Lanbaddar di jiri vadi//Nimma nu vi mila//Kala Mahal vlogs

แชร์
ฝัง
  • เผยแพร่เมื่อ 2 ก.พ. 2025

ความคิดเห็น • 226

  • @kalamahalvlogs
    @kalamahalvlogs  4 ปีที่แล้ว +23

    Thx to all

    • @ankushsansarwal9137
      @ankushsansarwal9137 4 ปีที่แล้ว

      Bhai ji kinne kilya di averge aundi thode ik din ch badi di

    • @sakshamgahir2309
      @sakshamgahir2309 4 ปีที่แล้ว +1

      Veer msg krdo pls 9988982196 .. zruri gall krni ha ji... plssssssss

    • @sakshamgahir2309
      @sakshamgahir2309 4 ปีที่แล้ว +1

      Email id dedo ya fir...plss

    • @manjitkularvlogs
      @manjitkularvlogs 4 ปีที่แล้ว

      Good

    • @manjitkularvlogs
      @manjitkularvlogs 4 ปีที่แล้ว

      th-cam.com/video/8Av11VX5fhI/w-d-xo.html..

  • @kabirmann9906
    @kabirmann9906 4 ปีที่แล้ว +2

    Verr mansa tu lyanda beej

  • @keepsidhu8642
    @keepsidhu8642 4 ปีที่แล้ว +2

    ਬਹੁਤ ਵਧੀਆ ਝਾੜ ਨਿਕਲਿਆ ਹੈ ਮਲਕੀਸੀ ਬਾਈ ਦਾ 👍👍👍🙏🙏🙏🙏

    • @manjitkularvlogs
      @manjitkularvlogs 4 ปีที่แล้ว

      th-cam.com/video/8Av11VX5fhI/w-d-xo.html..

  • @Gillagricultural77
    @Gillagricultural77 4 ปีที่แล้ว +1

    Tractor saare vdia ne jede kaale veer kol aw mahindra 575 and john deere oh v vdia aw dowe prr ik tractor 855 v le la y sirra lgg jau jma bhrawa 😍😍 love from sangrur y

  • @avtardugal4818
    @avtardugal4818 4 ปีที่แล้ว +2

    Nic ji

  • @hemant88h
    @hemant88h 4 ปีที่แล้ว +8

    *855🚜🚜 ਵਰਗਾ ਬੱਲੀਏ ਤੇਰਾ ਯਾਰ ਕੁੜੇ ,
    full support #KALA MAHAL VLOGS
    JAI KISAAN , JAI JAWAAN , PUNJAB KISSAN UNION ZINDAABAD*

    • @manjitkularvlogs
      @manjitkularvlogs 4 ปีที่แล้ว

      th-cam.com/video/8Av11VX5fhI/w-d-xo.html..

  • @poojaSharma-ee1ll
    @poojaSharma-ee1ll 4 ปีที่แล้ว

    BAHUT wadiya video

  • @JaswantSingh-lj1dk
    @JaswantSingh-lj1dk 4 ปีที่แล้ว

    ਬਹੁਤ ਵਧੀਆ ਲੱਗਿਆ ਜੀ ਟਰੈਕਟਰ ਬਹੁਤ ਵਧੀਆ ਸ਼ਿਗਾਰਿਆ ਹੈ ਸ਼ੋਕੀ ਪੁੱਤ ਲੰਬੜਦਾਰ ਦਾ

    • @manjitkularvlogs
      @manjitkularvlogs 4 ปีที่แล้ว

      th-cam.com/video/8Av11VX5fhI/w-d-xo.html..

  • @Mskhrel-sh2fs
    @Mskhrel-sh2fs 4 ปีที่แล้ว +6

    ਕਾਲੇ ਬੁਗੇ 🤩 🥰 😍 ਕੀ ਹਾਲ ਆ ??
    ਕਾਲਾ ਲੋਕਾਂ ਦੇ ਨਖ਼ਰਿਆਂ ਤੋਂ ਦੁਖੀ ਹੋ ਗਿਆ, ਮੈਨੂੰ ਲਗਦਾ ।
    ਕੋਈ ਨਾ ਟੈਂਸ਼ਨ ਨਾ ਲਵੋ ! ਇਹ ਦੁਨੀਆਂ ਕਿਸੇ ਤੋਂ ਨੀ ਜਿੱਤੀ ਗੲੀ ।

    • @manjitkularvlogs
      @manjitkularvlogs 4 ปีที่แล้ว

      th-cam.com/video/8Av11VX5fhI/w-d-xo.html..

