੋ ਜਿਹੀਆਂ ਚੀਜ਼ਾਂ ਗਾਉਣ ਲਈ❤, ਸ਼ੁਕਰ ਦਾਤਿਆ 🙏
Jassar ni bai jawanda
ਜੇੜ੍ਹਾ ਬੰਦਾ ਗਾਉਂਦਾ ਸਹੀ ਤਾ ਹੈ
ਵਾਹ ਕਮਾਲ ਕਰਤੀ ਜੱਸੜ ਜੀ ਤੁਸੀ ਰੱਬ ਤੁਹਾਨੂੰ ਚੜਦੀ ਕਲਾ ਦੇ ਵਿਚ ਰੱਖਣ ਹਮੇਸ਼ਾ ਤੇ ਰੱਬ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਆਹ ਗੀਤ ਨੇ ਤਾਂ ਰੂਹ ਨੂੰ ਸਕੂਨ ਦੇਤਾ ❤❤❤
ਇੱਦਾਂ ਦੇ ਗੀਤ ਨੂੰ 300-400 million ਕਿਉਂ ਨੀ ਮਿਲਦੇ। ਜਿਨ੍ਹਾਂ ਗਾਣਿਆਂ ਦਾ ਕੋਈ ਸਿਰ ਪੈਰ ਹੀ ਨਹੀਂ, ਓਹਨਾ ਨੂੰ view ਆ ਜਾਂਦੇ ਨੇ😢.
I❤
sahi gal aa bro changi cheej ajj kal koi sunke khush nhi aaa😮😮😢😢😢😊
Sahi gal veer tari
Changey geet tuhade warge changey lok sunde naa... Te changeya di ginti sadaa maadeyan ton ghatt hi rahi ❤❤
😢
ਤੂੰ ਸੱਚ ॥ ਸੱਚੀ ਤੇਰੀ ਬਾਣੀ ॥🙏🏼
Tarsem Jassar and Amrinder Gill potray true spirit of Sikhism . Love their songs. Shukriya Tarsem bhaji
Paji bhaji behan hoti hai idiot
😂😂😂😂😂
@@Wolverine-m6e tnu kahda hassa aa reha
ਮੇਰੀ ਧੀ ਅੱਜ 6 ਮਹੀਨਿਆਂ ਦੀ ਹੋਗੀ,ਸ਼ੁਕਰ ਆ ਰੱਬਾ ਤੇਰਾ ਸ਼ੁਕਰ ਏ ਦਿੱਤਾ ਏ ਬੜਾ ❤🙏🏻🙏🏻
8 saal baad baby boy aeyea shukr e rabba
Sachi dita e bdaa
ਵਾਹਿਗੁਰੂ ਤੁਹਾਨੂੰ ਚੜਦੀ ਕਲ੍ਹਾ ਚ ਰੱਖਣ… ਇਨੇ ਸੋਹਣੇ ਗੀਤ ਸਾਡੀ ਝੋਲੀ ਪਾਉਣ ਲਈ 🙏🙏 ਤੁਹਾਡਾ ਕੋਈ ਵੀ ਗੀਤ ਪੁਰਾਣਾ ਨਹੀ ਹੁੰਦਾ ਜਦੋ ਮਰਜੀ ਸੁਣ ਲਵੋ ਨਵਾ ਹੋਈ ਲਗਦਾ . God bless you 🙏
Best of luck from team #RurkiHiranProdution team ✔️❤❤
ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਿਲਾਂ ਦੁਖਾਂ ਦਾ ਜੇ ਕਰਨਾ ਹੈ ਖ਼ਾਤਮਾ
