ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਾਰੇ ਰਲਕੇ ਹੰਭਲਾ ਮਾਰੀਏ ਜਾਨਾਂ ਬਚਾਈਏ ਸਭ ਸਾਡੇ ਭੈਣ ਭਾਈ ਹਨ 🙏🙏
ਘਰ ਛੱਡਣਾ ਬਹੁਤ ਔਖਾ ਪਿਰਵਾਰ ਬਚਾਊਣਾ ਜਰੂਰੀ ਸੀ। ਡੀ ਸੀ ਸਹਿਬ ਅਨਾਊਸ ਮੈਟ ਤਿੰਨ ਚਾਰ ਦਿਨਾ ਤੋ ਕਰ ਰਿਹਾ ਸਮਾ ਰਹਿੰਦੇ ਨਿਕਲਣਾ ਚਾਹੀਦਾ ਸੀ
ਤੁਸੀਂ ਲੋੜਵੰਦ ਗਰੀਬ ਲੋਕਾਂ ਦੀ ਅਵਾਜ਼ ਸਰਕਾਰ ਤੱਕ ਪੁਚਾਏ ਤੁਹਾਡਾ ਧੰਨਵਾਦ
ਅੱਜ ਕੋਈ ਬਈਆ ਨਹੀਂ ਦਿਸਦਾ ਮਦਦ ਲਈ ਹਮੇਸ਼ਾ ਪੰਜਾਬੀ ਹੀ ਨਜ਼ਰ ਆਉਂਦੇ ਨੇ
😢😢
ਵਾਹਿਗੁਰੂ ਜੀ ਮੇਹਰ ਕਰੋ
ਭੈਣ ਮੇਰੀਏ ਭਗਵੰਤ ਮਾਨ ਨੂੰ ਗ਼ਲਤ ਨਾਂ ਬੋਲ ਨਹੀਂ ਤਾਂ NSA ਲਗਾ ਕੇ ਦਿਬਰੁਗੜ ਭੇਜ ਦਿੱਤਾ ਜਾਓ ਗਾ
ਸਹੀ ਕਿਹਾ ।
Bilkul sahi gall hai Bhaji
Sahi kaha
No no never
ਰਾਜਸਥਾਨ ਵਾਲ ਨਹਿਰ ਕਿੳ ਬੰਦ ਕਰ ਦਿਤੀ ੳੁੱਸ ਨੇ ਬਹਤ ਪਾਣੀ ਖਿਚ ਲੋਣਾਸੀ
HOLLAND.VICH.PANI.VEKHO.CHANAL.LIKE.KAR.KE😢😢😢😢😢😢😢😢
ਧੰਨਵਾਦ ਪੱਤਰਕਾਰ ਜੀ ਜੋ ਇੰਨਾਂ ਦੀ ਆਵਾਜ਼ ਚੁੱਕ ਦੇ
ਗੁਰੂ ਪਾਤਸ਼ਾਹ ਮਿਹਰ ਕਰਨ ਇਹਨਾਂ ਵਿਚਾਰਾਂ ਤੇ
ਪਰਮਾਤਮਾ ਤੇ ਭਰੋਸਾ ਰੱਖੋ ਕਿਸਾਨ ਬੈਂਕਾਂ ਦਾ ਕਰਜ਼ਾ ਕਿਵੇਂ ਮੋੜਨਗੇ ਕਰਜ਼ਾ ਮੁਆਫ਼ ਕੀਤਾ ਜਾਵੇ
ਇਹ ਪ੍ਰਮਾਤਮਾਂ ਦਾ ਕਹਿਰ ਹੈ ਜਿਨ੍ਹਾਂ ਵੀ ਹੋ ਸਕੇ ਇਹਨਾਂ ਦੀ ਇਮਦਾਦ ਕੀਤੀ ਜਾਵੇ ਇਹਨਾਂ ਦੀ ਜਾਨ ਮਾਲ ਦੀ ਇਫਜਤ ਕੀਤੀ ਜਾਵੇ
ਇਸ ਝਾੜੂ ਸਰਕਾਰ ਨੇ ਸਾਰੀਆਂ ਸਰਕਾਰਾਂ ਤੋ ਵੱਧ ਝੂਠ ਬੋਲਿਆ ਗੱਪਾਂ ਮਾਰੀਆਂ ਹਨ ਇਸ ਝਾੜੂ ਸਰਕਾਰ ਨੇ ਧੋਖੇਬਾਜ਼ ਸਰਕਾਰ ਨੇ ਲੋਕਾਂ ਨੂੰ ਮਾਰਨਾਂ ਹੈ ਕੂਝ ਵੀ ਨਹੀਂ ਦੇਣਾ ਹੈ ਇਨ੍ਹਾਂ ਨੂੰ ਵੋਟਾਂ ਪਾਉਣ ਲਈ ਤਿਆਰ ਹੋ ਜਾਓ ਪੰਜਾਬ ਦੇ ਲੋਕਾਂ ਦੇ ਧੋਣ ਵਿਚ ਬਦਲਾਅ ਦਾ ਕਿਲਾ ਫਸਿਆ ਸੀ ਪਰ ਹੁਣ ਨਿਕਲ ਗਿਆ ਹੈ ਜਦੋਂ ਹਜ਼ਾਰਾਂ ਲੋਕਾਂ ਨੂੰ ਘਰੋਂ ਬੇਘਰ ਹੋ ਗਏ ਹਨ ਪਰ ਇਹ ਭੰਗਵੰਤ ਮਾਨ ਜੀ ਟੀਚਰ ਕਰਦੇ ਹਨ ਕਿ ਹੁਣ ਮੈਂ ਪਲੇਨ ਜਹਾਜ ਵਿੱਚ ਆਵਾਗਾ ਹੱਦ੍ਹ ਹੋ ਗਈ ਹੈ ਇਸ ਝਾੜੂ ਸਰਕਾਰ ਨੇ ਟਿਚਰਾ ਮਖੋਲ ਨਾਟਕ ਚੂਟਕਲੇ ਡਰਾਮੇ ਕਹਾਣੀਆਂ ਬੰਦ ਨਹੀਂ ਹੋਈਆ ਹਨ ਕਿਉਂਕਿ ਇਸ ਝਾੜੂ ਸਰਕਾਰ ਨੂੰ ਆਪਣੀਆਂ ਜਾਨਾਂ ਜਿਦਗੀ ਦਾ ਫ਼ਿਕਰ ਹੈ ਆਪਣੀਆਂ ਸਕਿਓਰਟੀਆ ਵਧਾ ਲੲਈਆ ਹਨ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਭੰਗਵੰਤ ਮਾਨ ਜੀ ਹੋਰ ਕਿਨਾਂ ਕੂ ਝੂਠ ਬੋਲਣਾ ਹੈ ਹੁਣ ਮੂਰਗੀ ਫਾਰਮ ਖੋਲਣੇ ਚਾਹੀਦੈ ਹਨ ਕਿਉਂਕਿ ਦੂਜਿਆਂ ਨੂੰ ਟਿਚਰਾ ਮਖੋਲ ਕਰਨੇ ਬੰਦ ਕਰੋ ਜਾ ਸਕਿਓਰਟੀਆ ਵਾਪਸ ਕੀਤੀਆਂ ਜਾਣ ਦੀਲੀ ਦੇ ਪੋਣੇ ਪੰਜ ਫੂਟ ਦੇ ਬੰਦੇ ਨੇ
Teri kehra pehan da rista mang. Lya AAP walya ne
ਵਹਿਗੁਰੂ ਜੀ ਮੇਹਰ ਕਰੋ ਇਹਨਾਂ ਪਰਿਵਾਰਾਂ ਉੱਪਰ
ਵਾਹਿਗੂਰੂ ਜੀ 🙏🙏
Wahaguru Maher Kare ਮੇਰੇ ਪੰਜਾਬ ਤੇ
ਵਾਹਿਗੁਰੂ ਜੀ ਪੰਜਾਬ ਤੇ ਮੇਹਰ ਰੱਖੇ
ਭੈਣੇ ਗੁਰੂ ਰਾਮਦਾਸ ਜੀ ਦਾ ਦਰਬਾਰ ਸਭ ਲਈ ਖੁਲਾ ਹੈ ਗੁਰੂ ਦੀ ਸਰਨ ਵਿਚ ਆ ਜਾਉ ਤੁਹਾਡੀ ਵੀਡੀਓ ਵੇਖ ਬੁਹਤ ਹੀ ਦੁੱਖ ਹੋਇਆ ਗੁਰੂ ਰਾਮਦਾਸ ਜੀ ਮੇਹਰ ਕਰਨ
ਕਿਸੇ ਦੇ ਵੱਸ ਦੀ ਗੱਲ ਨਹੀਂ ਕੁਦਰਤ ਦਾ ਕ੍ਰਿਸ਼ਮਾ ਹੈ ਜੋ ਲਿਖਿਆ ਹੋ ਕੇ ਰਹਿਣਾ ,, ਵਾਹਿਗੁਰੂ ਜੀ ਹਰ ਇਕ ਤੇ ਮੇਹਰ ਭਰਿਆ ਹੱਥ ਰੱਖਣ ,, ਬਾਕੀ ਜੋ ਲੋਕ ਦਰਿਆ ਦੇ ਨੇੜੇ ਰਹਿੰਦੇ ਹਨ ਉਨ੍ਹਾਂ ਨੂੰ ਇਹਨਾਂ ਦਿਨਾਂ ਵਿਚ ਪਹਿਲਾਂ ਹੀ ਸੁਚੇਤ ਰਹਿਣਾ ਚਾਹੀਦਾ ਹੈ
