Bibi Bhathal ਦੇ ਪੈਰੀ ਹੱਥ ਲਾ ਲਿਆ ਅਸ਼ੀਰਵਾਦ, ਪਹਿਲੀ ਵਾਰ ਪ੍ਰਧਾਨ ਬਣਨ ਪਿੱਛੋਂ Media ਸਾਹਮਣੇ ਬੋਲੇ Navjot Sidhu

แชร์
ฝัง
  • เผยแพร่เมื่อ 3 ต.ค. 2024
  • Rajinder Kaur Bhattal
    Navjot SIngh Sidhu
    Punjab Congress
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjab
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #RajinderKaurBhattal #NavjotSinghSidhu #DarshanBrar #KulbirSinghZira #PunjabCongress #TVPunjab #PunjabNews #PunjabElections2022 #GagandeepSingh

ความคิดเห็น • 172

  • @Eaglevidion2600
    @Eaglevidion2600 3 ปีที่แล้ว +8

    ਮੈਡਮ ਜੀ ਕਹਿੰਦੇ ਕਾਂਗਰਸੀ ਖੂਨ ਹੈ ਹੱਦ ਹੋ ਗੲੀ ਪਾਰਟੀ ਚਾਪਲੂਸੀ ਦੀ ਪਾਰਟੀ ਜਿਹੜੀ ਮਰਜੀ ਵਿੱਚ ਜਾਓ ਪਰ ਅਾਪਣੇ ਧਰਮ ਸੱਭਿਅਾਚਾਰ ਤੋ ੳਪਰ ਨਾਂ ਕਿਸੇ ਪਾਰਟੀ ਨੂੰ ਸਮਝੋ।ਰਾਜਨੀਤਿਕ ਪਾਰਟੀ ਨੂੰ ਰਾਜਨੀਤੀ ਤੱਕ ਸੀਮਿਤ ਰੱਖੋ।ਿੲਹਨਾਂ ਚਮਚਿਅਾਂ ਨੂੰ ਿੲਹ ਪੁੱਛੋ ਕਿ ਤੁਹਾਡਾ ਧਰਮ ਕੀ ਹੈ ਬਹੁਤਿਅਾਂ ਦੇ ਮੂੰਹ ਵਿਚੋ ਕਾਂਗਰਸ ਹੀ ਨਿਕਲਣਾ ਪਾਰਟੀ ਭਗਤੀ ਨੇ ਿੲਹਨਾਂ ਦੇ ਦਿਮਾਗ ਗਰਕ ਕੀਤੇ ਹੋੲੇ ਹਨ।

  • @kuljitsinghwarraich7479
    @kuljitsinghwarraich7479 3 ปีที่แล้ว +8

    ਕੈਪਟਨ ਗੰਦ ਬਾਦਲ ਗੰਦ ਹਟਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜਾਬ ਦੇ ਦੋਸ਼ੀ ਪਾਪੀ ਹਟਾਓ ਜਾਗੋ ਪੰਜਾਬ

  • @ksarao5046
    @ksarao5046 3 ปีที่แล้ว +11

    ਹੁਣ ਕਰੋਨਾ ਕਿੱਥੇ ਗਿਆ ਹੋਇਆ ਕਿਵੇਂ ਖੱਪ ਪਾਇਆ ਹੋਇਆ ਨਾ ਕਿਸੇ ਦੇ ਮਾਸਕ ਨਾ distance ਸਕੂਲ ਬੰਦ ਕਹਿੰਦੇ ਕਰੋਨਾ ਚੱਲ ਰਿਹਾ

  • @gursingh6622
    @gursingh6622 3 ปีที่แล้ว +10

    It called love and respect, Thanks respected Bibi Bhathal ji.

