“ਆਪ” ਸਾਬਕਾ ਕਨਵੀਨਰ, ਸੁੱਚਾ ਸਿੰਘ ਛੋਟੇਪੁਰ: ਭਗਵੰਤ ਮਾਨ ਨੂੰ ਆਪਣੇ ਬੀਜੇ ਦਾ ਹੀ ਫਲ ਮਿਲ ਰਿਹਾ ਹੈ।

แชร์
ฝัง
  • เผยแพร่เมื่อ 10 ต.ค. 2024
  • “ਆਪ” ਸਾਬਕਾ ਕਨਵੀਨਰ, ਸੁੱਚਾ ਸਿੰਘ ਛੋਟੇਪੁਰ: ਭਗਵੰਤ ਮਾਨ ਨੂੰ ਆਪਣੇ ਬੀਜੇ ਦਾ ਹੀ ਫਲ ਮਿਲ ਰਿਹਾ ਹੈ।

ความคิดเห็น • 74

  • @nirmalsinghsandhu6289
    @nirmalsinghsandhu6289 วันที่ผ่านมา +22

    ਛੋਟੇਪੁਰ ਜੀ ਨੇ ਜੋ ਦੱਸਿਆ ਹੈ ਮਾਨ ਸਾਹਿਬ ਦੇ ਕਿਰਦਾਰ ਬਾਰੇ,ਸ਼ਾਇਦ ਉਹ ਉਹੀ ਕੁਝ ਕਰਦੇ ਸਨ ਜੋ ਕੇਜਰੀਵਾਲ ਜੀ ਕਹਿਦੇ ਸਨ, ਕਿਵੇ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਆਪਣਿਆ ਤੋ ਨੁਕਸਾਨ ਪਹੁੰਚਾਇਆ ਤੇ ਇਲਜਾਮ ਭਗਵੰਤ ਮਾਨ ਤੇ ,ਮਾਨ ਸਾਹਿਬ ਛੋਟੇ ਲਾਲਚ ਵਿੱਚ ਪੰਜਾਬ ਨੂੰ ਇਕ ਵਾਰੀ ਫਿਰ ਬਰਬਾਦ ਕਰਨ ਲਈ ਰਾਹ ਪੱਧਰਾ ਕੀਤਾ,ਅਰਵਿੰਦ ਕੇਜਰੀਵਾਲ ਜੀ ਮੋਹਨ ਦਾਸ ਕਰਮ ਚੰਦ ਗਾਂਧੀ ਤੋ ਵੀ ਜਿਆਦਾ ਸਿੱਖ ਸਮੁਦਾਇ ਭਾਈਚਾਰਕ ਲਈ ਖਤਰਨਾਕ ਸਾਬਤ ਹੋਏ, ਅਜੇ ਵੀ ਸਮਝ ਕੇ ਸਮਝ ਨਹੀ ਰਹੇ! ਪੰਜਾਬ ਨੇ ਵੋਟ ਭਗਵੰਤ ਮਾਨ ਦੇ ਨੇਤਰਤਵ ਲਈ ਪਾਈਆ ਸਨ,ਬਾਹਰੀ ਧਾੜਵੀਆਂ ਨੂੰ ਕਬਜਾ ਦੇਣ ਲਈ ਵੋਟਾ ਨਹੀ ਪਾਈਆ?

