Siyon De Pahad || Worshiper Sukhwinder Sona & Pinder Sona || Masih LifeTv Records || New Masih Song

แชร์
ฝัง
  • เผยแพร่เมื่อ 21 ธ.ค. 2024
  • เพลง

ความคิดเห็น • 363

  • @bishopmakhansingh4540
    @bishopmakhansingh4540 3 หลายเดือนก่อน +5

    ਬਹੁਤ ਵਧੀਆ ਗਾਇਆ
    ਬਹੁਤ ਵਧੀਆ ਲਿਖਿਆ
    ਬਹੁਤ ਵਧੀਆ ਸੰਗੀਤ
    God bless u all team

  • @Harmanjotsingh-m5v
    @Harmanjotsingh-m5v 6 หลายเดือนก่อน +7

    🎉🔥🔥🔥ਬਹੁਤ ਬਹੁਤ ਧੰਨਵਾਦ ਪਿੰਦਰ ਸੋਨਾ ਵੀਰ ਜੀ।ਸੁਖਵਿੰਦਰ ਸੋਨਾ ਜੀ 🙏🙏 ਇਹੋ ਜਿਹੇ ਟਾਈਮ ਚ ਇਨ੍ਹਾਂ ਵਧੀਆ ਗੀਤ ਖੁਦਾ ਤੁਹਾਨੂੰ ਹੋਰ ਵੀ ਬਹੁਤ ਸਾਰੀ ਬਰਕਤ ਦੇਵੇ...💯💯💯

  • @GaganSingh-bg4bl
    @GaganSingh-bg4bl 6 หลายเดือนก่อน +19

    🔥🔥ਵਾਹ ਜੀ ਵਾਹ, 👌 ਉਸਤਾਦ 🔥ਚੇਲਾ🔥 ਸਿਰਾ ਲਾਈ ਆਉਂਦੇ ..ਖੁਦਾਵੰਦ ਦੀਆਂ ਰਹਿਮਤਾਂ ਤੁਹਾਡੇ ਤੇ ਸਦਾ ਹੀ ਰਹਿਣ ਹਾਲੇ ਲੂਈਆ ਆਮੀਨ..!🙌🙌🙌🙌🙌🙌🙌

  • @palwantgill6088
    @palwantgill6088 6 หลายเดือนก่อน +12

    ਬਹੁਤ ਵਧੀਆ ਗੀਤ ਪਰਮੇਸ਼ੁਰ ਹੋਰ ਤਰੱਕੀਆਂ ਬਖਸ਼ੇ ਮੇਰੇ ਦੋਨੋਂ ਭਰਾਵਾਂ ਨੂੰ 🙏🏻 ਰੂਹ ਨੂੰ ਸਾਂਤੀ ਮਿਲਦੀ ਏ ਸੁੱਖਵਿੰਦਰ ਸੋਨਾ ਜੀ ਤੁਹਾਡੇ ਸਾਰੇ ਭਜਨ ਸੁਣਕੇ 🎉🎉🎉🎉❤❤❤❤

  • @sanjaymatthew1752
    @sanjaymatthew1752 5 หลายเดือนก่อน +6

    ਰੂਹ ਖੁਸ਼ ਹੋ ਗਈ❤❤

  • @yuvrajjohal6479
    @yuvrajjohal6479 6 หลายเดือนก่อน +12

    ਬੱਲੇ ਬੱਲੇ ਕਰਵਾ ਦਿੱਤੀ ਆ.....ਇਸ ਗੀਤ ਨੇ 👌ਪੂਰਾ ਘੈਂਟ ਗਾਇਆ.,🎶🎵🎵🎵🎵ਹਿੱਕ ਦੇ ਜ਼ੋਰ ਤੇ ਗਾਇਆ ਅਗਲਿਆਂ ਨੇ...🔥🔥

  • @SanjeevKumar-x3d9q
    @SanjeevKumar-x3d9q วันที่ผ่านมา +1

    Bahut vadiya Masih geet❤✝️🙏💐
    Hallelujah hallelujah hallelujah hallelujah hallelujah hallelujah hallelujah ❤️✝️🙏🏿