  • @rajvinderkaur2880
    @rajvinderkaur2880 3 ปีที่แล้ว +9

    ਸਾਰੇ ਲੀਡਰ ਸਿਆਸੀ ਰੋਟੀਆਂ ਸੇਕਣੀਆਂ ਨੇਹੈ

  • @sukhwindersukhi8301
    @sukhwindersukhi8301 3 ปีที่แล้ว +14

    ਆ ਗਏ ਬਰਸਾਤੀ ਡੱਡੂ ਬਾਹਰ 😭😭😭ਤੇਰਾ ਤਾਂ ਕੰਮ ਬਣ ਗਿਆ ਜਨਤਾ ਦਾ ਕੀ ਬਣੂ ਕਿਸਾਨਾਂ ਦਾ ਕੀ ਬਣੂ

    • @princegill529
      @princegill529 3 ปีที่แล้ว

      Bai ohde Dil di gall bahr aa gyi khushi khushi ch 😂😂😂😂 kehnda saada Kam ban gya 😜😜😜

  • @Malwamania
    @Malwamania 3 ปีที่แล้ว +13

    ਹੱਕ ਲੈਕੇ ਹੀ ਜਾਵਾਂਗੇ 💪ਕੌਣ ਕੌਣ ਨਾਲ ਆ ਕਰੋ subscribe ਵੀਰੋ ਤੇ ਭੈਣੋ

  • @gurdeepvirk1213
    @gurdeepvirk1213 3 ปีที่แล้ว +9

    ਇਹ ਬੀਬੀ ਬਥੇਰੀ ਟ੍ਰੇਂਡ੍ ਐ ਹਰ ਮੈਦਾਨ ਦੀ ਅਸ਼ੀਰਵਾਦ ਵੀ ਸਿਰੇ ਦਾ ਦਿਉ

  • @rajwindermann1737
    @rajwindermann1737 3 ปีที่แล้ว +44

    ਸਭ ਕੁਰਸੀ ਦੇ ਲਾਲਚੀ ਹਨ

    • @MOOSEWALA98765
      @MOOSEWALA98765 3 ปีที่แล้ว

      🤣👌👌👌sahi aa g

    • @RanjitSingh-jw1ki
      @RanjitSingh-jw1ki 3 ปีที่แล้ว +2

      Shi gal hai babbu maan da song ਰੈਲੀ ina te he ਬਣਿਆ a

  • @gopysarpanch9481
    @gopysarpanch9481 3 ปีที่แล้ว +4

    ਕਿਸੇ ਨੇ ਨੀ ਵੋਟ ਪਾਉਣੀ

  • @jagseerchahal1866
    @jagseerchahal1866 3 ปีที่แล้ว +8

    Bhagwant singh maan jindabaad

  • @udhamsingh6388
    @udhamsingh6388 3 ปีที่แล้ว +9

    Aapp good party

  • @balvinderbinda9359
    @balvinderbinda9359 3 ปีที่แล้ว +2

    ਹੁਣ ਕਰੋਨਾ ਕਿੱਥੇ ਗਿਆ ਕਿਮੇ ਭੇਡਾਂ ਵਾਂਗੂ ਇਕੱਠ ਕੀਤਾ ਭੇਡਾਂ ਭੇਡਾਂ ਭੇਡਾਂ

  • @DeepakKumar-mz4fo
    @DeepakKumar-mz4fo 3 ปีที่แล้ว

    Good g

  • @jasvirtiwana2295
    @jasvirtiwana2295 3 ปีที่แล้ว +13

    ਹੁਣ ਲੱਤਾਂ ਖਿੱਚਣ ਗੇ ਇੱਕ ਦੂਜੇ ਦੀਆਂ

  • @joginderpal5819
    @joginderpal5819 3 ปีที่แล้ว +2

    ਲੋਕਾਂ ਦੀਆਂ ਮੁਸਕਲਾਂ ਹੱਲ ਲਈ ਸੋਚੋਂ।ਸਭ ਨੂੰ ਪਤਾ ਹੈ ਕਿ ਲੋਕ ਸਿਆਣੇ ਹਨ

  • @KULWINDERKAUR-ox2wk
    @KULWINDERKAUR-ox2wk 3 ปีที่แล้ว +9

    ਕਿਹੜਾ ਕੰਮ ਬਣ ਗਿਆ ਵੀਰ ਪਹਿਲਾ ਬਿਲ ਰਦ ਕਰਵਾਉ

    • @jasmailsingh7717
      @jasmailsingh7717 3 ปีที่แล้ว

      ਸਹੀ ਕਿਹਾ ਮੈਡਮ ਜੀ

  • @turlochanmalhi3130
    @turlochanmalhi3130 3 ปีที่แล้ว +14

    Don't be too happy, Punjab and Sikhism are drowning.

