Veer ji eh video sach da rah chanal te pehla aea a baki jo marzi howe par ha ta sach he a and apne itehas da sabnu pta lag reha a hor apa nu ki chahida a
Baba Ji je copy v Kita gea ea ta v veer da bohat bohat dhanwad aa Jo ke mere warge manmukh bande nu v Guru bare Sunan da muka mileya vese v asi lok kise di gl Sunan toh pehla hi os di kahi gl nu galat sabat krn vich jeyada dheyan dinde ha os nu hunsla ta Ki Dena je kuj galat bol gea hova ta chotta veer samaj ke maff kreo waheguru Ji ka khalsa waheguru Ji Ki Fateh
Dhan dhan baba fateh Singh ji Dhan dhan baba joravar Singh ji Dhan dhan baba jujhar Singh ji Dhan dhan baba Ajit Singh ji Dhan dhan guru Gobind Singh ji Dhan dhan mata Gujri ji Dhan dhan guru teg bahadur ji
सिख धर्म की और गुरुओं की कुर्बानियों के कारण ही हिंदू समाज को उस समय बचाया जा सका...आप सभी महान गुरुओं के और उनके महान परिवार जनों के श्री चरणो मे कोटि कोटि नमन 🙏🙏
Veer ji Tuc b dhann ho jo sabto sacha and sucha itehas sade sarea lai labhke leaunde ho es lai bohat-bohat teh❤dilon DHANWAD tuhada pr veer ji Tuc Waheguru ji da Shukr mnaea kro kyu k eh sewa Waheguru ji ne tuhade jimme lae a.
जोरावर जोर से बोला फतेह शोर से बोला रखो ईटें भरो गारे चुनो दीवार हत्यारो हमारी लाश बोले गी यही दीवार बोले गी हजारो वार बोले गी हमारे पन्थ की जय हो पिता दशमेश की जय हो हमारे देश की जय हो श्री गुरु ग्रंथ की जय बोले सो निहाल सत् श्री अकाल वाह गुरु जी की खालसा वाह गुरु जी फतेह
Bilkul sahi keha veer ji, mainu v eh sabh itihaas nhi pt c ji. Sanu eh itihaas kiton v nhi milda ji. Tuhada bhut bhut dhanbaad ji. Sachi GURU GOBIND SINGH JI DE LALAN NE SADE LYI BAHUT JYADA TASIHE JHALLE C. Par sanu Ajj tak itihaas v nhi pta chla ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
❤SATNAM wahaguru kirpa kro ji Maharaja ji ❤ satnam shri Akalpurk ji Maharaja ji Maharaja ji Maharaja ji Maharaja ji Maharaja ❤❤❤❤ Dhan Dhan Shri Guru Caahr sahibzada ji Maharaja ji Maharaja ji Maharaja ji
Waheguru Ji Waheguru Ji Waheguru Ji ka Khalsa WaheGuru Ji Fateh Waheguru Ji Waheguru Ji Waheguru Ji Waheguru ji Waheguru Ji Waheguru Ji Waheguru Ji Hamare Singham ko sath mein aisa julm Ki Tarah
Saatnaam shiri vaaheguru ji thaan thaan shiri बाबा joraavar सिंह जी thaan thaan shiri बाबा fathae singh Ji mhaaraaj khaalsaa ji thaan thaan shiri maata gujree kour Ji khaalsn ji mhaaraaj sachepaatshaa Ji ❤️🙏👣🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏
Khalsa ji aap ji da dhanwad aap ji na sahanu chota sahibzadeya da es mahan dardnak saheediya bara daseya bus hun kirpa karka sahanu Mata Gujar kaur ji de saheede bara bilkul sahe research karka dasan de kirpatla karna 🙏🙏🙏 Aap ji de es mahan sewa nu mera dilo parnam .... Dhan Dhan Baba Jorawa Singh ji, Dhan Dhan Baba Fatha Singh ji.... Dhan Dhan Mata Gujar Kaur ji🙏🙏🙏🙏🙏🙏🙏🙏🙏🙏🙏
ਸੱਚ ਦੀ ਹੱਟੀ, ਪੇਜ ਤੋਂ ਇਨਬੀਨ ਕਾਪੀ ਕੀਤਾ ਗਿਆ ਹੈ
ਪਰਮਜੀਤ ਵੀਰ ਜੀ
ਕਿਰਪਾ ਕਰਕੇ ਪਹਿਲਾਂ ਤਰੀਕ ਚੈੱਕ ਕਰੋ ਜੀ
ਅਸੀਂ ਇਹ ਵੀਡੀਓ 24 ਦਸੰਬਰ 2023 ਨੂੰ ਅਪਲੋਡ ਕੀਤਾ ਹੋਇਆ। ਤੇ ਉਸ ਚੈਨਲ ਤੇ ਵੀਡੀਓ 26 ਦਸੰਬਰ 2023 ਨੂੰ ਅਪਲੋਡ ਹੋਇਆ ਯਾਨੀ ਕਿ ਦੋ ਦਿਨ ਬਾਅਦ।
ਹੁਣ ਤੁਸੀਂ ਆਪੇ ਹਿਸਾਬ ਲਾ ਲੋਗੇ ਕਿਹਨੇ ਕਿਹਦੀ ਕਾਪੀ ਕੀਤੀ ਹੈ।🙏🙏
Veer ji eh video sach da rah chanal te pehla aea a baki jo marzi howe par ha ta sach he a and apne itehas da sabnu pta lag reha a hor apa nu ki chahida a
Baba Ji je copy v Kita gea ea ta v veer da bohat bohat dhanwad aa Jo ke mere warge manmukh bande nu v Guru bare Sunan da muka mileya vese v asi lok kise di gl Sunan toh pehla hi os di kahi gl nu galat sabat krn vich jeyada dheyan dinde ha os nu hunsla ta Ki Dena je kuj galat bol gea hova ta chotta veer samaj ke maff kreo waheguru Ji ka khalsa waheguru Ji Ki Fateh
ਵਾਹਿਗੁਰੂ ਜੀ … ਵੀਰੇ ਇਤਿਹਾਸ ਦੀਆਂ ਡੂੰਗੀਆਂ ਤੇ ਅਣਸੁਣੀਆਂ ਗੱਲਾਂ ਤੋਂ ਜਾਣੂ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ❤️👏🏻 ਪਰ ਵੀਰੇ ਤੁਸੀਂ ਜੇੜੇ ਗੰਗੂ ਦੇ ਪਿੰਡ ਦੀ ਗੱਲ ਕੀਤੀ ਓਦਾ ਨਾਮ ਅੱਜ ਵੀ ਸਹੇੜੀ ਹੀ ਆ
Dhan dhan baba fateh Singh ji
Dhan dhan baba joravar Singh ji
Dhan dhan baba jujhar Singh ji
Dhan dhan baba Ajit Singh ji
Dhan dhan guru Gobind Singh ji
Dhan dhan mata Gujri ji
Dhan dhan guru teg bahadur ji
ਧਨ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਧਨ ਛੋਟੇ ਸਾਹਿਬਜਾਦੇ ❤👏👏❤
ਬਹੁਤ ਬਹੁਤ ਧੰਨਵਾਦ ਜੀ ਇਹ ਇਤਿਹਾਸ ਦੱਸਣ ਲਈ 🙏🙏🙏
ਤਹ ਦਿਲੋਂ ਸ਼ਹੀਦਾ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
ਖੁਦਕਸ਼ੀ ਵਾਲੀ ਗੱਲ ਗਲਤ ਹੈ ਜਿੰਨਾਂ ਮਾਤਾ ਜੀ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਨੂੰ ਤੋਰਿਆ ਹੋਵੇ ਤੇ ਉੱਨਾਂ ਦਾ ਸੀਸ ਵੇਖ ਕੇ ਇੱਕ ਹੰਜੂ ਨਾ ਵਹਾਇਆ ਹੋਵੇ ਉਸ ਮਹਾਨ ਮਾਤਾ ਜੀ ਦੇ ਸਬਰ ਨੂੰ ਇੰਨਾਂ ਛੋਟਾ ਕਿਉਂ ਕਰ ਦਿੱਤਾ ਗਿਆ ?? ਜ਼ਰਾ ਸੋਚੋ ……. ਮਾਤਾ ਜੀ ਨੇ ਖੁਦ ਪ੍ਰਾਣ ਤਿਆਗ ਦਿੱਤੇ ਸਨ ਕਿਉਂਕਿ ਉੱਨਾਂ ਉੱਤੇ ਜਿੰਮਾ ਸੂ ਕਿ ਬੱਚਿਆਂ ਦੀ ਇੱਕਲੇ ਨਹੀ ਛੱਡਣਾ ਫਿਰ ਸੱਚਖੰਡ ਤੱਕ ਤਾਂ ਨਾਲ ਹੀ ਜਾਣਾ ਸੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਣਜੀਤ ਵੀਰ ਜੀ ਮੈਂ ਇਹ ਗੱਲ ਬਿਲਕੁਲ ਨਹੀਂ ਕਹੀ ਕਿ ਮਾਤਾ ਗੁਜਰ ਕੌਰ ਜੀ ਨੇ ਖੁਦਕੁਸ਼ੀ ਕੀਤੀ ਮੈਂ ਇਹ ਕਹਿ ਰਿਹਾ ਹਾਂ ਕਿ ਕੁਝ ਲੋਕ ਇਦਾਂ ਦੀ ਗੱਲ ਕਰਦੇ ਹਨ ਤੇ ਇਸ ਗੱਲ ਦੀ ਅਸਲੀਅਤ ਕੀ ਹੈ ਆਪਾਂ ਅਗਲੇ ਵੀਡੀਓ ਵਿੱਚ ਵੇਖਾਂਗੇ🙏🙏🙏
