Network ta mobile de properly nhi aunde ehde kithe pure hone... Nale bahrle desh ya Europe ch v laser wale model he chlde aw aj v j eh chnga hunda ta ohna ne pehla use krna c ehnu....
Sardar g kiya hal hi .. Main sohail sandhu. Pakistan say . Kiya yh sistam Pakistan main puhnch akta hi ... Koe WhatsApp number moba cm ka hi too sand kr den .. Shokrya .
ਬਾਈ ਤੁਹਾਡੀ ਇੱਕ ਕਮੀ ਹੁੰਦੀ ਆ ਹਰ ਵੀਡਿਓ ਵਿੱਚ ਤੁਸੀ ਕਿਸੇ ਵੀ ਚੀਜ ਦਾ price nhi ਪੁੱਛਦੇ
ਪੂਰੀ dekho video
ਬਾਈ ਜਿਵੇਂ ਮੰਨ ਲ਼ਾ ਦੋ ਇਹੇ ਇਕੱਠੇ ਚਲੀ ਜਾਂਦੇ ਆ ਜਿਵੇਂ 2 ਕਿਲੋ ਮੀਟਰ ਤੱਕ ਰੇਂਜ ਆ ਫੇਰ ਇਹ ਦੂਜੇ ਦੀ ਖਿੱਚ ਗਿਆ ਫੇਰ ਆਪਣੇ ਆਲਾ ਕੰਮ ਛੱਡ ਦੋ ਕੋਈ ਇਹਦਾ ਵੀ ਹੱਲ ਕਰੋ ਵੀ ਇਹ ਸਿਰਫ ਆਪਣੀ ਰੇਂਜ ਖਿੱਚੇ ਹੋਰ ਵੱਲ ਨਾ ਜਾਵੇ ਇਹ ਲੇਜ਼ਰ ਲੇਬਲ ਦੀ ਬਹੁਤ ਵੱਡੀ ਪ੍ਬਲਮ ਆ
Koi dikkt ni bai aah address base te connect a
ਰਾਤ ਨੂੰ ਦਿਕੱਤ ਬਾਰੇ ਪੁਰਾ ਕਲੀਐਰ ਨਹੀ ਹੌਇਆ,ਜੇਕਰ ਕਾਲੇ ਬਦਲਾਂ ਵਿੱਚ ਦਿਕੱਤ ਆਏਗੀ ਤਾਂ,ਅੰਧੇਰੀ ਰਾਤ ਵਿੱਚ ਵੀ ਦਿਕੱਤ ਆਏਗੀ।
ਨਹੀਂ ਜੀ ਹਨੇਰੀ ਰਾਤ ਦੀ ਕੋਈ ਦਿੱਕਤ ਨਹੀ, ਇੱਹ ਸੈਟੇਲਾਈਟ ਦੇ ਥਰੂ ਕੰਮ ਕਰਦਾ, ਬੱਦਲਾ ਕਰਨ ਇਸਦਾ ਸੈਟੇਲਾਈਟ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਹਨੇਰੇ ਨਾਲ ਨਹੀ ਟੁੱਟਦਾ
ਏਸ ਦਾ ਸਿਗਨਲ ਵੀ TV ਤੇ ਲੱਗੀ ਡਿਸ ਤਰਾਂ ਹੁੱਦਾ ਏ 24 ਘਟੇ tv ਚਲਦਾ ਰਹਿਦਾ ਏ ਜਦੋ ਬਹੁਤ ਜਿਆਦਾ ਬੱਦਲ ਹੋ ਜਾਣ ਜਿਵੇ ਉਸ ਸਮੇ ਸਿਗਨਲ ਘਟਦਾ ਏਸ ਦਾ ਵੀ ਓਹੀ ਕੰਮ ਐ ਏਨੇ ਬੱਦਲ ਹੁੱਦੇ ਹੀ ਨਹੀ ਜੇ ਹੋਵੀ ਜਾਣ ਤਾਂ 10 ਤੋ 15 ਮਿੰਟ ਹੀ ਹੁੱਦੇ ਆ
ਇਸ ਗੱਲ ਤੋ ਡਰਨ ਦੀ ਕੋਈ ਲੋੜ ਨਹੀਂ ਜੇ ਜਿਆਦਾ ਬੱਦਲ ਹੋ ਤੇਜ ਹਨੇਰੀ ਆ ਗਈ ਤਾ 10 , 15 ਮਿੰਟ ਸਾਰੇ ਹੀ ਕਮਪਿਉਟਰ ਰੁਕ ਜਾਦੇ ਆ
ਬਹੁਤ ਵਧੀਆ ਜਾਣਕਾਰੀ ਬਾਈ ਜੀ, ਧੰਨਵਾਦ ਜੀ
Purana bhi lga loge kya मेरे पास 2 है पहले वाली टैंक्नोलाजी के उन्हें लगा लो या उन पर सेट हो सकता है क्या
Price da estimate tan dasya kro fer hi fayeda video da
Bhra weather ta kyi wear 2..2..din khrab rehnda fer kive challuga eh...naale rate bahut jyada dujje nalo
ਜॅਟਾ ਨੂੰ ਲੁॅਟਣਾ ਨਵੀੇਅਾ2ਮਸੀਨਾ ਨਾਲ िਜਵੇ ਕिਹੰਦੇ ਨੇ ਜॅਟ ਨੂੰ ਲੋਹਾ ਖਾ ਜਾਦਾ ਤੇ ਲੋਹੇ ਨੂੰ ਜੁਗਾਲ
Network ta mobile de properly nhi aunde ehde kithe pure hone...