  • @kalamahalvlogs
    @kalamahalvlogs  4 ปีที่แล้ว +13

    Shat shri akal ji🙏🙏

    • @Mskhrel-sh2fs
      @Mskhrel-sh2fs 4 ปีที่แล้ว +1

      Shat Shri akal ji 🙏🙏🌹

    • @JBSVIDEO
      @JBSVIDEO 4 ปีที่แล้ว +1

      Sat sri akal kala veer

    • @chimafarm
      @chimafarm 4 ปีที่แล้ว

      Paji ki hall

  • @jammupak3622
    @jammupak3622 4 ปีที่แล้ว

    Very nice story

  • @rajsekhon965
    @rajsekhon965 4 ปีที่แล้ว +1

    ਸਾਡਾ ਵੀਰਾ ਕਾਲਾ love you ❤️

  • @KaranSharma-hf2sj
    @KaranSharma-hf2sj 4 ปีที่แล้ว

    Kala bahi ji very sweet vlog

  • @davindarsaharan722
    @davindarsaharan722 4 ปีที่แล้ว

    Very nice Video ji

  • @yesyes8772
    @yesyes8772 4 ปีที่แล้ว +1

    sira vedio

  • @JS50108
    @JS50108 4 ปีที่แล้ว +1

    Sirra video Kalay bai dee 👍👍🙏🙏 Yabbalmaar ton kitay vadhia video hundi aa Kalay bai dee.

  • @pardeepsidhudeepsidhu9162
    @pardeepsidhudeepsidhu9162 4 ปีที่แล้ว +1

    Kissan aktaa zedabad ji apnaa pind achank mansa

  • @sonpreetsingh4342
    @sonpreetsingh4342 4 ปีที่แล้ว

    ssa kale veer tuc great person ho

  • @rajveersohal2124
    @rajveersohal2124 4 ปีที่แล้ว +1

    ਨਿੱਕੇ ਵੀਰ ਜੀ ਵਾਹਿਗੁਰੂ ਨੇ ਤੁਹਾਨੂੰ Utube ਤੇ ਪਹਿਚਾਣ ਦਿੱਤੀ ਹੈ, plz ਹਰੇਕ videos ਦੇ ਸ਼ੁਰੂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਜਰੂਰ ਕਰੋ ਤੇ ਅਪੀਲ ਕਰੋ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਥ ਦੇਣ ਲਈ! Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,- from UK,, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏🙏🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ!

  • @harmankhehra9787
    @harmankhehra9787 4 ปีที่แล้ว +1

    Kala bai JDDB

  • @Raman-vf2ee
    @Raman-vf2ee 4 ปีที่แล้ว

    Kala 22 best driving

  • @AvtarSingh-hy3ts
    @AvtarSingh-hy3ts 4 ปีที่แล้ว

    V nice video bro

  • @kuldips7558
    @kuldips7558 4 ปีที่แล้ว

    Kalae veer bhut vadia vlog aap je da.

  • @worldfrombhupindersvision8162
    @worldfrombhupindersvision8162 4 ปีที่แล้ว

    Kale Veer 🙏 bhut vadia vedio B'nai h.God bless you.

  • @amarjitram758
    @amarjitram758 4 ปีที่แล้ว +3

    Kala 22 hardworkr💪💪

  • @AmarjitSingh-pb4jr
    @AmarjitSingh-pb4jr 4 ปีที่แล้ว

    Kale bai Sat shri akaal ji

  • @KaranSharma-hf2sj
    @KaranSharma-hf2sj 4 ปีที่แล้ว

    Love u bahi ji dil too....

  • @ravinderpunia1
    @ravinderpunia1 4 ปีที่แล้ว +3

    Bai teri gala sachi hai.u r honest soul in heart 🤙🤙🤙

    • @manjitkularvlogs
      @manjitkularvlogs 4 ปีที่แล้ว

      th-cam.com/video/8Av11VX5fhI/w-d-xo.html..

  • @SurendraSinghSirohi
    @SurendraSinghSirohi 4 ปีที่แล้ว +1

    Beautiful video

  • @sahibbrar0138
    @sahibbrar0138 4 ปีที่แล้ว +1

    Veer bahut vadia video aa

    • @manjitkularvlogs
      @manjitkularvlogs 4 ปีที่แล้ว

      th-cam.com/video/8Av11VX5fhI/w-d-xo.html..