  • @kamaljitsingh2481
    @kamaljitsingh2481 3 ปีที่แล้ว +4

    Aap party zindbad everyone vote for aap party zindbad 2022 💯💯💯💯👌👌👌👌👌👌

  • @AvtarSingh-jz2es
    @AvtarSingh-jz2es 3 ปีที่แล้ว

    Sidhu da dilo sport da congrats de ne

  • @kuljitsinghwarraich7479
    @kuljitsinghwarraich7479 3 ปีที่แล้ว +15

    ਕੈਪਟਨ ਗੰਦ ਹਟਾਓ ਸਿੱਧੂ ਮੁੱਖ ਮੰਤਰੀ ਹੋਣਾ ਚਾਹੀਦਾ ਹੈ

    • @JaspreetSinghbeni
      @JaspreetSinghbeni 3 ปีที่แล้ว

      ਇਹਨੇ ਇਹੋ ਜਿਹਾ ਕੀ ਕਰ ਦੇਣਾ ਬਿਜਲੀ ਮੰਤਰੀ ਬਣ ਕੇ ਤਾਂ ਕੁਜ ਕੀਤਾ ਨੀ ਇਹਨੇ।।।

  • @GurdeepSingh-zy7nm
    @GurdeepSingh-zy7nm 3 ปีที่แล้ว +1

    Kissan majdur akta jindabad party

  • @kuljitsinghwarraich7479
    @kuljitsinghwarraich7479 3 ปีที่แล้ว +1

    ਗਦਾਰ ਪਰਿਵਾਰ ਬੇਅੰਤ ਸਿੰਘ ਬੁਚਰ ਬਾਦਲ ਕੈਪਟਨ ਸਿੱਖ ਕੌਮ ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਟਾਓ ਇਨ੍ਹਾਂ ਨੂੰ ਹਰ ਥਾਂ ਤੋ ਗੁਰਦੁਆਰਿਆਂ ਵਿਚੋਂ ਵੀ ਕੱਢੋ ਬਾਹਰ ਗਦਾਰਾ ਨੂੰ ਜਾਗੋ ਪੰਜਾਬ ਜਾਗੋ

  • @harwindersingh351
    @harwindersingh351 3 ปีที่แล้ว +4

    ਆਮ ਪਾਰਟੀ ਓਹੀ ਪਾਰਟੀ ਆ ਜੀਹਨੇ ਦਿੱਲੀ ਚ ਦੋ ਵਾਰ ਥੋਡੀ ਜ਼ੀਰੋ 00 ਨੀ ਟੁੱਟਣ ਦਿੱਤੀ।

  • @meharsampley5125
    @meharsampley5125 3 ปีที่แล้ว +6

    The way,Navjot sidhu is going ahead I.e meeting all leaders/people to bring together on one platform after elevation od Head of Punjab Congrss is very nice initiative and I wish his success as President of Punjab Conress

  • @sardarekhalsa
    @sardarekhalsa 3 ปีที่แล้ว

    ਸਿੱਧੂ ਅੱਜ ਤੋਂ 5 ਸਾਲ ਪਹਿਲਾਂ bjp ਨੂੰ ਅਪਣੀ ਮਾਂ ਦੱਸ ਦਾ ਸੀ ,
    ਫੇਰ ਕਾਂਗਰਸ ਮਾਂ ਬਣ ਗਈ ,
    ਫੇਰ ਕਾਂਗਰਸ ਮਤਰੇਈ ਹੋ ਗਈ ,
    ਹੁਣ ਸਿੱਧੂ ਨੂੰ ਫੇਰ ਮਤਰੇਈ ਹੀ ਚੰਗੀ ਲੱਗਣ ਲੱਗ ਪਈ।
    ਸਿਆਸਤ ਦਾ ਮਦਾਰੀ ਹੈ ਸਿੱਧੂ ।
    ਕੁਰਸੀ ਦਾ ਯਾਰ ਹੈ - ਹੋਰ ਕੁਝ ਨਹੀਂ।
    ਹਰੇਕ ਸਰਕਾਰ ਚ 4•5 ਸਾਲ ਚੁੱਪ ਰਹਿੰਦਾ
    ਫੇਰ ਆਖਿਰੀ 6 ਮਹੀਨੇ ਚ ਮਤਲਬ ਲਈ ਰੌਲਾ ਪਾਉਣ ਲੱਗ ਪੈਦਾ।
    ਇਸੇ ਤਰਾਂ ਕਰ ਕੇ ਇਸ ਬੰਦੇ ਨੇ ਲਗਾਤਾਰ 14 ਸਾਲ ਸਰਕਾਰ ਚ ਬੈਠ ਕੇ ਆਨੰਦ ਲਿਆ, ਕੰਮ ਕੋਈ ਨਹੀਂ ਕੀਤਾ।

