ਫੈਜ਼ਲ ਜੱਟ ਕਿਉ ਮਾਰਿਆ ਪਤਨੀ ਤੋ ਸੁਣੋ ਸੱਚਾਈ | Faisal jatt

แชร์
ฝัง
  • เผยแพร่เมื่อ 2 ก.พ. 2025

ความคิดเห็น • 30

  • @sainagrewal9810
    @sainagrewal9810 หลายเดือนก่อน +18

    ਓਸ ਨੇ ਬੰਦੇ ਜਾਂ ਮਰਦ ਨਹੀਂ,ਜੱਟ ਦਾ ਦਾ ਪੁੱਤ ਕਿਹਾ ਸੀ, ਤੇ ਆਪਣੇ ਬਚਨਾਂ ਤੇ ਖਰਾ ਉਤਰਿਆ, ਜੱਟ ਮਰ ਤਾਂ ਗਿਆ ਪਰ ਭੱਜਿਆ ਨੀ ਇਹੋ ਜਿਹੇ ਜੱਟ ਮਾਵਾਂ ਘੱਟ ਹੀ ਪੈਦਾ ਕਰਦੀਆਂ ਨੇ , ਦਿਲੋਂ ਸਲਾਮ ਹੈ ਫ਼ੈਸਲ ਜੱਟ ਨੂੰ❤❤❤❤❤🙏

    • @gurdevsingh9300
      @gurdevsingh9300 หลายเดือนก่อน +4

      ਭੱਜਣਾ ਕਿੱਥੇ ਸੀ?? ਚਾਰੇ ਪਾਸਿਓਂ ਤਾ ਘੇਰਾ ਪਿਆ ਹੋਇਆ ਸੀ 🤔
      ਭੱਜਣ ਦੇਣਾ ਹੀ ਨੀ ਸੀ

    • @harvindersingh4776
      @harvindersingh4776 หลายเดือนก่อน

      ​@@gurdevsingh9300 bilkul sahi

    • @aprikshitgoswami6966
      @aprikshitgoswami6966 หลายเดือนก่อน

      😀😀

    • @keshasingh6382
      @keshasingh6382 หลายเดือนก่อน

      😂😂

    • @VIKRAM_es5
      @VIKRAM_es5 24 วันที่ผ่านมา

      Gusha jaman Kanda kamban 🤣🤣

  • @rajinderpunia8353
    @rajinderpunia8353 หลายเดือนก่อน +3

    ਪੁਲਿਸ ਭਾਵੇ ਚੱੜਦੇ ਪੰਜਾਬ ਦੀ ਹੋਵੇ ਜਾ ਲਹਿੰਦੇ ਪੰਜਾਬ ਦੀ ਹੋਵੇ ਇਹਨਾ ਦੇਵੇ ਦੇਸਾ ਦੀ ਸਰਕਾਰ ਤੇ ਪੁਲਿਸ ਆਪਣੇ ਹੀ ਲੋਕਾ ਨੂਁਮਾਰਨ ਵਿੱਚ ਮਸਹੂਰ ਹੈ ਦੋਵੇ ਦੇਸਹ ਵਿੱਚ ਕੋਈ ਕਾਨੂੰਨ ਨੀ ਨਾ ਦੋਵੇ ਦੇਸਾ ਦੀਆ ਅਦਾਲਤਾ ਆਪਣੇ ਨਾਗਰਿਕਾ ਨੂੰ ਸਹੀ ਇਨਸਾਫ ਦਿੰਦੀਆ ਨੇ

