ਟਕਸਾਲੀ Akali Leader ਨੇ ਖੋਲ੍ਹੇ ਰਾਜ! Majithia ਨੇ ਕੀਤਾ ਪਾਰਟੀ ਦਾ ਨੁਕਸਾਨ? | Ravikaran Singh Kahlon | D5
ฝัง
- เผยแพร่เมื่อ 15 พ.ค. 2024
- ਟਕਸਾਲੀ Akali Leader ਨੇ ਖੋਲ੍ਹੇ ਰਾਜ! Majithia ਨੇ ਕੀਤਾ ਪਾਰਟੀ ਦਾ ਨੁਕਸਾਨ? | Ravikaran Singh Kahlon | D5 Channel Punjabi
#RavikaranSinghKahlon #AkaliDal #BJP #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on TH-cam -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.com/show/42Oi1tz...
ਸੁਖਬੀਰ ਨੂੰ ਅਕਾਲੀ ਦਲ ਨੇ ਆਪਣਾ ਪ੍ਰਧਾਨ ਅਖਵਾਉਣ ਦਾ ਸ਼ੌਂਕ ਹੈ ਅਗਰ ਪਾਰਟੀ ਭਾਵੇਂ ਖੂਹ ਵਿੱਚ ਜਾਵੇ
ਦੇਖ ਲੋ ਜਿਨਾ ਪੰਜਾਬ ਦਾ ਬੁਰਾ ਹਾਲ ਕੀਤਾ ਗੁਰੂ ਬੇਅਦਬੀ ਕਾਰਵਈ । ਉਣਾ ਦਾ ਹੌਲੀ ਹੌਲੀ ਪੱਤਣ ਹੋ ਰਿਹਾ ਤੇ ਏਕ ਦਿਨ ਅਨਾ k ਏਨਾ ਦਾ ਨਾਮ ਵੀ ਮਿੱਟ ਜਾਣਾ
ਪਾਰਟੀ ਇਸ ਕੰਮ ਨੂੰ ਹੈਂਡਲ ਕਰ ਸਕਦੀ ਸੀ , ਜਦੋਂ ਸੁਖਬੀਰ ਬਾਦਲ ਨੇ ਮਨ ਬਣਾ ਲਿਆ ਸੀ ਕਿ ਲੰਗਾਹ ਨੂੰ ਪਾਰਟੀ ਵਿਚ ਵਾਪਸ ਲੈਣਾ ਹੀ ਹੈ ਤਾਂ ਚੀਮੇ ਦੀ ਜਗ੍ਹਾ ਦੋਵਾਂ ਆਗੂਆਂ ਵਿੱਚੋਂ ਇੱਕ ਨੂੰ ਲੋਕ ਸਭਾ ਦੀ ਟਿਕਟ ਦਿੰਦੇ।
ਆਹ ਪਿੱਛੇ ਯੂਥ ਲੀਡਰ aap ਵਿੱਚ ਗਿਆ ਸੀ ਤਲਬੀਰ ਗਿੱਲ ਨਾਲ ਏਨ੍ਹੀ ਜਲਦੀ ਪਲਟੀ 😮😮😮
Gd iniatative ji 🎉
ਸਹੀ ਗੱਲ ਐ
Khalon saab zindbaad
ਇਹ ਸਭ ਠੱਗ ਨੇ ਮਨਪ੍ਰੀਤ ਇਆਈ ਨਹੀਂ ਗਿਆ ਵਿੱਚ ਰਹਿ ਕੇ ਆਪਣੀ ਨਰਾਜਗੀ ਦਿਖਾਈ ਇਹ ਅਸਲੀ ਲੀਡਰ ਹੈ
ਪਰ ਆ ਕੰਮ ਮਾੜਾ ਕੀਤੀ ਛਰਮ ਆਉਣੀ ਚਾਹੀਦੀ ਆ ਸਾਰੇ ਪੱਗਾ ਆਲੇ ਨੇ
ਵੀਰ ਜੀ ਜਦੋਂ ਪੱਗਾਂ ਵਾਲਿਆਂ ਨੂੰ ਬਿਨਾਂ ਕਸੂਰ,ਉਸ ਬੰਦੇ ਦੇ ਕਰਕੇ ਪਾਰਟੀ ਚੋਂ ਕੱਢ ਦਿੱਤਾ ਜਾਵੇ ਜਿਸਦੀ ਵੀਡੀਓ ਸਾਰੇ ਪੰਜਾਬ ਨੇ ਵੇਖੀ ਆ ਤਾਂ ਫਿਰ ਪੱਗਾਂ ਵਾਲੇ ਕੀ ਕਰਨ । ਕੀ ਲੋਕਾਂ ਦਾ ਫਰਜ਼ ਨਹੀਂ ਬਣਦਾ ਗਲਤ ਨੂੰ ਗ਼ਲਤ ਕਹਿਣ ਦਾ
Good luck bai ji
ਜਿਹੜੀ ਪਾਰਟੀ ਚੇ ਗਿਆ ਉਹ ਕਿਹੜੀ ਦੁੱਧ ਤੋਂਤੀ
ਕਾਹਲੋ ਸਾਬ ਫ਼ਤਿਹਗੜ੍ਹ ਚੂੜੀਆਂ ਵਾਪਸ ਆਓ