ਤਾਂ ਹਮੇਸ਼ਾ ਕਹਿੰਦੇ ਰਹੋ
ਤੇਰਾ ਸ਼ੁਕਰ ਹੈ ਪਰਮਾਤਮਾ
ਮੇਰੀ ਧੀ ਤਕਦੀਰ ਦਿੱਤੀ ਰੱਬ ਜੀ ਨੇ ਸੁਕਰ ਆ ਰੱਬਾ ਤੇਰਾ ਸਾਡੀ ਜਿੰਦਗੀ ਵਿਚ ਖ਼ੁਸ਼ੀਆਂ ਦੇਣ ਲਈ❤❤❤❤❤
ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੁਝ ਨਹੀਂ ਤੁਹਾਡੇ ਲਈ ਜੱਸੜ ਵੀਰ ਰੱਬ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ ਚ ਰੱਖੇ ❤️❤️❤️🙏
Hn g
ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡੇ ਹਰ ਗਾਣੇ ਵਿਚ ਕੁਝ ਸਿੱਖਣ ਨੂੰ ਮਿਲਿਆ।
ਇਸ ਗਾਣੇ ਨੇ ਸਬਰ ,ਸੰਤੋਖ ,ਨਿਮਰਤਾ ਇਮਾਨਦਾਰੀ ਆਦ ਬਾਰੇ ਦੱਸਿਆ।
ਤੇ ਹਰ ਸਮੇਂ ਵਾਹਿਗੁਰੂ ਜੀ ਦਾ ਸੁਕਰ ਬਾਰੇ ਦੱਸਿਆ। ਧੰਨਵਾਦ ਵੀਰ ਅੱਗੇ ਵੀ ਏਦਾ ਹੀ ਲਿਖੋ ਤੇ ਰੱਬ ਤੋਹਾਨੂ ਚੜ੍ਹਦੀ ਕਲਾ ਵਿੱਚ ਰੱਖਣ ❤
Words are less to appreciate this masterpiece💫✨.....loved it ❤.....Waheguru ji 🙏
❤
ੳਏ ਹੋਏ ਕਿਆ ਬਾਤ ਹੈ ਜਸੱੜ ਸਾਬ ਰੂਹ ਖ਼ੁਸ਼ ਕਰਤੀ ❤❤❤❤ ਰੱਬ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 😍😍😍
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤
ਸੱਚ ਵਾਕਿਆ ਹੀ ਰੂਹ ਖੁਸ਼ ਹੋ ਗਈ,, ਰਬਾਬ ਵਾਲ਼ਾ ਸਿਣ ਦਿਲ ਸ਼ੋਨ ਵਾਲ਼ਾ
Sukr he rabba te thoda b bai jassar Saab es song ly bde Dina baad koi jindgi di sachai gon wala funkar miliya Dil jeet liya bai sat Sri akal ❤❤❤❤❤❤
ਮਨ ਸ਼ਾਂਤ ਹੋ ਗਿਆ ਸੱਚੀ ਗੀਤ ਸੁਣਕੇ😍🤗😍🤗
ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ,, ਜਿਉਂਦਾ ਰਹਿ ਜੱਸੜਾ❤❤
ਬੁਹਤ ਸੋਹਣਾ ਗਾਣਾ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਜੱਸੜ ਵੀਰ ਜੀ ❤
Waheguru ji