  • @HarindersinghDhaliwal-ku4ft
    @HarindersinghDhaliwal-ku4ft หลายเดือนก่อน +6

    ਨਾ ਤਾਂ ਘਰਵਾਲੀ ਨੇ ਕਿਹਾ ਕਿ ਸੀ ਓਹ ਤਿਣੁ ਪਤਾ ਨਾ ਤਿਣੁ ਪਤਾ ਕਿ ਗੱਲ ਕੀ ਹੋਈ ਸੀ ਨਾਲੇ ਉਸ ਨੇ ਮਰਦ ਦਾ ਬੱਚਾ ਨਹੀਂ ਜੱਟ ਕਿਹ ਕੇ ਲਲਕਾਰਿਆ ਸੀ ਐਵੇਂ ਹੀ ਮਸ਼ਹੂਰ ਹੋਣ ਲਈ ਪੂਰੀ ਸਾਬਤੀ ਗੱਲ ਦੱਸਣੀ ਚਾਹੀਦੀ ਹੈ ਚਲ ਕੋਈ ਗੱਲ ਨਹੀਂ ਮੈ ਕਰ ਦਿੰਦਾ ਲਾਇਕ ਫਿਰ ਵੀ ਮਹਿਨਤ ਕੀਤੀ ਆ ਤੂੰ ਟਾਈਮ ਨਿਕਲਿਆ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ หลายเดือนก่อน +4

    ਜੇਕਰ ਤੇਰੇ ਕੋਲ ਉਹਦੀ ਘਰਵਾਲੀ ਦੀ ਵੀਡੀਓ ਹੀ ਹੈ ਨੀ ਫਿਰ ਕਿਉਂ ਲੋਕਾਂ ਦਾ ਟਾਈਮ ਖ਼ਰਾਬ ਕਰਦਾ ਹੁੰਦਾ, ਆਪਣੇ ਭਾਸ਼ਣ ਨਾਲ?

  • @gurwinderpunia9308
    @gurwinderpunia9308 27 วันที่ผ่านมา +1

    Lakh diya lahnta thode punjabi houn te jherde ik nase de taskar kudiya de taskar nu highlight kita tusi chitarr v tanhi khane o thonu apne itihaas bare ni patta faijal de17 ghunte ta bhout highlight karte par sikh ethaas de soorme d kurbani ni yaad jihne 36 ghante army naal mukabla kita c thode warge namurd beshukre loka waste 🙏🙏🙏🙏🙏

  • @MuhammadIdrees-t2j
    @MuhammadIdrees-t2j 29 วันที่ผ่านมา

    Great Faisal jutt king of Punjab

  • @rajasajjad4547
    @rajasajjad4547 หลายเดือนก่อน +1

    Ya allah rahim farmay ammeen sum ammeen ya allah

  • @aprikshitgoswami6966
    @aprikshitgoswami6966 หลายเดือนก่อน +1

    Vdia information brother

  • @mixhut9898
    @mixhut9898 หลายเดือนก่อน

    Ethe koi Dudh dhota nhi Sare Hi puthe sidhe kmm krke Roji Roti Tori khde aa Koi tax chori krda te koi Sarkari theke leke Chuna londa hai .
    Baki dler c bnda koi shkk nhi

  • @GurpreetSingh-bm4ds
    @GurpreetSingh-bm4ds หลายเดือนก่อน

    🐕‍🦺🐕‍🦺🐕‍🦺🐕‍🦺🐕‍🦺🐕‍🦺

  • @BaljeetSingh-d7b
    @BaljeetSingh-d7b หลายเดือนก่อน +1

    Police Galt ha

  • @naveedgoraya6821
    @naveedgoraya6821 2 วันที่ผ่านมา

    101 nasha awar ha

  • @BaljeetSingh-d7b
    @BaljeetSingh-d7b หลายเดือนก่อน

    Hafta nhi dinde hode he police parche kardi h

  • @gurpreetkaur9234
    @gurpreetkaur9234 หลายเดือนก่อน

    Bykvas kare jana khus pta nHi tenu

  • @DeepSekhon-p5m
    @DeepSekhon-p5m หลายเดือนก่อน

    Y kiu gapp mar reha

  • @tmkoc423
    @tmkoc423 หลายเดือนก่อน

    Nahin pata galat bol de tu Sahi bol

  • @Sidhu22-i65
    @Sidhu22-i65 หลายเดือนก่อน +2

    Faisel ne bande da nhi jatt da putt bolya c lgda tenu v jatta to allergy

  • @MathewHans-zn1xn
    @MathewHans-zn1xn หลายเดือนก่อน +3

    ਫੇਜ਼ਲ ਨਈਂ ਆ ਪਰਾਵਾਂ ਫੈਸਲ ਆ

    • @ranjit900
      @ranjit900 26 วันที่ผ่านมา

      ਨਹੀਂ ਇੰਨੇ ਫੈਜ਼ਲ ਈ ਕਹਿਣਾ