  • @JasbirSingh-x5m
    @JasbirSingh-x5m 6 หลายเดือนก่อน +9

    ਬਹੁਤ ਵਧਿਆ ਗੀਤ ਯਿਸੂ ਦੇ ਨਾ ਵਿੱਚ Amen

  • @LovePreet-k4f
    @LovePreet-k4f 6 หลายเดือนก่อน +16

    ਬਹੁਤ ਸੋਹਣੇ ✍️ਸ਼ਬਦ ਗੀਤ ਦੇ, ਅਵਾਜ ਪੂਰੀ! ਤਿੱਖੀ! 🔥 ਕਿਲ ਲੈਦੀ ਆ🌹 ਰੱਬ ਤੈਨੂੰ ਦਿਨ ਰਾਤ ਚੋਗਨੀ ਤਰੱਕੀ ਦੇਵੇ 💯💯🙏

  • @rajbeerkaur8420
    @rajbeerkaur8420 5 หลายเดือนก่อน +5

    Prabu thanu hor bless krn brother 🎉❤❤

  • @sunilsahota3117
    @sunilsahota3117 6 หลายเดือนก่อน +15

    ਬਹੁਤ ਵਧਿਆ ਗੀਤ ਗਾਇਆ🙏 ਪ੍ਰਭੂ ਯਿਸ਼ੂ ਮਸੀਹ 🙌ਬਹੁਤ ਸਾਰੀ 👍🏼ਬਰਕਤ ਦੇਵੇ, ਸੁਖਵਿੰਦਰ ਸੋਨਾ Ji ਨੂੰ ਪਿੰਦਰ ਸੋਨਾJi ਨੂੰ ਯਿਸ਼ੂ ਮਸੀਹ ਚੜਦੀ ਕਲਾ ਚ ਰੱਖਣ ਬਹੁਤ ਮਿੱਠੀ ਆਵਾਜ ਆਂ🎙️ ਸੁਣ ਕੇ ਆਨੰਦ ਆ👌 ਗਿਆ ਜੀ....💯💯💯💯

  • @sunilsahota3117
    @sunilsahota3117 6 หลายเดือนก่อน +17

    🌹ਸਲਾਮ 🙏 ਸੁਖਵਿੰਦਰ ਸੋਨਾ ਜੀ ਪਿੰਦਰ ਸੋਨਾ ji ਤੁਸੀਂ ਮਸੀਹ ਗਾਇਕੀ ਦੇ ਅਨਮੋਲ ਹੀਰੇ ਹੋ ਜ਼ਬਰਦਸਤ ਸੌਂਗ ..llਕੋਈ ਸ਼ਬਦ ਨਹੀਂ ਬਚੇ ਤਾਰੀਫ ਕਰਨ ਲਈ👌👌👌💐💐🎉🎉🎉💯💯🎉🎉

  • @jesusislife8619
    @jesusislife8619 6 หลายเดือนก่อน +10

    ਕਿਆ ਬਾਤ ਸੁਖਵਿੰਦਰ ਸੋਨਾ❤ਜੀ ਤੇ ਪਿੰਦਰ ਸੋਨਾ ਜੀ ਬੁਹਤ ਹੀ ਖੂਬਸੂਰਤ ਲਾਈਨਾਂ ਨੇ ✝️😇ਹਰ ਖੁਸੀ ਦੇ ਵਿਚ ਤੇ December ch ਚਲੂਗਾ 😇✝️🥰♥️God bless both of you ❤

  • @SardarewalaGollu
    @SardarewalaGollu 6 หลายเดือนก่อน +7

    ਬਹੁਤ ਵਧੀਆ ਗਾਇਆ ਵੀਰ ਜੀ ਬਹੁਤ ਹੀ ਸੋਹਣਾ ਗਾਇਆ ਗਿਆ ਹੈ ਪ੍ਰਭੂ ਤੁਹਾਨੂੰ ਦੋਨਾਂ ਨੂੰ ਆਸ਼ੀਸ਼ ਦੇਵੇ