  • @humanbeing4735
    @humanbeing4735 3 ปีที่แล้ว +6

    ਲੋਕਾਂ ਦੀਆਂ ਹੱਥਾਂ ਵਿੱਚ, ਆਪਣੀਆਂ ਕੱਛ ਵਿੱਚ।

  • @PreetKaur-mg9xs
    @PreetKaur-mg9xs 3 ปีที่แล้ว +1

    Only new party no congress no akali dal

  • @bhimaan6422
    @bhimaan6422 3 ปีที่แล้ว +3

    ਖੁਸਰੀ ਲੱਗਦੀ ਆ 😂🤣

  • @inderjitkaur8475
    @inderjitkaur8475 3 ปีที่แล้ว +10

    ਇਹਨਾਂ ਵਿੱਚ ਇਮਾਨਦਾਰ ਨੇਤਾ ਕਿਹੜਾ ਹੈ ?

  • @rajindersharma9027
    @rajindersharma9027 3 ปีที่แล้ว +6

    ਸਿੱਧੂ ਸਾਵ ਪਲੀਜ਼ ਪੋਸਤ ਦੇ ਠੇਕੇ ਖੋਲ ਦਿਓ ਪੰਜਾਬ ਬਚ ਜਾਉ ਸੋਡੀ ਵੀ ਪੱਕੀ ਹੋ ਜਾਊ

  • @kulwinderkaur6548
    @kulwinderkaur6548 3 ปีที่แล้ว +4

    Mr sidhu zindabadh 👍🏼

  • @deeprataindia1170
    @deeprataindia1170 3 ปีที่แล้ว +8

    ਸਿੱਧੂ ਸਾਹਿਬ ਜੀ ਜ਼ਿੰਦਾਬਾਦ,ਈਮਾਨਦਾਰ ਇੰਨਸਾਨ ਹਨ ਸਿੱਧੂ ਸਾਹਿਬ ਜੀ।
    ,,Ballu ਰਟੈਂਡਾ,,

  • @Surreypindmitrada
    @Surreypindmitrada 3 ปีที่แล้ว +1

    Navjot singh Sidhu jindabad

  • @tarsemlal2493
    @tarsemlal2493 3 ปีที่แล้ว +1

    ਲੋਕ ਸਬ ਜਾਣਦੇ ਕਾਗਰਸ ਹਾੲੀ ਕਮਾਡ ਕੀ ਤਜਰਬੇ ਕਰ ਰਹੇ ਸਬ ਫੜੇ ਜਾਣਗੇ ਲੋਕ ਸਬ ਜਾਣਦੇ ਸਿਧੂ ਨੂੰ ਕਿਨੀਅਾ ਪਾਰਟੀਅਾ ਬਦਲੀਅਾ ਲੋਕ ਸਿਧੂ ਨਾਲ ਨਹੀ ਬੱਜੇ ਕੰਮਾ ਨਾਲ ਬੱਜਦੇ ਸਕਿੱਟਾ ਨਾਲ ਜਾ ਫੜਾ ਨਾਲ ਨਹੀ ਬੱਜੇ ਸਬ ਕੁਜ ਜਾਣਦੇ

