As a journalist, you have a responsibility to report facts, not interfere in ongoing investigations or judicial proceedings. By engaging in a media trial, you risk undermining due process and fairness. This is not your prerogative, nor do you have the authority to influence or prejudge the outcome of legal matters.
If you have credible evidence, it should be shared with the appropriate authorities, not used to create public drama. Your actions could be seen as interfering with the investigation, which is a serious matter. Please respect the legal process and uphold ethical journalism.
By spreading such false claims without validation, are you truly seeking justice, or are you attempting to tarnish someone’s image for personal or professional agendas? Public discussions should be grounded in facts, not drama or assumptions. Please uphold journalistic integrity and avoid sensationalism.
this is journalism. Even average iq level of person can those cowards in comment section that they are also trying to suppress the courageous and alerting report of journalist by making quiet influencing detailed comments.thanks to journalists for shedding light on victims.
Your claims are highly questionable and lack logic. You are alleging that Puneet Sood was taken into a car and beaten the entire way to Phagwara. How is such an act even feasible in a moving vehicle? Your narrative doesn’t add up.
Your story is full of holes. You say Puneet Sood stayed silent for months and only now decided to file a petition in the High Court. If he really had a problem, why didn’t he take action earlier? Why was he quiet all this time? It’s obvious this is a made-up story, created just to ruin the reputation of a respected person Swapan Sharma Ji who did alot for the city Jalandhar, for selfish reasons.
ਬਹੁਤ ਹੀ ਵਧੀਆ। ਪਤਰਕਾਰੀ। ਆਪਜੀ। ਦਾ। ਬਹੁਤ। ਬਹੁਤ ਧੰਨਵਾਦ
ਬਾਕਿਆ ਹੀ ਰੂਹ ਕੰਬਾਊ ਹਕੀਕਤ ਹੈ ਇਹ ਸਾਰੇ ਹੀ ਰਲੇ ਮਿਲੇ ਹੋਏ ਹਨ ਇਨਸਾਫ਼ ਕਿਥੋਂ ਮਿਲੂ ਆਮ ਜਨਤਾ ਨੂੰ
ਰੰਧਾਵਾ ਜੀ ਬਹੁਤ ਵਧੀਆ ਰਿਪੋਰਟਿੰਗ
ਕਾਨੂੰਨ ਵਿਵਸਥਾ ਜ਼ੀਰੋ ਪੰਜਾਬ ਵਿੱਚ
ਪਾਜੀ ਤੁਸੀ ਪੁਲਿਸ ਚ ਭਰਤੀ ਹੋ ਜਾਓ। ਸ਼ਾਇਦ ਕੁਛ ਠੀਕ ਹੋ ਜਾਏ। ਵੇਹਲੇ ਕਮੈਂਟ ਨਾਲੋ ਕੰਮ ਕਰ ਲਓ koi
@@TruthprevailsVRਖਾਕੀ ਵਰਦੀ ਵਾਲੇ ਹਲਕਾਏ ਹੋਏ ਕੁੱਤਿਆਂ ਨਾਲ ਗੂੜੵੀ ਰਿਸ਼ਤੇਦਾਰੀ ਜਾਪਦੀ ਹੈ ਤੇਰੀ ??