  • @GaganSingh-bg4bl
    @GaganSingh-bg4bl 6 หลายเดือนก่อน +22

    ਰੂਹ ਦੀ ਖੁਰਾਕ ਆ ਇਹ ਪਾਕ ਸਾਫ਼ ਗਾਇਕੀ.. ਜਿਉਂਦੇ ਵੱਸਦੇ ਰਹੋ ਪਿੰਦਰ ਸੋਨਾ ਜੀ ਸੁਖਵਿੰਦਰ ਸੋਨਾ ਜੀ ,ਯਿਸੂ ਮਸੀਹ ਤੁਹਾਡੀ ੲਿਸ ਆਵਾਜ ਤੇ ਹਮੇਸ਼ਾਂ ਮਿਹਰ ਬਣਾਈ ਰੱਖੇ!!.......🔥🔥🔥💯💯

  • @seemadigra8894
    @seemadigra8894 29 วันที่ผ่านมา +3

    Praise the lord 🙏🙌🙌 God bless you brother ji very blessed song 😊😊☺️🙌🙌🙌🙌🙌🙌🥰

  • @masihvachan5273
    @masihvachan5273 5 หลายเดือนก่อน +5

    Welcome back masihi ❤❤❤

  • @sanjaymatthew1752
    @sanjaymatthew1752 5 หลายเดือนก่อน +4

    ਵਾਹ ਵਾਹ ਵਾਹ ਵਾਹ ਵਾਹ ਵਾਹ ਕਿਆ ਬਾਤ ਹੈ ਜੀ ਆਵਾਜ਼ ਬੋਹੁਤ ਸੋਹਣੀ ਆ ਦੋਨਾਂ ਦੀ❤❤❤

  • @worshiperdenialgill
    @worshiperdenialgill 6 หลายเดือนก่อน +14

    Kya baat hai ji god bless you always ❤❤✝️✝️✝️

  • @amansahota5952
    @amansahota5952 หลายเดือนก่อน +3

    Nice song brother ji❤

  • @spiritandtruthworshipteam5581
    @spiritandtruthworshipteam5581 6 หลายเดือนก่อน +14

    ਬਹੁਤ ਮੁਬਾਰਕਾਂ ਜੀ, ,ਉਸਤਾਦ ਜੀ ,,ਮੈ ਤੁਹਾਡਾ ਬਹੁਤ ਹੀ ਵੱਡਾ ਫੈਨ ਹਾਂ ,,ਤੁਹਾਡੇ ਸਾਰੇ ਗੀਤ ਸੁਣਦਾ ਹੈਂ ,,ਮੇਰੇ ਵੱਲੋ ਤੁਹਨੁ ਬਹੁਤ ਬਹੁਤ ਪਿਆਰ ਉਸਤਾਦ ਪਿੰਦਰ ਸੋਨਾ ਜੀ ,,,loves you ,,,,,ਅਤੇ ਜਨਾਬ ਸੁਖਵਿੰਦਰ ਸੋਨਾ ਜੀ ਨੂੰ ਵੀ ਮੁਬਾਰਕਾਂ

  • @DrKewal-v3u
    @DrKewal-v3u 5 หลายเดือนก่อน +5

    ਬਹੁਤ ਵਧੀਆ ਮਸੀਹ ਭਜਨ ਹੈ।

  • @madangillgunian535
    @madangillgunian535 6 หลายเดือนก่อน +5

    ਬਹੁਤ ਹੀ ਵਧੀਆ ਮਸੀਹ ਭਜਨ ਪਭੂ ਜੀ ਬਰਕਤ ਦੇਵੇ ਜੀ

  • @SanjuSingh-zm3jr
    @SanjuSingh-zm3jr 2 หลายเดือนก่อน +3

    Sanu kothi deti yeshu ne ode vich bandgi karavage amen❤❤❤❤❤

  • @godgrace6242
    @godgrace6242 6 หลายเดือนก่อน +13

    🎉🎉🎉very blessed song

  • @joan0676
    @joan0676 หลายเดือนก่อน +4

    Nice brother ji❤

  • @thomasmattu2245
    @thomasmattu2245 2 หลายเดือนก่อน +3

    Nice song Brother ❤❤❤

  • @hardeepshahpuriyakuwait608
    @hardeepshahpuriyakuwait608 6 หลายเดือนก่อน +10

