How To Have A Beautiful Mind । ਸੁੰਦਰ ਮਨ । ਕਥਾ ਵੀਚਾਰ | Katha Vichar | Gurvinder Singh Rattak

แชร์
ฝัง
  • เผยแพร่เมื่อ 5 ก.ย. 2024

ความคิดเห็น • 63

  • @reddevilyt5613
    @reddevilyt5613 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @santokhsinghsingh3819
    @santokhsinghsingh3819 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gursewaksinghgursewaksingh4578
    @gursewaksinghgursewaksingh4578 ปีที่แล้ว +1

    Wahiguru je

  • @deepdaviner1184
    @deepdaviner1184 3 ปีที่แล้ว +2

    waheguru g🙏🙏

  • @jasvirkaur4642
    @jasvirkaur4642 ปีที่แล้ว +1

    Vaheguru ji thanks

  • @gaganpreetkaur2347
    @gaganpreetkaur2347 3 ปีที่แล้ว +2

    Ini choti umar ata ina sara gian. No word to say. Aap ji n live souun de tamana h ji

  • @malwawale8339
    @malwawale8339 3 ปีที่แล้ว +1

    Waheguru ji Mehar karo ji

  • @gurjitsinghgurjit6757
    @gurjitsinghgurjit6757 3 ปีที่แล้ว +1

    Waheguru ji

  • @mannkaur5621
    @mannkaur5621 3 ปีที่แล้ว +1

    So good speech bhai sahab ji

  • @JatinderKaur-sq8mv
    @JatinderKaur-sq8mv 3 ปีที่แล้ว +1

    Bhaut vadia veechar veer g

  • @jatinder0375
    @jatinder0375 3 ปีที่แล้ว +1

    Waheguru ji. 🙏🌷

  • @prabhjotgill8646
    @prabhjotgill8646 3 ปีที่แล้ว +1

    Waheguru ji 🙏thanks veer ji

  • @sukhpreetkaur8219
    @sukhpreetkaur8219 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

    • @GurvinderSinghRattak
      @GurvinderSinghRattak  3 ปีที่แล้ว +2

      Waheguru ji ka Khalsa waheguru ji ki Fateh ji 🙏🙏

  • @HarmanSingh-sc4gi
    @HarmanSingh-sc4gi 3 ปีที่แล้ว +1

    Very nice babaji

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏❤️
      Please share such katha videos 🙏🙏❤️

  • @htiwana19
    @htiwana19 3 ปีที่แล้ว +1

    WAHEGURU Ji.wonderful.

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏
      Please share such katha videos 🙏

  • @GurpreetSingh-ew2fc
    @GurpreetSingh-ew2fc 3 ปีที่แล้ว +1

    🙏🙏🙏

  • @jasbirkaurtambar2820
    @jasbirkaurtambar2820 3 ปีที่แล้ว +1

    I like this video very good video

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏❤️

  • @navkaur2703
    @navkaur2703 3 ปีที่แล้ว +4

    ਵਾਹਿਗੁਰੂ ਜੀ ।
    🙏🙏 ਬਹੁਤ ਕੀਮਤੀ ਵਿਚਾਰ 🙏💐

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏🌼
      Please share such katha videos 🙏