  • @sunnybenipal2
    @sunnybenipal2 3 ปีที่แล้ว +1

    ਗੌਰ ਨਾਲ ਸੁਣੋ ਬੀਬੀ ਖੁਦ ਸਵਿਕਾਰ ਕਰ ਹੈ ਕਿ ਸਿਆਸਤ ਦੇ ਖਿਡਾਰੀ ਖੁਦ ਦੇ ਵਾਰਿਸ ਹੁੰਦੇ ਨੇ

  • @motormechanicsandeep731
    @motormechanicsandeep731 3 ปีที่แล้ว +1

    Only aap

  • @RanjitSingh-lp9yy
    @RanjitSingh-lp9yy 3 ปีที่แล้ว +1

    Aap 22

  • @sehjal9415
    @sehjal9415 3 ปีที่แล้ว +1

    Congress te bjp ne pehla hi Punjab da bedagark krta

  • @sarbjitkaur4996
    @sarbjitkaur4996 3 ปีที่แล้ว +6

    Sidhu is honest with respect to shere every leader

  • @simarpreet6490
    @simarpreet6490 3 ปีที่แล้ว +7

    ਕਾਂਗਰਸ ਦਾ ਏਕਾ ਸੋਹਣਾ ਲੱਗਦਾ ਹੈ।।।ਰਲਕੇ ਸਿੱਧੂ ਦੀ ਆਵਾਜ਼ ਬਣਨ।ਰੰਧਾਵਾਂ ਜੀ ਮੇਰੇ ਪਸੰਦੀਦਾ ਹਨ ਅੱਜ ਇਹ ਸਭ ਉਹਨਾਂ ਦੀ ਹਿੰਮਤ ਦਾ ਨਤੀਜਾ ਹਨ।ਕੈਪਟਨ, ਬਾਦਲ ਦਾ ਇੰਨਾ ਫਿਕਰ ਕਿਉਂ ਕਰਦਾ ਹੈ।ਇਹ ਸਮਝ ਤੋਂ ਪਰੇ ਹੈ

  • @harkewalsinghsandhu1950
    @harkewalsinghsandhu1950 3 ปีที่แล้ว +2

    Thanks Bibi Bhathal jl, SIDHU di GREAT ,honest leader

  • @alambirsingh5076
    @alambirsingh5076 3 ปีที่แล้ว +4

    ese da hi bhukha c sidhu👎👎

    • @charanjitlal8389
      @charanjitlal8389 3 ปีที่แล้ว

      Hun fire Congress nu vote Karan pavega

  • @sandhusandhu8941
    @sandhusandhu8941 3 ปีที่แล้ว

    Very nice sidhu sab, God bless you

  • @rakeshkapur8004
    @rakeshkapur8004 3 ปีที่แล้ว +3

    Punjab is fast moving towards militancy. HISTORY REPEATS ITSELF.

  • @indiaancient3181
    @indiaancient3181 3 ปีที่แล้ว

    Kissan union jindabaad

  • @ManjitSingh-mn9qu
    @ManjitSingh-mn9qu 3 ปีที่แล้ว +2

    ਸਿੱਧੂ ਠੋਕੋ ਤਾੜੀ ਤੋਂ ਵੱਧ ਕੁੱਝ ਨਹੀਂ। ਗਪੌੜ ਸੰਖ।ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤਹਿ।ਬੀਬੀ ਭੱਠਲ ਨੂੰ ਟਿਕਟਾਂ ਚਾਹੀਦੀਆਂ। ਕੁਰਸੀ ਦੇ ਲਾਲਚੀ ਸਭ। ਕਾਂਗਰਸ ਖਤਮ ਸਮਝੋ।

  • @gursingh6622
    @gursingh6622 3 ปีที่แล้ว +3

    Dear Sidhu sahib zindabaad.

  • @MohitKumar-rs3mf
    @MohitKumar-rs3mf 3 ปีที่แล้ว +3

    Kursi chahidi enu bas

  • @harindersingh7147
    @harindersingh7147 3 ปีที่แล้ว

    Panjab De Gadar.Kdi BJP Kdi Congress.Koi Deen Iman Nahin?

