Raja Harichand (ਕਿੱਸਾ ਰਾਜਾ ਹਰੀਚੰਦ)(ਤਾਰਾ ਰਾਣੀ)Punjabi Tele Movie | Pooran Chand Yamla | SAJAN RECORDS

แชร์
ฝัง
  • เผยแพร่เมื่อ 20 มิ.ย. 2020
  • KISSA RAJA HARICHAND
    KISSA TARA RANI
    TARA RANI DI KATHA
    ਕਿੱਸਾ ਰਾਜਾ ਹਰੀਚੰਦ
    ਤਾਰਾ ਰਾਣੀ ਕਥਾ
    POORAN CHAND YAMLA HAZRAWA VAALE
    SAJAN RECORDS
    1 million + views
    10 lakhs + views
    new punjabi movie
    old punjabi movie
    punjabi old story
    #RajaHarichand #Yamla #SajanRecords
    #trending

ความคิดเห็น • 290

  • @KuldeepSingh-lx5vk
    @KuldeepSingh-lx5vk 3 ปีที่แล้ว +49

    ਸਟੋਰੀ ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ ਹਕੀਕਤ ਧੰਨਵਾਦੀ ਹਾਂ ਟੀਮ ਦੇ

  • @SurinderSingh-yh5oc
    @SurinderSingh-yh5oc ปีที่แล้ว +27

    ਵੀਰ ਜੀ ਜੇਕਰ ਮੈਂ ਇਹ ਵਾਲੀ ਵਿਡੀਉ ਆਪਣੇ channel te upload ਕਰਦਾ ਤੁਸੀ copyright ਤਾਂ ਨਹੀਂ ਕਰੋਗੇ

  • @tarlochandass7017
    @tarlochandass7017 3 ปีที่แล้ว +34

    ਬਹੁਤ ਹੀ ਵਧੀਆ ਕਥਾ।ਗਾਇਕੀ ਉਸ ਨੂੰ ਹੋਰ ਵੀ ਸੋਹਣੇ ਢੰਗ ਨਾਲ ਪੇਸ਼ ਕਰਨ ਵਿੱਚ ਸਹਾਇਕ ਸਿੱਧ ਹੋਈ

  • @JasvirSingh-ol6ie
    @JasvirSingh-ol6ie 3 ปีที่แล้ว +32

    ਸੱਚੀ ਮੁੱਚੀ ਸੱਚ ਐ ਪਰ ਸੁਣਨਾ ਔਖਾ ।ਵਾਹਿਗੁਰੂ ਕਿਸੇ ਨੂੰ ਇਹ ਸਮਾਂ ਦੇਖਣਾ ਨਾ ਪਵੇ।

  • @kabooterjindjaan8095
    @kabooterjindjaan8095 3 ปีที่แล้ว +19

    ਬੋਤ ਸੋਣਾ ਜੀ ਲਗਿਆ ਕਿੱਸਾ 👌👌🙏🙏

  • @sewasingh5345
    @sewasingh5345 ปีที่แล้ว +25

    ਪੂਰਨ ਚੰਦ ਯਮਲਾ ਜੀ ਅਸੀਂ ਬਹੁਤ ਵਜਾਇਆ 40 ਸਾਲ ਪਹਿਲਾਂ ਟੇਪ ਵਿਚ

  • @hushanpreetkamboj6055
    @hushanpreetkamboj6055 2 ปีที่แล้ว +8

    Old ਸੋਨਾ.

  • @GurpreetSingh-wu1lb

    ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਸਮੇ ਦੇ ਹਿਸਾਬ ਨਾਲ ਬਹੁਤ ਵਧੀਆ ਪ੍ਰਮਾਤਮਾ ਦੇ ਰੰਗਾ ਦਾ ਕੋਈ ਪਤਾ ਨਹੀ ਕੀ ਕੀ ਕਰਵਾ ਸਕਦਾ ਵਾਹਿਗੁਰੂ ਜੀ

  • @ajaibsingh8835
    @ajaibsingh8835 2 ปีที่แล้ว +6

    ਏਸੇ ਨੂੰ ਗਾਇਕੀ ਕਹਿੰਦੇ ਹਨ

  • @jagsirsingh1386
    @jagsirsingh1386 3 ปีที่แล้ว +29

    ਵੀਰ ਜੀ ਬਹੁਤ ਵਧੀਆ। ਵੀਰ ਜੀ ਇਤਿਹਾਸਿਕ ਕਿੱਸੇ ਤਾਜਾ ਰਖਿਓ । ਵਾਹਿਗੁਰੂ ਮੇਹਰ ਕਰੇ ਆਪ ਸਭ ਤੇ ।🙏🙏🙏🙏🙏

  • @meetokaur6000

    ਬਹੁਤ ਹੀ ਸੋਹਣੀ video ਬਹੁਤ ਹੀ ਦੁੱਖ ਭਰੀ ਸੋਟਰੀ ਬਹੁਤ ਹੀ ਮਨ ਦੁੱਖੀ ਹੋਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਰੱਖੇ uk 🌹🙏🙏🌹🌹

  • @user-hk2vv3rl2t

    Bhot badia kisa ji Waheguru ji Sab ta kirpa krn ji Dubai

  • @darshantoor7339
    @darshantoor7339 2 ปีที่แล้ว +8

    ਹਰੀ ਚੰਦ ਧੰਨ ਸੀ ਵੀਰੋ ਸਚ ਦੀ ਮੂਰਤ ਸੀ

  • @sagardeshmukh3921
    @sagardeshmukh3921 ปีที่แล้ว +2

    Bahut sohni kahani dikhai hai

  • @nachhatarhalwai5868
    @nachhatarhalwai5868 ปีที่แล้ว +1

    ਬਹਤਵੀ

  • @nasibchand564
    @nasibchand564 3 ปีที่แล้ว +13

    बहुत सुन्दर प्रस्तुति की गई है धन्यवाद आपका

  • @mahendrajeetkaur1620
    @mahendrajeetkaur1620 2 ปีที่แล้ว +2

    Bahut veirag bhary khani

  • @chanansinghwalia1701
    @chanansinghwalia1701 ปีที่แล้ว +1

    Very very good ji

  • @maanpawala8461
    @maanpawala8461 2 ปีที่แล้ว +4

    Wah gwah

  • @HarpreetSingh-hu9rv
    @HarpreetSingh-hu9rv 3 ปีที่แล้ว +7

    Vadia Raja hari chand kisha very nice