  • @kuldipdhinsa467
    @kuldipdhinsa467 3 ปีที่แล้ว +1

    Very nice.thank you

  • @Queenkaur
    @Queenkaur 3 ปีที่แล้ว +2

    ਕੋਈ ਵੀ ਰਿਸ਼ਤੇ ਨੂੰ ਸਹੀ ਕਰਨ ਲਈ ਇਹ ਕੀਤਾ ਜਾ ਸਕਦਾ ਹੈ।
    1਼. ਉਸ ਇਨਸਾਨ ਦੀ ਨਾ ਚੁਗਲੀ, ਨਿੰਦਿਆ ਤੇ ਬੁਰਾਈਆਂ ਕਰੋ, ਤੇ ਨਾ ਹੀ ਸੁਣੋ। ਕਿਉਂਕਿ ਜੇ ਕੋਈ ਦੂਜਾ ਵੀ ਕਰ ਰਿਹਾ ਹੈ ਤਾਂ ਤੁਸੀਂ ਉਸ ਗਲਤ ਕਰਮ ਦੇ ਹਿੱਸੇਦਾਰ ਬਣ ਜਾਂਦੇ ਹੋ। ਤੇ ਰਿਸ਼ਤਾ ਤੁਹਾਡਾ ਤੇ ਉਸ ਦਾ ਦੋਵਾਂ ਦਾ ਖਰਾਬ ਹੋਵੇਗਾ ਹੀ।
    2. ਉਸ ਇਨਸਾਨ ਦੇ ਗੁਣਾਂ ਦੀ ਲਿਸਟ ਬਣਾਉ। ਜੋ ਗੁਣ ਉਸ ਵਿੱਚ ਹਨ। ਤੇ ਜੇ ਇਹ ਕਹੋਗੇ ਕੇ ਕੋਈ ਗੁਣ ਹੈ ਹੀ ਨਹੀਂ ਤਾਂ ਇਹ ਹੋ ਹੀ ਨਹੀਂ ਸਕਦਾ। ਜਾਂ ਇਹ ਕਹਿ ਲਉ ਕਿ ਅਸੀਂ ਚੰਗੇ ਤੇ ਖੁਸ਼ ਹੋਣਾ ਹੀ ਨਹੀਂ ਚਾਹੁੰਦੇ।
    ਜਦੋ ਤੁਸੀਂ ਕੋਈ ਗੁਣ ਲੱਭਣ ਬਾਰੇ ਸੋਚੋਗੇ ਤਾਂ ਗੁਣ ਮਿਲ ਹੀ ਜਾਣਗੇ। ਬਸ ਉਸ ਦੇ ਉਹਨਾ ਗੁਣਾਂ ਨੂੰ ਯਾਦ ਕਰੋ। ਬੋਲੋ। ਸੋਚੋ। ਸਾਂਝਾ ਕਰੋ। ਬਸ ਜਿਵੇਂ ਔਗੁਣ ਬੋਲ ਕੇ ਰਿਸ਼ਤੇ ਖਰਾਬ ਹੁੰਦੇ ਹਨ। ਉਵੇਂ ਹੀ ਗੁਣ ਬੋਲਣ ਨਾਲ ਰਿਸ਼ਤੇ ਬਣ ਜਾਂਦੇ ਹਨ। ਬਹੁਤ ਆਸਾਨ ਹੈ। ਬਹੁਤ ਹੀ ਆਸਾਨ ਹੈ। ਬਸ ਹੁਣ ਔਗੁਣ ਬਿਲਕੁਲ ਨਹੀਂ ।।ਤੇ ਸਿਰਫ ਗੁਣ ਹੀ ਸਵੇਰੇ ਸ਼ਾਮ ਗਾਉਣੇ।
    ਇਵੇਂ ਕਰਕੇ ਕੋਈ ਵੀ ਰਿਸ਼ਤੇ ਠੀਕ ਕੀਤੇ ਜਾ ਸਕਦੇ ਹਨ। ਚਾਹੇ ਉਹ ਕਿਵੇਂ ਦੇ ਵੀ ਰਹੇ ਹੋਣ।