ਵਾਹਿਗੁਰੂ ਜੀ ਮਿਹਰ ਕਰੀਂ
ਪੱਤਰਕਾਰ ਵੀਰ ਵੀ ਦੱਸੋ ਕਿਹੋ ਜਹੀ ਮੰਦਤ ਚਾਹੀਦੀ ਹੈਂ।
ਵਾਹਿਗੁਰੂ ਜੀ ਕਿਰਪਾ ਕਰ
ਵਾਹਿਗੁਰੂ ਜੀ ਮੇਹਰ ਕਰੋ ਜੀ❤❤❤❤🎉🎉🎉🙏🙏🙏🙏🙏🙏🙏
ਮੇਰੇ ਪੰਜਾਬ ਤੇ ਪੰਜਾਬੀਆਂ ਤੇ ਮੇਹਰ ਕਰ ਰੱਬਾ
ਵਹਿਗੁਰੂ ਜੀ ਮੇਹਰ ਕਰੋ 🙏🙏
ਭੈਣ ਤੁਸੀਂ ਉੱਚੀ ਜਗ੍ਹਾ ਤੇ ਚਲੇਂ ਜਾਵੋਂ ਇਸ ਸਰਕਾਰ ਨੇ ਕੁੱਝ ਨਹੀਂ ਕਰਨਾਂ ਇਹ ਤਾਂ ਮਿਠੀਆਂ ਗੋਲੀਆਂ ਵੀ ਨਹੀਂ ਦੇਣੀਆਂ ਇਕੱਲੇ ਵੱਡੇ ਗੱਪਾਂ ਮਾਰਨ ਵਾਲੇ ਹਨ ਵੀਰ ਪਤਰਕਾਰ ਧੰਨਵਾਦ ਆਪ ਜੀ ਦਾ ਬਹਾਦੁਰ ਸਿੰਘ
🙏 ਵਾਹਿਗੁਰੂ ਜੀ
ਪੱਤਰਕਾਰ ਬਾਈ ਜੀ ਤੁਹਾਨੂੰ ਸਾਰਾ ਪੱਤਾ ਲੱਗ ਗਿਆ ਹੋਣਾ ਆਪਣੇ ਭੈਣ ਭਾਈ ਘਰ ਨਹੀ ਛੱਡਦੇ। ਇਹਨਾਂ ਨੂੰ ਚਾਹੀਦਾ ਸੀ ਕਿ ਪੱਛੂ ਤੇ ਆਪ ਤਾਂ ਆਉਂਦੇ। ਆਪਣਾ ਘਰ ਛੱਡਣ ਨੂੰ ਦਿਲ ਤਾਂ ਨਹੀ ਕਰਦਾ। ਪਰ ਸਾਡੇ ਲਈ ਪਹਿਲਾਂ ਪਰਿਵਾਰ ਹੋਣਾ ਚਾਹੀਦਾ। ਬਾਕੀ ਸਰਕਾਰ ਤਾਂ ਕਰੂਗੀ। ਸਾਨੂੰ ਵੀ ਆਪਣਾ ਆਪ ਕਰਨਾ ਚਾਹੀਦਾ ਹੈ
Sarkar krugi tato
ਕੀ ਕਰੂ ਸਰਕਾਰ ਕੱਖ ਨਹੀਂ ਕੀਤਾ ਇਹ ਸਰਕਾਰ ਨੇ ਪਹਿਲਾਂ ਵਾਲੀਆਂ ਨੂੰ ਮਾੜਾ ਕਹਿੰਦੇ ਸੀ ਉਹ ਏਨਾ ਬਰਸਾਤਾਂ ਟਾਈਮ ਬੰਨ ਤਾਂ ਠੀਕ ਕਰਦੀਆਂ ਸੀ ਡਰੇਨਾਂ ਨੂੰ ਸਾਫ਼ ਕਰਵਾਉਂਦੀ ਸੀ ਪਰ ਇਹ ਵਾਲੀ ਨੇ ਕੱਖ ਨਹੀਂ ਕੀਤਾ ਸਾਰੀਆਂ ਡਰੇਨਾਂ ਉਵੇਂ ਪਾਈਆਂ ਨਾ ਪਹਿਲਾਂ ਧਿਆਨ ਦਿੱਤਾ ਏਨਾ ਨੇ ਸਿਰਫ ਝੂਠੀ ਐਡ ਦੇਣ ਲਈ ਪੈਸਾ ਖਰਾਬ ਕੀਤਾ ਤੁਹਾਡੀ ਗੱਲ ਮੰਨ ਲਈ ਘਰ ਛੱਡ ਦਿੰਦੇ ਖਾਣ ਲਈ ਤਾਂ ਕੁਝ ਭੇਜ ਦੇਵੇ ਸਰਕਾਰ ਲੋਕਾਂ ਨੂੰ ਇਹ ਲੋਕ ਝੂਠ ਤਾਂ ਨਹੀਂ ਬੋਲ ਰਹੇ
