30 ਦਸੰਬਰ ਨੂੰ ਘਰੋਂ ਨਾ ਨਿਕਲੋ,ਪੰਧੇਰ ਨੇ ਕਰ ‘ਤਾ ਐਲਾਨ,ਕੀ ਤੁਸੀਂ Sarwan Pandher ਨਾਲ ਸਹਿਮਤ ਹੋ ? Punjab Bandh

แชร์
ฝัง
  • เผยแพร่เมื่อ 31 ธ.ค. 2024

ความคิดเห็น • 167

  • @bsr840
    @bsr840 3 วันที่ผ่านมา +31

    ਬਥੇਰੇ ਫੰਡ ਇਕੱਠੇ ਹੋ ਗਏ ਹੋਣਗੇ। ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕਰ ਰਹੇ ਹੋ। ਤੁਸੀਂ ਆਪਣੀਆਂ ਜਿਨਸਾਂ ਤਾਂ ਵੇਚ ਲੈਂਦੇ ਓ।

    • @jassiibajwa5424
      @jassiibajwa5424 3 วันที่ผ่านมา +1

      Tu v dita mama

    • @chahal-j6b
      @chahal-j6b 2 วันที่ผ่านมา

      ​@@jassiibajwa5424Nikl etho wehle de munde

    • @anshukumaranshu7620
      @anshukumaranshu7620 วันที่ผ่านมา

      Fund bahut aa gya bai

  • @darasingh3026
    @darasingh3026 3 วันที่ผ่านมา +58

    ਤੂੰ ਖੁਦ ਕਿਉ ਨਹੀ ਭੁੱਖ ਹੜਤਾਲ ਕਰਦਾ ਅਸੀ ਤੇਰੇ ਪਿਉ ਦੇ ਗ਼ੁਲਾਮ ਨਹੀਂ ਜੋ ਘਰ ਬੈਠੀਏ ਤੁਹਾਡੀ ਕਿਸਾਨ ਜਥੇਬੰਦੀ ਤੇਰੇ ਨਾਲ ਨਹੀ ਤੂੰ ਐਵੇਂ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਪਿਆ ਹੈ

  • @Australiawale8727
    @Australiawale8727 2 วันที่ผ่านมา +9

    ਆਮ ਆਦਮੀ ਹੀ ਖਰਾਬ ਹੁੰਦਾ, ਨਾ ਬੀਜੋ ਕਣਕ, ਝੋਨਾ, ਸਰਕਾਰ ਨੂੰ ਤੁਹਾਡੀ ਫ਼ਸਲ ਨਹੀਂ ਚਾਹੀਦੀ

  • @bsr840
    @bsr840 3 วันที่ผ่านมา +57

    ਸਰਕਾਰ ਨੂੰ ਚਾਹੀਦਾ ਹੈ ਕਿ ਵਿਗੜੇ ਕਿਸਾਨਾਂ ਨੂੰ ਚੰਗੀ ਤਰ੍ਹਾਂ ਸਬਕ਼ ਸਿਖਾਓ। ਇਨ੍ਹਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ।