@@TruthprevailsVR ਤੂੰ ਝਾੜੂ ਵਾਲਿਆਂ ਦਾ ਚਮਚਾ ਲੱਗਦਾ😂
ਬਹੁਤ ਹੀ ਵਧੀਆ ਪੱਤਰਕਾਰਾਂ ਵਿੱਚ ਤੁਸੀਂ ਕੰਮ ਕਰਦੇ ਹੋ 🙏
ਇਨਾ ਕੁਝ ਹੋ ਗਿਆ ਕਿਸੇ ਵੀ ਪੁਲਿਸ ਵਾਲੇ ਨੁ ਕੋਈ ਵੀ ਦਰਦ ਨਹੀ ਆਇਆ ॥ ਵਾਹਿਗੁਰੂ ਆਪ ਅਨਸਾਫ ਕਰਨਾਗੇ ॥
ਭਗਵੰਤ ਮਾਨ ਤੇਰੀ ਸਰਕਾਰ ਨਾਲੋ ਤਾਂ ਆਕਾਲੀ ਦਲ ਤੇ ਕਾਂਗਰਸ ਹੀ ਠੀਕ ਸੀ
Right ji
Right
ਕਿਸੇ ਮੰਤਰੀ ਦੀ ਸਹਿ ਤੋ ਬਿਨਾਂ ਪੁਲਿਸ ਕੋਈ ਕੰਮ ਨਹੀ ਕਰਦੀ
ਬਹੁਤ ਵਧੀਆ ਜੀ ,ਤੁਸੀ ਬਿਨਾਂ ਡਰੇ ਸਚਾਈ ਜੰਨਤਾ ਸਾਹਮਣੇ ਰੱਖੀ ਹੈ।ਤੁਸੀ ਫ਼ੇਸਬੁੱਕ ਤੇ ਵੀ ਖਬਰਾ ਸਾਝਿਆ ਕਰੋ ਜੀ।
ਜਿਹੜਾ ਕੰਮ ਗੈਂਗਸਟਰ ਫਰੀ ਕਰਦੇ ਹਨ ਉਹੀ ਕੰਮ ਪੁਲਸ ਤਨਖਾਹ ਲੈ ਕੇ ਕਰਦੀ ਹੈ।
👍very good report!,
Randhawa Sahib!
ਧੰਨਵਾਦ ਵੀਰ ਜੀ ॥ ਇਨਹਾ ਵਾਰਦੀ ਵਾਲਿਆ ਦੁਰਿਦਆ ਨੂੰ ਆਮ ਗੁਵਾਹਗਾਰ ਨਾਲੋ ਡਾਬਲ ਸਜਾ ਮਿਲਨੀ ਚਾਹੀਦੀ ਹੈ ॥ ਲੱਖ ਰੁਪਿਆ ਤਾ ਇਨਹਾ ਦੀ ਇਕ ਇਕ ਦਿਨ ਦੀ ਕਮਈ ਹੋਣੀ ਹੈ ॥
ਇਹਦੀ ਪ੍ਰਾਪਰਟੀ ਦੀ ਜਾਚ ਕਰਾਈ ਜਾਵੇ ਸਾਰੀ ਗੱਲ ਸਾਹਮਣੇ ਆ ਜਾਵੇਗੀ ।
😊
Acha je property di janch ho jave us ton pehla hi kut do banda tusi
your right sir
ਇਸ ਤਰ੍ਹਾਂ ਦੀ ਜਾਚ ਰਲ ਮਿਲ ਕੇ ਚਲਦੀ ਰਹਿੰਦੀ ਹੈ ਨਤੀਜਾ ਤੁਸੀ ਸਮਝਦਾਰ ਹੋ
@AmarjitSingh-eq3rl ਤੁਸੀੱ ਆਪਣਾ ਵਧੀਆ ਸੁਝਾਅ ਦਿਓ ਕਿ ਕਿਸ ਤਰਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ।
ਜਦੋਂ ਪੁਲਿਸ ਵਾਲਿਆਂ ਨੂੰ ਸਰਕਾਰੀ ਸਪੋਰਟ ਮਿਲ ਜਾਂਦੀ ਹੈ ਤਾਂ ਪੁਲਿਸ ਭੂਤਰੀ ਫ਼ਿਰਦੀ ਐ। ਜਿਨ੍ਹਾਂ ਨੇ ਇਨ੍ਹਾਂ ਦੀਆਂ ਵਧੀਕੀਆਂ ਝਲੀਆਂ ਨੇ ਉਹੀ ਜਾਂਣਦੇ ਹਨ ਇਨ੍ਹਾਂ ਦੇ ਕਸਾਈ ਪੁਣੇ ਨੂੰ।
ਵਾਹ ਓਹੇ ਮੇਰੇ ਰੰਗਲੇ ਪੰਜਾਬ ਤੂੰ ਕੀ ਸੀ ਤੇ ਕੇ ਹੋ ਗਿਆ 😮😮😮
Eh bhagwant karke ho reha hai Punjab bich eh ta zero Banda hai