ਹਾਲਾਤ ਸਰਕਾਰ ਦੇ ਵੱਸੋਂ ਬਾਹਰ ਹੋ ਗੲੇ, ਨੇ ਸਿੱਖ ਸੰਸਥਾਵਾਂ ਨੂੰ ਮਿਲਕੇ ਤੇ ਹੜ,ਤੋ,ਬਚੇ ਹੋਏ ਇਲਾਕਿਆਂ ਦੇ ਲੋਕਾਂ ਨੂੰ ਮਿਲਕੇ ਆਪਣੇ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ
ਸਰਕਾਰ। ਦੀ। ਗਲਤੀ। ਨਾਲ। ਡੁੱਬੇਆ। ਪੰਜਾਬ। ਜਾਗੋ। ਦੇਖੋ। ਸੋਚੋ। ਮਾਰਤੇ। ਪੰਜਾਬੀ। ਗੁਲਾਮਾਂ। ਨੇ।
ਵਾਹਿਗੁਰੂ ਜੀ
ਵੇਰ ਜੀ ਏਨਾ ਤੋ ਕੋਹੀ ਆਸ ਰਖੋ ਏਹ ਸਰਕਾਰ ਫੈਲ ਹੇ ਅਸਤਰਾ ਲਾ ਲਾ ਬੈਕੋਵ ਬਣੀ ਜਾ ਰੀ ਹੈ
ਹੇਓ ਪਾਤਰਕਾਰੋ ਸ਼ਰਮ ਕਰੋ ਲੋਓ ਸਾਦ ਨਾਂ ਲੋਓ ਵਾਈ ਵਾਹਿਗੁਰੂ ਸਾਂਭਦਾ ਭਲਾ ਕਰੇਂ ਜੀ
ਹੁਨ ਕਿਵੇਂ ਆ ਵੀਰੇ ਪਾਨੀ ਦਾ ਵਹਾਅ ਵੀਰੇ
ਮਾੜੀ ਸਰਕਾਰ ਪੰਜਾਬ ਦੇ ਪੱਲੇ ਪਈ ਆ ਹੁਣ
Je kar channi ja badal hundeTaChubia mar mar ke loka nu kad laina ci
ਭਗਵੰਤ ਮਾਨ ਨੇ ਪਿਛਲੇ ਤਾ ਕਿਸੇ ਨੂੰ ਮੁਆਵਜ਼ਾ ਨਹੀ ਦਿੱਤਾ ਹੁਣ ਕਿ ਦਊ
ਭੰਡ ਦੇ ਭਗਤ ਨਹੀਂ ਮਾੜਾ ਕਹਿੰਦੇ ਸਰਕਾਰ
Tu marva ke dekh lao
ਭੰਡ ਵੀ ਉਹ ਬਣਦਾ ਜੀਹਦੇ ਕੋਲ ਦਿਮਾਗ ਹੁੰਦਾ ਤੇਰੇ ਵਰਗੇ ਬਿਨਾ ਦਿਮਾਗ ਵਾਲੇ ਪਾਗ਼ਲ ਕੁੱਤੇ ਹੁੰਦੇ ਆ
ਜਾਨ ਬਚਾਉ ਭਰਾ ਖਲ ਦਾਣਾ ਮੁਆਵਜ਼ਾ ਬਹੁਤ ਦੂਰ ਆ
Lok Awaz rpoter and chanal very very very good Lok Awaz zendabad zendabad zendabad zendabad zendabad ❤❤❤❤❤❤❤❤❤❤❤
ਵਾਈ ਜੀ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਤੇ ਕਾਦਰ ਸਰਕਾਰ ਨੇ ਜਾਣ ਬੁੱਝ ਕੇ ਪਾਣੀ ਨੂੰ ਕੱਠਾ ਕਰਕੇ ਲੋਕਾਂ ਨੂੰ ਮਾਰਨਾਂ ਸੀ ਜੀ ਹਾਂ ਜੱਦ ਪਾਣੀ ਦੀ ਲੋੜ ਸੀ ਉਸ ਬਾਲੇ ਨਹਿਰ ਵਿਚ ਪਾਣੀ ਨਹੀਂ ਛੱਡੇ ਜੀ
Rab mehar kre punjab te 🙏
ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ
ਪੱਤਰਕਾਰ ਸਾਬ ਜੀ ਮੇਰੀ ਗੱਲ ਦਾ ਜਵਾਬ ਜ਼ਰੂਰ ਦੇ ਦਿੱਤਾ ਜਾਵੇ
ਵਾਈ ਜੀ ਪੱਤਰਕਾਰ ਵੀ ਸਹਾਆਦ ਲਾਣ ਲੱਗ ਰਿਹਾ ਹੈ ਇਸ ਨੂੰ ਪੀਛਣ ਵਾਲੇ ਹੋਵੇ ਜਾਂ ਇਸ ਦੇ ਘਰ ਵਿਚ ਪਾਣੀ ਵੱੜੇ ਹੋਵੇ ਫੈਰ ਇਸ ਨੂੰ ਪੀਛਣ ਵਾਲੇ ਹੋਵੇ ਤਾਂ ਪੱਤਾ ਲੱਗੇ ਜੀ
Satnam vaheguru ji
Waheguru ji mehar karo 🙏
🙏🙏🙏🙏🙏
ਭਗਵੰਤਾ ਬੁੱਚੜ ਸਬ ਕੁੱਝ ਕਰਾ ਰਿਹਾ ਹੈ ਦਿੱਲੀ ਦਾ ਦਲਾ
Waheguru ji kirpa Karo J ji mere Pyaar Te ND mere parwar Te g 🙏🙏
Veer ji 🙏 wheaguru ਕਿਰਪਾ ਕਰਨ ਗੇ ਪਰ ਜਦੋਂ ਕੁਦਰਤ ਆਪਣੀ ਤੇ ਆ ਜਾਵੇ ਫੇਰ ਮਾਲਕ wheaguru ਹੀ ਹੁੰਦਾ ਹੈ 😭😭
Waheguru ji🙏🏻🙏🏻
ਬਹੁਤ ਛੇਤੀ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਤਾਂ ਕਿ। ਲੋਕਾਂ ਨੂੰ ਬਚਾਇਆ ਜਾ ਸਕੇ ਤੇ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ। ਵਾਹਿਗੁਰੂ ਜੀ ਬਚਾਉ।
ਘਰ ਕਿਵੇਂ ਛੱਡਣ ਿਵਚਾਰੇ ਪਰ ਤੁਸੀ ਜਾਨਾਂ ਬਚਾਉ ਜੀ ਿਕਸੇ ਤਰਾਂ ਪਸੂ ਖੋਲ ਦੇਣੇ ਸੀ ਸਭ ਸਿੱਖਾਂ ਨੂੰ ਮਾੜਾ ਿਕਹੰਦੇ ਪਰ ਹੁਣ ਇਹ ਹੀ ਕੰਮ ਆਉਣੇ ਮੰਤਰੀ ਤਾ ਦੇਖਦਾ ਵੀ ਨਹੀ
waheguru ji maher kr
Pray for Punjab 🙏🙏🙏🙏🙏
Waheguru gi 🙏🙏🙏🙏
Wahiguru Wahiguru Wahiguru Ji
ਕਿਸੇ ਨੂੰ ਵੀ ਵੋਟਾਂ ਨਾ ਪਾਇਓ ਸਾਰੇ ਬੇਈਮਾਨ
ਮਾਨ ਸਾਹਬ ਦੇਖੋ ਗਰੀਬ ਰੋ ਰਹੇ ਨੇ ਤੁਸੀਂ ਸੁੱਤੇ ਤਾਂ ਨਹੀਂ 😢
Bhanta Amly tan Sraaaaaaby ho gia