    Congratulations guru 🥳🥳🥳🥳🥳

  • @Kulwinderkaurmasih
    @Kulwinderkaurmasih 4 หลายเดือนก่อน +4

    Praise the Lord veer ji ❤❤😊👏👏👏👏👏👏👏

  • @ajaypaulofficial4193
    @ajaypaulofficial4193 6 หลายเดือนก่อน +10

    ਉਸਤਾਦ🔥 ਵੀ ਸਿਰਾ ਚੇਲਾ😍 ਵੀ ਅੱਤ ਕਰਾਈ..👌 ਜਾਂਦਾ ਲੈਜ਼ਡਾਂ🎙️ ਵਿੱਚ ਚਰਚੇ🤘 ਉਸਤਾਦ ਅਤੇ ਚੇਲੇ ਦੇ ਤੁਹਾਨੂੰ ਦੋਵਾਂ ਨੂੰ ਮਿਲਣ ਦਾ ਬਹੁਤ ਚਾਹ ਵਾ ਸਾਨੂੰ..!ਖੁਦਾ ਜਰੂਰ🙌🙌🙌 ਮਿਲਾਵੇਗਾ....ਬਹੁਤ ਸੋਹਣਾ ਗੀਤ ਗਾਇਆ ਤੁਸੀਂ ਯਿਸੂ ਮਸੀਹ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ💯💯🎉🔥🔥🔥🔥🎶✝️✝️🎉🎉🎉

  • @WORSHIPERPETERHANS
    @WORSHIPERPETERHANS 6 หลายเดือนก่อน +10

    Blessings more dear lovely brother ji ❤🎉

  • @ashishmoman8274
    @ashishmoman8274 6 หลายเดือนก่อน +13

    Bahut sona gaya god bless you❤

  • @PawanKumar-p3i
    @PawanKumar-p3i 5 หลายเดือนก่อน +5

    ❤❤god blesss u bro bhut sunder awaaz

  • @ajayanderson548
    @ajayanderson548 6 หลายเดือนก่อน +11

    Boht sohna ❤

  • @dayalkoti1463
    @dayalkoti1463 9 วันที่ผ่านมา +2

    Godbleesyu 22 ji

  • @yuvrajjohal6479
    @yuvrajjohal6479 6 หลายเดือนก่อน +16

    12 ਵਾਰੀ ਇਹ ਗੀਤ 👌ਸੁਣ ਲਿਆ ਜੀ ਮੈਂ ,🙏ਸੁਖਵਿੰਦਰ, ਸੋਨਾ ਜੀ 🙏ਪਿੰਦਰ ਸੋਨਾ ਜੀ ,ਤੁਹਾਡੀ ਆਵਾਜ਼ ਕੀਲ ਕੇ ਰੱਖੀ ਜਾਂਦੀ ਦਿਲ ਕਰਦਾ ਗੀਤ ਨੂੰ ਵਾਰੀ ਵਾਰੀ ਸੁਣੀ ਜਾਵਾਂ.....ਗੋਡ ਬਲੈਸ ਯੂ🙌✝️

  • @SantaDiAnmolRani
    @SantaDiAnmolRani 6 หลายเดือนก่อน +5

    God bless you 🥳🥳
    Paster jii
    ❤❤❤❤❤❤
    Prabhu ji tuhanu hamesha khush rakhan amen ❤❤❤❤❤❤❤

  • @gurnamchristianofficial664
    @gurnamchristianofficial664 6 หลายเดือนก่อน +9

    Wa ji wa dharmi siyon de pahad warga jehda kade v dol da naa Hallelujah congratulations ustaad Sukhwinder sona ji & bro pinter sona ji God bless you