  • @darasingh3026
    @darasingh3026 3 วันที่ผ่านมา +32

    ਪੰਧੇਰ ਨੇ ਪੰਜਾਬ ਦੀ ਬੇੜਾ ਗਰਕ ਕਰ ਦਿੱਤਾ ਹੈ

  • @churchofgodfullgospel8144
    @churchofgodfullgospel8144 2 วันที่ผ่านมา +6

    ਪੰਜਾਬ ਬਰਬਾਦ ਕਰ ਕੇ ਛੱਡਿਓ

  • @ranvirsingh3744
    @ranvirsingh3744 2 วันที่ผ่านมา +22

    ਜਿਸ ਨੇ ਡੇਲੀ ਦਿਹਾੜੀ ਕਰਕੇ ਖਾਣਾ ਉਹ ਕਿ ਕਰੁ

    • @amritpalsingh3715
      @amritpalsingh3715 2 วันที่ผ่านมา

      Eh soch lyi ki aaj free da vyaah khaan jana

    • @RavinderKaur-w5u
      @RavinderKaur-w5u 2 วันที่ผ่านมา +1

      @@ranvirsingh3744 ਉਹ ਖਾਉ ਗੇ ਪੰਧੇਰ ਦਾ ਸਿਰ

  • @positivethoughts8461
    @positivethoughts8461 3 วันที่ผ่านมา +31

    ਰੇਲਾਂ ਰੋਕ ਲਈਆਂ, ਭੁੱਖ ਹੜਤਾਲ ਵੀ ਚਲ ਰਹੀ ਹੈ ਕੀ ਬਣਿਆ? ਪੰਜਾਬ ਬੰਦ ਕਰਕੇ ਵੀ ਵੇਖ ਲਵੋ।

  • @singh.bboparai
    @singh.bboparai 3 วันที่ผ่านมา +19

    Eh Banda mainu nakli ja lagda hero banan nu firda

  • @sarmukhsingh2075
    @sarmukhsingh2075 3 วันที่ผ่านมา +18

    ਲੋ ਜੀ ਆ ਗਿਆ ਨਾਦਰਸਾਹੀ ਫੁਰਮਾਨംਇਹ ਇਕੱਲਾ ਹੀ ਪੰਜਾਬ ਦਾ ਮਾਮਾ ਬਣ ਗਿਆ ം

  • @janaksoni6983
    @janaksoni6983 3 วันที่ผ่านมา +9

    Ehna de changi taran chittar paine chahide han Punjab nu barbaad karn wich koi kaser nahi chaddi ehna daleyan ne

  • @preetboy143
    @preetboy143 3 วันที่ผ่านมา +17

    ਤੂੰ ਦੇਖਦਾ ਜਾ ਤੇਰੇ ਵਰਗੇ ਦੋਗਲੇ ਦੇ ਕਿਸੇ ਨੇ ਆਖੇ ਨੀ ਲਗਣਾ ।

  • @indersinghsidhu
    @indersinghsidhu 2 วันที่ผ่านมา +1

    ਓ ਯਾਰ ਸਾਰੇ ਤੁਸੀਂ ਜਿੰਨੇ ਕਿਸਾਨ ਨੇ ਸਾਰੇ ਭੁੱਖ ਹੜਤਾਲ ਤੇ ਬਹੁਤ ਛੇਤੀ ਮਸਲਾ ਹੱਲ ਹੋ ਜਾਊਗਾ ਉਥੇ ਕੋਈ ਚਾਹ ਨਾ ਪਾਣੀ ਨਾ ਕੋਈ ਪ੍ਰਬੰਧ ਨਾ ਹੋਵੇ

  • @MandeepGill9890
    @MandeepGill9890 3 วันที่ผ่านมา +7

    I m farmer but i m not with farmers 30 nu Punjab band kr k aam loka nu preshaan na kro 😡😡

  • @singhjatinder5228
    @singhjatinder5228 2 วันที่ผ่านมา +10

    ਪੰਜਾਬ ਦੇ ਦੁਸ਼ਮਣ

  • @RavinderKaur-w5u
    @RavinderKaur-w5u 3 วันที่ผ่านมา +8

    ਪੰਧੇਰ ਹੁਣ ਨਹੀਂ ਕਿਸੇ ਨੇ ਤਹਾਨੂੰ ਸੁਣਨਾ ਤੁਸੀ ਬਥੇਰਾ ਨੁਕਸਾਨ ਕਰਵਾਇਆ ਸੀ । ਪਹਿਲਾਂ ਵਾਲਾ ਮੋਰਚੇ ਪੂਰੀ ਦੁਨੀਆ ਦੇਖ ਦੀ ਸੁਣਦੀ ਸੀ । ਉਦੋਂ ਤੇਰੀ ਬੈੜੀ ਬੈਠੀ ਸੀ । ਫੂਲ ਕਾਕਾ ਕੋਟੜਾ ਤੂੰ ਸਰਕਾਰ ਦੇ ਟੌਟ ਲੋਕਾ ਨੂੰ ਬੇਵਕੂਫ਼ ਬਣਾ ਰਹੇ ਬਾਪੂ ਡੱਲੇਵਾਲ ਨੂੰ ਵਰਤ ਰਹੇਆ ਉਹ ਬਜ਼ੁਰਗ ਬੰਦਾ ਤੁਸੀ ਚੌਧਰ ਦੇ ਭੁੱਖਿਆਂ ਨੇ ਮਾਰ ਦੇਣਾ ਲੋਟੂ ਟੋਲਾ । ਤੂੰ ਕਿਉ ਨਹੀ ਮਰਨ ਤੇ ਬੈਠਾ ।