ਵਾਹਿਗੁਰੂ ਜੀ ਐਨਾ ਜ਼ੁਲਮ ਮਾਸੂਮਾਂ ਤੇ ਤੌਬਾ ਤੌਬਾ
सिख धर्म की और गुरुओं की कुर्बानियों के कारण ही हिंदू समाज को उस समय बचाया जा सका...आप सभी महान गुरुओं के और उनके महान परिवार जनों के श्री चरणो मे कोटि कोटि नमन 🙏🙏
ਵਾਹਿਗੁਰੂ ਜੀ ਧੰਨ ਧੰਨ ਦਸਮ ਪਿਤਾ,
ਵਾਹਿਗੁਰੂ ਜੀ ਕਿੰਨੇ ਜ਼ੁਲਮ ਸਹੇ ਨਿੱਕੀਆਂ ਜਿੰਦਾ ਨੇ,ਪਰ ਧਰਮ ਨਹੀਂ ਹਾਰਿਆ,ਧੰਨ ਧੰਨ ਤੇਰਾ ਖਾਲਸਾ ਬਾਜਾ ਵਾਲਿਆਂ,
ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਵਾਹਿਗੁਰੂ ਜੀ ਹੋਰ ਵੀ ਖ਼ੋਜ ਕਰਕੇ ਇਤਿਹਾਸ ਦੱਸਣ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ।
ਧੰਨ ਨੇ ਮੇਰੇ ਪਿਤਾ ਜੀ
ਬਿਲਕੁਲ ਗਲਤ ਦੱਸ ਰਿਹਾ
ਕੈਲੰਡਰ ਵਿਗਿਆਨ ਦੇ ਹਿਸਾਬ ਨਾਲ 13 ਉਹ 1704 ਨੂੰ ਸੂਰਜ ਚੜਨ ਦਾ ਸਮਾਂ ਬਣਦਾ ਹੈ ਸਵੇਰੇ 7 ਵਜ 12 ਮਿੰਟ
ਗੁਲਾਬ ਸਿੰਘ ਦੀਆਂ ਗੁਰ ਪ੍ਰਣਾਲੀਆਂ ਵਿੱਚ ਲਿਖਤ ਮਿਲਦੀ ਹੈ
"ਸਵਾ ਪਹਿਰ ਦੇਹੁ ਚੜੇ ਕਾਜ ਐਸੋ ਭਿਓ ਹੈ"
ਯਾਨੀ ਕਿ ਦਿਨ ਦਾ ਸਵਾ ਪਹਿਰ ਗੁਜ਼ਰ ਚੁੱਕਿਆ ਸੀ ਜਦੋਂ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ
- ਇੱਕ ਤਾਂ ਹੋਰ ਇੱਕ ਪੈਰ ਵਿੱਚ ਹੁੰਦੇ ਹਨ 180 ਮਿਨਟ ਯਾਨੀ ਕਿ ਡੇਢ ਪਹਿਰ ਵਿੱਚ ਹੋਏ 225 ਮਿਨਟ
-7:12 ਬੱਚਿਆਂ ਨੂੰ ਵਿੱਚ 225 ਮਿੰਟ ਜੋੜੀਏ ਤਾਂ ਇਹ ਬਣਦੇ ਹਨ ਸਵੇਰੇ 10:45 ਮਿੰਟ ਦਾ ਸਮਾਂ
ਪੰਸਾਵਲੀਨਾਮੇ ਵਿੱਚ ਕੇਸਰ ਸਿੰਘ ਸ਼ਿਬਰ ਲਿਖਦੇ ਹਨ " ਜੋਰਾਵਰ ਸਿੰਘ ਜੀ ਬੇਗ ਪ੍ਰਾਣ ਦੇ ਗਏ, ਫਤਿਹ ਸਿੰਘ ਅੱਧੀ ਘੜੀ ਤੜਫਦੇ ਰਹੇ"
ਇੱਕ ਘੜੀ ਵਿੱਚ ਹੁੰਦੇ ਹਨ 24 ਮਿੰਟ ਯਾਨੀ ਕਿ ਅੱਧੀ ਘੜੀ ਵਿੱਚ 12 ਮਿੰਟ
10:45 + 12 = 10:57
ਜੋਰਾਵਰ ਸਿੰਘ ਜੀ ਦੇ ਸ਼ਹੀਦ ਹੋਣ ਦਾ ਸਮਾਂ
ਸਵੇਰੇ 10:45 ਮਿੰਟ
ਫਤਿਹ ਸਿੰਘ ਜੀ ਦੇ ਸ਼ਹੀਦ ਹੋਣ ਦਾ ਸਮਾਂ
ਸਵੇਰੇ 10:57 ਮਿੰਟ
ਕੀ ਤੁਸੀਂ ਕਦੀ ਇਸ ਬਾਰੇ ਸੋਚਿਆ ਕਿ ਕ੍ਰਿਸਮਿਸ ਹਰ ਸਾਲ 25 ਦਸੰਬਰ ਨੂੰ ਆਉਂਦਾ ਹੈ ਪਰ ਸਾਡੇ ਪ੍ਰਕਾਸ਼ ਦਿਹਾੜੇ ਤੇ ਦਿਨ ਤਿਉਹਾਰ ਹਰ ਸਾਲ ਤਰੀਕ ਬਦਲ ਦੇ ਰਹਿੰਦੇ ਹਨ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ।
ਹਾਂ ਇਹ ਗੱਲ ਬਿਲਕੁਲ ਠੀਕ ਹੈ ਕਿ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਮਿੱਥੇ ਗਏ ਹਨ ਪਰ ਦਿਨ ਤਾਂ ਦੇਸੀ ਤੇ ਅੰਗਰੇਜ਼ੀ ਦੋਨਾਂ ਮਹੀਨਿਆਂ ਦੇ ਵਿੱਚ ਹੀ 365 ਹੁੰਦੇ ਹਨ।
ਫਿਰ ਇਹ ਅੱਗੇ ਪਿੱਛੇ ਹੋਣ ਦਾ ਕਾਰਨ ਕੀ ਹੈ ਤੇ ਕੀ ਕਿਸੇ ਤਰੀਕੇ ਨਾਲ ਇਸ ਨੂੰ ਇੱਕੋ ਤਰੀਕ ਤੇ ਬੰਨਿਆ ਜਾ ਸਕਦਾ ਹੈ
ਇਹਨਾਂ ਸਭ ਤੇ ਡੂੰਘੀ ਰਿਸਰਚ ਤੇ ਅਧਾਰਤ
ਕਲੈਂਡਰੀਕਲ ਸਾਇੰਸ ਦਾ ਇਕ ਸ਼ਾਨਦਾਰ ਵੀਡੀਓ ਬਹੁਤ ਛੇਤੀ ਅਸੀਂ ਲੈ ਕੇ ਆ ਰਹੇ ਹਾਂ।
ਜੇ ਤੁਸੀਂ ਉਸ ਵੀਡੀਓ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
Veer ji Tuc b dhann ho jo sabto sacha and sucha itehas sade sarea lai labhke leaunde ho es lai bohat-bohat teh❤dilon DHANWAD tuhada pr veer ji Tuc Waheguru ji da Shukr mnaea kro kyu k eh sewa Waheguru ji ne tuhade jimme lae a.