  • @rajuarora3163
    @rajuarora3163 21 ชั่วโมงที่ผ่านมา +7

    Good ਛੋਟੇਪੁਰ sahib👍

  • @BALWINDERSINGH-gw5ei
    @BALWINDERSINGH-gw5ei วันที่ผ่านมา +13

    ਛੋਟੇ ਪੁਰ ਜੀ ਤੁਸੀ ਠੀਕ ਕਹਿੰਦੇ ਹੋ ਜੈਸਾ ਬੀਜੇ ਗਾ ਵੱਡੇਗਾ ਮਨਾ ਮੇਰਿਆ ਫਲ ਤੇਰੇ ਕਰਮਾ ਦਾ

  • @MajorSingh-ir9bz
    @MajorSingh-ir9bz 19 ชั่วโมงที่ผ่านมา +5

    ਬਿਲਕੁਲ ਛੋਟੇਪੁਰ ਜੀ ਸਹੀ ਗਲ ਕੀਤੀ ਅੈ

  • @harkanwalsingh8061
    @harkanwalsingh8061 19 ชั่วโมงที่ผ่านมา +4

    Akhar akhar sahi kiha chhotepur g... 👍👍👍

  • @rajbindersingh8730
    @rajbindersingh8730 19 ชั่วโมงที่ผ่านมา +3

    ਸਹੀ ਗੱਲ ਐ ਜੀ

  • @jassichauhan830
    @jassichauhan830 20 ชั่วโมงที่ผ่านมา +4

    ਇਨਸਾਨ ਜੋ ਬੀਜਦਾ ਓ ਇਕ ਦਿਨ ਵਡਣਾ ਜਰੂਰ ਪਵੇਗਾ ਛੋਟੇਪੁਰ ਨੇ ਸੱਚ ਕਿਹਾ

  • @raijs7842
    @raijs7842 13 ชั่วโมงที่ผ่านมา +1

    Good coverage media and conversation with S.Sucha S Chotepur🙏🙏 reality explained regarding AAP.

  • @BantiSingh-yo7ei
    @BantiSingh-yo7ei 16 ชั่วโมงที่ผ่านมา +2

    ਸੰਧੂ ਸਾਹਿਬ ਬਹੁਤ ਵਧੀਆ ਇਨਸਾਨ ਹਨ। ਛੋਟੇਪੁਰ ਨੂੰ ਬਦਨਾਮ ਕੀਤਾ ਗਿਆ ਪਾਰਟੀ ਤੇ ਮਾਨ ਵੱਲੋਂ

  • @CS-hq5ff
    @CS-hq5ff 19 ชั่วโมงที่ผ่านมา +3

    Very true

  • @HarminderSingh-zi5vg
    @HarminderSingh-zi5vg 15 ชั่วโมงที่ผ่านมา +1

    ਬਿਲਕੁਲ ਠੀਕ ਸੁਚਾ ਸਿੰਘ ਛੋਟੇਪੁਰ ਜੀ

  • @jogindersinghsandhu9611
    @jogindersinghsandhu9611 20 ชั่วโมงที่ผ่านมา +3

    ਛੋਟੇ ਪੁਰ ਸਾਹਬ ਜੀ ਨੇ ਸੱਚ ਬੋਲਿਆ ਭਗਵੰਤੇ ਦਾ ਕੰਮ ਛੇਤੀ ਹੋਣ ਵਾਲਾ

  • @saytruth1382
    @saytruth1382 วันที่ผ่านมา +4

    Chhotepur is a great and honest
    politician.

  • @JagjitSingh_
    @JagjitSingh_ 21 ชั่วโมงที่ผ่านมา +3

    ਕੰਵਰ ਸੰਧੂ ਜੀ ਸੁੱਚਾ ਸਿੰਘ ਸੋਟੇ ਪੁਰ ਜੀ ਦੋਨੋ ਆਦਮੀ ਸਹੀ ਹਨ ਜੀ ਸੱਚ ਬੋਲਣ ਵਾਲੇ ਹਨ

  • @RaviKumar-mo3vj
    @RaviKumar-mo3vj 20 ชั่วโมงที่ผ่านมา +5

    AAP ਪਾਰਟੀ ਪੰਜਾਬ ਵਿੱਚ ਲੈ ਕੇ ਆਉਣ ਵਾਲਾ ਸੂੱਚਾ ਛੋਟਾਪੂਰੀਆ ਜੀ ਨੇ

  • @SukhdevSidhu-xg9gy
    @SukhdevSidhu-xg9gy วันที่ผ่านมา +3

    Sardar sucha singh chottepur saab jindabad

  • @hallysingh6051
    @hallysingh6051 18 ชั่วโมงที่ผ่านมา +2

    Hero of punjab Chotepur ?