  • @LovePreet-k4f
    @LovePreet-k4f 6 หลายเดือนก่อน +11

    Kya baat hai🎉🎉🎉🎉🎉❤❤god bless you and all 🎉🎉🎉🎉

  • @MawaSing-wp6wb
    @MawaSing-wp6wb 6 หลายเดือนก่อน +10

    God bless you brother ❤❤

  • @balveerraj6749
    @balveerraj6749 6 หลายเดือนก่อน +7

    God bless you all tim❤
    ❤❤❤❤❤❤❤🎉🎉🎉🎉🎉🎉🎉🎉🎉

  • @MakkeetSingh-pq2hk
    @MakkeetSingh-pq2hk 4 หลายเดือนก่อน +3

    Good masih song

  • @masihmilapministry3606
    @masihmilapministry3606 6 หลายเดือนก่อน +6

    Bahutt vadiya songs congratulations dear

  • @SandeepSingh-r6c1s
    @SandeepSingh-r6c1s หลายเดือนก่อน +3

    Nyc song

  • @spiritandtruthworshipteam5581
    @spiritandtruthworshipteam5581 6 หลายเดือนก่อน +14

    ਧਰਮੀ ਸਿਯੋੰਨ ਦੇ ਪਹਾੜ ਵਰਗਾ ਜੇੜਾ ਕਦੀ ਡੋਲਦਾ ਨਾ,,,,,,ਬਿਲਕੁਲ ਜੀ ,,,ਬਹੁਤ ਹੀ ਵਦੀਆਂ ਗੀਤ ਜੀ

  • @gurjantNahar-f4i
    @gurjantNahar-f4i 5 หลายเดือนก่อน +5

    Very nice song ❣️ God bless you bro✝️✝️🙏🙏

  • @DrKewal-v3u
    @DrKewal-v3u 5 หลายเดือนก่อน +7

    ਸੋਨਾ ਜੀ ਤੁਹਾਡੇ ਦੁਆਰਾ ਗਾਏ ਗਏ ਮਸੀਹ ਭਜਨ ਜਿਹਨੀ ਵਾਰ ਸੁਣੋਗੇ ਉਹ ਉਹਨੇ ਹੀ ਤੁਹਾਡੀ ਰੂਹ ਨੂੰ ਸਕੂਨ ਦਿੰਦੇ ਨੇ।

  • @jobankaler7131
    @jobankaler7131 6 หลายเดือนก่อน +16

    Nice 🙂🙂

  • @RajanSingh-fc1dw
    @RajanSingh-fc1dw 5 หลายเดือนก่อน +8

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @JfnfnbfnfnBdbbf
    @JfnfnbfnfnBdbbf 3 หลายเดือนก่อน +3

    God bless you pastor ji ❤❤❤

  • @paramjeet7918
    @paramjeet7918 หลายเดือนก่อน +3

    Prabhu Jesus ji ki mahima ho 🙏👏👏

  • @pawanartmodify6088
    @pawanartmodify6088 6 หลายเดือนก่อน +4

    Bohot vadiya bro

  • @ajaypaulofficial4193
    @ajaypaulofficial4193 6 หลายเดือนก่อน +17

    ਆ ਹੁੰਦੀ ਕਲਾਕਾਰੀ💯 ਸਵੇਰੇ ਸਵੇਰੇ ਇਹ ਭਜਨ ਸੁਣਿਆ ਬਹੁਤ ਸਕੂਨ ਮਿਲਿਆ ਸੁਣ ਕੇ...🙏✝️🙌🙌
    ਆਮੀਨ ਹਾਲੇ ਲੂਈਆ...🔥👌🎉🎉🎉