Veer ji tussi ikk topic di gal kitti si ki jekar punjab separate country Banda hai ta USS de ki faide te ki nuksan Han oh video kido aayegi
ਦੀਵਾਨ ਟੋਡਰ ਮੱਲ ਜੀ ਦਾ ਪਿੰਡ ਕਾਕੜਾ ਜਿਲਾਂ ਸੰਗਰੂਰ ਤਹਿ ਭਵਾਨੀਗੜ ਹੈ ਦੀਵਾਨ ਟੋਡਰ ਮੱਲ ਜੀ ਸੇਠ ਸਨ ਅਤੇ ਉਨਾਂ ਕੋਲ ਜਮੀਨ ਵੀ ਬਹੁਤ ਸੀ ਉਨਾਂ ਦੀ ਕੁੱਝ ਕ ਜਮੀਨ ਕਾਕੜੇ ਦੇ ਨਾਲ ਵਾਲੇ ਪਿੰਡ ਆਲੋਅਰਖ ਵਿੱਚ ਸੀ ਮਾਫ ਕਰਨਾ ਸੰਨ ਮੈਨੂੰ ਯਾਦ ਨੀ ਟੋਡਰ ਮੱਲ ਜੀ ਦੀ ਆਲੋਅਰਖ ਵਾਲੇ ਖੇਤ ਗੁਰੂ ਤੇਗ ਬਹਾਦੁਰ ਜੀ ਨੇ ਚਰਨ ਪਾਏ ਗੁਰੂ ਜੀ ਅੱਗੇ ਜਾ ਰਹੇ ਸੀ ਆਰਾਮ ਕਰਨ ਲਈ ਰੁੱਕ ਗਏ ਜਦੋ ਟੋਡਰ ਮੱਲ ਜੀ ਨੂੰ ਪਤਾ ਲੱਗਿਆ ਤਾ ਉਹ ਸੰਗਤਾ ਸਮੇਤ ਉਨਾਂ ਲਈ ਪ੍ਰਸ਼ਾਦਾ ਪਾਣੀ ਲੈ ਕੇ ਗਏ ਅਤੇ ਸੇਵਾ ਕੀਤੀ ਦੀਵਾਨ ਟੋਡਰ ਮੱਲ ਜੀ ਨੇ ਕਿਹਾ ਮੈਨੂੰ ਹੋਰ ਸੇਵਾ ਬਖਸ਼ੌ ਗੁਰੂ ਜੀ ਤਾ ਗੁਰੂ ਤੇਗ ਬਹਾਦੁਰ ਜੀ ਨੇ ਕਿਹਾ ਤੁਸੀ ਥੋਡੀ ਕਮਾਈ ਸੇਵਾ ਸਮਝ ਕੇ ਕਰੀ ਜਾਉ ਅੱਗੇ ਅਸੀ ਥੋਡੇ ਤੋ ਬਹੁਤ ਵੱਡੀ ਸੇਵਾ ਲੈਣੀ ਹੈ
ਦੀਵਾਨ ਟੋਡਰ ਮੱਲ ਜੀ ਵਪਾਰੀ ਸਨ ਜਦੋ ਸਾਹਿਬਜਾਦੇ ਜੀ ਸਹੀਦ ਕੀਤੇ ਸੀ ਉਸ ਦਿਨ ਉਹ ਸਰਹਿੰਦ ਵਿਖੇ ਸਨ ਉੱਥੇ ਉਨਾ ਨੇ ਮੋਹਰਾ ਵਿਛਾ ਕੇ ਜਗਾਹ ਖਰੀਦੀ ਅਤੇ ਮਾਤਾ ਗੁੱਜਰ ਕੌਰ ਜੀ ਅਤੇ ਛੋਟੇਸਾਹਿਬ ਜਾਦਿਆ ਦਾ ਸੰਸਕਾਰ ਕੀਤਾ ਸੰਸਕਾਰ ਕਰਨ ਤੋ ਬਾਅਦ ਉਹ ਤਿੰਨੋ ਰੱਬੀ ਰੂਹਾਂ ਦੀਆ ਅਸਥੀਆ ਆਪਣੇ ਖੇਤ ਆਲੋਅਰਖ ਲ਼ਿਆ ਕੇ ਇੱਕ ਥੜੇ ਹੇਠ ਦੱਬ ਦਿੱਤੀਆ ਇਹ ਪਿੰਡ ਜੋ ਕੀ ਉਨਾਂ ਦੇ ਜੱਦੀ ਪਿੰਡ ਤੋ 2ਕੁ ਕਿ:ਮੀ ਦੂਰ ਹੈ ਅਸਥੀਆ ਅੱਜ ਵੀ ਉਸੇ ਥਾ ਤੇ ਸਾਮਿਲ ਹਨ
{ਮੇਰਾ ਪਿੰਡ ਆਲੋਅਰਖ ਹੈ}
@@bawesingh8865 veer ji Tuc ta fer bhaga wale a jo guru charna ch bethe a
Thank u veer ji jheri history nhi pata hundi oodi detail video lai
Waheguru
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਦਸ਼ਮੇਸ਼ ਪਿਤਾ ਜੀ ਧੰਨ ਮਾਤਾ ਗੁਜਰ ਕੌਰ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫ਼ਤਿਹ ਸਿੰਘ ਜੀ 🙏🏻🙏🏻🙏🏻🙏🏻🙏🏻🙏🏻
ਧਨ ਧਨ ਬਾਬਾ ਜੋਰਾਵਰ ਸਿੰਘ ਜੀ, ਧਨ ਧਨ ਬਾਬਾ ਫਤਹਿ ਸਿੰਘ ਜੀ
ਵਾਹਿਗੁਰੂ ਜੀ🙏🙏🙏🙏🙏
ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ❤
Plz give references. ਇਹ ਤਾਂ ਮਨਮੱਤ ਹੀ, ਮਨਘੜਤ ਕਹਾਣੀ ਹੀ ਲੱਗ ਰਹੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੱਸਣ ਲਈ ਬਹੁਤ ਬਹੁਤ ਧੰਨਵਾਦ ❤
ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ
ਜਿੰਦ ਅਪਣੀ ਸਿੱਖੀ ਦੇ ਨਾਮ ਕਰਕੇ
ਓਏ ਸੂਬਿਆਂ ਓਏ ਵੈਰੀਆ
ਈਨ ਮੰਨਣ ਨ੍ਹੀਂ ਤੇਰੀ ਅਸੀਂ ਡਰ ਕੇ
ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ
ਵਾਹਿਗੁਰੂ ਜੀ 🙏