  • @jagdishkumar6182
    @jagdishkumar6182 23 ชั่วโมงที่ผ่านมา +3

    Sucha,ji, right

  • @jarnailsingh88
    @jarnailsingh88 วันที่ผ่านมา +3

    Sucha singh ji bilkul sahi bool rahe ne

  • @gurbhejsingh5703
    @gurbhejsingh5703 21 ชั่วโมงที่ผ่านมา +4

    ਛੋਟੇ ਪੁਰ ਜੀ ਸਹੀ ਕਹਿ ਰਹੇ ਨੇ

  • @MajorSingh-r2f
    @MajorSingh-r2f 21 ชั่วโมงที่ผ่านมา +2

    Shndu saab good enlise

  • @kavlok2020
    @kavlok2020 14 ชั่วโมงที่ผ่านมา +1

    ਬਹੁਤ ਵਧੀਆ। Congratulations for new channel.

  • @HardeepSingh-wu1qq
    @HardeepSingh-wu1qq วันที่ผ่านมา +3

    ਵਡੇ ਗੈਂਗਸਟਰ ਨੂੰ ਛੋਟੇ ਗੈਂਗਸਟਰ ਤੋਂ ਪੂਰਾ ਖ਼ਤਰਾ ਹੁੰਦਾ /

  • @drmakhan239
    @drmakhan239 วันที่ผ่านมา +2

    Bilkul sahi

  • @jaswindersingh893
    @jaswindersingh893 21 ชั่วโมงที่ผ่านมา +2

    Sandu ji such kahde ne

  • @gurmukhsingh9717
    @gurmukhsingh9717 20 ชั่วโมงที่ผ่านมา +3

    ਲੋਕਾਂ ਨੇ ਭਗਵੰਤ ਮਾਨ ਮੁੱਖ ਮੰਤਰੀ ਬਣਾਂ ਦਿੱਤਾ ਨਾਲ 91 ਲੀਡਰ ਬਣਾ ਕੇ ਦਿੱਤੇ ਫਿਰ ਕਿਉਂ ਭਗਵੰਤ ਮਾਨ ਮੁੱਖ ਮੰਤਰੀ ਤੁਸੀਂ ਕੇਜਰੀਵਾਲ ਤੇ ਰਾਘਵ ਚੰਡਾ ਦੇ ਥੱਲੇ ਲੱਗੇ ਹੋਏ ਹੁਣ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕੇਜਰੀਵਾਲ ਤੇ ਰਾਘਵ ਚੰਡਾ ਨੇ ਦਿੱਲੀ ਤੋਂ ਬੰਦੇ ਚੰਡੀਗੜ੍ਹ ਵਿੱਚ ਰੱਖੇਂ ਜਿਹੜੇ ਅਫਸਰਾਂ ਨੂੰ ਹੁਕਮ ਕਰਦੇ ਨੇ

  • @bhindermangat2777
    @bhindermangat2777 วันที่ผ่านมา +1

    Don't worry bhagwant Maan is doing very good job and he is not going anywhere atleast 15 years

  • @GurnamSingh-i3e
    @GurnamSingh-i3e 2 ชั่วโมงที่ผ่านมา

    ਸੁੱਚਾ ਹੈ ਭੀ ਸੁੱਚਾ।

  • @kuldipsinghdhesi7018
    @kuldipsinghdhesi7018 6 ชั่วโมงที่ผ่านมา

    Sahi aa

  • @ManindersinghsaraiManindersing
    @ManindersinghsaraiManindersing 22 ชั่วโมงที่ผ่านมา +1

    Right jathedar sab

  • @Ravysingh123
    @Ravysingh123 23 ชั่วโมงที่ผ่านมา +1

    Sahi keha chotte pur saab, ah apna beezya khayga,
    Kunwar sandhu ji nal v esne boht galat kita c.