ਮੈਂ ਦਸ ਹਜ਼ਾਰ ਰੁਪਏ ਮਹੀਨਾ ਕਮਾਉਂਦਾ ਹਾਂ ਹੱਕ ਹਲਾਲ ਮਿਹਨਤ ਦਾ, ਕਦੇ ਜ਼ਿੰਦਗੀ ਵਿਚ ਝੂਠ ਨਹੀਂ ਬੋਲਿਆ ਤੇ ਕਿਸੇ ਦਾ ਇੱਕ ਰੁਪਿਆ ਵੀ ਨਹੀਂ ਰੱਖਿਆ, ਐਦਾਂ ਦੇ ਭ੍ਰਿਸ਼ਟਾਚਾਰੀਆਂ ਨਾਲੋਂ ਹਜ਼ਾਰ ਗੁਣਾ ਵਧੀਆ ਹਾਂ ਮੈਂ, ਮੇਰੀ ਜੁੱਤੀ ਦੇ ਬਰਾਬਰ ਵੀ ਨਹੀਂ ਇਹ ਭ੍ਰਿਸ਼ਟਾਚਾਰੀ
V good job 💯👍 Bai g 🙏😊🎉
ਅਜੈ ਕਹਿੰਦੇ ਨੌਜਵਾਨ ਪੀੜੀ ਪਤਾ ਨਹੀ ਕਿਉ ਬਾਹਰ ਜਾ ਰਹੀ ਹੈ ।ਪੁਲੀਸ ਜਦੋਂ ਇਹੋਜਿਹੇ ਕੰਮ ਕਰੇਗੀ ਤਾ ਨਿਰਾਸ ਹੋ ਕੇ ਚੰਗੇ ਭਲੇ ਰੁਜਗਾਰ ਵਾਲੇ ਲੋਕ ਵੀ ਪੰਜਾਬ ਨੂੰ ਛੱਡ ਰਹੇ ਹਨ ।ਸਰਕਾਰ ਨੂੰ ਤੁਰੰਤ ਐਕਸਨ ਲੈਣਾ ਚਾਹੀਦਾ ਹੈ ਬਦਨਾਮੀ ਪਹਿਲਾ ਹੀ ਬਹੁਤ ਹੋ ਚੁੱਕੀ ਹੈ ।
ਆਪ ਸਰਕਾਰ ਫੇਲ ਹੋ ਚੁੱਕੀ ਹੈ, ਕਰਪਸ਼ਨ ਤੇ ਜ਼ੀਰੋ tollerance, ਇਹੀ ਤਾਂ ਬਦਲਾਅ ਆਇਆ ਆਪ ਸਰਕਾਰ ਬਣਨ ਨਾਲ।
ਕਾਂਗਰਸ ਵਧੀਆ ਜਲਦੀ ਲਿਆਓ ਪੈਤੀ ਸਾਲ ਕਾਂਗਰਸ ਨੇ ਕਰਿਆ ਕਖ ਵੀ ਨਹੀ ਹੁਣ ਪੰਜ ਸਾਲ ਵਿਚ ਕਰ ਦੇਣਗੇ
ਕਾਂਗਰਸ ਲਿਆਓ ਪੈਤੀ ਸਾਲ ਰਾਜ ਕਰਿਆ ਕਾਂਗਰਸ ਨੇ ਹੁਣ ਪੰਜ ਸਾਲ ਵਿਚ ਕਾਂਗਰਸ ਸਭ ਕੁਝ ਕਰ ਦੇਵੇਗੀ ਪੰਜਾਬ ਨੂ ਉਠਣ ਜੋਗਾ ਨਹੀ ਛਡਦੀ ਦੇਖ ਲਿਓ
Full corruption ਚੱਲ ਰਹੀ ਆ ਪੰਜਾਬ ਵਿੱਚ ਕੋਈ law and order ਨਹੀਂ 👎👎👎
ਬਿਲਕੁਲ ਸੱਚ
ਕੁੰਵਰ ਵਿਜੇ ਸਿੰਘ ਪ੍ਰਤਾਪ ਦੀ ਇਹਨਾਂ ਨਾਲ ਤੁਲਨਾਂ ਨਾਂ ਕਰੋ। ਵਿਜੇ ਪ੍ਰਤਾਪ ਤਾਂ ਮਹਾਂਨ ਸ਼ਖ਼ਸੀਅਤ ਹਨ।
You are right👌
ਰੋਜ ਸੁਣਦੇ ਆ ਪੁਲਿਸਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਅੰਦਾਜ਼ਾ ਸਾਹਿਬ ਜੋਰ ਲਾਈ ਚਲੋ
ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਜੀ ਕਿਥੇ ਤਿੰਨ ਕਰੋੜ ਕਿਥੇ ਇੱਕ ਲੱਖ ਤੁਸੀਂ ਦੋ ਪੰਜਾਬੀ ਅਫ਼ਸਰਾਂ ਦੇ ਨਾਮ ਲਏ ਉਨ੍ਹਾਂ ਦਾ ਸਟੈਂਡ ਦੇਖੋ ਧੰਨਵਾਦ।
Excellent Excellent Excellent Excellent video.