  • @nvdeep168
    @nvdeep168 4 หลายเดือนก่อน +3

    Wah g wah
    Khuda khush rakhe aap g nu

  • @Rajveer-gj4to
    @Rajveer-gj4to 6 หลายเดือนก่อน +5

    Praise the lord

  • @ManinderSingh-vi4se
    @ManinderSingh-vi4se 6 หลายเดือนก่อน +5

    Bahout vdia ji❤

  • @sandhumasih8359
    @sandhumasih8359 6 หลายเดือนก่อน +7

    Super bless song

  • @ravisona8084
    @ravisona8084 6 หลายเดือนก่อน +7

    ❤❤❤❤. Congrats 🎉🎉. God. Bless you brother

  • @joginderladi1077
    @joginderladi1077 5 หลายเดือนก่อน +7

    Very nice beautiful songs

  • @PushpinderDsaliwal
    @PushpinderDsaliwal 6 หลายเดือนก่อน +7

    Very nice song hallelujah 🙏😍

  • @Bible_vachan467
    @Bible_vachan467 6 หลายเดือนก่อน +9

    Bhut vadia song

  • @Puli-b2r
    @Puli-b2r 6 หลายเดือนก่อน +7

    Nice song ✝️✝️👍

  • @soundofsoul2205
    @soundofsoul2205 6 หลายเดือนก่อน +17

    God bless u more and more

  • @jashandeepsingh6251
    @jashandeepsingh6251 4 หลายเดือนก่อน +3

    God bless you bro 👍💯💯💯💯💯💯💯 Masih song 👌👍👍👍👍👍👍

  • @soundofsoul2205
    @soundofsoul2205 6 หลายเดือนก่อน +15

    Guru aur chela both Cong

  • @JarnailSinghchidha
    @JarnailSinghchidha 6 หลายเดือนก่อน +4

    Very nice👌👌

  • @Honest.fellowship
    @Honest.fellowship 5 หลายเดือนก่อน +4

    God bless you dear 🎉🎉🎉🎉🎉

  • @lohatMalSinghWala
    @lohatMalSinghWala 6 หลายเดือนก่อน +6

    Bhut Sohna song👌👌👍👍🥳🥳 God bless you bro 🙏 always

  • @palwantgill6088
    @palwantgill6088 6 หลายเดือนก่อน +8

    God bless you pastor ji 🙏 🎉🎉🎉

  • @HameedMasih-sk2rg
    @HameedMasih-sk2rg 6 หลายเดือนก่อน +6

    Nice

  • @sunainagill20
    @sunainagill20 6 หลายเดือนก่อน +7

    God bless you 🙏 Very blessed song 🎵 🙏

  • @jobansandhu7706
    @jobansandhu7706 6 หลายเดือนก่อน +6

    God bless you Pastor ji👐

  • @amritpaulofficial1
    @amritpaulofficial1 6 หลายเดือนก่อน +9

    ਜੈ ਮਸੀਹ ਦੀ ਸਾਰੇ ਆਦਰਯੋਗ ਪਾਸਟਰ ਸਾਹਿਬ ਜੀ।
    ਧਰਮੀ ਸਿਯੋਨ ਦੇ ਪਹਾੜ ਵਰਗਾ ਮਸੀਹ ਭਜਨ ਬਹੁਤ ਵੱਧੀਆ ਗਾਇਆ ਮੇਰੇ ਵੀਰਾਂ ਆਪਣੇ ਭਰਾਵਾਂ ਦੇ ਪਰਿਵਾਰ ਲਈ ਅਤੇ
    ਭਰਾਵਾਂ ਦੇ ਲਈ ਖੁਦਾ ਕੋਲੋਂ ਅਸ਼ੀਸ਼ ਮੰਗਦਾ ਹਾਂ ਕਿ ਇਹ ਸਦਾ ਖੁਸ਼ ਰਹਿਣ ,ਖੁਦਾ ਭਰਾਵਾਂ ਨੂੰ ਆਪਣੇ ਕੰਮਾਂ ਦੇ ਵਿੱਚ ਇਸਤੇਮਾਲ ਕਰੇ
    ਪ੍ਰਭੂ ਯਿਸੂ ਮਸੀਹ ਦੋਨਾਂ ਭਰਾਵਾਂ ਨੂੰ ਬਹੁਤ ਸਾਰੀ ਬਰਕਤ ਦੇਵੇ।।

