ਮੁਰਗੀ ਫਾਰਮ ਸਰਕਾਰੀ ਨੌਕਰੀ ਜਿੰਨੀ ਕਮਾਈ - Poultry farming - desi Murgi palan - Desi Murgi farm -

แชร์
ฝัง
  • เผยแพร่เมื่อ 6 ก.ย. 2024
  • ਵੇਖੋ ਦੋ ਨੌਜਵਾਨ ਭਰਾਵਾਂ ਦਾ ਦੇਸੀ ਮੁਰਗੀ ਫਾਰਮ || Desi Murgi farm || Desi murgi palan Bir Kalan || @ILTI LANA TV
    #iltilanatv #poultry #desimurgipaln
    other videos of Maan Poultry farm Bir Japan
    • देसी मुर्गी के चुचे कि...
    • ਵੇਖੋ ਦੋ ਨੌਜਵਾਨ ਭਰਾਵਾਂ ...
    ਮਾਨ brother’s ਦੇਸੀ ਮੁਰਗ਼ੀਆਂ ਅਤੇ ਕੜਕਨਾਥ ਮੁਰਗ਼ੀਆਂ ਦਾ ਫ਼ਾਰਮ ,ਬੀਰ ਕਲਾਂ( ਸੰਗਰੂਰ ):- 97819-83477, 91150-79200
    location:- Maan Dessi Nd kadaknath Murgi Farm
    maps.app.goo.g...
    ILTI Lana TV
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #iltilanatv #bakrimela #bakramandi #goatfarming #goat
    Subscribe our TH-cam channel:- / iltilanatv
    Like our Facebook page:-
    / iltilana
    Follow on our Instagram :-
    Za za official_iltilana
    _______________________________________________
    Email:- iltilanatv@gmail.com
    ________________________________

ความคิดเห็น • 28

  • @nirmalsingh9484
    @nirmalsingh9484 2 ปีที่แล้ว +15

    ਵੀਰ ਜੀ ਹੁਣ ਗਰਮੀ ਆ ਗਈ ਹੈ ਜੇ ਪਿੰਡਾਂ ਵਿੱਚ 40. 50 ਮੁਰਗੀਆਂ ਰੱਖੀਆਂ ਹਨ ਹੁਣ ਅੰਡੇ ਕੋਈ ਨਹੀਂ ਲੈਂਦਾ ਫੀਡ ਦਾ ਖਰਚਾ ਪੂਰਾ ਨਹੀਂ ਹੁੰਦਾ ਕੀ ਕੀਤਾ ਜਾਵੇ ਛੋਟੇ ਫਾਰਮ ਤਾਂ ਕੁੱਝ ਵੀ ਧੰਦਾ ਕਰਨ ਫੇਲ ਹੀ ਹਨ ਦੁੱਧ ਦਾ ਕੋਈ ਰੇਟ ਸਹੀ ਨਹੀਂ ਹੈ ਫੀਡ 4500 ਰੁਪਏ ਹੋ ਗਈ ਹੈ ਛੋਟੇ ਫਾਰਮ ਤਾਂ ਖਤਮ ਹਨ ਧੰਨਵਾਦ ਵੀਰ ਜੀ

  • @dharmsingh6139
    @dharmsingh6139 2 ปีที่แล้ว +3

    ਮਾਨ ਫਾਰਮ ਵਾਲਾ ਵੀਰ ਬਹੁਤ ਹੀ ਵਧੀਆ ਬੰਦਾ ਹੈ

  • @kamaljitkamaljit9468
    @kamaljitkamaljit9468 ปีที่แล้ว

    ਬਹੁਤ ਵਧੀਆ

  • @ninderjeetninder9042
    @ninderjeetninder9042 ปีที่แล้ว

    ਨਿੰਦਰਜੀਤ,, ਸਿੰਘ,ਸੋਹਲ😊

  • @vishalsinghgill1874
    @vishalsinghgill1874 2 ปีที่แล้ว +1

    Bahoot vadeya vere ne meri v help kiti c thanks bro

  • @sonyboparai1094
    @sonyboparai1094 2 ปีที่แล้ว +1

    ਸਹੀ ਗੱਲ ੲੇ

  • @KuldeepSinghDhanoa13
    @KuldeepSinghDhanoa13 2 ปีที่แล้ว

    ਬਹੁਤ ਵਧੀਆ ਵੀਰ ਜੀ

  • @maangurjeet9718
    @maangurjeet9718 2 ปีที่แล้ว +1

    Nice video

  • @gurchatsingh6264
    @gurchatsingh6264 2 ปีที่แล้ว

    Bahut badhiya Jankari deti bhai ji

  • @SatpalSingh-nx7do
    @SatpalSingh-nx7do 2 ปีที่แล้ว +1

    Good information 👍

  • @Deep.ramgarhia
    @Deep.ramgarhia 10 หลายเดือนก่อน

    Mansa ch retail ch e egg 6 da milda ehe 8 9 wholesale kahi janda

  • @maangurjeet9718
    @maangurjeet9718 2 ปีที่แล้ว

    ਧੰਨਵਾਦ ਵੀਰ 👍🙏

  • @nareshkaushik7357
    @nareshkaushik7357 2 ปีที่แล้ว

    Supr bro

  • @ramjanmalik28
    @ramjanmalik28 2 ปีที่แล้ว

    Bohat Vdia vdo vir👌👌

  • @jarnailsinghmaan7365
    @jarnailsinghmaan7365 ปีที่แล้ว

    ਛੋਟੇ ਵੀਰ ਮੈਂ ਦੇਸੀ ਮੁਰਗੀਆਂ ਲੈਣੀਆਂ ਹਨ ਮਿਲ ਜਾਣਗੀਆਂ ਮੈਂ ਜਰਨੈਲ ਸਿੰਘ ਬੀਰ ਕਲਾਂ

  • @mastgill5021
    @mastgill5021 2 ปีที่แล้ว

    good job bro carry on

  • @ramgill6503
    @ramgill6503 2 ปีที่แล้ว

    Good👍👍👍👍

  • @chamkaursingh9781
    @chamkaursingh9781 2 ปีที่แล้ว

    gud

  • @bettelgoatfarm6928
    @bettelgoatfarm6928 2 ปีที่แล้ว

    👍👍👍

  • @ramangrewaldogtreatmentsdi7681
    @ramangrewaldogtreatmentsdi7681 2 ปีที่แล้ว

    Gud bro

  • @KuldeepSingh-mg5hj
    @KuldeepSingh-mg5hj 2 ปีที่แล้ว

    Sale kithe karna veer,ehdi koi Mandi nahi hai,main kar k shad dita bohat ghata piya mainu

  • @murgifarmsangrur
    @murgifarmsangrur 2 ปีที่แล้ว

    Kujj ni bn ਦਾ desi ch

  • @erdeepsingh9542
    @erdeepsingh9542 11 หลายเดือนก่อน

    Apna no send karo veere

  • @kidsfun4313
    @kidsfun4313 ปีที่แล้ว

    Adress deo😊

  • @kidsfun4313
    @kidsfun4313 ปีที่แล้ว

    Chukde ni call

  • @jasgill4725
    @jasgill4725 ปีที่แล้ว

    Training mil ju bai ?