Please upload more such videos
Good reporting Randhawa saab
Very good speech Randhawa thanks ji
ਭਰਾਵੋ ਇਹ ਪੁਲਿਸ ਹੈ ਜਾਂ ਪੁਲਿਸ ਦੀ ਵਰਦੀ ਵਿੱਚ ਚੋਰ ਹਨ। ਹੁਣ ਲੋਕ ਆਪਣੀ ਸਕਾਇਤ ਕਿਸ ਨੂੰ ਅਤੇ ਕਿੱਥੇ ਕਰਨਗੇ । ਵਾਹ ਨੀ ਸਰਕਾਰੇ ਅਸੀਂ ਹਾਂ ਕਿਸਮਤ ਦੇ ਮਾਰੇ ਜਿਹਨਾਂ ਨੇ ਇੱਥੇ ਜਨਮ ਲੈਅ ਲਿਆ ਹੈ। ਇਥੇ ਇਨਸਾਨੀਅਤ ਖਤਮ ਹੋ ਚੁੱਕੀ ਹੈ। ਦਸ਼ਮੇਸ਼ ਪਿਤਾ ਜੀ ਇਕ ਵਾਰ ਫਿਰ ਅਵਤਾਰ ਧਾਰੋ। ਪਾਪਾਂ ਦਾ ਬੇੜਾ ਬਹੁਤ ਵੱਧ ਚੁੱਕਾ ਹੈ।
Very informative video…… thanks
ਰੰਧਾਵਾ ਸਾਹਿਬ ਰੰਗਲਾ ਨਹੀਂ ਗੰਦਲਾ ਪੰਜਾਬ
ਇਹ ਸਰਕਾਰ ਸਬ ਤੋ ਮਾੜੀ ਸਰਕਾਰ ਆ 👎👎
Paji very nice report 👌
Salute very much excellent reporting
Thanks v much
Very good Randhawa ji
ਮਨਪ੍ਰੀਤ ਸਿੰਘ ਜੀ, ਕੁਝ ਨਾ ਕੁਝ ਤਾਂ ਅਦਾਲਤ ਤੋਂ ਪੱਲੇ ਪੈ ਸਕਦਾ ਹੈ ਪਰ ਜ਼ਿਆਦਾ ਕੁਝ ਨਹੀਂ।
ਇਸ ਤਰ੍ਹਾਂ ਦੇ ਬਹਾਦਰ ਰਿਪੋਰਟਰ ਦੀ ਦੇਸ਼ ਨੂੰ ਬਹੁਤ ਜਰੂਰਤ ਹੈ। ਇਹ ਸ਼ਹੀਦ ਭਗਤ ਸਿੰਘ ਦੇ ਸਪੂਤ ਹਨ।
ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
ਇਹ ਪੇਸੈ ਭੰਗਵਤੇ ਬੁੱਚੜ ਕੋਲ ਆ ਤਾਂ ਪੁਲਿਸ ਵਾਲਿਆਂ ਕਤੀੜੇ ਨੇ ਖੋਹੇ ਹੋਣੇ ਆ
Temporary DGP permanent syapa in punjab..
