Sri Akal Takht Sahib ਅੱਗੇ ਪੇਸ਼ ਹੋਏ Sukhbir Badal, ਸੁਣੋ ਕੀ ਬੋਲੇ Gurcharan grewal | News18 Punjab

แชร์
ฝัง
  • เผยแพร่เมื่อ 15 ต.ค. 2024
  • ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ।ਸੁਖਬੀਰ ਬਾਦਲ ਨੇ ਪੇਸ਼ ਹੋ ਕੇ ਲਿਖਤੀ ਜਵਾਬ ਸੌਂਪਿਆ।
    #Gurcharangrewal #akalidal #SriAkalTakhtSahib #sukhbirbadal #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 28

  • @PrinceLibra-qy7en
    @PrinceLibra-qy7en 2 หลายเดือนก่อน +17

    ਇਹ ਨਿਮਾਣੇ ਸਿੱਖ ਵਜੋਂ ਸੁਖਬੀਰ ਸਿੰਘ ਬਾਦਲ ਨਹੀਂ ਆਇਆ,ਇਹ ਹੁਕਮਰਾਨ ਬਣ ਕੇ ਆਇਆ ਜਥੇਦਾਰਾ ਕੋਲ, ਜੱਥੇਦਾਰਾਂ ਨੂੰ ਇਹ ਲਿਫਾਫਾ ਪ੍ਰਵਾਨ ਨਹੀਂ ਕਰਨਾ ਚਾਹੀਦਾ ਸੀ, ਸਮੁੱਚੀ ਸਿੱਖ ਸੰਗਤ ਸਾਹਮਣੇ ਬਾਦਲ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਸੀ

    • @CHHOKAR
      @CHHOKAR 2 หลายเดือนก่อน

      Bilkul thik .

  • @RajinderSingh-ri3jc
    @RajinderSingh-ri3jc 2 หลายเดือนก่อน +5

    ਬਾਦਲਾਂ ਦੀਆਂ ਗਲਤੀਆਂ ਮੁਆਫੀ ਯੋਗ ਨਹੀ ਹਨ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਅਸਲੀ ਸਿੱਖ ਬਾਦਲਾਂ ਨੂੰ ਮੁਆਫ਼ ਕਰਨਗੇ ਖਾਲੀ ਦਲ ਖ਼ਤਮ ਰਹੇਗਾ ਜਦੋ ਤਕ ਸੁੱਖਾ ਗਪੌੜ ਪ੍ਰਧਾਨ ਰਹੇਗਾ ਮੁਆਫ ਨਹੀ ਕਰਨਗੇ

  • @RajinderSingh-ri3jc
    @RajinderSingh-ri3jc 2 หลายเดือนก่อน +5

    ਇਸ ਤਰ੍ਹਾਂ ਮੁਆਫੀ ਨਹੀਂ ਮਿਲਣੀ ਬਾਦਲ ਪਿੰਡ ਤੋ ਲੰਮੇ ਪੈ ਪੈ ਅਕਾਲ ਤਖ਼ਤ ਤੇ ਪੇਸ਼ ਹੋਵੇ ਫਿਰ ਕਿਤੇ ਅਕਾਲੀ ਦਲ ਜਿਉਦਾ ਹੋ ਸਕੇ ਗਲਤੀਆਂ ਬਹੁਤ ਵੱਡੀਆਂ ਕੀਤੀਆਂ ਗਈਆਂ ਹਨ ਪ੍ਰਕਾਸ਼ ਬਾਦਲ ਤੇ ਸੁੱਖੇ ਗਪੌੜ ਵਲੋ

  • @Khalsa-kf3wt
    @Khalsa-kf3wt 2 หลายเดือนก่อน +6

    ਇਹ ਹੁਣ ਜ਼ੀਰੋ ਹੋ ਚੁੰਕੇ ਇਹ ਤਾਂ ਅਕਾਲ ਤਖ਼ਤ ਸਾਹਿਬ ਦਾ ਹੁਣ ਆਸਰਾ ਭਾਲਦੇ

  • @BalwinderSinghSingh-pn3im
    @BalwinderSinghSingh-pn3im 2 หลายเดือนก่อน +9

    ਛੱਡ ਦਿਊ ਚੱਲਾਕੀਆ ਨੇ ਤੁਹਾਡਾ ਬੇੜਾ ਗੱਰਕ ਕੀਤਾ

    • @onkarsingh4307
      @onkarsingh4307 2 หลายเดือนก่อน

      Chlakia har vele guru Ghar ch v chlakia vah Kia kehne bale o akalio

  • @GurmailSingh-qf7ni
    @GurmailSingh-qf7ni 2 หลายเดือนก่อน +9

    ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਮੱਜਠੀਏ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਪਰ ਨਰੇਣੂ ਮਹੰਤਾਂ ਤੋਂ ਇਹ ਆਸ ਰੱਖਣੀ ਨਹੀਂ ਚਾਹੀਦੀ ਹੈ ਅਬਦਾਲੀ ਬਾਦਲ ਗ਼ਦਾਰ ਸੁਖਬੀਰ ਅਮਲੀ ਬਾਦਲ ਗ਼ਦਾਰ ਮੱਜਠੀਏ ਤਸਕਰ ਨੂੰ ਸਿੱਖਾਂ ਨੇ ਬੁਰੀ ਤਰ੍ਹਾਂ ਨਿਕਾਰੇ ਹੋਏ ਕੋਈ ਵੀ ਇਹਨਾਂ ਬਹਿਰੂਪੀਏ ਸਿੱਖਾਂ ਦਾ ਅਧਾਰ ਨਹੀਂ ਰਿਹਾ