  • @Sarojkumari-th
    @Sarojkumari-th 6 หลายเดือนก่อน +6

    😊😊God bless you ❤❤

  • @Rajan-hx5nf
    @Rajan-hx5nf 5 หลายเดือนก่อน +7

    Amen praise the lord 🙏

  • @user-tv2xv2du4j
    @user-tv2xv2du4j 6 หลายเดือนก่อน +4

    God bless you 🎉🎉🎉

  • @worshiperdenialgill
    @worshiperdenialgill 6 หลายเดือนก่อน +12

    Hallelujah Hallelujah ✝️✝️✝️

  • @KaranVerma-sg8xp
    @KaranVerma-sg8xp 6 หลายเดือนก่อน +4

    Praise the Lord 🙏

  • @healthcarelab7234
    @healthcarelab7234 6 หลายเดือนก่อน +7

    God bless you ustad mojas ji

  • @Samuelmasih2945
    @Samuelmasih2945 6 หลายเดือนก่อน +14

    Very nice song pastor ji

  • @KulwinderMasih-x8b
    @KulwinderMasih-x8b 6 หลายเดือนก่อน +5

    Best song brother

  • @patrasatwalministeryofthec4262
    @patrasatwalministeryofthec4262 6 หลายเดือนก่อน +17

    Bahot vadi message amen 🙏

  • @SanjuSingh-zm3jr
    @SanjuSingh-zm3jr 2 หลายเดือนก่อน +4

    Endless song❤❤❤❤

  • @SandeepSingh-rp7fj
    @SandeepSingh-rp7fj 6 หลายเดือนก่อน +6

    God bless you brother ji nice song

  • @SanjayKumar-zv5xz
    @SanjayKumar-zv5xz 3 หลายเดือนก่อน +3

    Wow praise God

  • @sukhwantsfcs9539
    @sukhwantsfcs9539 6 หลายเดือนก่อน +8

    Boht blessed song ❤

  • @bhupinderpal8447
    @bhupinderpal8447 5 หลายเดือนก่อน +5

    Nice song🎉

  • @HarJohal-o9k
    @HarJohal-o9k 3 หลายเดือนก่อน +3

    Nice 🎉🎉

  • @yuvrajjohal6479
    @yuvrajjohal6479 6 หลายเดือนก่อน +7

    Balle Balle karwa di aa.....this song 👌 sang the whole Ghant.

  • @Hanok_masih.123
    @Hanok_masih.123 6 หลายเดือนก่อน +8

    God bless you brother ji

  • @ramjidass1287
    @ramjidass1287 5 หลายเดือนก่อน +5

    Praise the Lord bah kmaal da song hai bilkul bachan noo pesh kita hai ik ik words de bich gahrai hai God bless you

  • @balveerraj6749
    @balveerraj6749 6 หลายเดือนก่อน +8

    Nice song bro 👌👌👍👍❤❤🎉🎉 Raj Hamira amen ji

  • @JfnfnbfnfnBdbbf
    @JfnfnbfnfnBdbbf 3 หลายเดือนก่อน +3

    Nice song ❤❤

  • @prophetgurpreetjohnelijahm9046
    @prophetgurpreetjohnelijahm9046 5 หลายเดือนก่อน +4

    Hallelujah 🎉🎉🎉

  • @spiritandtruthworshipteam5581
    @spiritandtruthworshipteam5581 6 หลายเดือนก่อน +7

    Bhout khoob bhaji God bless both of you

  • @rahulraaz9628
    @rahulraaz9628 6 หลายเดือนก่อน +18

    Hallelujah Hallelujah Very nice song God bless both of you

  • @shammashi5531
    @shammashi5531 6 หลายเดือนก่อน +9

    ❤❤❤hallelujah

  • @roshnig4harryk2
    @roshnig4harryk2 6 หลายเดือนก่อน +6

    God bless you both 🙏🏼🙏🏼

  • @ArshMasih688
    @ArshMasih688 6 หลายเดือนก่อน +6

    Jai masih ki bro God bless you ❤

  • @krishnamasih6372
    @krishnamasih6372 5 หลายเดือนก่อน +5

    God bless you both
    Blessed song🎉