Bhut wadiya reporting
You are very brave person.I salute you
ਜੰਗਲ ਰਾਜ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਵਿੱਚ
ਰੰਧਾਵਾ ਜੀ ਆਪ ਦੀ ਪਤਰਕਾਰਿਤਾ ਨੂੰ ਪ੍ਰਣਾਮ ।
Aam Janta Vaaste Kuchh Nahin
ਜਲੰਧਰ ਇਸ ਨੇ ਸੰਦੀਪ ਨੰਗਲੰਬੀਆਂ ਦੇ ਕੇਸ ਚ ਪੈਸੇ ਲੈ ਕੇ ਸਭ ਦੇ ਨਾਮ ਕੱਢ ਦਿੱਤੇ ਅਤੇ ਕਾਤਲਾਂ ਤੇ ਕੋਈ ਕਾਰਵਾਈ ਨਹੀਂ ਕੀਤੀ
ਪੰਜਾਬ ਵਿੱਚ ਕਰੱਪਟ ਅਫਸਰਾਂ ਤੇ ਲੋਕਾਂ ਦੇ ਹੌਸਲੇ ਬੁਲੰਦ ਹਨ। ਸਰੀਫ ਲੋਕਾਂ ਦਾ ਇੱਥੇ ਰਹਿਣਾ ਦਿਨੋ ਦਿਨ ਮੁਸ਼ਕਿਲ ਹੋ ਰਿਹਾ ਹੈ।
Right
You are a brave man mr. Manpreet ji. Thank you so much. Indian courts 99% Help the peoples. Thanks again.
Kmai croran ch
Jurmana ik lakh ?
Esda ine ch isda ki vigrna
Good reporting Randhawa saab ji ❤❤
waah manpreet ji! hatss of ur journalism!!✌️ india needs people like u!!
As a journalist, you have a responsibility to report facts, not interfere in ongoing investigations or judicial proceedings. By engaging in a media trial, you risk undermining due process and fairness. This is not your prerogative, nor do you have the authority to influence or prejudge the outcome of legal matters.
ਰੰਧਾਵਾ ਜੀ ਤੁਹਾਡੀ ਪੱਤਰਕਾਰੀ ਬਹੁਤ ਸਾਫ ਸੁਥਰੀ ਹੈ ਜੀ। ਲੋਕਾਂ ਨੂੰ ਤੁਹਾਡੇ ਉਪਰ ਬਹੁਤ ਮਾਣ ਹੈ ਜੀ। ਮੈਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਮੁਲਾਜਮਾਂ ਦੀਆਂ ਮੰਗਾਂ ਬਾਰੇ ਸਾਡੀ ਸਰਕਾਰ ਅਤੇ ਮੁਲਾਜਮ ਜੱਥੇਬੰਦੀਆਂ ਕੀ ਕਰ ਰਹੀਆਂ ਹਨ। ਕਿਰਪਾ ਕਰਕੇ ਇਸ ਏਜੰਡੇ ਤੇ ਸਾਨੂੰ ਜਾਣਕਾਰੀ ਦੇਂਦੇ ਰਿਹਾ ਕਰੋ ਜੀ।
It is real face of all rulling party of Punjab. Shame on political parties and bureaucracy of Punjab.
Very good reporting and boldly exposed the facts
Really sorry state of affairs
Mr. Chahal JINDABAD. Carry on jatta. God bless you always.
ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ
LAJBAB COMMENT SIR JI
ਹਿੱਸਾ ਪੱਤੀ ਉੱਪਰ ਤੱਕ ਪਹੁੰਚਦਾ ਹੈ ਜੀ।
Mr Randhawa, You are doing excellent and great job, carry on jatta. GOD BLESS YOU ALL ALWAYS.
Salute you for reporting this matter very sincere
If you have credible evidence, it should be shared with the appropriate authorities, not used to create public drama. Your actions could be seen as interfering with the investigation, which is a serious matter. Please respect the legal process and uphold ethical journalism.