ਧੰਨ ਧੰਨ ਬਾਬਾ ਫਤਿਹ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ 🙏
ਵਾਹਿਗੁਰੂ ਜੀ ਸਾਨੂੰ ਸੱਭ ਨੂੰ ਆਪਣੇ ਅੰਦਰ ਝਾਤੀ ਮਾਰਕੇ ਵੇਖਣਾ ਪੈਣਾ ਕਿ ਅਸੀ ਧਰਮ ਲਈ ਕੀ ਕੀਤਾ,ਪਰ ਇੱਸ ਤੋ ਪਹਿਲਾਂ ਸਾਨੂੰ ਇੱਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਧਰਮ ਲਈ ਕਰ ਕੀ ਸਕਦੇ ਹਾਂ,ਇੱਸ ਤੋ ਪਹਿਲਾਂ ਸਾਨੂੰ ਇੱਹ ਸਮਝਣਾ ਪੈਣਾ ਕੇ ਧਰਮ ਹੈ ਕੀ,ਸਾਡਾ ਪੰਜਾਬ ਚੱਲਦਾ ਗੁਰੂਆ ਦੇ ਨਾਮ ਤੇ ਕੀ ਅਸੀ ਉੱਨਾਂ ਦੀ ਸੋਚ ਅੱਗੇ ਲੈ ਕੇ ਜਾਣ ਵਿੱਚ ਸਫਲ ਹੋਏ,ਕੀ 47 ਤੋ ਬਾਅਦ ਪਿੰਡ ਦੇ ਮੁਹਤਬਰਾ ਨੇ ਸਾਡੇ ਪਿੰਡ ਵਿੱਚ ਲੋਕਾਂ ਨੂੰ ਨਸ਼ੇ ਛੱਡਣ ਲਈ ਅਤੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ,ਆਉਣ ਵਾਲੀ ਪੀੜੀ ਸਾਨੂੰ ਇੱਹ ਸੱਭ ਕੁਝ ਪੁੱਛੇਗੀ ਜਰੂਰ, ਕਿੳਕਿ ਗੁਰੂ ਦੀ ਕਲਾ ਵਰਤ ਰਹੀ ਹੈ,ਸੋ ਵਾਹਿਗੁਰੂ ਸਾਡਾ ਫਰਜ ਹੈ ਕਿਸੇ ਨੂੰ ਚੰਗੀ ਸਲਾਹ ਦੇਣੀ ਅੱਗੇ ਗੁਰੂ ਸਾਹਬ ਉਸ ਦੇ ਕਰਮਾ ਅਨੁਸਾਰ ਕਰਨਗੇ ਜੇਕਰ ਇੰਨਸਾਨ ਨੇ ਜ਼ਿਆਦਾ ਮਾੜੇ ਕਰਮ ਨਾ ਕੀਤੇ ਹੋਏ ਤਾਂ ਗੁਰੂ ਸਾਹਬ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਬਕਸ਼ ਦੇਣਗੇ ਅਤੇ ਇੰਨਸਾਨ ਦਾ ਦੂਸਰਾ ਜਨਮ ਹੋ ਜਾਂਦਾ ਹੈ ਤੇ ਪਹਿਲੇ ਸਾਰੇ ਕੀਤੇ ਮੰਦੇ ਕਰਮ ਬਕਸ਼ੇ ਜਾਣਗੇ,ਵਾਹਿਗੁਰੂ ਇੱਕ ਸਿੱਖ ਦਾ ਜਨਮ ਹੀ ਅੰਮ੍ਰਿਤ ਛਕਣ ਤੋ ਬਾਅਦ ਹੁੰਦਾ ਹੈ,ਅਸੀ ਬੜੇ ਭਾਗਾਂ ਵਾਲੇ ਹਾ ਵਾਹਿਗੁਰੂ ਜਿੰਨਾ ਦਾ ਜਨਮ ਪੰਜਾਬ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਤੇ ਹੋਇਆ ਕਿਉਂਕਿ ਅਸੀਂ ਪਿਛਲੇ ਜਨਮ ਚ ਵਾਹਿਗੁਰੂ ਦਾ ਨਾਮ ਸਿਮਰਨ ਕੀਤਾ ਸੀ (ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥)ਅਤੇ ਸਾਡੀ ਭਗਤੀ ਪਿਛਲੇ ਜਨਮ ਚ ਪੂਰੀ ਨਹੀ ਹੋਈ ਅਤੇ ਸਾਨੂੰ ਫਿਰ ਪੰਜਾਬ ਚ ਸਿੱਖਾਂ ਘਰ ਜਨਮ ਮਿਲਿਆ ਕਿ ਵਾਹਿਗੁਰੂ ਦਾ ਨਾਮ ਲੈ ਕਿ ਆਪਣਾ ਅਗਲਾ ਸਫਰ ਤੈ ਕਰ ਸਕੀਏ,ਇੱਕ ਸਿੱਖ ਦਾ ਟੀਚਾ ਹੈ ਸੱਚ ਖੰਡ ਤੱਕ ਪਹੁੰਚਣਾ ਜੋ ਜਪੁਜੀ ਸਾਹਿਬ ਦੇ ਪਾਠ ਵਿੱਚ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਹਨ ਅੰਮ੍ਰਿਤ ਛਕਕੇ ਇੱਕ ਸਿੱਖ ਦਾ ਜਨਮ ਹੁੰਦਾ ਹੈ ਤੇ ਉਹ ਪਹੁੰਚਦਾ ਹੈ ਧਰਮ ਖੰਡ ਵਿੱਚ ਫਿਰ ਸਿਮਰਨ ਕਰਦਾ ਉਹ ਪਹੁੰਚਦਾ ਹੈ ਗਿਆਨ ਖੰਡ ਵਿੱਚ ਜਿੱਥੇ ਸਾਰੇ ਦੇਵੀ ਦੇਵਤੇ ਹਨ ਅਤੇ ਉਹ ਵੀ ਆਪਣਾ ਅਗਲਾ ਸਫਰ ਤੈਅ ਕਰਨ ਲਈ ਇੱਹ ਮਨੁੱਖਾਂ ਦੇਹ ਨੂੰ ਸਿਮਰਦੇ ਹਨ(ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥੧॥) ਸੋ ਸੰਗਤ ਜੀ ਆਉ ਸੱਚ ਖੰਡ ਤੱਕ ਪਹੁੰਚਣ ਲਈ ਗੁਰ ਮਰਿਆਦਾ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਨਹੀ ਤਾਂ ਜੇਕਰ ਇੱਸ ਜਨਮ ਕੋਈ ਕਮੀ ਰਹਿ ਗਈ ਤਾਂ 84 ਦਾ ਗੇੜ ਫਿਰ ਸ਼ੁਰੂ ਹੋ ਜਾਵੇਗਾ।
