ਸੁਖਮਨੀ ਸਾਹਿਬ || सुखमनी साहिब | ਸਾਰੇ ਦੁੱਖ ਦੂਰ, ਖੁਸ਼ੀਆਂ ਹੀ ਖੁਸ਼ੀਆਂ | ਬਸ ਸੁਣ ਲਵੋ ਇਕ ਵਾਰ"

แชร์
ฝัง
  • เผยแพร่เมื่อ 6 ม.ค. 2025

ความคิดเห็น • 10

  • @dalbagsingh2352
    @dalbagsingh2352 2 วันที่ผ่านมา

    ਪ੍ਰਭੂ ਦਾ ਅੰਮ੍ਰਿਤ ਕਰਨ ਵਾਲਾ ਤੇ ਸੁਖਦਾਈ ਨਾਮ ਸਭ ਸੁੱਖਾਂ ਦੀ ਮਣੀ ਹੈ

  • @dalbagsingh2352
    @dalbagsingh2352 2 วันที่ผ่านมา

    ਪ੍ਰਭੂ ਦਾ ਨਾਮ ਇੱਕ ਐਸਾ ਧਨ ਹੈ ਜੋ ਸਦਾ ਮਨੁੱਖ ਦੇ ਨਾਲ ਨਿਭਦਾ ਹੈ

  • @dalbagsingh2352
    @dalbagsingh2352 2 วันที่ผ่านมา

    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਹਨ

  • @dalbagsingh2352
    @dalbagsingh2352 2 วันที่ผ่านมา

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @dalbagsingh2352
    @dalbagsingh2352 2 วันที่ผ่านมา

    ਜਿੱਥੇ ਅਨੇਕਾਂ ਔਕੜਾਂ ਦਵਾਉਂਦੀਆਂ ਹਨ ਉਥੇ ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ

  • @kulwinderkaur7089
    @kulwinderkaur7089 วันที่ผ่านมา

    ਵਾਹਿਗੁਰੂ ਜੀ

  • @dalbagsingh2352
    @dalbagsingh2352 2 วันที่ผ่านมา

    ਪ੍ਰਭੂ ਸਾਰੇ ਗੁਣਾਂ ਦਾ ਖਜ਼ਾਨਾ ਹੈ

  • @dalbagsingh2352
    @dalbagsingh2352 2 วันที่ผ่านมา

    ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦਿੰਦਾ ਹੈ

  • @MAINPUNAJBI
    @MAINPUNAJBI 2 วันที่ผ่านมา

    Waheguru ji

  • @Gaytridevi23
    @Gaytridevi23 2 วันที่ผ่านมา

    Dhan Dhan darbar sahib amritsar sahib ji