Superb journalism. Put extra efforts to get convlusive results.
ਸਵਪਨ ਸ਼ਰਮਾ ਸ਼ੁਰੂ ਤੋ ਹੀ ਵਿਵਾਦਾਂ ਚ ਹੀ ਰਹਾ ਹੈ
Anker bhai your good job keep it up app jee nay mann sarkar koo sahi report the ha good 👍 work your thanku 🙏
Three cheers for you, Sir.
Shameful!Home minister should take action.
Kudos to you..for taking on corrupt...so called senior IPS officer's. Who got promotion for there misdeeds..
ਭਰਾਵੋ ਇਹ ਪੁਲਿਸ ਹੈ ਜਾਂ ਪੁਲਿਸ ਦੀ ਵਰਦੀ ਵਿੱਚ ਚੋਰ ਹਨ । ਜਨਤਾ ਹੁਣ ਸ਼ਕਾਇਤ ਕਿੱਥੇ ਅਤੇ ਕਿਸ ਨੂੰ ਕਰੇਗੀ । ਵਾਹ ਨੀ ਸਰਕਾਰੇ ਅਸੀਂ ਹਾਂ ਕਿਸਮਤ ਦੇ ਮਾਰੇ ਜਿਹਨਾਂ ਨੇ ਪੰਜਾਬ ਦੀ ਧਰਤੀ ਤੇ ਜਨਮ ਲੈਅ ਲਿਆ ਹੈ । ਸਾਡੀ ਜੋਧਿਆਂ ਅਤੇ ਸੂਰਮਿਆਂ ਦੀ ਧਰਤੀ ਤੇ ਅੱਜ ਚੋਰ ਰਾਜ ਕਰ ਰਹੇ ਹਨ । ਇਕ ਵਾਰ ਦਸ਼ਮੇਸ਼ ਪਿਤਾ ਜੀ ਫਿਰ ਇਸ ਧਰਤੀ ਤੇ ਅਵਤਾਰ ਧਾਰੋ। ਇਥੇ ਇਨਸਾਨੀਅਤ ਨੂੰ ਦਾਗ਼ ਲੱਗ ਚੁੱਕਾ ਹੈ।
Very best reporting thanks
Very very good Radhawa manpreet Singh ji good
ਜਦੋਂ ਤੁਸੀਂ ਆਪਣੀ ਗੱਡੀ ਅਨਜਾਣ ਡਰਾਇਵਰ ਦੇ ਹੱਥ ਵਿੱਚ ਦੇ ਦੋਗੇਅਐਕਸੀਡੈਟ ਹੋ ਜਾਵੇ ਤਾਂ ਗਲਤੀ ਡਰਾਇਵਰ ਦੀ ਨਹੀਂ ਬਲਕਿ ਤੁਹਾਡੀ ਹੈਜੋ ਬਿਨਾਂ ਸੋਚੇ ਸਮਝੇ ਇਹਨਾਂ ਹੱਥ ਕਮਾਂਡ ਦੇ ਦਿਤੀ
By spreading such false claims without validation, are you truly seeking justice, or are you attempting to tarnish someone’s image for personal or professional agendas? Public discussions should be grounded in facts, not drama or assumptions. Please uphold journalistic integrity and avoid sensationalism.
bhut vdia report ji
Its stupid no law & order.
Salute to the journalists who brought bravely to the public
GOOD VERY GOOD NEWS RANDHAWA SAHEB
ਵਹੁਤ ਮੇਹਨਤ ਕਰਕੇ ਰਿਪੋਰਟ ਤਿਆਰ ਕੀਤੀ
Swapan sharma ke uper NSA lagana chahiye
ਇਹ ਜਿਹੜੇ ਹੱਕਾਂ ਦੀ ਤੂੰ ਗੱਲ ਕਰਦਾ ਇਹ ਭਾਰਤ ਦੇਸ਼ ਵਿੱਚ ਕਿਸੇ ਨੂੰ ਨਹੀ ਮਿਲਿਆ
Supreme court zindabad
He is such a officer by nature. He was doing such acts, while posted as SSP Fazilka.