Ønsker du for bilett og penger i gave
❤1@@Wolverine-m6e
Paa G Love from Pakistan ❤
Shukar Ae Rab Di zaat da ❤
2013 14 ਵਿਚ ਜਦੋਂ ਮੈਂ ਕੁਲਬੀਰ ਝਿੰਜਰ ਵੀਰੇ ਦਾ ਗਣਾ ਪਟਿਆਲਾ ਸ਼ਾਹੀ ਪੱਗ ਸੁਨਿਆ ਸੀ ,ਓਹਦੇ ਵਿਚ ਮੈਂ ਪਹਿਲੀ ਵਾਰ ਤਰਸੇਮ ਬਾਈ ਦਾ ਨਾਮ ਸੁਣਿਆ ਤੇ ਸੋਚਿਆ ਕੇ ਯਰ ਇਨਾਂ ਵਧੀਆਂ ਗਾਣਾ ਲਿਖਣ ਵਾਲਾ ਆਪ ਕੁਵੇਂ ਦਾ ਹੋਵੇਗਾ,ਫੇਰ ਮੈਂ ਬਾਈ ਨੂੰ ਗੂਗਲ ਤੇ ਸਰਚ ਕਿਤਾ,ਮੇਰੇ ਦਿਮਾਗ ਵਿਚ ਤਰਸੇਮ ਬਾਈ ਸਿਰ ਤੋਂ ਮੋਨਾ ਹੋ ਏਦਾਂ ਦੀ ਛਵੀ ਬਣੀ ਸੀ,ਪਰ ਜਦੋਂ ਮੈਂ ਬਾਈ ਨੂੰ ਵੇਖਿਆ ਹੈਰਾਨ ਰਹ ਗਯਾ ,ਸੋਚਿਆ ਬਾਈ ਖੁਦ ਕਯੋਂ ਨਹੀਂ ਗਾਉਂਦਾ ਪਰ ਉਹ ਤਾਂ ਆਉਣੇ ਯਾਰ ਲਯੀ ਲਿਖਦਾ ਸੀ ਜਦੋਂ ਕੁਲਬੀਰ ਵੀਰੇ ਦੀ ਬੱਲੇ ਬੱਲੇ ਹੋਈ,ਫੇਰ ਬਾਈ ਨੇ ਪਹਿਲਾ ਗਾਣਾ ਕਢਿਯਾ attwadi ਪਹਿਲੀ ਵਾਰ ਆਵਾਜ ਸੁਣੀ ਸਿਰਾ ਲਾਤਾ ਬਸ ਫੇਰ ਜਿਵੇਂ ਗਣਿਆ ਦੀ ਝੜੀ ਲਾ ਦਿੱਤੀ ਬਾਈ ਨੇ iluminati ਐਲਬਮ ਤੋਂ ਹੁਣ ਤਕ ਕੋਈ ਗਾਣਾਂ ਬਾਈ ਦਾ ਫਲੋਪ ਨਹੀਂ ਹੋਇਆ ਤੇ ਕੋਈ ਗਾਣਾਂ ਨਸ਼ੇ ਜਾਂ ਨੰਗਪੁਣਾ ਨਹੀਂ ਵਿਖਾਯਾ ,ਸੱਚੀ ਕਿਹਾ ਬਹੁਤ ਕੁਝ ਦਿੱਤਾ ਸੋਹਣੇ ਰੱਬ ਨੇ,ਵਾਹਿਗੁਰੂ ਇਸੇ ਤਾਂ ਬਾਈ ਨੂੰ ਚੜਦੀ ਕਲਾ ਵਿਚ ਰੱਖੇ ❤❤❤ਬਹੁਤ੍ ਸਾਰਾ ਪਿਆਰ ਤਰਸੇਮ ਬਾਈ ਜੀ
❤❤
ਬਹੁਤ ਸੋਹਣਾ ਗਾਣਾ! ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਵਿੱਚ ਰੱਖਣ
ਮੇਰੇ ਕੋਲ ਐਨੇ ਸ਼ਬਦ ਹੈ ਹੀ ਕੀ ਇਸ ਗੀਤ ਦੀ ਤਾਰੀਫ਼ ਕਰ ਸਕਾਂ। ਬਹੁਤ ਹੀ ਬਾਕਮਾਲ। ਕੁਦਰਤ ਦੇ ਸਾਰੇ ਰੰਗਾਂ ਨੂੰ ਇਸ ਗੀਤ ਵਿੱਚ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਹਵਾ ਪਾਣੀ ਬਾਣੀ ਜ਼ਾਤ ਪਾਤ ਸਭ ਕੁਝ ਹੈ ਗੀਤ ਵਿੱਚ। ਧੰਨਵਾਦ ਜੱਸੜ ਵੀਰ।
ਤੂੰ ਸੱਚ,ਸੱਚੀ ਤੇਰੀ ਬਾਣੀ🙏🏽🌸
Your lyrics brings tears in my eyes ❤❤