ਵਰਕਰ ਬਹੁਤ ਖੁਸ ਨੇ ਜਿਸ ਦਿਨ ੲਿਸ ਨੂੰ ਕੱਢਿਅਾ ਚਵਲ ਨੂੰ ੲੇਨੇ ਪਾਰਟੀ ਦਾ ਨੂਕਸਾਨ ਕੀਤਾ ਅਸੀ ਪੱਕੇ ਅਕਾਲੀ ਟਕਸਾਲੀ ੲਿਸ ਨੇ ਸਾਨੂੰ ਪੁਛਿਅਾ ਨਹੀਂ ਚਵਲ ਨੇ ਅਸੀ ਬਹੁਤ ਖੁਸ਼ ੲਿਸ ਨੂੰ ਕੱਢਣ ਨਾਲ
ਬਾਈ ਜੀ ਹੁਣ ਮੋਦੀ ਨੇ ਵਾਸਿਗ ਮਸ਼ੀਨ ਨਾਲ ਧੋ ਕੇ ਸਿੱਖ ਕੌਮ ਤੋਂ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਵਾ ਰਹੇ ਹਨ। ਇਹ ਅਜੈਸੀਆ ਦਾ ਕੰਮ ਹੈ ।
Madam ne na na krde kafi swaal pushle 😅
Eh nahi ਜਿੱਤ ਦਾ ਜਿਹੜੀ ਮਰਜੀ ਪਾਰਟੀ ਵਿੱਚ ਚਲਜੇ
Hahahahahaha
na na krde na na krde
ੲੇ ਸੁਰੂ ਤੋਂ Rss da banda bjp da nala es lay security rehande c 19 20 bande
ਭਾਜੀ ਜੇ ਤੁਸੀਂ ਜਾਣਾ ਹੀ ਸੀ ਮਾਨ ਤਾਲ ਵਿੱਚ ਚਲੇ ਜਾਂਦੇ ਹੋਲੀ ਹੌਲੀ ਆਪਣੇ ਆਪ ਨੋ ਕਾਬਲ ਦੱਸ ਕੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਿੱਚ ਜਾ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਬਣ ਜਾਂਦੇ ਸਿੱਖ ਸਿੱਖ ਕੌਮ ਦੀ ਸਰਪਰਸਤੀ ਕਰਦੇ ਇਹ ਕਿੱਧਰ ਚਲੇ ਗਏ ਦੁੱਖ ਲੱਗਾ ਇਸ ਗੱਲ ਦਾ ਇਹ ਹੌਲੀ ਹੌਲੀ ਸਾਰੇ ਸਿੱਖ ਵਿਰੋਧੀ ਪਾਰਟੀਆਂ ਮੈਂ ਜਾ ਰਹੇ ਨੇ
ਸਾਰੇ ਭੱਜੀ ਜਾਂਦੇ
Gappi😂😂😂😂😂😂😂😂
ਸਭ ਬਰਸਾਤੀ ਡੱਡੂ ਨੇ
ਕਾਹਲੋ ਤਾਂ ਚੀਮੇ ਵਾਸਤੇ ਪ੍ਰਚਾਰ ਕਰ ਰਿਹਾ ਸੀ ਫਿਰ ਪਾਰਟੀ ਚੋਂ ਤਾਂ ਬਾਦਲ ਨੇ ਕੱਢਿਆ, ਬਰਸਾਤੀ ਡੱਡੂ ਤਾਂ ਫਿਰ ਕਹਿਣਾ ਚਾਹੀਦਾ ਜੇ ਕਾਹਲੋ ਨੇ ਬੀਜੇਪੀ ਕੋਲੋਂ ਟਿਕਟ ਲੈ ਕੇ ਪਾਰਟੀ ਆਪ ਛੱਡੀ ਹੋਵੇ।
ਇਹ ਕਿੰਨਾ ਕੋ ਦੁੱਧ ਧੋਤਾ ਆ
Your family was very old kattar Akali Dal You should not have changed party as BJP is against Sikhs and farmers and majdoors
Bhalla hoya Larr nerioo chhutah umar na biti sari Lagdi Naaloo tut di changi bekadara di yaari
Kahlon SB.BJP No No No
KANHLO,SAAB,AKALI,DUL,NOO,EMANDAR,AADMI,CHUNGE,NHI,LUGDEEAH,EALOKE,GUDAR,,GUPI,HUN,SIKH,PUNTH,JEERO,KURKE,RUKH,DITA,BUSS,AUFEEM,KHAN,JOGE,RAHE,GUEA, R'S DHALIWALL FDK PUNJAB ❤ ROLTA DUKHBIR 😮
