ਜਦੋਂ ਦਸਵੇਂ ਪਾਤਸ਼ਾਹ ਜੀ ਨੇ ਸਾਥ ਦਿੱਤਾ ਔਰੰਗਜ਼ੇਬ ਦੇ ਮੁੰਡੇ ਦਾ ਜਾਜੂ ਦੀ ਜੰਗ ਚ|Jajau Up|Guru Gobind Singh ji|

แชร์
ฝัง
  • เผยแพร่เมื่อ 27 ม.ค. 2025

ความคิดเห็น • 20

  • @jasbirrai8072
    @jasbirrai8072 18 วันที่ผ่านมา +3

    ਬਹੁਤ ਵਧੀਆ ਹਰਭੇਜ ਵੀਰ keep it up

  • @sidhumusicsm8056
    @sidhumusicsm8056 18 วันที่ผ่านมา +3

    ਬਹੁਤ ਵਧੀਆ ਹਰਭੇਜ ਸਿੰਘ ❤❤

  • @SukhwinderSingh-wq5ip
    @SukhwinderSingh-wq5ip 18 วันที่ผ่านมา +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @s.p.singhsidhubrar5828
    @s.p.singhsidhubrar5828 18 วันที่ผ่านมา +1

    Bhut hi vadia Jankari...👌👌👌

  • @official_hardeep-kaur
    @official_hardeep-kaur 18 วันที่ผ่านมา +5

    ਸ਼ੁਕਰ ਵੀਰ ਜੀ ਤੁਸੀਂ ਵਾਪਸ ਆਕੇ ਭਾਰਤ

  • @ultimatevjsb2607
    @ultimatevjsb2607 18 วันที่ผ่านมา

    ਬਹੁਤ ਬਹੁਤ ਧੰਨਵਾਦ ਵੀਰੇ, ਤੇਰੀ ਮਿਹਨਤ ਨੂੰ ਸਲਾਮ।

  • @TanveerMirza-n6e
    @TanveerMirza-n6e 18 วันที่ผ่านมา

    very good job 🙏🇵🇰🙏

  • @dilbaghsingh4165
    @dilbaghsingh4165 18 วันที่ผ่านมา

    Sikh Kom should unite and protect historical Gurudwara sahib and land of Gurudwara sahib and sikh heritage fort etc.Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU. Waheguru.

  • @heerabarring7513
    @heerabarring7513 18 วันที่ผ่านมา

    👍

  • @JarmanAmarjit
    @JarmanAmarjit 18 วันที่ผ่านมา

    👌

  • @Bhatti_wadala
    @Bhatti_wadala 18 วันที่ผ่านมา

    ❤❤

  • @ਜੱਥੇਦਾਰਬਾਗੀ
    @ਜੱਥੇਦਾਰਬਾਗੀ 17 วันที่ผ่านมา +1

    ਨੰਦਪੁਰ ਸਾਹਿਬ ਨਹੀ ਜੀ ਉਹ ਤਲਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੈ

    • @AgroFlix07
      @AgroFlix07 17 วันที่ผ่านมา

      Anandpur sahib. Hi ha oh saif veer g

  • @inderdeepsingh8646
    @inderdeepsingh8646 18 วันที่ผ่านมา

    ਜਾਣਕਾਰੀ ਵਧਾਈ ਜਾਓ ਗੁਰੂ ਆਲੇ ਨਾ ਬਣਿਓ।

  • @NirmalSingh-bz3si
    @NirmalSingh-bz3si 18 วันที่ผ่านมา +8

    ਵਿਅਕਤੀ ਕਿਉ ਕਹਿ ਰਹੇ ਓ ,,ਦਸ਼ਵੇ ਪਾਤਸ਼ਾਹ ਵਿਅਕਤੀ ਨਹੀ ਉਹ ਜੋਤ ਸੀ ,,

    • @deephussain6064
      @deephussain6064 16 วันที่ผ่านมา +2

      Sahi keha veer tusi .

    • @ParamjitSingh-ts1kx
      @ParamjitSingh-ts1kx 16 วันที่ผ่านมา

      ​@@deephussain6064 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਸਤਿਨਾਮੁ ਵਾਹਿਗੁਰੂ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।

    • @ParamjitSingh-ts1kx
      @ParamjitSingh-ts1kx 16 วันที่ผ่านมา +1

      ​@@deephussain6064 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੰਦੇ ਖੋਜ ਦਿਲ ਹਰਿ ਰੋਜ।। ਨਾ ਫਿਰ ਪਰੇਸ਼ਾਨੀ ਮਾਹਿ।। ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣਿ।। ਮਨ ਹਰਿ ਜੀ ਤੇਰੇ ਨਾਲਿ ਹੈ ਗੁਰਮਤੀ ਰੰਗ ਮਾਣਿ।। ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸੁ ਦੈ ਚਾਨਣਿ ਸਭ ਮਹਿ ਚਾਨਣੁ ਹੋਇ।। ਗੁਰ ਸਾਖੀ ਜੋਤਿ ਪਰਗਟੁ ਹੋਇ।। ਸਤਿਨਾਮੁ ਵਾਹਿਗੁਰੂ ਜੀ।