  • @prem.ksingh4103
    @prem.ksingh4103 4 ปีที่แล้ว +3

    S s a ji. Badiya khettan da kaam
    Love from U S A ❤️

  • @manudeep5858
    @manudeep5858 4 ปีที่แล้ว +1

    Vera back wala 585 ki video banao

  • @taranvohra438
    @taranvohra438 4 ปีที่แล้ว

    bot vadiya video ave hi pande ro ji ..

  • @officialmehkma93
    @officialmehkma93 4 ปีที่แล้ว

    12 foot cutter aali combine hove ta dssyo sell lyi

  • @harindermaan6795
    @harindermaan6795 4 ปีที่แล้ว

    22 g tanki kitho Milli a adress bhejna

  • @chauhan96
    @chauhan96 4 ปีที่แล้ว +1

    Paaji kedi variety da jhaad sahi aaya daseyo pls

  • @gurditasinghdhimaan3801
    @gurditasinghdhimaan3801 4 ปีที่แล้ว +2

    Beautiful tractor kale Bai g

  • @sabby263
    @sabby263 4 ปีที่แล้ว

    Vadhyia video Kala Vir ji god bless you 🙏

  • @agyapalsingh3194
    @agyapalsingh3194 4 ปีที่แล้ว +1

    Nice.vedeo. bae.ji
    Ganganagar. Raj

  • @lavi9136
    @lavi9136 4 ปีที่แล้ว

    👌👌👌👌👌👌👍👍👍👍👍👍🚜🚜🚜🚜🚜🚜🚜🚜🚜🚜

  • @gurbindergill3881
    @gurbindergill3881 4 ปีที่แล้ว

    V nic by kala

  • @jasvirsinghsarao4541
    @jasvirsinghsarao4541 4 ปีที่แล้ว

    Y sade ta aje 13 din come ni chalda Nabha area

  • @themoni1522
    @themoni1522 4 ปีที่แล้ว

    Kala Bhai! Nice video 👍
    Love from Pakistan ❤️

  • @punjabichannel4628
    @punjabichannel4628 4 ปีที่แล้ว

    Bai ji sadi 2 kile jiri dig gyi jameen naal lag gi . Bai ji je combine nall badana hove combine thaleo chak lu

  • @NEHASharma-lw4tg
    @NEHASharma-lw4tg 4 ปีที่แล้ว +8

    Sat sri akal ji 🙏🙏🙏🙏

    • @ravigangwarfarm2808
      @ravigangwarfarm2808 4 ปีที่แล้ว

      th-cam.com/video/pkOUdwKtqT8/w-d-xo.html please share and subscribe my channel , support please 🙏🙏

  • @navywala9644
    @navywala9644 4 ปีที่แล้ว

    Kala bai very good vlogs

  • @virendrarawat4530
    @virendrarawat4530 4 ปีที่แล้ว +1

    Shat shari Kala bhai

  • @GagandeepSingh-se7fd
    @GagandeepSingh-se7fd 4 ปีที่แล้ว

    Kina jhad aunda 22 kile to

  • @navjotbhatti4066
    @navjotbhatti4066 4 ปีที่แล้ว +2

    Nice video

  • @HarvinderSingh-xu8rr
    @HarvinderSingh-xu8rr 4 ปีที่แล้ว

    Nic

  • @amritpb65
    @amritpb65 4 ปีที่แล้ว +7

    End vlog veer

    • @manjitkularvlogs
      @manjitkularvlogs 4 ปีที่แล้ว +1

      th-cam.com/video/8Av11VX5fhI/w-d-xo.html..

  • @jagpreetsingh3190
    @jagpreetsingh3190 4 ปีที่แล้ว

    ਖਡ ਰਹ ਗਏ ਤਾਂ ਜ਼ਰੂਰ ਹੀ ਗਿਆ ਤਾਂ ਉਸ ਨੇ ਕੀ ਉਏ ਰੱਬਾ ਹੁਣ

  • @KuldeepSingh-od5tl
    @KuldeepSingh-od5tl 4 ปีที่แล้ว +6

    ਬਾਈ ਜੀ ਤੁਸੀਂ ਤਾ ਝੋਨਾ ਵੱਢ ਕੇ ਵਿਹਲੇ ਹੋ ਗਏ ਸਾਡੇ ਤਾ ਹਲੇ 15 ਦਿਨਾਂ ਨੀ ਕੰਮ ਚਲਦਾ ਪਿੰਡ ਕਾਤਰੋ ਆ ਜਿਲਾ ਸੰਗਰੂਰ ਆ