Waheguru ji waheguru ji waheguru ji waheguru ji
Waheguru
Vaheguru ji kirpa karo
Jai mahakaal
Satnam waheguru ji mahar karo ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🏻🙏
ਸਰਕਾਰ ਨੇ ਪਹਿਲਾਂ ਹੀ ਅਵਾਜ ਦੇਵੀ ਵੀ
Waheguru ji 🙏 mehar karo plz
Waheguruji Waheguru ji Waheguru ji Waheguruji Waheguru ji Waheguru ji Waheguruji Waheguru ji Waheguru ji Waheguru
ਜੇ ਅਸੀ ਇੰਨੇ ਪੜੇ ਲਿਖੇ ਨਹੀ ਹਾ। ਤਾਂ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਪੜਾਲੋ। ਨੰਬਰਦਾਰ ਨੇ ਕਿਸ਼ਤੀ ਭੈਜ ਦਿੱਤੀ। ਸਰਕਾਰ ਨੇ ਨਹੀ ਭੈਜੀ। ਤੁਸੀ ਮਾਤਾ ਜੀ ਨਾਲ ਲੇਕੇ ਆਣਾ ਸੀ ਸਾਰੇ ਪਰਿਵਾਰ ਨੂੰ। ਤੁਸੀ ਮੈਨੂੰ ਇਕ ਗੱਲ ਦੱਸੋ ਤੁਸੀ ਆ ਗਏ ਬੱਚੇ ਪਾਣੀ ਵਿੱਚ। ਮਾਤਾ ਜੀ ਵਾਹਿਗੁਰੂ ਜੀ ਮੇਹਰ ਕਰਨ। ਤੁਸੀ ਜੋ ਗੱਲ ਕੀਤੀ ਉਹ ਗੱਲ ਗਲ਼ ਤੋ ਥੱਲੇ ਨਹੀਂ ਉੱਤਰੀ ਕਿ ਮੈਂ ਆ ਗਈ।
ਤੇਰੇ ਏਸੀ ਵਿਚ ਬੈਠੇ ਦੇ ਗਲੇ ਚ ਗੱਲ ਕਿੱਥੇ ਉਤਰਨਗੀਆਂ
Waheguru chardikla ch rakhn
Waheguru g
Waheguru mehar kar
Lok awaz tv very good very nice ji
ਬੱਲੇ ਬੱਲੇ ! ਵੜਾ ਘੱਘਰ ਖੁੱਲਾ ਪਿਆ ।
ਹੁਨ ਹਾਲਾਤ ਵੀਰੇ ਕੀਦਾ ਨੇ
Waheguru g 🙏
Waheguru ji waheguru ji
Waheguru ji Mehar karan ji Sarkara nu sumat Bhakchan Rajasthan Di Nehar nu panni shadhan
Wmk🙏
waheguru ji kerpa karo g 🙏