  • @harekrishnaradhe9073
    @harekrishnaradhe9073 3 ปีที่แล้ว

    Next cm Navjot Singh Sidhu

  • @mustakali2144
    @mustakali2144 3 ปีที่แล้ว +1

    ਪਾਕਿਸਤਾਨ ਨੂੰ ਜਾਨ ਦਿਤਾ ਸੀ ਸਿੰਧੂ ਨੇ 😘😘 🙏🏻🙏🏻 ਜੇ ਸਿਧੂ ਮੁੰਖ ਮੰਤਰੀ ਬਣ‌ ਗਿਆ 🙏🏻ਪਾਕਿਸਤਾਨ ਵਿੱਚ ਗੁਰੂ ਜੀ ਦੇ ਖੁਲ ਕੇ ਦਰਸਨ ਹੋਣਗੇ੍ ਬਾਬਾ ਜੀ ਦੇ 😘😘ਅੱਖਾਂ ਤਰਸ ਗਿਆਂ ਸੀ

  • @satnamkahlon8398
    @satnamkahlon8398 3 ปีที่แล้ว

    waheguru mehar karan chardikala bakhashn

  • @rohitchandpuri5151
    @rohitchandpuri5151 3 ปีที่แล้ว

    Pure punjab di sirf ik umeed aa Sidhu.....

  • @yozobob4328
    @yozobob4328 3 ปีที่แล้ว +1

    #justice for #amminusaarnav
    @pr.pawabilion

  • @AmanGobindgarh
    @AmanGobindgarh 3 ปีที่แล้ว +3

    Aap2022

  • @sukhwindersukhi8301
    @sukhwindersukhi8301 3 ปีที่แล้ว +5

    ਚੈਨਲ ਵਾਲਿਓ ਐਡ ਵਧੀਆ ਲਾਈ ਏ 🤣🤣🤣😂😂

  • @BALWINDERSINGH-xk2oh
    @BALWINDERSINGH-xk2oh 3 ปีที่แล้ว

    Sidhu y 💪 ji

  • @harwindersingh9586
    @harwindersingh9586 3 ปีที่แล้ว +2

    S Novjot Singh Sidhu Hero CM 2022 Punjab Cap 000000000000000

  • @nijjarnijjar7318
    @nijjarnijjar7318 3 ปีที่แล้ว +1

    Sidhu Kiya 50 rupees diesel Kar Dega Kisan Delhi Baithe Hain Inko apni CM banne ki jaldbaji hai only CM banne ki jaldbaji hai CM banne ke liye to Modi ke bhi niche barsata hai

  • @nagarsingh6516
    @nagarsingh6516 3 ปีที่แล้ว

    Bibi bhattal ji da thanks again come forward to show your tacts to the public

  • @kamalharman9045
    @kamalharman9045 3 ปีที่แล้ว +6

    ਹੁਣ ਕਾਂਗਰਸੀ ਨੇਤਾ ਅਰੂਸਾ ਨੂੰ ਪੁੱਛ ਕੇ ਕੈਪਟਨ ਨੂੰ ਨਹੀਂ ਮਿਲਣਗੇ ਸਿੱਧੇ ਸਿੱਧੂ ਦੇ ਘਰ ਆਉਣਗੇ ਸੁਖਜਿੰਦਰ ਸਿੰਘ ਰੰਧਾਵਾ ਐਮ ਐਲ ਏ ਡੇਰਾ ਬਾਬਾ ਨਾਨਕ ਜਿੰਦਾਬਾਦ

  • @amarjitsinghgrewal4155
    @amarjitsinghgrewal4155 3 ปีที่แล้ว +1

    Ed ,badal, Modi ਤੋ ਪੂਰਨ ਰੂਪ ਚ ਆਜ਼ਾਦ ਹੋਈ ਪੰਜਾਬ ਤੇ ਕਾਂਗਰਸ , ਹੁਣ ਤੱਕ ਰਾਜ ਬਾਦਲ ਤੇ ਮੋਦੀ ਚਲਾਉਂਦੇ ਸੀ , ਕੈਪਟਨ ਸੁਸ਼ਮਾ ਚ ਆਨੰਦ ਮਾਣ ਰਹੇ ਸੀ , Ed ਮੁਕਤ ਮਹਿਸੂਸ ਕਰਕੇ। ਖੂੰਹ ਚ ਜਾਵੇ ਪੰਜਾਬ ।