  • @HarjotSingh-up8mh
    @HarjotSingh-up8mh 4 ปีที่แล้ว +1

    Good22ji

  • @JOHALDESIWEB
    @JOHALDESIWEB 4 ปีที่แล้ว

    ਦੋਸਤੋਂ ਹੇਠ ਦਿੱਤੇ ਲਿੰਕ ਉੱਤੇ ਕਲਿੱਕ ਕਰੋ th-cam.com/users/JOHALDesivlogger ਜੇ ਵੀਡੀਓ ਚੰਗੇ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੁਹਾਡਾ ਦੋਸਤ ਅਜਮੇਰ ਸਿੰਘ ਜੌਹਲ..

  • @NEHASharma-lw4tg
    @NEHASharma-lw4tg 4 ปีที่แล้ว +3

    Nice video 👌👌👌👌👌👌

    • @jass_9950
      @jass_9950 4 ปีที่แล้ว +1

      Hii neha

    • @jass_9950
      @jass_9950 4 ปีที่แล้ว +1

      Kive oo ji

  • @Lakhvirsinghsandhu
    @Lakhvirsinghsandhu 4 ปีที่แล้ว +8

    att aa

  • @jaspreetsinghmann4165
    @jaspreetsinghmann4165 4 ปีที่แล้ว

    Bai kive da nekal da jona ..

  • @gurjiwangill9921
    @gurjiwangill9921 4 ปีที่แล้ว +1

    ਘੈਂਟ ਆ ਜੱਟ

  • @satywanjangra1966
    @satywanjangra1966 4 ปีที่แล้ว

    Nice video bhai

  • @smteachingclasses7827
    @smteachingclasses7827 4 ปีที่แล้ว +4

    ਸਤਿ ਸ੍ਰੀ ਆਕਾਲ ਕਾਲੇ ਵੀਰ ਜੀ 🙏🙏

  • @ਹੇਟਰਾਂਦਾਜੀਜਾਹੇਟਰਾਂਦਾਜੀਜਾ

    ਕਾਲੇ ਕੱਲ ਜਸਵੀਰ ਮਾਹਲ ਦੀ ਐਪਲ ਦੀ ਵਾਚ ਗਿਰ ਗਈ ਸੀ ਇੱਥੇ ਜੇ ਮਿਲਗੀ ਤਾਂ ਦੇਦੀ ਜਸਵੀਰ ਨੂੰ

  • @karnchahal6925
    @karnchahal6925 4 ปีที่แล้ว

    Bhut vdia y

    • @manjitkularvlogs
      @manjitkularvlogs 4 ปีที่แล้ว

      th-cam.com/video/8Av11VX5fhI/w-d-xo.html..