ਤੁਸੀਂ ਕਹਿੰਦੇ ਹੋ ਕਿ ਆਰਮੀ ਲੱਗੀ ਹੋਈ ਹੈ ਪਰ ਕਿਸ਼ਤੀਆਂ ਦੀ ਕਮੀਂ ਹੈ ਇਹ ਕਿਹੋ ਜੀ ਆਰਮੀ ਹੈ ਜਿਹਦੇ ਕੋਲ ਕਿਸ਼ਤੀਆਂ ਹੀ ਨਹੀਂ
ਇਕੱਲੀ ਆਰਮੀ ਕੀ ਕਰੇ ਇਹ ਕਿਹੋ ਜਿਹੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਖਾਣ ਲਈ ਅਜੇ ਤੱਕ ਕੁਝ ਨਹੀਂ ਭੇਜ ਸਕੀ ਤੇ ਕਿਸ਼ਤੀਆਂ ਇਕੱਲਾ ਆਰਮੀ ਦਾ ਕੰਮ ਹੈ ਸਰਕਾਰ ਕੀ ਕਰਦੀ ਹੈ ਪੰਜਾਬ ਦੀ ਓਹਦੇ ਕੋਲ ਕਿਸ਼ਤੀਆਂ ਨਹੀਂ ਐਵੇ ਬਿਨਾਂ ਗੱਲੋਂ ਬੋਲਣ ਆ ਜਾਣੇ ਹੋ
Waheguru waheguru waheguru ji 🙏
Satnam.waheguru.ji.karpa.karni.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
He Mere wehguru ji mahir kro sab te
WAHEGURU MEHR KRE
Waheguru ji meher kre sab te 🙏🙏
ਪੱਤਰਕਾਰ। ਜੀ। ਭੈਣ। ਦੀ। ਮਦਦ। ਕਰੋ। ਗੱਲਾ। ਨਾ। ਸਣੋ
ਇਹ ਪੱਤਰਕਾਰ ਜੋ ਮਾਈਕ ਚੱਕੀ ਫਿਰਦੇ ਨੇ ਇੱਕ ਨੇ ਵੀ ਕਿਸੇ ਨੂੰ ਹੌਂਸਲਾ ਨੀ ਦਿੱਤਾ, ਵੀਰ ਲੋਕਾਂ ਦੀ ਹਿੰਮਤ ਵਧਾਇਆ ਕਰੋ,ਇਸ ਕੁਦਰਤੀ ਆਫ਼ਤ ਦਾ ਲੋਕਾਂ ਵੱਲੋਂ ਖ਼ੁਦ ਹੀ ਮਿਲ ਕੇ ਸਾਮ੍ਹਣਾ ਕਰਨਾ ਚਾਹੀਦਾ, ਕਿਸੇ ਦੇ ਭਰੋਸੇ ਨਹੀਂ ਰਹਿਣਾ ਚਾਹੀਦਾ, ਤਕਰੀਬਨ ਅੱਧਾ ਪੰਜਾਬ ਪਾਣੀ ਦੀ ਮਾਰ ਹੇਠ ਹੈ ਸਰਕਾਰ ਆਪਣਾ ਕੰਮ ਕਰ ਰਹੀ ਆ,ਨਾਲੇ ਸਰਕਾਰ ਕੋਲ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਜਿਸ ਨਾਲ ਪਾਣੀ ਘਰਾਂ ਵਿੱਚ ਨਹੀਂ ਜਾਵੇਗਾ l ਨਾਲੇ ਜੋ ਪਸੂ ਅਸੀਂ ਖ਼ੁਦ ਬੰਨ ਕੇ ਰੱਖੇ ਨੇ ਉਹਨਾਂ ਨੂੰ ਕੋਈ ਬਾਹਰਲਾ ਆਕੇ ਤਾਂ ਨੀ ਖੋਲੂ ਗਾ ਉਹ ਤਾਂ ਸਾਡੀ ਖੁਦ ਦੀ ਜਿੰਮੇਵਾਰੀ ਹੈ