Shameful. If he has done a criminal activity then let the law of land take its course. It’s corrupt politicians like majithia have ruined Punjab.
Eh Commissionar kee insaf karu aam loka nal
Good news views.
ਸ੍ਰੀ ਸੂਦ ਜੀ ਦਾ ਕੇਸ ਸੁਣ ਕੇ ਬਹੁਤ ਅਫਸੋਸ ਹੈ ਕਿ ਇਹ ਗੁਰੂ ਸਾਹਿਬਾਨ ਦੀ ਧਰਤੀ ਹੈ ਜਿੱਥੇ ਲੋਕਾਂ ਦੇ ਰਖਵਾਲੇ ਹੀ ਲੋਕਾਂ ਤੇ ਡਕੈਤੀ ਕਰਨਗੇ ਅਤੇ ਉਹਨਾਂ ਦੀਆਂ ਚੀਕਾਂ ਸੁਣਨ ਵਾਲਾ ਕੋਈ ਨਹੀਂ ਹੋਵੇਗਾ।ਬੜੀ ਹੈਰਾਨੀ ਹੁੰਦੀ ਹੈ ਕਿ ਸਾਡੀ ਨੈਤਿਕਤਾ ਇਤਨੀ ਗਿਰ ਚੁੱਕੀ ਹੈ ਕਿ ਇਕ ਬਿਮਾਰ ਇਨਸਾਨ ਤੇ ਇਤਨਾ ਜ਼ੁਲਮ ਅਤੇ ਸੁਣਵਾਈ ਲਈ "ਤਾਰੀਖ ਪੈ ਤਾਰੀਖ"। ਵਾਹ ਮੇਰੇ ਪੰਜਾਬ ਵਾਹ ਮੇਰੇ ਹਿੰਦੁਸਤਾਨ। ਵਾਕਿਆ ਬਹੁਤ ਸ਼ਰਮਨਾਕ ਅਤੇ ਦਰਦਨਾਕ।
Good Reporting Randhawa Sabb
ਜਰਨਲਿਸਟ ਪਾਜੀ ਤੁਹਾਡਾ ਹਾਲ ਪਤਾ ਕਿ ਹੈ, ਵਿਹਲੀ ਰਣ ਪਰੋਣਿਆਂ ਜੋਗੀ। ਟੁੱਟੇ ਛਿੱਤਰ ਵਾਂਗੂ ਵਧੀ ਜਾ ਰਹੇ ਹੋ। ਤੁਸੀ ਲੱਗ ਜਾਣਾ ਸੀ ips। ਸਵਿੰਧਾਨ ਦੀਆਂ ਧਾਰਾਵਾਂ ਤੁਸੀ ਵੀ ਕੁਜ ਪੜ੍ਹ ਲੈਂਦੇ। ਓਦਾਂ ਔਕਾਤ ਤੁਹਾਡੀ ਪੰਜਾਬ ਪੁਲਿਸ ਵਿਚ ਸਪਾਟਾ ਲਗਨ ਦੀ ਵੀ ਹੈਨੀ।
ਜਿਦਣ ਕਾਬੂ ਆ ਗਏ ਪੁਲਿਸ ਦੇ ਬਾਈ ਵੇਖੀਓ ਛਿੱਤਰ ਕਿਵੇਂ ਟੁੱਟਦੇ ਨੇ ਲੱਗਦਾ ਅਜੇ ਤੁਸੀ ਕਾਬੂ ਨਹੀ ਆਏ ਜਾਂ ਇਹਨਾਂ ਦੇ ਨਾਲਦੇ ਹੀ ਹੋ ਜਾਂ ਤਾਡੇ ਕੋਲ ਕੁੱਝ ਹੈ ਹੀ ਨਹੀ ਲੁੱਟਣ ਲਈ ਨਹੀ ਇਹ ਰਿਪੋਟ ਸੁਣਕੇ ਤਾਡੇ ਮੰਨ ਵਿਚ ਖੋਫ ਜ਼ਰੂਰ ਆਉਂਦਾ
ਵੱਡੇ ਅਫਸਰਾਂ ਦੇ ਅਮੀਰ ਹੋਣ ਦਾ ਇਹੀ ਰਾਜ ਹੈ।
this is journalism.