ਬਹੁਤ ਹੀ ਪਿਆਰਾ ਗੀਤ ਹੈ। ਦਿਲ ਖੁਸ਼ ਹੋ ਗਿਆ ਸੁਣ ਕੇ❤❤❤❤ਵਾਹਿਗੁਰੂ ਜੀ ਤੰਦਰੁਸਤ ਰੱਖਣ 🙏🙏🖤🩶🖤
🎉🎉
th-cam.com/video/aTt09cHeQgY/w-d-xo.html
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਬੇਅੰਤ ਸੋਹਣੀ ਲਿਖਤ ਤੇ ਅਵਾਜ਼ ❤🎉 ਤਰਸੇਮ ਸਿੰਘ ਜੱਸੜ ਵੀਰ ਤੇ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ❤🎉🎉❤
🙏❤️ ਜੱਸਡ਼ ਦੀਆਂ ਇਹਨਾਂ ਗੱਲਾਂ ਕਰ ਕੇ ਹੀ ਦਿਲੋਂ ਫੈਨ ਹਾਂ ਬਾਈ ਦੇ ..ਦਿਲੋਂ ਪਿਆਰ,ਸਤਿਕਾਰ ਤੇ ਸਲੂਟ ਆ ਜੱਸੜ ਭਰਾ ਨੂੰ 😊❤
ਵਾਹ ਲਾਜਵਾਬ ਤਰਸੇਮ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰਖਣ ❤❤
Amazing song😌❤️🙌
Amazing voice 👀❤️🙌
Amazing lyrics 💯🙌
ਸ਼ੁਕਰ ਐ ਰੱਬਾ ਦਿੱਤਾ ਏ ਬੜਾ.....❤️💯
ਬਹੁਤ ਵਧੀਆ song 🙏🙏 ਰੱਬ ਚੜ੍ਹਦੀ ਕਲ੍ਹਾ ਚ ਰੱਖੇ ਭਰਾ ਨੂੰ 😍😍
ਇਕ ਵਾਰ ਵੀਰ ਤੁਸੀ ਹਮੇਸ਼ਾ ਦੀ ਤਰਾਂ ਵਾਹਿਗੁਰੂ ਦੇ ਸਤਰੰਗ ਚ ਸ਼ੁਕਰਾਨਾ ਕਰਦੇ ਦਿਲ ਜਿੱਤ ਗਏ ਵੀਰ ❤😊
ਵਾ ਕਮਾਲ ਵੀਰੇ
ਸ਼ੁਕਰ ਆ ਰੱਬਾ 🙏ੴ
ਵਾਹਿਗੁਰੂ ਜੀ ਹਮੇਸ਼ਾ ਤਰੱਕੀ ਬਖ਼ਸ਼ੇ
Down to earth Tarsem Jassar ❤😍
ਹੰਝੂ ਸਿਰਫ ਗਮੀ ਦੇ ਨਹੀਂ ਹੁੰਦੇ ਇਹ ਤਾਂ ਖੁਸ਼ੀ ਵਿੱਚ ਵੀ ਵਹਿ ਜਾਂਦੇ ਨੇ ਲਵ ਜੂ ਤਰਸੇਮ ਵੀਰੇ ❤ .............
Literally every word directly touches our heart ❤️😊ena vadia song Aaj Tak nhi suneya 😊😊eh gana sun k ehsaas hoya ki sachhi Raab ne dita h badda 🙏🙏sukar ae raaba ❤te jassar bai nu v waheguru tarakiyan bakshe ☺️🙏
ਭਾਜੀ ਥੋਡਾ ਗਾਣਾ ਜਦੋਂ ਵੀ ਆਉਂਦਾ ਦਿਲਾ ਤੇ ਰਾਜ ਕਰਦਾ ❤❤❤ love you u bhaji ❤ ਦਿਲੋਂ ਸਲੂਟ
This man never disappoints..Each Word is precious ...