Nale bahrle desh ya Europe ch v laser wale model he chlde aw aj v j eh chnga hunda ta ohna ne pehla use krna c ehnu....
ਬਾਈ ਕੀਮਤ ਵੀ ਦੱਸਿਆ ਕਰੋ
प्राइस क्या है बहुत ही आसान तकनीक पर आधारित है
ਬਹੁਤ ਵਧੀਆ 👌🏻
ਬਹੁਤ ਵਧੀਆ ਜੀ 🙏
Nice a dowe laser apni apni jagaa te good a kam a dona da veer
ਵੀਰ ਜੀ ਇਹ ਸਿਸਟਮ ਨੂੰ ਅਜੇ ਇੰਡੀਅਨ Government ਵਲੋ clerance ਨਹੀ ਮਿਲੀ ਸੈਟੇਲਾਈਟ ਦੀ
Ratan da vdhia.koi problem ne
Price kena ver g
ਹੈ ਤੇ ਠੀਕ ਪਰ ਬਕਟ ਖਾਲੀ ਲਈ ਫਿਰਦਾ ਸੈਟ ਨੀ ਹੋਇਆ
Isse ek taraf thoda dhaal ho paega kya
ਨੈਟ ਦੀ ਰੇਂਜ ਵਗੈਰਾ ਦਾ ਕੋਈ ਚੱਕਰ।
Gps ਲਈ ਕੋਈ ਮੋਬਾਈਲ ਅਟੈਚ ਜਾਂ ਰੀਚਾਰਜ ਵੀ ਕਰਨਾ ਪੈਂਦਾ ਕਿ ਫਰੀ ਹੈ ?
Jatt ne karjai hoonA ji
Sir please tell me how to set slope in field
Jithe gps suvidha hai ni othe kive chlu
Good 👍👍
1 time 2 ekady chall sakdy hone ...fir
Paji price ta dasda nahi !
Price kina e
Kina price veer ji
Lieca ਹੀ ਆ top ਦਾ ਤਾਂ ਉਹਦੇ ਨਾਲੋ 20-30 ਹਜਾਰ ਦਾ ਫਰਕ ਆ
Haaa yy
AGL di rage 8km tak mere veer g
Agl daa gps system aunda waa
Kee price waa
Price Kay h iska Bhai ji
Baag ch kamyab h k nhi
Hor v eho jahe video bnao g
Good
Indian government da gps satellite frequency properly kamm nhi krda
Hi gps system le rha hu shi h ya nhi bhai ji
👍👍👍
ਬੱਦਲਾਂ ਚ ਨਾ ਚੱਲਿਆ ਤਾਂ ਫੇਲ੍ਹ
Good 👍 👍
Indian rupees main is ki price kiya hi ...
3,75000
❤
Dead band bahut hunda a accuracy nahi hundi
Water proof ha kya
Good g
👌👌👌
Atttt
Nice
ਕੀ ਇਹ ਬਾਗਾਂ ਵਿੱਚ ਕੰਮ ਕਰੂਗਾ
Nai
👍👌
Boht good
👌👌👍👍
Hamari. Pas. Bhi. G. P. S. Vala. 6
Kis tra chlta hai
Kee price waa
Nahi ressa ji y Sukhjinder dia ji karda suni java
Thank you y g 🙏
Price 4 lalh
👍👍👍❤️
Jattan kol paise Naa chadeyo
😆😆 sahi gal a bai hark year koi na koi chz ai hundi aa
Nva sapp kad dinde aa har saal
Jatt no nag karni
Veer n. Deo tuhada
Lutlo Punjab nu
2_3 4 ਇਚ ਇਦਰ ਉਦਰ ਮੀਟੀ ਕਰਦੇ ਸਾਰੇ ਕਰਹੇ ਕਰਦੇ
रेटेडेसोमेस
No sand kerna apka
Kisan di lut. Ho rhy e
22 not good
Fail
Kamyab Nahi ha
Hahahahahahaha
Pura successful nahi hona
Sardar g kiya hal hi ..
Main sohail sandhu. Pakistan say .
Kiya yh sistam Pakistan main puhnch akta hi ...
Koe WhatsApp number moba cm ka hi too sand kr den ..
Shokrya .
👍👍👍👍👍
Good 👍
Good
Good 👍
👍👍👍👍👍