Even average iq level of person can those cowards in comment section that they are also trying to suppress the courageous and alerting report of journalist by making quiet influencing detailed comments.thanks to journalists for shedding light on victims.
Lakhs of cases pending in courts from 30-40 years; but no one is there to question them!!!
Your claims are highly questionable and lack logic. You are alleging that Puneet Sood was taken into a car and beaten the entire way to Phagwara. How is such an act even feasible in a moving vehicle? Your narrative doesn’t add up.
ਸੰਵਿਧਾਨ ਦੀ ਸਹੁੰ ਪੁਲਿਸ ਹੀ ਨਹੀ , ਰਾਜਸੀ ਲੋਕ , ਪੰਚ ਸਰਪੰਚ ਵੀ ਚੁੱਕਦੇ ਹਨ ਜੀ , ਬਾਕੀ ਹਰੇਕ ਵਰਗ ਚ ਨਿਕੰਮੇ ਬੰਦੇ ਹੁੰਦੇ ਹਨ ।
I WONDER WHO WOULD LIKE TO LIVE IN PUNJAB.. ANY WAY I M OUT FOR 35 YEARS
ਕਹਿੰਦੇ ਗੋਰੇ ਨੌਕਰੀ ਕਰਨ ਪੰਜਾਬ ਆਉਣਗੇ। ਲੋਕਾ ਨੇ 93 MLA ਜਤਾ ਦਿੱਤੇ।
ਕਿ 3 ਕਰੋੜ 96 ਲੱਖ ਰੁਪਏ ਨਗਦ ਟਰਾਂਸਪੋਰਟ ਕੀਤੀ ਜਾ ਸਕਦੇ ਨੇ। ਇਨਕਮ ਟੈਕਸ ਦੀ ਵੈਬਸਾਈਟ ਅਨੁਸਾਰ 2 ਲੱਖ ਤੋਂ ਵੱਧ ਦੀ ਨਗਦੀ ਦਾ ਲੈਣ ਦੇਣ ਕਰਨਾ ਗੈਰ ਕਾਨੂੰਨੀ ਹੈ। ਬਾਕੀ ਤੁਹਾਡੀ ਖ਼ਬਰ ਤੇ ਕੋਈ ਇਤਰਾਜ਼ ਨਹੀਂ ਹੈ।
Salute Manpreet ji
Punjab police note for honest persion
Excellent Report
ਜਰਨਲਿਸਟ ਭਾਈ ਜੀ, ਤੁਸੀਂ ਇੱਦੀ ਫਾਲਤੂ ਬਕਵਾਸ ਕਰ ਰਹੇ ਹੋ, ਇਧਾਨ ਲਗਦਾ ਹੈ ਤੁਸੀਂ ਕੋਈ ਹਿੱਸਾ ਚਾਹੀਦਾ ਹੈ, ਜ਼ੜਾ ਮਿਲਿਆ ਨਹੀਂ। ਤਾਂ ਹੀ ਤੁਸੀਂ ਕਿਸੇ ਇਜ਼ਤਦਾਰ ਬੰਦੇ ਦੀ ਇਮੇਜ ਖਰਾਬ ਕਰਨ ਵਿੱਚ ਲੱਗੇ ਹੋਏ ਹੋ। ਤੁਹਾਨੂੰ ਕੋਈ ਹਿੱਸਾ ਚਾਹੀਦਾ?
He should be dismiss immediately.
Excellent video
High court ta supreme court CBI investigation honi chahiye
Your story is full of holes. You say Puneet Sood stayed silent for months and only now decided to file a petition in the High Court. If he really had a problem, why didn’t he take action earlier? Why was he quiet all this time? It’s obvious this is a made-up story, created just to ruin the reputation of a respected person Swapan Sharma Ji who did alot for the city Jalandhar, for selfish reasons.
Law and order bot zayada khraab aaa...ptani sarkar te police nu ki hogya