    • @ppassi16
      @ppassi16 2 วันที่ผ่านมา

      Dalewal sahab ka sochna chahiye Aisa Banda nahi mud ke aana,

  • @AvtarSingh-gs1si
    @AvtarSingh-gs1si 2 วันที่ผ่านมา +1

    ਤੁਹਾਡੇ ਕੋਲ ਜਮੀਨ ਜਾਇਦਾਦ ਹੈ ਸਾਰ ਲਵੋਗੇ ਗਰੀਬ ਲੋਕ ਕਿਧਰ ਜਾਣ ਦਿਹਾੜੀ ਜਾਣਗੇ ਤਾ ਬਚਿਆ ਨੂ ਖੁਆਉਣਗੇ ਗਰੀਬ ਕੋਲ ਕੋਈ ਜਮੀਨ ਜਾਇਦਾਦ ਨਹੀ ਮਜਦੂਰ ਦਾ ਨਾਮ ਐਵੇ ਨਾਲ ਜੋੜਿਆ ਜਾਦਾ ਮਜਦੂਰ ਤਾ ਕੰਮ ਕਰ ਕੇ ਹੀ ਖਾ ਸਕਦਾ

  • @amarjitbhullar1469
    @amarjitbhullar1469 2 วันที่ผ่านมา +3

    ਅਸੀਂ ਵੀ ਕਿਸਾਨ ਹਾਂ।ਪਰ ਤੇਰੇ ਇਸ ਬੰਦ ਦੇ ਸੱਦੇ ਨਾਲ ਸਹਿਮਤ ਨਹੀਂ ਹਾਂ।ਤੂੰ ਉਸ ਟਾਈਮ ਕਿਉ ਉਠਾਇਆ ਧਰਨਾਂ।ਹੁਣ ਤੇਰੇ ਨਾਲ ਜਿੰਨੇ ਕੁ ਲੋਕ ਸਹਿਮਤ ਹਨ ਉਹ ਕੁਮੈਂਟਸ ਪੜ ਲੈ ਤੈਨੂੰ ਪਤਾ ਲੱਗ ਜਾਉ।

  • @lks_vision2345
    @lks_vision2345 2 วันที่ผ่านมา +2

    Ihna di bhukh ni jandi,

  • @SukhdevSingh-vg5xs
    @SukhdevSingh-vg5xs 3 วันที่ผ่านมา +8

    Assi vehle hai

  • @dhruvbhalla7820
    @dhruvbhalla7820 2 วันที่ผ่านมา +3

    Vehle log aap ta koi kam hai nahi ehna nu.... public nu kam nahi dena.....

  • @budhsingh8522
    @budhsingh8522 2 วันที่ผ่านมา +1

    Tu pb. Tha mama hai

  • @beantsingh8325
    @beantsingh8325 2 วันที่ผ่านมา

    ਲੌਕੌਸੌਚੌ ਸ ਦਿਲੀ ਮੋਰਚੇ ਵੇਲੇ ਇਸ ਜਥੇਬੰਦੀ ਦਾ ਕੁ ਰੌਲ ਸੀਫਿਰਕੂ ਤਾਕਤ ਤੇ ਸਾਵਧਾਨ ਰਹਿਣ ਦੀ ਲੋੜ ਹੈ ਹਣ ਸਾਰੇ ਵਰਗ ਧਰਮ ਦਿਲੀ ਮੋਰਚੇ ਵਾਗ ਸਾਮਲ ਨਹੀਂ????