ਲੱਗਦਾ ਤੇਰੇ ਘਰ ਪਾਣੀ ਨਹੀਂ ਆਇਆ ਤਾਹੀਂ ਬੋਲ ਰਿਹਾ ਜੇਕਰ ਆ ਜਾਂਦਾ ਨਾ ਆ ਬੋਲਿਆ ਨਹੀਂ ਜਾਣਾ ਸੀ ਰੱਬ ਤੇ ਛੱਡ ਦਿਓ ਸਾਰਾ ਕੁਝ ਡਰੇਨਾਂ ਦੀ ਸਫ਼ਾਈ ਵੱਲ ਕਿਹਨੇ ਧਿਆਨ ਦੇਣਾ ਸੀ ਐਵੇ ਭਗਤੀ ਨਹੀਂ ਕਰੀਦੀ ਹੁੰਦੀ ਹੁਣ ਆਪ ਜਹਾਜ ਤੇ ਜਾਓ ਜਾਂ ਪੈਦਲ ਜਾਵੇਗਾ ਮੌਕਾ ਦੇਖਣ ਮੁੱਖ ਮੰਤਰੀ ਕਿਉੰਕੀ ਦੂਜਿਆਂ ਨੂੰ ਕਹਿੰਦਾ ਸੀ ਜਹਾਜ ਤੇ ਚੜਕੇ ਪਤਾ ਨਹੀਂ ਲੱਗਦਾ ਹੁੰਦਾ ਕਿਹੜੇ ਚੁੱਲ੍ਹੇ ਅੱਗ ਹੈ ਕੇਹੜੇ ਨਹੀਂ
ਰਾਜਸਥਾਨ ਨੂੰ ਜਾਣ ਵਾਲੀਆਂ ਨਹਿਰਾਂ kyo ਬੰਦ aa ਉਹ ਸਾਰਾ ਦਰਿਆ leke ਜਾਂਦੀਆਂ c pehla
O my God
Ferozpur di dusri side kafi nuksan Hou 😢😮😮
ਸਹ ਤਾਂ ਬੋਰਡ ਲਾਉਣ ਵਾਲੀ ਸਰਕਾਰ ਹੈ
Wekh Sarkare
Waheguru g bhali kro 🙏🏻🙏🏻🙏🏻🙏🏻
Pasoiaa nu Chad dena c baba g ban k ki milna vr waheguru ji 🙏🙏🙏
ਜਦੋ ਹੁਣ ਤੁਹਾਡੇ ਲੋਕਾਂ ਕੋਲ ਵੋਟਾਂ ਮੰਗਣ ਤਾਂ ਸਿਰ ਚ ਜੁੱਤੀਆਂ ਮਾਰੇ ਓ
ਫਿਰੋਜ਼ਪੁਰ ਦੀ kesa na sar nahe lahe ਵੀਰ ਨਾ ਕੋਈ ਟੀਮ pahochi aa ਨਾ koy parsation da adikari ਪਹੋਚਿਆ DC ਪਤਾ ne ketha ਸੁੱਤਾ ਪਿਆ aa
Sara jor Patiala arban state ch laga ahh
Guru nank ji mehr karo
Right to vote ka sahi istemaal kare
Dard akha ch dikhda😢
Sunwai honi chahidi hai, sb loss pura hona chahida

Je kar channi ja badal hunde
Ta
Chubia mar mar ke loka nu kad laina ci

Waheguru ji Mehar karan ji
Sarkara nu sumat Bhakchan Rajasthan Di Nehar nu panni shadhan