    ਚੁਗਲੀ , ਨਿੰਦਿਆ ਕਰਨ ਨਾਲ ਮਨ ਵੀ ਮੈਲਾ ਹੁੰਦਾ ਹੈ ਤੇ ਰਿਸ਼ਤਿਆਂ ਵਿੱਚ ਦੂਰੀ ਵੀ ਵੱਧਦੀ ਹੈ। ਤੇ ਵਾਹਿਗੁਰੂ ਜੀ ਸਾਨੂੰ ਪਸੰਦ ਨਹੀਂ ਕਰਦੇ ਤੇ ਅਸੀਂ ਸਰੀਰਕ , ਮਾਨਸਿਕ ਤੇ ਪਰਿਵਾਰਕ ਪਖੋਂ ਦੁਖੀ ਹੁੰੰਦੇ ਹਾ। ਜੋ ਹੁਣ ਤੱਕ ਸਿਖਿਆ ਸੀ ਉਹ ਸਭ ਗਲਤ ਸੀ। ਸੋ ਚਲੋ ਹੁਣ ਹੀ ਸਹੀ । ਇਸ ਨੂੰ ਸਮਝ ਕੇ ਆਪਣੇ ਮਨ ਤੇ ਰਿਸ਼ਤਿਆਂ ਨੂੰ ਸਹੀ ਕਰ ਲਈਏ।
    ਖੁਸ਼ੀਆ ਭਰਿਆ ਜੀਵਨ ਜੀਉਣ ਲਈ ਗੁਣ ਗਾਉਣੇ ਤੇ ਆਪਣੇ ਆਪ ਨੂੰ ਨੀਵਾਂ ਸਮਝਣਾ ਹੀ ਇਕੋ ਇੱਕ ਹੱਲ ਹੈ।
    ਇਸ ਤਰ੍ਹਾਂ ਕਰਨ ਨਾਲ ਸਾਡਾ ਮਨ ਗੁਰੂ ਜੀ ਦੇ ਹੁਕਮ ਨੂੰ ਕਮਾਉਦਾ ਹੈ। ਤੇ ਦਇਆ, ਨਿਮਰਤਾ, ਸਹਿਣਸ਼ੀਲਤਾ, ਪਿਆਰ, ਮਾਫੀ, ਬਰਾਬਰਤਾ ਵਰਗੇ ਅਨੇਕਾਂ ਗੁਣ ਆਪਣੇ ਆਪ ਪੈਦਾ ਹੋ ਜਾਂਦੇ ਹਨ। ਤੇ ਅਸੀਂ ਸਰੀਰਕ, ਮਾਨਸਿਕ ,ਪਰਿਵਾਰਕ ਤੇ ਆਰਥਿਕ ਹਰ ਪਖੋਂ ਖੁਸ਼ਹਾਲ ਹੋ ਜਾਂਦੇ ਹਾ।
    ਇਕ ਹੋਰ ਹੁਣ ਜੇ ਤੁਹਾਡੇ ਨਾਲ ਕੋਈ ਆਪਣੀ problems share ਕਰੇ। ਤਾਂ ਉਸ ਇਨਸਾਨ ਦੀ ਚਿੰਤਾ ਨਾ ਕਰਕੇ ਉਸ ਦੀਆਂ ਖੁਸ਼ੀਆ ਲਈ ਵਾਹਿਗੁਰੂ ਜੀ ਅੱਗੇ ਹੱਥ ਜੋੜ ਅਰਦਾਸ ਕਰੋ। ਸਰਬੱਤ ਦੇ ਭਲਾ ਮੰਗਣ ਨਾਲ ਆਪਣਾ ਭਲਾ ਸਹਿਜੇ ਹੀ ਹੋ ਜਾਂਦਾ ਹੈ। ਚਿੰਤਾ ਕਰਨ ਨਾਲ ਉਹ problem ਵੱਧ ਜਾਣ ਦੇ chance ਬਣ ਸਕਦੇ ਹੋ। ਤੇ ਚਿੰਤਾ ਕਰਨ ਵਾਲੇ ਦੀ ਆਪਣੀ ਸਿਹਤ ਵੀ ਖਰਾਬ ਹੋ ਸਕਦੀ ਹੈ। ਪਰ ਜਦੋ ਅਸੀਂ ਦੂਜਿਆਂ ਦੀ ਖੁਸ਼ੀ ਵਿੱਚ ਦਿਲੋ ਖੁਸ਼ ਹੁੰੰਦੇ ਹਾ ।ਤਾਂ ਵਾਹਿਗੁਰੂ ਜੀ ਦੀਆਂ ਖੁਸ਼ੀਆ ਮਿਲਦੀਆਂ ਹਨ।
    ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਕਰਨ ਤੇ ਸਰਬੱਤ ਦਾ ਭਲਾ ਮੰਗਣ ਦੀ ਸੋਝੀ ਦੇਣ। ਵਾਹਿਗੁਰੂ ਜੀ ਕਿਰਪਾ । ਕਿਰਪਾ ਕਰਨਾ ਜੀ।🙏🙏🙏🙏🙇🙏