  • @shuntygarg2874
    @shuntygarg2874 3 วันที่ผ่านมา +3

    ਜੇ ਬਦ ਕਰਨਾ ਸਰਕਾਰੀ ਮਸ਼ੀਨਰੀ ਨੂੰ ਬਦ ਕਰੋ ਤਾ ਜੋ pm cm mla mp ਸੈਲਰੀ ਲਈ ਤਰਸੇ ਗਰੀਬਾ ਨਾਲ ਗਰੀਬ ਮਾਰੀ ਕਰ ਕੀ ਹਾਸਿਲ ਹੋਵੇਗਾ ?

  • @sanjeevkumar-m5c
    @sanjeevkumar-m5c 2 วันที่ผ่านมา +2

    Govt should take strict action against unnecessary hindrance by these persons in general functioning

  • @rajpreetsingh3770
    @rajpreetsingh3770 2 วันที่ผ่านมา +1

    Kyu loka nu tu bhukhe marna pehla hi kharchey poorey ni hunde

  • @MDsidhu990
    @MDsidhu990 2 วันที่ผ่านมา +2

    Nasha rokan lai ajeha kyu nai kita janda 😂😂😂 ...

  • @kamalbansal6135
    @kamalbansal6135 2 วันที่ผ่านมา +2

    Bevkufi wala faisla hai,bilkul bhe band nhi hona chaheda,

  • @sanjeevkumar-m5c
    @sanjeevkumar-m5c 2 วันที่ผ่านมา +1

    These people have ruined Punjab

  • @gopaljailwal1908
    @gopaljailwal1908 2 วันที่ผ่านมา +1

    Meri dukan ta kulugi aaji je dam va ta band krvan

  • @Nevergiveup-m4q
    @Nevergiveup-m4q 3 วันที่ผ่านมา +2

    Nakli sikh ne eh asli sikh kise nu preshan ni krda sarbat da bhla mangda .. eh am jnta nu preshan kri jande a. Roz ror punajb bnd kri jande a

  • @jeetgill9974
    @jeetgill9974 2 วันที่ผ่านมา +1

    Vehlad lok

  • @SatinderSingh1
    @SatinderSingh1 2 วันที่ผ่านมา

    Kissan Ekta zindabad

  • @desibandeota3979
    @desibandeota3979 2 วันที่ผ่านมา +1

    Sath deo atta 100 rupay mile

  • @shuntygarg2874
    @shuntygarg2874 3 วันที่ผ่านมา +3

    ਬਾਈ ਜੀ ਇਕ ਦਿਨ ਨਾਲ ਕੁਛ ਨੀ ਹੋਣਾ ਦੋ ਚਾਰ ਮਹੀਨੇ ਲਈ ਬਦ ਕਰੋ
    1 ਦਿਨ ਦੇ ਬਦ ਨਾਲ ਬੇਈਮਾਨੀ ਭਰਸਟਾਚਾਰੀ ਹਫਤਾ ਮਥਲੀ ਰਿਸਵਤਖੋਰੀ ਦੀ ਚੰਡਾਲ ਚੋਕੜੀ ਨੂੰ ਫਾਇਦਾ
    ਸੈਲਰੀ ਤਾ pm cm mla mp ਮੁਲਾਜਮਾਂ ਦੀ ਬਿਨਾ ਛੁਟੀ ਕਟੇ ਪੈ ਹੀ ਜਾਣੀ free ਛੁਟੀ ਬੋਨਸ
    ਗਰੀਬ ਮਿਡਲ ਦਾ ਸਬ ਤੋ ਬੜਾ ਨੁਕਸਾਨ tax gst ਚਲਾਨ ਲਗਾਂਨ ਵੱਧ ਜਾਣਾ
    ਪਰ ਪਰਮਾਤਮਾ ਤੇ ਕੁਦਰਤ ਘਰ ਦੇਰ ਅੰਧੇਰ ਨਹੀ ਸੁਤ ਸਮੇਤ ਵੱਸੁਲ ਕਰੁ ਗਰੀਬ ਤੇ ਮਿਡਲ ਦੇ ਨੁਕਸਾਨ ਦੀ ਭਰਪਾਈ pm cm ਤੋ
    ਬਾਕੀ ਓਦੀਆਂ ਓ ਜਾਣੇ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ 😊

  • @Jagmit1604
    @Jagmit1604 2 วันที่ผ่านมา

    Rab de ghar der hai ander nahi gariban di baddua ton daro.