ਧਰਮ ਖੰਡ,ਗਿਆਨ ਖੰਡ,ਸਰਮਖੰਡ,ਕਰਮਖੰਡ,ਸੱਚਖੰਡ🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
Waheguru ji ka Khalsa waheguru ji ki Fateh, Dhan dhan chaare sahibjade ji
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,ਧੰਨ ਧੰਨ ਸਤਿਕਾਰਯੋਗ ਮਾਤਾ ਗੁਜ਼ਰ ਕੌਰ ਜੀ ਤੇ ਧੰਨ ਧੰਨ ਸਤਿਕਾਰਯੋਗ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਤੇ ਧੰਨ ਧੰਨ ਸਤਿਕਾਰਯੋਗ ਬਾਬਾ ਫਤਿਹ ਸਿੰਘ ਸਾਹਿਬ ਜੀ,ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏🙏🙏🙏🙏🙏🙏❤
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌷🌷🌷🌷🌷🙏🙏🙏🙏🙏
Raj karega khalsa
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Dil b kamb gya itihaas sun k
ਸਚੀਆ ਕਥਾਵਾਂ ਭੁਖੇ ਕੁਰਸੀ ਦੇ ਬੇਕਾਰ ਹਕੁਮਤ ਵਾਹਿਗੁਰੂ ਜੀ ਸੁਪਰ ਸ਼ਰ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭਾਵੇਂ ਇਹ ਇਤਿਹਾਸ ਕਿਸੇ ਲੇਖਕ ਦੀ ਪੁਸਤਕ ਵਿਚੋਂ ਦਸਿਆ ਆਪ ਜੀ ਨੇ ਪਰ ਓਸ ਲੇਖਕ ਨੇ ਕਿਥੋਂ ਚੁੱਕਿਆ ਓਸ ਇਤਿਹਾਸਕ ਸਰੋਤ ਗ੍ਰੰਥ ਦਾ ਨਾਮ ਵੀ ਦਸਣ ਦੀ ਕਿਰਪਾਲਤਾ ਕਰਨੀ ਜੀ। ਫੇਰ ਅਸੀਂ ਆਪ ਦੁਆਰਾ ਦਸੇ ਇਤਿਹਾਸ ਨੂੰ ਮੰਨ ਸਕਦੇ ਹਾਂ। ਇਸ ਤਰ੍ਹਾਂ ਤਾਂ ਭਾਵੇਂ ਕੋਈ ਵੀ ਲੇਖਕ ਕੁਛ ਵੀ ਲਿਖੀ ਜਾਵੇ
ਗੁਨਾ ਸਿੰਘ ਹੰਨਢੁਰੀਆ ਦੀ ਕਿਤਾਬ ਵਿੱਚ ਲਿਖਿਆ
ਵਾਹਿਗੁਰੂ ਜੀ,ਅੱਜ ਤੱਕ ਨਹੀਂ ਪੜਿਆ ਜਾ ਸੁਣਿਆ ਕਿ ਸਾਹਿਬਜਾਦਿਆਂ ਨੂੰ ਬੋਰੀਆਂ ਵਿੱਚ ਬੰਨਿਆ ਗਿਆ ਤੁਸੀਂ ਕਿਸ ਲੇਖਕ ਦੀ ਕਿਤਾਬ ਵਿਚ ਪੜਿਆ ਹੈ ਪਹਲਾਂ ਉਸ ਕਿਤਾਬ ਦਾ ਨਾਮ ਲਿਖੋ ਇਤਹਾਸ ਨੂੰ ਤੋੜ ਮਰੋੜ ਕੇ ਲਿਖਣਾ ਠੀਕ ਨਹੀਂ,ਸਾਡਾ ਤਾਂ ਸਾਡੇ ਲੀਡਰਾਂ ਨੇ ਪਹਿਲਾਂ ਹੀ ਸਾਡੇ ਇਤਹਾਸ ਦਾ ਬੇੜਾ ਗ਼ਰਕ ਕੀਤਾ ਹੋਇਆ,ਪਿਛਲੇ ਸਾਲ ਤੱਕ ਤਾਂ ਪੜਿਆ ਨਹੀ ਸੀ
🙏🌹ਵੀਰ ਜੀ, ਤੁਸੀੰ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ, ਵਾਹਿਗੁਰੂ ਜੀ ਆਪਣੀ ਮੇਹਰ ਬਣਾਈ ਰੱਖਣ। 🌹🙏🥲
ਤਹ ਦਿਲੋ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਵਾਹਿਗੁਰੂ ਜੀ
जोरावर जोर से बोला फतेह शोर से बोला रखो ईटें भरो गारे चुनो दीवार हत्यारो हमारी लाश बोले गी यही दीवार बोले गी हजारो वार बोले गी हमारे पन्थ की जय हो पिता दशमेश की जय हो हमारे देश की जय हो श्री गुरु ग्रंथ की जय बोले सो निहाल सत् श्री अकाल वाह गुरु जी की खालसा वाह गुरु जी फतेह
🙏waheguru ji ka khalsa shri waheguru ji ki fateh🙏
Bilkul sahi keha veer ji, mainu v eh sabh itihaas nhi pt c ji. Sanu eh itihaas kiton v nhi milda ji. Tuhada bhut bhut dhanbaad ji.