  • @hakamsingh1379
    @hakamsingh1379 3 ปีที่แล้ว

    ਵਧਾਈਆਂ

  • @gurchetansingh710
    @gurchetansingh710 3 ปีที่แล้ว +2

    Well done 👍👍

  • @newjatt2807
    @newjatt2807 3 ปีที่แล้ว

    💪💪💪💪💪

  • @arshdeepsinghbrar7355
    @arshdeepsinghbrar7355 3 ปีที่แล้ว +1

    Aapp 22

  • @kuljitsinghwarraich7479
    @kuljitsinghwarraich7479 3 ปีที่แล้ว +6

    ਕੈਪਟਨ ਗੰਦ ਬਾਦਲ ਗੰਦ ਹਟਾਓ ਸਿੱਧੂ ਮੁੱਖ ਮੰਤਰੀ ਹੋਣਾ ਚਾਹੀਦਾ ਹੈ

  • @modizimidaar564
    @modizimidaar564 3 ปีที่แล้ว

    Navjot sidhu zindabaad

  • @amarjitsinghgrewal4155
    @amarjitsinghgrewal4155 3 ปีที่แล้ว +2

    Ed , Modi, ਬਾਦਲ ਤੋ ਪੂਰਨ ਰੂਪ ਚ ਅੱਜ ਆਜ਼ਾਦ ਹੋਇਆਂ ਪੰਜਾਬ ਤੇ ਕਾਂਗਰਸ ਸਰਕਾਰ।ਹੁਣ ਤੱਕ ਰਾਜ Ed , ਬਾਦਲ ਤੇ ਮੋਦੀ ਦਾ ਚੱਲਦਾ ਸੀ ਪੰਜਾਬ ਚ ।

  • @satnamkahlon8398
    @satnamkahlon8398 3 ปีที่แล้ว

    Randhawa saheb great job

  • @goldyghuman4430
    @goldyghuman4430 3 ปีที่แล้ว +2

    Bhattal and sidhu jindabad

  • @dajitsingh1597
    @dajitsingh1597 3 ปีที่แล้ว

    AS VAR HAR JAO GI GANGRAS

  • @JaswinderSingh-jz7ss
    @JaswinderSingh-jz7ss 3 ปีที่แล้ว +2

    Congrees 2 pad ab ki bar aap aam

  • @g_aahi15798
    @g_aahi15798 3 ปีที่แล้ว +2

    ਲੋਕੋ ਦੇਖਿਓ ਕਿਤੇ 5 ਸਾਲ ਖੂਹ ਨਾ ਸੁੱਟ ਦਿਓ plz ਬਹੁਤ ਔਖੇ ਲੰਘਦੇ ਨੇ ਜਿੰਨਾ ਨੂੰ ਇਕ ਉਮੀਦ ਹੁੰਦੀ ਆ job j aina ne ks na kita ta ona de ਸੁਪਨੇ tut jange over age ho ਜਣਗੇ ho he he gaye wsa ta

  • @harpreetkaur2221
    @harpreetkaur2221 3 ปีที่แล้ว

    Rajinder rajinder kur bhatthal,Sidhu' s guru? Ruby?

  • @rajandhawan6760
    @rajandhawan6760 3 ปีที่แล้ว

    Maafi nai...pardhan maafi nai mangu..party is supreme....thoko taali

  • @singharkirat
    @singharkirat 3 ปีที่แล้ว +3

    Iko leader c. . pehle gyani ji dusre talib tesre senior randhawa ..beba ji eh tan tin ho ge 😀😂