  • @farmerlife4008
    @farmerlife4008 2 วันที่ผ่านมา +1

    Tata Tempu union rajpura 45 canter gaddian han union band hai ,pura sehyog g kisana nu ,

  • @GurpreetSingh-zb8fl
    @GurpreetSingh-zb8fl 3 วันที่ผ่านมา +4

    Good 👍

  • @amritpalsingh3715
    @amritpalsingh3715 2 วันที่ผ่านมา

    Kisaan bohut kaam kar rahey hai

  • @GurmeetKaur-iz1sk
    @GurmeetKaur-iz1sk 3 วันที่ผ่านมา +4

    ਵਾਹਿਗੁਰੂ ਜੀ ਸਰਕਾਰ ਕਿਉਂ ਨਹੀਂ ਕਿਸਾਨਾਂ ਦੀ ਗੱਲ ਸੁਣ ਰਹੀ ਕਿਸਾਨ ਕੁਝ ਖਾਸ ਨਹੀਂ ਮੰਗ ਰਹੇ ਤੁਹਾਡੇ ਕੋਲੋਂ ਪਹਿਲਾਂ ਕਿਸਾਨਾਂ ਨੂੰ ਮੰਡੀਆਂ ਚ ਰੋਲ ਦਿੱਤਾ ਹੁਣ ਸੜਕਾਂ ਤੇ ਨਾ ਕੋਈ ਮਹਿੰਗਾਈ ਤੇ ਕੰਟਰੋਲ ਹੈ ਦਿਨੋ ਦਿਨ ਵੱਧਦੀ ਜਾ ਰਹੀ

    • @chahal-j6b
      @chahal-j6b 2 วันที่ผ่านมา

      Eh nkli kisaan ne madam

  • @0001harjinder
    @0001harjinder 3 วันที่ผ่านมา +1

    we spot

    • @chahal-j6b
      @chahal-j6b 2 วันที่ผ่านมา

      Never 😅

  • @jassibrar6411
    @jassibrar6411 2 วันที่ผ่านมา

    Yr Kal train te jana army duty

  • @ppassi16
    @ppassi16 2 วันที่ผ่านมา +1

    Humari factory bhi band kara jisme hum kaam karte hai yaa bhi humari double lagwa

  • @desibandeota3979
    @desibandeota3979 2 วันที่ผ่านมา +1

    Kanak jhona lona band krdo pher modi kitho lave ga kanak jhona😅😅😅

  • @SatnamSingh-io1pn
    @SatnamSingh-io1pn 2 วันที่ผ่านมา

    Rab to daro g

  • @SonySokhal-x9d
    @SonySokhal-x9d วันที่ผ่านมา

    Guddu top class

  • @shashikantkumar9177
    @shashikantkumar9177 3 วันที่ผ่านมา

    Daang hi illaj reh gya hun tera
    Je tusw delhi jana hundaa ta ho vi bahut saree rastee hai Delhi Jan de pr tu ta deah da bedaaa gark karan da paisa leya hoya hai

  • @aulakh7855
    @aulakh7855 3 วันที่ผ่านมา +1

    Good

  • @jaswindersharma323
    @jaswindersharma323 3 วันที่ผ่านมา +1

    Malang banda vikau banda

  • @budhsingh8522
    @budhsingh8522 2 วันที่ผ่านมา

    Pb. Da.dusham

  • @aulakh7855
    @aulakh7855 3 วันที่ผ่านมา +3

    Very good

  • @MDsidhu990
    @MDsidhu990 2 วันที่ผ่านมา

    Internet jarror band karo

  • @aulakh7855
    @aulakh7855 3 วันที่ผ่านมา +3

    Very very good

  • @RanjeetSingh-dv4dq
    @RanjeetSingh-dv4dq 3 วันที่ผ่านมา +3

    Very good ji

  • @samyonkar8619
    @samyonkar8619 2 วันที่ผ่านมา

    Jina diya dihadi khrab ho rahi oh bhar den kisan meria emi jandi bhar do ohna nu sarkar nal lado jine kissan ne ik safal sarkar oh khud bna skde a pehla socho kise di dihadi na khrab karo