Sachi GURU GOBIND SINGH JI DE LALAN NE SADE LYI BAHUT JYADA TASIHE JHALLE C. Par sanu Ajj tak itihaas v nhi pta chla ji
ਵਾਹਿਗੁਰੂ ਜੀ ਵਹਿਗੁਰੂਜੀ
🙏🏻🙏🏻 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ka Khalsa Waheguru ji ki Fateh ❤❤❤❤❤❤❤❤❤❤❤❤🙏🙏🙏🙏🙏🙏🙏🙏
Waheguru ji
ਵਾਹਿਗੁਰੂ ਸਾਹਿਬ ਜੀ🙏🙏
ਸਾਨੂੰ ਤਾ ਬੁਹਤ ਦੁਖ ਹੁੰਦਾ ਹੈ🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Waheguru ji 🙏waheguru jiਸਤਿਨਾਮੁ ਵਾਹਿਗੁਰੂ🙏🌹
ਸਤਿਨਾਮੁ ਵਾਹਿਗੁਰੂ 🙏🍀
ਸਤਿਨਾਮੁ ਵਾਹਿਗੁਰੂ 🙏💐
ਸਤਿਨਾਮੁ ਵਾਹਿਗੁਰੂ 🙏🌺
ਸਤਿਨਾਮੁ ਵਾਹਿਗੁਰੂ ਜੀ 🙏💕
ਵਾਹਿਗੁਰੂ ਜੀ ❤🎉
ਵਾਹਿਗੁਰੂ ਜੀ
ਜਾਣਕਾਰੀ ਲਈ ਧੰਨਵਾਦ ਜੀ
Dhan Dhan dashmesh pitah guru govind singh ji 🙏🏻🙏🏻🙏🏻 wahe guru wahe guru❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵਾਹਿਗੁਰੂ ਜੀ🙏🙏🙏🙏🙏
Dhan dhan Shri Guru Gobind Singh ji Maharaj ji ❤❤❤❤❤de shota shibejadaia de lasani kurbani nu kotkot Parnam ji ❤❤❤❤❤❤❤❤
Waheguru ji 🙏🏻🦅
ਸੱਚੀ ਗੱਲ ਦੱਸਾਂ ਅੱਖਾਂ ਵਿੱਚੋ ਪਾਣੀ ਆ ਗਿਆ ਸੁਣ ਕੇ ਉਸਰ ਰਹੀ ਖੂਨੀ ਦੀਵਾਰ ਲਾਲ ਖੜੇ ਦੋ ਨੀਂਹ ਵਿਚਕਾਰ ਧਰਤੀ ਰੋਈ ਅੰਬਰ ਰੋਇਆ ਕਿੰਨੇ ਦੁੱਖ ਸਹੇ ਹੋਣੇ ਨੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹ ਸਿੰਘ ਧੰਨ ਧੰਨ ਮਾਤਾ ਗੁਜਰੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏
Satnam shree waheguru Ji 🙏🙏
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🍀
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🌺
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏💕
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏💐
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🌹
Wahaguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Dhan guru Gobind Singh Sahib ji 🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਆਪ ਨੇ ਇਸ ਵੀਡਿਉ ਵਿੱਚ ਬਹੁਤ ਹੀ ਵਧਾਇਆ ਇਤਿਹਾਸ ਦੱਸਿਆ ਜਿਸ ਬਾਰੀ ਸਾਨੂੰ ਕੁਝ ਵੀ ਪਤਾ ਨਹੀਂ ਸੀ ਆਪ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Waheguruji ❤
Waheguruji
ਸਚੀਆ ਕਥਾਵਾਂ ਕੁਰਸੀ ਦੀਆਂ ਭਖੀਆ।ਬੇਕਾ ਰ ਹਕੂਮਤਾ ਉੱਤਮ ਧਾਰਮਿਕ ਵਿਚਾਰਧਾਰਾ ਰਚਨਾ ਜੁਲਮ ਨੂ ਇਕ ਤਲਵਾਰ ਪੰਜਾਬੀ ਏ ਪਜਾਬੀ ਸੋਨਗ ਔਰ ਜੋਬ --------ਞਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏❤️
ਸਾਹਿਬਜਾਦੇ ਤੜਫਦੇ ਰਹੇ ਏਹੇ ਕੀ ਕਹਿ ਰਹਿਓ ਤੁਸੀਂ ਸਾਹਿਬਜਾਦੇ ਕਲਗੀਧਰ ਦੇ ਸੇਰ ਸੀ ਸੇਰ ਲਾੜੀ ਮੌਤ ਉਹਨਾਂ ਵਿਹਾਈ ਹੋਈ ਸੀ ਤੜਫਨ ਦੀ ਗੱਲ ਦੂਰ ਬਲਿਆ ਉਹਨਾਂ ਆਪਣੀ ਆਤਮਾ ਸੂਰਗ ਚ ਟਿਕਾਈ ਹੋਈ ਸੀ ਸੇਰ ਕੌਮ ਦੇ ਨਾ ਤੜਫਦੇ ਨਾ ਮਰਦੇ ਹੁੰਦੇ ਬਲੇਆ ਸੇਰ ਕੌਮ ਦੇ ਲਈ ਆਪਣਾ ਆਪ ਦਾਨ ਕਰਦੇ ਹੈ ❤❤❤❤❤
Waheguru ji ❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਜੀ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
❤SATNAM wahaguru kirpa kro ji Maharaja ji ❤ satnam shri Akalpurk ji Maharaja ji Maharaja ji Maharaja ji Maharaja ji Maharaja ❤❤❤❤ Dhan Dhan Shri Guru Caahr sahibzada ji Maharaja ji Maharaja ji Maharaja ji