ਸ਼ੁਕਰ 🙏🏻❤️
Hlo
❤nice 👍
Waheguru ji mehar krn tarsem vir te ❤
ਰੂਹ ਨੂੰ ਸਕੂਨ ਮਿਲਦਾ ਗੀਤ ਸੁਣ ਕੇ
Love u ਜੱਸੜ ਵੀਰ
Awesome lyrics 👌👌dil nu skoon milyabilkul waheguru ji da bhtt bhttt shukr a ditaa bhtt a pal pal mint mint shukriya parmatma traa 🙏🙏🙏
Morning song ਅੱਜ ਦਾ ਬਹੁਤ ਸੋਹਣਾਂ ਵੀਰ ਦਿਲ ਖੁਸ਼ ਕਰਤਾ 😍😍🤗
ਤੂੰ ਸੱਚ , ਸੱਚੀ ਤੇਰੀ ਬਾਣੀ❤️🌸🙏
ਹੰਝੂ ਸਿਰਫ ਗਮੀ ਦੇ ਨਹੀਂ ਹੁੰਦੇ ਇਹ ਤਾਂ ਖੁਸ਼ੀ ਵਿੱਚ ਵੀ ਵਹਿ ਜਾਂਦੇ ਨੇ ਲਵ ਜੂ ਤਰਸੇਮ ਵੀਰੇ .............
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸ਼ੇ🙏🙏❤️❤️❤️
ਤੂੰ ਸੱਚ ਸੱਚੀ ਤੇਰੀ ਬਾਣੀ🙏ਬਹੁਤ ਸੋਹਣਾ ਗੀਤ ਆ ਇੱਕ ਇੱਕ ਸ਼ਬਦ ਸੱਚ ਕਰਕੇ ਗਾਇਆ ਹੋਇਆ ਰੂਹ ਖੁਸ਼ ਹੋ ਗਈ ਸੁਣ ਕੇ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਕਈਆਂ ਦੀ ਦੁਆ ਏ ਕਈਆ ਦੀ ਸਲਾਮ ਐ , ਕਈਆ ਦੀ ਫਤਿਹ ਐ ਕਈਆ ਰਾਮ ਰਾਮ ਐ। ❤❤🙏🙏💯💯 ਬਹੁਤ ਵਧੀਆ ਮੈਸਜ ਵੱਡੇ ਭਰਾ ਜੀ 🙏❣️😍
❤❤❤
Kjære bror når sikh kommer til Lahore og hører imamer holde tale!?
Veit du hva sikh sier at hvis dere muslimer tisser så renner det elv som renner resten av toxic people langs elva ut i Ishq samundar dil de ander😂😂😂😂😂😂
🧠🐣🐥🐤🧠
ਬਹੁਤ ਸੋਹਣਾ ਗੀਤ ਬਾਈ ਜੀ ਵਾਹਿਗੁਰੂ ਜੀ ਹਰ ਮੈਦਾਂਨ ਫਤਿਹ ਬਖਸ਼ੀਸ਼ ਕਰਨਾ ❤
ਵਾਹਿਗੁਰੂ ਤੇਰਾ ਸ਼ੁਕਰ ਹੈ ❤️🙏🙏 ਬੁਹਤ ਵਧੀਆ ਗੀਤ ਜੱਸੜ ਵੀਰ❤️❤️
ਰੂਹ ਖੁਸ਼ ਹੋ ਗਈ ਇਹ ਗਾਣਾ ਸੁਣ ਕੇਜਿਉਂਦੇ-ਵੱਸਦੇ ਰਹੋ ਜੱਸੜ ਸਾਹਬ️️ 😍😍❤️❤️🙏🏻🙏🏻🙏🏻
Such a Gem 💎 everything explained without much saying…what a lyrics and superb thought process of bai ji…sayad sab samaj jaan tan sariya problems hi sort out ho jaan …. Keep it up our real sardar, The Tarsem Jassar’ Lots of Love and Respect bai ji as always 🙏🏽🙏🏽🙏🏽❤️❤️❤️
ਬਹੁਤ ਵਧੀਆ song ਹੈ ਵੀਰ ਜੀ😊😊 ਰੂਹ ਖੁਸ਼ ਹੋ ਗਈ ਇਹ song ਸੂਣ ਕੇ.......🌸🌸
ਬਹੁਤ ਹੀ ਪਿਆਰਾ ਗੀਤ ਹੈ ਵੀਰ ,ਰੂਹ ਖੁਸ਼ ਹੋ ਗਈ ਸੁਣ ਕੇ