  • @Itsvkgaming95
    @Itsvkgaming95 3 วันที่ผ่านมา

    Punjab di Janta nu Persian na kro ji

  • @veerchahal6263
    @veerchahal6263 2 วันที่ผ่านมา

    Dudh sabji tu deke jaenga ghare

  • @SomDutt-vc3mp
    @SomDutt-vc3mp 2 วันที่ผ่านมา

    Beeda garak kar ditta inna ney

  • @jaishankar3512
    @jaishankar3512 3 วันที่ผ่านมา

    Hun tenu ki taklif ho gai kioun Punjab da mahol kharab krr riha hain

  • @Toshika-nt6mv
    @Toshika-nt6mv 2 วันที่ผ่านมา

    sare de sare vehld😂

  • @vijaychhabra1991
    @vijaychhabra1991 2 วันที่ผ่านมา

    Aapne chotty baccho ke dudh ley lena Jin ko nahi pata koy aaa raha car bar baccha hoga dudh aapne pass rakhna

  • @lachhmansingh3186
    @lachhmansingh3186 3 วันที่ผ่านมา

    koi ter sarh nahi hai khud kiyon nahi bhuk hadtal par kiyon nahi baith raha hai khud ko bharat ka president ban raha hai

  • @Manjitsingh-g1t
    @Manjitsingh-g1t 2 วันที่ผ่านมา

    Mazdoor ke gal kar rah ho

  • @desibandeota3979
    @desibandeota3979 2 วันที่ผ่านมา

    Kanak nu agg lade tera virodh pher mniye

  • @AmrikSingh-vw3xo
    @AmrikSingh-vw3xo 3 วันที่ผ่านมา +1

    Ukh.di.lahunet.tenu.chora

  • @navisingh9884
    @navisingh9884 2 วันที่ผ่านมา

    Galat gal ha kus farak nai paina pandher saab j dharna launa ga ta kise cnetre de minister de gahr agge lao ethe la k ki fyida ...dharna launa pani .hava miti nu kive bachauna ga ohde lyi lavo ..vadia pesticides mukat kheti lyi lao ...

  • @JeetRaj-x6f
    @JeetRaj-x6f 3 วันที่ผ่านมา

    O ja jaar

  • @sukhjitsingh6668
    @sukhjitsingh6668 3 วันที่ผ่านมา +2

    Kisan mazdoor ekta zindabad waheguru ji hamesha chrhdi kla vich rakhe

  • @NavjotSingh93-m2n
    @NavjotSingh93-m2n 3 วันที่ผ่านมา

    Kissana ne punjab da beda gark kar ta

  • @KrishanSingh-dh7yr
    @KrishanSingh-dh7yr 3 วันที่ผ่านมา +1

    Apan km kd k fer tusi kise nal kyo ni kharh de hunde ap b fer dujeya da sath deya kyo

  • @KuldeepSingh-v7t1i
    @KuldeepSingh-v7t1i 2 วันที่ผ่านมา

    Muuh 😮 kuj hor bolda te hath kuj jiyada ghuma k gall krda ,ovr akting

  • @SandeepSandeep-qt6wl
    @SandeepSandeep-qt6wl 3 วันที่ผ่านมา

    Is tra aam public nu presani hovegi is toh changa.. Sarkari adareya agge.. Dharne deo..