  • @rajveersohal2124
    @rajveersohal2124 4 ปีที่แล้ว +1

    ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,- from UK,

  • @ਹੇਟਰਾਂਦਾਜੀਜਾਹੇਟਰਾਂਦਾਜੀਜਾ

    ਫਾਰਮਟਰੈਕ6055 ਵਰਗਾ ਕਿਸਾਨ ਪੱਖੀ ਕੋਈ ਟਰੈਕਟਰ ਨਹੀਂ

  • @surinderchhetra7985
    @surinderchhetra7985 4 ปีที่แล้ว

    ਸਤਿ ਸ੍ਰੀ ਅਕਾਲ ਕਾਲੇ ਭਾਜੀ 🙏

  • @kukerai1426
    @kukerai1426 4 ปีที่แล้ว +2

    Good job

  • @chamkaursandhu4696
    @chamkaursandhu4696 4 ปีที่แล้ว

    Nice job brother

  • @barkatsingh7348
    @barkatsingh7348 4 ปีที่แล้ว

    Kala veer good job 👍

  • @naeem6331
    @naeem6331 4 ปีที่แล้ว

    Jandha USA da tay banda babay nanaka da

  • @karndhaliwal1831
    @karndhaliwal1831 4 ปีที่แล้ว +1

    Kine kile vad dina bai ਸੀਜਨ de

  • @dalveerjassar8215
    @dalveerjassar8215 4 ปีที่แล้ว

    ਕਾਲੇ ਬਾਈ ਲਗਦਾ ਤੁਸੀ ਜਾਨ ਮਾਹਲ ਵਾਲੇ ਬਾਈ ਨਾਲ ਗੁਸੇ ੳ

  • @videosforyou9715
    @videosforyou9715 4 ปีที่แล้ว

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ CGol

  • @hardeepgrewal7761
    @hardeepgrewal7761 4 ปีที่แล้ว

    Kara ghar ch chalde a bro combine

  • @hardeepgrewal7761
    @hardeepgrewal7761 4 ปีที่แล้ว

    Bro kara pind a tara

  • @singhrasal8483
    @singhrasal8483 4 ปีที่แล้ว

    Video enjoyed

  • @sidhussidhus2374
    @sidhussidhus2374 4 ปีที่แล้ว

    Good

  • @jaswindersinghbrar4731
    @jaswindersinghbrar4731 4 ปีที่แล้ว

    Very nice ji

  • @mpchahal7900
    @mpchahal7900 4 ปีที่แล้ว +3

    Kala veer Sat Shri Akal ji

  • @pakkemasseywalejattmekhma6800
    @pakkemasseywalejattmekhma6800 4 ปีที่แล้ว +1

    16.7 da trolley 2 kille vicho
    Gurdaspur area

  • @kalervloger3628
    @kalervloger3628 4 ปีที่แล้ว

    Bai kada babari

    • @everydaytips7048
      @everydaytips7048 3 ปีที่แล้ว +1

      th-cam.com/video/NfgD4gAwPbw/w-d-xo.html

  • @kehaldaljinder3886
    @kehaldaljinder3886 4 ปีที่แล้ว +2

    Ke hall a kala veera
    Im from Italy

  • @kaurjasbir2758
    @kaurjasbir2758 4 ปีที่แล้ว +5

    Sat shri akal 🙏 god bless all farmers 🙏

  • @tractorfan6510
    @tractorfan6510 4 ปีที่แล้ว

    121 nhi boya h

  • @provinderhawara8045
    @provinderhawara8045 4 ปีที่แล้ว +2

    Good kale by

  • @goodboyprabh786
    @goodboyprabh786 4 ปีที่แล้ว

    👌

  • @Heera8553
    @Heera8553 4 ปีที่แล้ว

    ❤❤❤🥰🥰

  • @rupindersinghtiwanaexmcpat8832
    @rupindersinghtiwanaexmcpat8832 4 ปีที่แล้ว

    👍👍

  • @gurdeepjassar4332
    @gurdeepjassar4332 4 ปีที่แล้ว

    855 ਝੋਟਾ ਵੀਰ ਕਾਲੇ

  • @punjabilehar9787
    @punjabilehar9787 4 ปีที่แล้ว

    Best of luck 🙏

  • @rajpreetsingh1159
    @rajpreetsingh1159 4 ปีที่แล้ว

    Sms nll ki rate aa

  • @PBMajhaLive
    @PBMajhaLive 4 ปีที่แล้ว

    Jameen suka diti c ,es krke dig pyi ,, je pani laya hunda fir nai digni c

  • @barkatsingh7348
    @barkatsingh7348 4 ปีที่แล้ว

    Barkat Singh USA 🇺🇸 👍👍👍👍👍👍👍👍👍👍👍👍👍👍👍👍👍👍

  • @gagangillgagangill8659
    @gagangillgagangill8659 4 ปีที่แล้ว

    Kala bai zindabad

  • @armaanbrar3995
    @armaanbrar3995 4 ปีที่แล้ว +6

    Hi bai

  • @2414khatu
    @2414khatu 4 ปีที่แล้ว

    Nice 22g👍

  • @thejattfarmer1568
    @thejattfarmer1568 4 ปีที่แล้ว

    ✌✌👍👌

  • @sukhsanghera8603
    @sukhsanghera8603 4 ปีที่แล้ว +6

    3 like 3 view

    • @manjitkularvlogs
      @manjitkularvlogs 4 ปีที่แล้ว

      th-cam.com/video/8Av11VX5fhI/w-d-xo.html..

  • @jobenpreet4186
    @jobenpreet4186 4 ปีที่แล้ว +3

    Good morning

  • @mbrar1962
    @mbrar1962 4 ปีที่แล้ว +3

    Nyc