  • @jagwindersingh7898
    @jagwindersingh7898 3 ปีที่แล้ว +1

    ਸਾਲਿਉ ਕੋਈ ਕੰਮ ਵੀ ਕਰ ਲੋ

  • @tejindernagpal2403
    @tejindernagpal2403 3 ปีที่แล้ว

    A purani leader ship nu ghar badhoo

  • @nirmalsinghsidhu3098
    @nirmalsinghsidhu3098 3 ปีที่แล้ว

    HONA Ki?kAL NU KISI HOR PARTY SAI

  • @guriqbalsingh9285
    @guriqbalsingh9285 3 ปีที่แล้ว

    Hello ji thanks very good right sidhu sab jindabad

  • @jasmailsingh7717
    @jasmailsingh7717 3 ปีที่แล้ว +1

    ਹੁਣ ਸਿੱਧੂ ਬਾਦਲਾ ਨੂੰ ਅੰਦਰ ਕਰ ਦਿਓਗੇ

  • @satwinderpanju9049
    @satwinderpanju9049 3 ปีที่แล้ว

    ਠੋਕੋ ਠੋਕੋ ਤਾੜੀਆਂ ਠੋਕੋ

  • @gursingh6622
    @gursingh6622 3 ปีที่แล้ว +3

    Good luck Sidhu sahib.

    • @gursimran6795
      @gursimran6795 3 ปีที่แล้ว

      ਭੱਠਲੇ ਪਤਾ ਲੱਗ ਜਾਊ ਆਪ ਦਾ 22 ਵਿੱਚ

  • @sukhdevkamboz3741
    @sukhdevkamboz3741 3 ปีที่แล้ว +2

    Akali.bjp.congress.murdabad.aap.jindabad

  • @shamkumar9509
    @shamkumar9509 3 ปีที่แล้ว

    Good

  • @gagansandhu7379
    @gagansandhu7379 3 ปีที่แล้ว +1

    Sidhuji plz remove corruption from Congress and their leaders, then people can think for u . Otherwise people never accept u. Whatever u r doing this is hopeless.

  • @makhansingh1447
    @makhansingh1447 3 ปีที่แล้ว

    Sidhu 💪

  • @AmarjeetSingh-xc6ie
    @AmarjeetSingh-xc6ie 3 ปีที่แล้ว +1

    Sab chor na

  • @indiaancient3181
    @indiaancient3181 3 ปีที่แล้ว

    Kha ge punjab nu rajneetak

  • @jeetinderjanjuaaa4021
    @jeetinderjanjuaaa4021 3 ปีที่แล้ว

    Sidhu sab jindabad Sidhu sab jindabad Sidhu sab jindabad Sidhu sab jindabad Sidhu sab jindabad jindabad Sidhu sab jindabad jindabad Sidhu sab ❤️ Sidhu sab jindabad Sidhu sab jindabad ❤️ Sidhu sab jindabad ❤️ Sidhu sab jindabad ❤️

  • @VinodSharma-qb2mk
    @VinodSharma-qb2mk 3 ปีที่แล้ว

    Siddu jindabad

  • @daredevil8562
    @daredevil8562 3 ปีที่แล้ว

    Sidhu is good

  • @jawaharkohli6300
    @jawaharkohli6300 3 ปีที่แล้ว

    Great sidhu G😇

  • @sagarsinghchauhan6927
    @sagarsinghchauhan6927 3 ปีที่แล้ว

    Elevation of sidhu is good being sidhu being an honest and energetic person compared to present autocratic regime in punjab but do not be so optimistic as regards to get justice for punjab and punjabiat with this change his hands will remain tied and mouth remain tightly lipped under the command of centre so called high command of delhi. Now let the time come how far this man of high profile acts in future.

  • @JaswinderSingh-jz7ss
    @JaswinderSingh-jz7ss 3 ปีที่แล้ว +1

    Bibi syi kaha 6 month vohit kuj hona pher aap ne ana

  • @mohinderpal7527
    @mohinderpal7527 3 ปีที่แล้ว +1

    Babbe Rajinder Kaur Bhattal zindabad zindabad and Madam Prinkya gandhi ji zindabad and Mr Rahul Gandhi ji zindabad and Mr Navjot Singh Sidhu zindabad and Mr Pargat Singh Zindabad 👍🙏🙏🙏🙏

  • @rahulpama838
    @rahulpama838 3 ปีที่แล้ว

    Sidhu pardhan bn gya asi aa sochea sada kamm bn gya ....uncle g thode kamm ta bnan ge e .....griba de nai na bn de jinha nu lodd hundi 😡

  • @sharrybhinder.2557
    @sharrybhinder.2557 3 ปีที่แล้ว

    Is var only app but j kisan party aagi ta ohi sade hon ge