  • @budhsingh8522
    @budhsingh8522 2 วันที่ผ่านมา

    Very bad

  • @palsingh7535
    @palsingh7535 3 วันที่ผ่านมา

    Pura Bharat Di Jameen ina kol fir bhukhe de bhukhe

  • @palsingh7535
    @palsingh7535 3 วันที่ผ่านมา

    Baki 70/ loke tan sarak par nahi aaya

  • @Jagmit1604
    @Jagmit1604 2 วันที่ผ่านมา

    👎🏻👎🏻👎🏻

  • @AdhiChhina
    @AdhiChhina 3 วันที่ผ่านมา

    Kro beda garak

  • @ashubyhdhir6129
    @ashubyhdhir6129 3 วันที่ผ่านมา

    Lokka da plla na socho

  • @ManjeetKaur-kl4ue
    @ManjeetKaur-kl4ue 2 วันที่ผ่านมา +1

    🙏🙏🙏 ਪੂਰਾ ਸਹਿਯੋਗ ਦਿੱਤਾ ਜਾਵੇ

    • @desibandeota3979
      @desibandeota3979 2 วันที่ผ่านมา +1

      atta 100 rupay len li

    • @chahal-j6b
      @chahal-j6b 2 วันที่ผ่านมา

      Chal nikl asi v kisaan a pr ehna choran nu koi support nhi 😮

  • @Hidden_Camera_Amritsar
    @Hidden_Camera_Amritsar 3 วันที่ผ่านมา

    Punjab di kismat

  • @rajivkumar-cp4iv
    @rajivkumar-cp4iv 3 วันที่ผ่านมา

    Sab ji Punjab bahut pishe j reha

  • @Davinder.394
    @Davinder.394 3 วันที่ผ่านมา

    Asi nhi krde kuj v band

  • @Umeed99
    @Umeed99 3 วันที่ผ่านมา +2

    asi tuhade nll 🙏🙏

  • @VinodKumar-rh2lu
    @VinodKumar-rh2lu 2 วันที่ผ่านมา

    Bad

  • @GurpreetSingh-d6s3u
    @GurpreetSingh-d6s3u 3 วันที่ผ่านมา

    Hun 2020 wali gal ban jo pull jo 😅😅😅😅😅😅😅😅

  • @NavjotSingh93-m2n
    @NavjotSingh93-m2n 3 วันที่ผ่านมา

    Kse ne ghar nai bena sare apno apne kama Kara te javo..hena magar kse nai lagna

  • @SatpalSingh-gp9ef
    @SatpalSingh-gp9ef 3 วันที่ผ่านมา

    Good ❤❤❤❤

  • @KulwinderSingh-k9s
    @KulwinderSingh-k9s 2 วันที่ผ่านมา

    😂😂😂😅😅

  • @RajKumar-vz2rx
    @RajKumar-vz2rx 2 วันที่ผ่านมา

    Punjab da beda garak karta tuhade varge commission khora ne , tuhade ed de raid hoe sab kush bahar aa jaana

  • @ExcitedBamboo-gx9ei
    @ExcitedBamboo-gx9ei 3 วันที่ผ่านมา

    Tuci kon o, Punjab bnd krn vale , meri dukhn a Jalandhar vich , m khloge , lun fr lane mera tu

  • @pritamsingh6801
    @pritamsingh6801 3 วันที่ผ่านมา

    Hun time ah gaya sarre bhathe wale nu v suger mill wale nu v sab band kr dena chida hai hun Inna landran ne att coach Lai hai

  • @kuldiprai8948
    @kuldiprai8948 3 วันที่ผ่านมา +3

    Very good.

  • @aulakh7855
    @aulakh7855 3 วันที่ผ่านมา +4

    Very good

  • @PargatPg
    @PargatPg 3 วันที่ผ่านมา +4

    Good

  • @SatinderSingh1
    @SatinderSingh1 2 วันที่ผ่านมา

    Good 👍🏻

  • @Jaswindersingh-uz5sc
    @Jaswindersingh-uz5sc 3 วันที่ผ่านมา +2

    Good

  • @raghbirsingh1948
    @raghbirsingh1948 3 วันที่ผ่านมา +3

    Very good

  • @VinodVij-d2o
    @VinodVij-d2o 3 วันที่ผ่านมา +2

    Very good

  • @familyvideos1313
    @familyvideos1313 3 วันที่ผ่านมา

    Very good