  • @gurpreetk8690
    @gurpreetk8690 3 ปีที่แล้ว +2

    Waheguru ji 🙏🙏
    Very true 🙏🙏

  • @swindersingh876
    @swindersingh876 3 ปีที่แล้ว +2

    Have no words bhai g..Always remember these lines

    • @GurvinderSinghRattak
      @GurvinderSinghRattak  3 ปีที่แล้ว +3

      Thank you very much for your love and support 🙏🙏
      Please share such katha videos 🙏🙏

    • @kuldeepsran1397
      @kuldeepsran1397 2 ปีที่แล้ว

      Bhut vdiyaa g

  • @zstepxd2863
    @zstepxd2863 3 ปีที่แล้ว +1

    Morning Ji 🙏waheguru

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏
      Please share such katha videos 🙏🙏

  • @charankaur8168
    @charankaur8168 3 ปีที่แล้ว +1

    Waheguru ji very tru

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏
      Please share such katha videos 🙏

  • @Sukhnarwal
    @Sukhnarwal 3 ปีที่แล้ว +2

    So true 🙏

    • @GurvinderSinghRattak
      @GurvinderSinghRattak  3 ปีที่แล้ว +1

      Thank you very much for your love and support 🙏🙏❤️

  • @sahiljatt7925
    @sahiljatt7925 3 ปีที่แล้ว

    Waoo bro nice

    • @GurvinderSinghRattak
      @GurvinderSinghRattak  3 ปีที่แล้ว +1

      Thank you very much for your love and support 🙏🙏❤️
      Please share such katha videos 🙏

    • @sahiljatt7925
      @sahiljatt7925 3 ปีที่แล้ว

      OK bro I will share your videos and full support

  • @venindersekhon4660
    @venindersekhon4660 3 ปีที่แล้ว +1

    Thanks again 🙏🙏🙏 Have a wonderful life 🙏🙏🙏

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏❤️

  • @lsingh9552
    @lsingh9552 3 ปีที่แล้ว

    WAHEGURU JI 🙏

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏
      Please share such katha videos 🙏🙏

  • @godgod8506
    @godgod8506 3 ปีที่แล้ว

    Bhut khoob sir.Waheguru bless you always 🙂🤲

  • @JagtarSingh-qs4vy
    @JagtarSingh-qs4vy 3 ปีที่แล้ว

    Veer ji agar ho sake ta agli video vich ( guru te waheguru.) vich difference dasiyo.

  • @surinsurin1427
    @surinsurin1427 3 ปีที่แล้ว

    Waheguru ji
    Thanks for ur info ji 🙏

  • @sahiljatt7925
    @sahiljatt7925 3 ปีที่แล้ว

    Plz make a new video for fear

  • @prabhjotsingh7062
    @prabhjotsingh7062 3 ปีที่แล้ว

    Japji sahib katha sant bhindrawale
    th-cam.com/video/dG9bIomWYXM/w-d-xo.html

  • @malwawale8339
    @malwawale8339 3 ปีที่แล้ว

    Waheguru ji

  • @vije1711
    @vije1711 3 ปีที่แล้ว +1

    🙏🙏🙏

    • @GurvinderSinghRattak
      @GurvinderSinghRattak  3 ปีที่แล้ว +1

      Thank you very much for your love and support 🙏

    • @vije1711
      @vije1711 3 ปีที่แล้ว

      @@GurvinderSinghRattak welcome Veer Ji 🙏

  • @jas.kaurtakhar1194
    @jas.kaurtakhar1194 3 ปีที่แล้ว

    Waheguru ji

  • @Gurleenkaur-it1oh
    @Gurleenkaur-it1oh 3 ปีที่แล้ว +2

    Waheguru ji

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏
      Please share such katha videos 🙏

  • @jatindersinghjs1849
    @jatindersinghjs1849 3 ปีที่แล้ว +1

    Waheguru ji

    • @GurvinderSinghRattak
      @GurvinderSinghRattak  3 ปีที่แล้ว

      Thank you very much for your love and support 🙏🙏
      Please share such katha videos 🙏

  • @gursharankaur6199
    @gursharankaur6199 3 ปีที่แล้ว

    🙏🙏🙏🙏🙏🙏