  • @manjitsingh-lb2nb
    @manjitsingh-lb2nb 3 ชั่วโมงที่ผ่านมา

    😢😢

  • @SurinderSingh-wd6xw
    @SurinderSingh-wd6xw วันที่ผ่านมา +2

    Menu enj lagda jive aun vala time punjab laee khatar naak h, menu es tra japda jive punjabia vaste jail de darvaje nve sirion khul gai han?

  • @harkanwalsingh8061
    @harkanwalsingh8061 19 ชั่วโมงที่ผ่านมา

    👍👍👍

  • @RahulKumar-yc8nu
    @RahulKumar-yc8nu วันที่ผ่านมา +2

    CHHOTA..PUR.. PEHLE.. NALO..VEE . CHHOTA..HO..GAYA..BUT..BOL.. THEEK. RAHI..HAI.. JHANDA..
    DA..ENTY

  • @harbanslal7287
    @harbanslal7287 16 ชั่วโมงที่ผ่านมา

    Punjab vaste kejrival khatrnak

  • @bikramsingh1577
    @bikramsingh1577 6 ชั่วโมงที่ผ่านมา

    kise da kuj v nai gya na jana bina panjab diya mavaan de

  • @harbanslal7287
    @harbanslal7287 16 ชั่วโมงที่ผ่านมา

    Kejrival ton bacho

  • @ParvinderSingh-lr9jy
    @ParvinderSingh-lr9jy 21 ชั่วโมงที่ผ่านมา

    Kanwar Sandhu ne bhee kharar halke nall insaf nahi kita. Sandhu dee jit lai asee bhee mehnat kiti. Jis daa sanu afsos hai

  • @AvtarSingh-gs1si
    @AvtarSingh-gs1si 17 ชั่วโมงที่ผ่านมา

    ਇਹਨਾ ਤੋ ਪਹਿਲਾ ਆਪਦੇ ਵਾਰੇ ਪੁਛੋ ਕੁਝ ਨਹੀ ਕਰਿਆ

  • @harbanslal7287
    @harbanslal7287 16 ชั่วโมงที่ผ่านมา

    Dekho ki banda Punjab da

  • @ASingh1699k
    @ASingh1699k 21 ชั่วโมงที่ผ่านมา

    Jina ne AAP nu vota pavaia hun oh virod kar rahe. Kasoor keda hoa? Hun daso kedi galami da neg sekna. Bjp rss reh gai.

  • @Kulwantsingh-wm5wp
    @Kulwantsingh-wm5wp 18 ชั่วโมงที่ผ่านมา

    Dekho new bande lai a Kyu ki paise da hisab v krna te dena paina old bandia vicv paise adjust nhi kr ske hun new Bande paise da lain Dain vicv hisab Thik krn ge Lala shaitan Bhut a

  • @Aman2111
    @Aman2111 23 ชั่วโมงที่ผ่านมา

    He is just a Tommy. And illaj hoor kiss cheej da Hoya

  • @bhajansingh3849
    @bhajansingh3849 22 ชั่วโมงที่ผ่านมา

    Punjabian to bahut vaddi galti ho gi, hun ni

  • @opgurasingh915
    @opgurasingh915 19 ชั่วโมงที่ผ่านมา

    ਭਗਵੰਤ ਮਾਨ ਜੁਮਲੇ ਵਾਜ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਭੰਗਵੰਤ ਮਾਨ ਬਹੁਤ ਝੂਠ ਬੋਲਦਾ ਲੋਕਾਂ ਨੇ ਝਾੜੂ ਲੋਕਾਂ ਨੇ ਝਾੜੂ ਮਾਜਣਾ ਹੈ ਝੂਠ ਦੀ ਉਮਰ ਛੋਟੀ ਹੁਦੀ ਹੈ