ਸ਼ੁਕਰ ਐ ਰੱਬਾ ਤੂੰ ਦਿੱਤਾ ਐ ਬੜਾ❤️😇🙇🏻♀️
Alhmdulillah 🙌🏻🌍....Love from punjab 🇵🇰🥀
ਵਾਹਿਗੁਰੂ ਚੜਦੀ ਕਲਾਂ ਚ ਰੱਖੀ ਜੱਸੜ ਵੀਰ ਨੂੰ ❤❤❤
❤ਕੱਲਾ ਸੱਚਾ ਰੱਬ ਦਾ ਨਾਮ ਹੈ ਵਾਹਿਗੁਰੂ ਜੀ ਸ਼ੁਕਰਾਨਾ ❤️🙏🙏🙏
😅😮2😊❤😊😮😮😅9😅😢3
ਸ਼ੁਕਰ ਹੈ ਤੁਹਾਡਾ ਵਾਹਿਗੁਰੂ ਜੀ , ਬਹੁਤ ਬਹੁਤ ਸ਼ੁਕਰ ਹੈ 🙏🏻🙏🏻🙏🏻🙏🏻🙏🏻🙏🏻🙏🏻🙏🏻, ਧੰਨਵਾਦ ਤੁਹਾਡਾ ਜੱਸੜ ਵੀਰੇ ਜੋ ਤੁਸੀ ਇਨ੍ਹਾਂ ਸੋਹਣਾ ਗੀਤ ਗਇਆ
Malak di banai duniya ne sab lae liya
Par mere Malak ne 2 phool jholi wich paa k sab wapis de ditta hun Puri zindagi hasde wasde himmat nal binna sahareya de jeen di wajha de ditti......SHUKAR AA RAABA!!!!!
ਜਿਸ ਕੋਲ ਧੀ ਹੋਵੇ ਉਸ ਕੋਲ ਕੋਈ ਘਾਟ ਨਹੀ ਹੁੰਦੀ🙏🙏🙏
❤❤ ਧੰਨਵਾਦ ਵੀਰੇ ਇਹੋ ਜਿਹੇ ਗੀਤਾਂ ਲਈ, ਬਾਕੀ ਸਭ ਤੋਂ ਵੱਡਾ ਸ਼ੁਕਰ ਰੱਬ ਦਾ
ਇਸ ਗਾਣੇ ਨੂੰ ਸੁਣਨ ਤੋਂ ਬਾਅਦ ਏਦਾਂ ਮਹਿਸੂਸ ਕੀਤਾ ਕਿ ਸੱਚੀ ਉਸ ਨੇ ਬਹੁਤ ਦਿੱਤਾ ਹੈ ❤❤
ਤੇਨੂੰ ਹੁਣ ਪਤਾਂ ਲਂਗਾ 😮
Chardikala ch rakhe thonu rab. Bht sohni kalam ah veer g thodi.
Bhut he shone bol bai shukar rab da krna he chahida shone bol he khalas hunde ne ❤
Nice song ਵੀਰ ਜੀ
ਇੱਦਾ ਹੀ ਗਾਣੇ ਕਦ ਲਿਆ ਕਰੋ ਦਿਲ ਖੁਸ਼ ਹੋ ਗਿਆ ਕਦੋਂ ਦੀ wait ਸੀ ਤੁਹਾਡੇ ਗਾਣੇ ਦੀ ❤❤
Real gem tarsem sir ❤
ਵੀਡਿਓ ਵਿੱਚ ਨਿੱਕੀ ਬੱਚੀ ਬਹੁਤ ਬਹੁਤ ਪਿਆਰੀ ਲੱਗੀ। ਗੀਤ ਵੀ ਬਹੁਤ ਹੀ ਸੋਹਣਾ 👍🏻👍🏻👍🏻👍🏻
A masterpice song full of true words❤❤
ਬਹੁਤ ਸੋਹਣਾ ਗਾਣਾ ਜੀ ਸ਼ੁਕਰ ਆ ਰੱਬਾ 🙏❤️❤️
Dil te rooh khush krti tusi ❤🌸 I am just listening this song in the morning 👏🏻👏🏻
4-5 minutes de song vich waah veer kinni vaddi gal keh gaya ..jindagi da saraa saar Das gaya ..meanings uuch koti de ..waah veer waah ❤❤❤❤❤❤❤❤❤❤❤❤great song ❤❤❤❤❤❤❤❤❤❤❤❤
ਪ੍ਰਮਾਤਮਾ ਤੇਰਾ ਸ਼ੁਕਰ ਹੈ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru
Bhut Sohna Song h Sir.....Waheguru ji sab te apni Mehar bnayi rkhn...