Majthia de palle 😢😢😢😢
Koi auda nahi e iss kool fir vi z security lai firda e😊
Balaatkar te hunda lagga nhin c os video ch sab razamandi naal e hunda lagda c…
ਤੁਹਾਡੀ ਜਮੀਰ ਮਰ ਗਈ
Ravi tera jan nal akalidal noo kuch nahi hona akalidal strong party hai
Balatkar vala koi Kum nhi c...ohhh te sehmti nal km ho rha c ...galti kisse kolo v ho skdi hai .....baki tuc v ekk bahut hi chnge leader ho.....
Sharm kar
Tusi duji party join karke kihda theek keeta
BEEBA,PUGA,BUDLUN,NALKUJH,NHIHONA,PUG,DA,RUNG,MUNMURJIDA,HAI, RS DHALIWALL FDK PUNJAB ❤ ROLTA DUKHBIR 😮
Enne apni zindagi barbaad karli
Balatkari not, every thing looked consensual. Lucha hankari Banda langah.
Agr sukhveer Singh badal pardhangi Chad den ge ta Tera peo palty chalave ga
Gadar lok .
Bakwas karda , hun yaad aaya ehnu rss di boli bolda.
People all understand.
ਕਿਉਂ ਲੋਕੋ ਸੁਣਿਆ ਕਿ ਬੋਲਿਆਂ ਰਵੀਕਰਨ ਕੌਹਲ ਨੇ, ਸੁਣੋ ਕਿ ਬੋਲਿਆਂ ਆਕਾਲੀ ਦਲ ਦੇ ਲੀਡਰ ਨੇ
Hun bhaut sona kita tera bera grak a
Kahlon sahib zindabad
waheguru ehna guru di beadvi wale loka nu Dharti tu chukda kyo nhi es gal tu guru garanth sahib etna soft hai jo jaldi arse dusta nu cocker vag marorda nhi.
Bjp will win
kahalo sahib tusi bjp which nhi join karna c.tusi besak apne ghar which rest karde per aap sikh youth diidusman party which join nhi karna c.ki aap chair de bhuke dekhai de rhe ho.