  • @jaspalsingh8566
    @jaspalsingh8566 2 หลายเดือนก่อน +3

    ਇਹ ਤਾਂ ਡਰਾਮਾ ਕਰਦੇ,ਨਿਮਾਣਾ ਸਿੱਖ ਹੋਣ ਦਾ,ਸਾਰੇ ਅਹੁਦੇ ਤਿਆਗ ਕੇ ਜਾਣਾ ਚਾਹੀਦਾ ਸੀ,ਏਨੇ ਵੇਹਲੜ ਨਾਲ ਲਿਜਾਣ ਦੀ ਕੀ ਲੋੜ ਸੀ,ਇਹ ਤਾਂ ਹੈਂਕੜ ਵਾਜੀ ਸੀ

  • @davinderkaur4271
    @davinderkaur4271 2 หลายเดือนก่อน +2

    ਜਿਨਨੇ ਮਰਜੀ ਪਾਪੜ ਵੇਲ ਲ਼ੋ ਤੈਨੂੰ ਸਿਖ ਕੌਮ ਨੇ ਨਹੀ ਅਪ ਨਾਉਣਾ

  • @balbirsingh-mn4uf
    @balbirsingh-mn4uf 2 หลายเดือนก่อน +5

    ਲਿਫ਼ਾਫ਼ਾ ਕਲਚਰ ਖੂਨ ਚ ਬਰਕਰਾਰ

  • @surindersinghsathor9559
    @surindersinghsathor9559 2 หลายเดือนก่อน +2

    Akal takh jo supreme hai. Akali dal ne akal takh nu niwa kar dita hai..

  • @gsmalra381
    @gsmalra381 2 หลายเดือนก่อน +2

    ਫਿਰ ਸਿੱਖ ਕੌਮ ਪੰਥ ਦੇ ਨਾਲ ਚਾਰ ਸੌ ਵੀਹ ਕਰਨੋਂ ਨਹੀਂ ਹਟਦੇ ਜਦੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਮਗਣ ਆਏ ਹਨ ਤਾਂ ਬੰਦ ਲਫਾਫੇ ਦਾ ਕੀ ਮਤਲਬ, ਜੇਕਰ ਨਿਮਾਣਾ ਸਿੱਖ ਹੈ ਤਾਂ ਸਿੱਖ ਕੌਮ ਪੰਥ ਸੰਗਤ ਦੇ ਸਾਹਮਣੇ ਮਾਫ਼ੀ ਮਗਣ ਦਾ ਹੱਕ ਸੀ ਪਰ ਕਾਹਨੂੰ ਸੰਗਤ ਦੇ ਅੱਖੀਂ ਘੱਟਾ ਪਾਉਂਦੇ ਹਨ

  • @KarajSingh-br2fv
    @KarajSingh-br2fv 2 หลายเดือนก่อน +3

    ਸਿਖ ਕੋਮ ਸਮਰਪ ਪਰ ਬਾਦਲ ਨਹੀ ਸਾਹਿਬ ਨਹੀ ਦੋਸੀ ਗੁਰੁ ਘਰ ਦੇ

  • @gsmalra381
    @gsmalra381 2 หลายเดือนก่อน +2

    ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਬੰਦ ਲਫਾਫੇ ਦੇ ਨਾਲ ਪੇਸ਼ ਹੋਇਆ ਹੈ ਇਸ ਤਰ੍ਹਾਂ ਜਥੇਦਾਰ ਤਾਂ ਇਹ ਨੂੰ ਮਾਫ਼ ਕਰ ਦੇਵੇਗਾ ਪਰ ਗੁਰੂ ਸਾਹਿਬ ਨਹੀ ਮਾਫ਼ ਕਰਨਗੇ ਬਜਰ ਗੁਨਾਹ ਕਰਕੇ ਵੀ ਚਾਰ ਸੌ ਵੀਹ ਕਰਨੋਂ ਨਹੀਂ ਹਟਦੇ

  • @surindersinghsathor9559
    @surindersinghsathor9559 2 หลายเดือนก่อน +2

    Sukhbir singh badal da muh kala karna chahi da hai

  • @GurpreetSingh-yr6fq
    @GurpreetSingh-yr6fq 2 หลายเดือนก่อน +2

    ਗੱਲ ਤਾਂ band ਲਿਫ਼ਾਫ਼ੇ ਦੀ ਆ ਜੋ ਹੋ ਗਈ

  • @KuldipKaur-j6c
    @KuldipKaur-j6c 2 หลายเดือนก่อน +3

    Sab rale mile chorr ne

  • @hakamsinghbrar6014
    @hakamsinghbrar6014 2 หลายเดือนก่อน +3

    Hun ehnu maafi milju pr loka de mno maafi ni milni lok maaf ni krnge gunah wdde aa mafi yog ni

  • @CHHOKAR
    @CHHOKAR 2 หลายเดือนก่อน

    Why hiding truth Comety should not accept enclosed lletter should come to public and speack

  • @fatehsinghgill7499
    @fatehsinghgill7499 2 หลายเดือนก่อน

    ਚਮਚੇ ਓ?ਚਮਚੇ ਓ ਕੀੜੇ ਪੈਣੇ ਬਾਦਲਾ ਦ ਤੇ ਤੁਹਾਡੇ ਵੀ

  • @jagdishssaini
    @jagdishssaini 2 หลายเดือนก่อน

    Jdo badla ne ਮੁਜ਼ਰਮਾਂ di tra sare Jathedar sahib saude sadh nu muafi den lai pesh krai c us vele Jathedar sahib ji de ਹੁਕਮ kiu nhi mne

  • @hakamsinghbrar6014
    @hakamsinghbrar6014 2 หลายเดือนก่อน

    Gunah wdde aa tu kinne ku prde pavenga tettho parde ni paine