Suruat baba app se kare jo soch aapki h sb per mher kare 🙏🙏❤
Awesome 👌 Waheguru ji shukar Hai tera
When he always sings on God and blessings then our hearts become like a pure soul❤
Ya bro I want more songs 🎵 like this presentation ❤❤❤
Shukar ae rabba eda de insaan nu duniya te pejan layi jidi kalam hmesha sach boldi ae 🙏🙏❤❤
I don't understand punjabi but have a huge respect for Sikh community. This song is so soothing and the translation helped a lot to understand it. May the almighty bless us all. 🙏
shukar
I m obsessed with this song these days❤
Just love this masterpiece❤
ਇੱਕ ਪੱਤਾ ਟੁੱਟਾ ਟਾਹਣੀ ਤੋਂ...ਜਿਵੇ ਮੈਂ ਵੱਖ ਹੋਈ ਹਾਣੀ ਤੋਂ....ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ...ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...
Life
Raza
Tera tera
Happiness
And now Shukar ❤
ਬਹੁਤ ਮਾਣ ਮਹਿਸੂਸ ਹੁੰਦਾ ਵੀਰ ਤੇਰੇ ਗੀਤ ਸੁਣ ਕੇ ਵੀ ਮੈਂ ਵੀ ਅਮਲੋਹ ਤੋਂ ਆ 🙏🙏🙏🙏🙏
ਤੇਰੇ ਸੁਕਰ ਰੱਬਾ ਦਿੱਤਾ ਏ ਵੜਾ ❤ ਏਦਾ ਮੇਹਰ ਰੱਖੀ ਸਾਰੀ ਦੁਨੀਆ ਤੇ 🙏
Til mitt og syvende sist kan jeg men tar ikk ansvar for hele verden(sosialkontor )Gandoo
Bina heroine ka gana 👌👌 baap beti ka pyar❤❤ lovely song❤❤ 🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੱਖੀਂ ਨਿਮਾਣਿਆਂ ਦੀ ਲਾਜ ਕਰੀਂ ਨਾ ਕਿਸੇ ਦਾ ਮੁਥਾਜ 🙏।
ਬਹੁਤ ਬਹੁਤ ਸ਼ੁਕਰ ਤੇਰਾ ਵਾਹਿਗੁਰੂ ਜੀ
❤ ਸ਼ੁਕਰ ਆ ਰੱਬਾ ❤
Songs like this , ਜੁਗਾਂ ਜੁਗਾਂਤਰਾਂ ਚਲਦੇ ਨੇ,
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
Amazing song with Amazing positive vibes ..... Good work keep it up ❤❤
Perfect explaination of (اللہ فرماتا ہے۔ جتنا تم میرا شکر ادا کرو گے میں تمہیں اتنا زیادہ عطا کروں گا۔)
ਤਰਸੇਮ ਜੱਸੜ ਤੇ ਵਾਹਿਗੁਰੂ ਜੀ ਦੀ ਕਿਰਪਾ ਹਮੇਸ਼ਾ ਬਣੀ ਰਹੇ
A very positive way to spread happiness and motivation where everyone is depressed ❤
❤❤❤❤❤
Waheguru ji tuhanu lambi umar deve tarsem bai❤❤❤