ਧੰਨ ਧੰਨ ਮਾਤਾ ਗੁਜਰੀ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਿਹ ਸਿੰਘ ਜੀ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ ਸਾਨੂੰ ਸ੍ਰੀ ਗੁਰੁ ਗੋਬਿੰਗ ਸਿੰਘ ਜੀ ਦੇ ਧਰਮ ਪਤਨੀ ਜੀ ਵਾਰੇ ਜਾਣਕਾਰੀ ਦਿਉ,,,,,,
ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਜਾਰ ਸਿੰਘ ਜੀ ❤️🙏🪯
Waheguru Ji Waheguru Ji Waheguru Ji ka Khalsa WaheGuru Ji Fateh Waheguru Ji Waheguru Ji Waheguru Ji Waheguru ji Waheguru Ji Waheguru Ji Waheguru Ji Hamare Singham ko sath mein aisa julm Ki Tarah
ਜੁਲਮ ਤਾਂ ਬਹੁਤ ਕੀਤੇ ਆ ਵਜੀਰ ਖਾਨ ਨੇ ਆਹ ਬੋਰੀ ਵਾਲਾ ਇਤਿਹਾਸ ਪਹਿਲੀ ਵਾਰ ਸੁਣਿਆ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
Saatnaam shiri vaaheguru ji thaan thaan shiri बाबा joraavar सिंह जी thaan thaan shiri बाबा fathae singh Ji mhaaraaj khaalsaa ji thaan thaan shiri maata gujree kour Ji khaalsn ji mhaaraaj sachepaatshaa Ji ❤️🙏👣🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏
.PARNAM SAHIDAA NU. SATNAM SHRI WAHE GURU JI SATNAM SHRI WAHE GURU JI SATNAM SHRI WAHE GURU JI SATNAM SHRI WAHE GURU JI..
ਵਾਹਿਗੁਰੂ ਜੀ
Wahiguru ji dhan piarian bachian di Sikhi kot kot Prinam shahidan nu
ਇਤਿਹਾਸ ਤੋਂ ਜਾਣੂ ਕਰਵਾਇਆ ਇਸ ਲਈ ਬਹੁਤ ਧੰਨਵਾਦ ਪਰ ਮਾਤਾ ਜੀ ਦੀ ਖੁਰਜੀ ਦੀ ਥਾਂ ਮਾਤਾ ਜੀ ਦੀ ਗੁਥਲੀ ਸ਼ਬਦ ਵਰਤਣਾ ਚਾਹੀਦਾ ਸੀ। ਭੁੱਲ ਚੁੱਕ ਮੁਆਫ 🙏 ਧੰਨਵਾਦ।
Dhan Dhan Satguru de Sahibzada Ji🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Dhan dhan mata gujri ji 🙏🏼🙏🏼dhan dhan sahibjada joraver singh ji 🙏🏼🙏🏼dhan dhan sahibjada Fteh singh ji 🙏🏼🙏🏼🌹🌹🌹🌹🌹❣️
Waheguru ji ,Dhan tuhadi Sikhi. Kot Kot Parnham.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Khalsa ji aap ji da dhanwad aap ji na sahanu chota sahibzadeya da es mahan dardnak saheediya bara daseya bus hun kirpa karka sahanu Mata Gujar kaur ji de saheede bara bilkul sahe research karka dasan de kirpatla karna 🙏🙏🙏 Aap ji de es mahan sewa nu mera dilo parnam .... Dhan Dhan Baba Jorawa Singh ji, Dhan Dhan Baba Fatha Singh ji....
Dhan Dhan Mata Gujar Kaur ji🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਹਿਤੇ
ਧੰਨ ਹੋ ਤੁਸੀ ਗੁਰੂ ਦੇ ਸੋਹਣੇ ਲਾਲੋ ਧੰਨ ਹੋ 😢❤🌹🙏🙇
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢
Dhan Dhan Baba Jorawar Singh Maharaj ji Sarbat Da Bhalla Kro Dhan Dhan Baba Fateh Singh ji Maharaj ji Sarbat Da Bhalla Kro 🙏🙏🙏🙏🙏🙏🙏🙏🙏🙏🙏🙏🙏🙏
Bahot bahot bahot hi kable tareef kamm kita ji tusan ne Guru Sahib aap ji nu chardi kala tandrusti kaamyabi Naamdaan bakhshan ji