  • @DavinderSingh-u7s5x
    @DavinderSingh-u7s5x วันที่ผ่านมา +1

    Shotapur.na.ghar.da.ghat.faddu

  • @gurvinderpalsingh679
    @gurvinderpalsingh679 21 ชั่วโมงที่ผ่านมา

    BHAGWANT MAN CM BAN GYA TUSI BAKWAS KARO

  • @ajitsingh5295
    @ajitsingh5295 วันที่ผ่านมา +4

    ਛੋਟੇਪੁਰ ਸਾਹਿਬ ਜੋ ਮਰਜ਼ੀ ਹੁੰਦਾ ਰਹੇ ਤੁਸੀਂ ਨਹੀਂ ਕਦੀ ਜਿੱਤ ਸਕਦੇ ਕਿਉਂਕਿ ਤੁਸੀਂ ਤੇ ਹਰ ਇੱਕ ਨੂੰ ਮਾੜਾ ਕਹੀ ਜਾਂਦੇ ਜੇ ਭਗਵੰਤ ਮਾਨ ਵੀ ਮਾੜਾ ਸੁਖਬੀਰ ਬਾਦਲ ਵੀ ਮਾੜਾ ਤੁਸੀਂ ਇੱਕ ਚੰਗੇ ਰਹਿ ਗਏ ਦੁਨੀਆਂ ਤੇ ਜੀ ਹੋਰ ਤੇ ਕੋਈ ਨਹੀਂ

  • @tarloksingh2141
    @tarloksingh2141 20 ชั่วโมงที่ผ่านมา

    Punjab de history vich sab to brist te panth dokhi CM Joker Bhagwant Mann.

  • @DavinderSingh-u7s5x
    @DavinderSingh-u7s5x วันที่ผ่านมา

    Shotapar.hun.hatta.tacharo

  • @jarnailsidhu5045
    @jarnailsidhu5045 22 ชั่วโมงที่ผ่านมา

    ਤੁਹਾਨੂੰ ਵੀ ਟਿਕਟਾਂ ਦਿੱਲੀ ਵਾਲਿਆਂ ਨੇ ਹੀ ਦਿਤੀਆਂ ਸਨ ਉ ਸ ਦਿੱਲੀ ਵਾਲੇ ਚੰਗੇ ਸੀ ਕਿ ਮਾੜੇ ਸੀ ।

  • @devidayal8620
    @devidayal8620 19 ชั่วโมงที่ผ่านมา

    ਸੁੱਚਾ ਸਿੰਘ, ਛੋਟੇਪੁਰ, ਸਾਬਕਾ ਆਪ, ਝਾੜੂ ਪਾਰਟੀ ਦਾ ਲੁਟੇਰਾ ਜੇਕਰ ਤੂੰ ਇਮਾਨਦਾਰ ਹੁੰਦਾ ਪਾਰਟੀ ਛੱਡ ਕੇ ਨਾਂ ਭੱਜਦਾ।
    ਗਦਾਰ ਪੰਜਾਬ ਦੀ ਭੋਲੀ ਭਾਲੀ ਜਨਤਾਂ ਦਾ, ਲੋਕਾਂ ਦਾ।

  • @tarlochansingh5841
    @tarlochansingh5841 วันที่ผ่านมา +1

    Sandhu sab good

  • @RajSharma-bs7si
    @RajSharma-bs7si 17 ชั่วโมงที่ผ่านมา

    Sahi thookiya jee👍

  • @RandhirSingh-t6o6y
    @RandhirSingh-t6o6y วันที่ผ่านมา +6

    Sarabi cm. Badlo

    • @ASingh1699k
      @ASingh1699k 21 ชั่วโมงที่ผ่านมา

      Hun daso kedi galami da neg sekna? Bjp rss nu ik moka delo hor ta koi reh ni gia.

  • @gurbirsingh5443
    @gurbirsingh5443 17 ชั่วโมงที่ผ่านมา

    ਸਹੀ ਗੱਲ ਹੈ ਜੀ