Satnam wahgutu !! Veerji , your pervachan ( discourse ) is cogent , extremely relavant , and , absolutely correct to an inch , and , also beyond all reasonable doubts . Its beyond daubt that , A Gursikh shall always standby by ' Gurbani ' alone . Bahut , bahut he vadiya ji !! Rubb Rakha .
Anther of Nirmala Kavi Santokh Singh's koord sakhi in " Sooraj Prakash Granth", which is totally against Gurmat and belittling Guru Arjun, Guru Hargobind, Mata Gangga and Baba Budha ji. It is nothing but mythology and the surprising thing is that Sooraj Prakash katha is being done in some gurdwaras in the presence of Sri Guru Granth Sahib.
vj karam es veer ne oh dassya he jo sakhi suraj parkash ch likhi he.. Jo likhya oh das rea agla.. So gaalan kadhniya te os granth nu te ohnu prchaaran waleya nu kadho g... Wese sadda loka da kirdaar kiwe da he na, asi saro video cho eh ni appreciate kr sake k es veer ne himmat de nal sachai sahmne lyandi guru granth sahib di de sahare, bt assi sakhi wali gal to agle nu gaalan kadhan lag paye..
Gall ki e ajj kall jehra uthda galat bol dinda sikhi layee kio ke koi ankhila yodha soorma nahi jo ne uhna te case hi enna a ke courta de chakkar ch uljayio ne sarkara ne. Ah kuteer jo missionary do ehna cho jes din ik 2 jane jatkaye gaye vekhio us din bakki koi nahi labhna ehna cho gall meri yaad rakhio tussi
ਤੁਹਾਡੀ ਗੱਲ ਨਾਲ ਸਹਿਮਤ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Dhan dhan waheguru ji baksh do waheguru ji shukar waheguru ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌷🌷🌷🌷🌷🌷🌷🌷🌷🌷🌷🌷🌷🌷🌷🌷🌷
ਬਹੁਤ ਵਧੀਆ ਵੀਰ ਜੀ
Satnam wahgutu !!
Veerji , your pervachan ( discourse ) is cogent , extremely relavant , and , absolutely correct to an inch , and , also beyond all reasonable doubts .
Its beyond daubt that , A Gursikh shall always standby by ' Gurbani ' alone .
Bahut , bahut he vadiya ji !!
Rubb Rakha .
Punjabi bol lai Sala Angreji da
ਬਹੁਤ ਵਧੀਆ ਵੀਚਾਰ ਜੀ ਵਾਹਿਗੁਰੂ ਮੇਹਰ ਕਰਨ
GURPREET DEVGAN ji bahut bahut dhanvaad veer jii
Only guru granth sahib nothing else
ਬਹੁੱਤ ਵਧੀਆ ਵੀਚਾਰ ਭਾਈ ਸਾਬ ਜੀ
Good veer g
bhut gean dita veer dhanvad..
Dhan mata ganga ji Dhan baba budda ji.
sirp guru granth saheb ji di bani hi sada jiwn da udhar h ji daki sariya gla fhokiya
ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਗਿਆਨ ਲਿਆ ਜਾਵੇ ਵੀਰਾ ਭੈਣਾ ਨੂੰ ਬੇਨਤੀ ਫੇਰ ਹੀ ਵਧੀਆ ਢੰਗ ਤਰੀਕੇ ਦੇਣ ਲੈਣ ਦੇ ਹੱਕਦਾਰ ਬਣਾਗੇ
Anther of Nirmala Kavi Santokh Singh's koord sakhi in " Sooraj Prakash Granth", which is totally against Gurmat and belittling Guru Arjun, Guru Hargobind, Mata Gangga and Baba Budha ji.
It is nothing but mythology and the surprising thing is that Sooraj Prakash katha is being done in some gurdwaras in the presence of Sri Guru Granth Sahib.
nyc
ਬਹੁਤ ਵਧੀਆ ਵਿਚਾਰ ਵੀਰ ਜੀ
ਜਿਹੜਾ ਸੂਰ ਦੇ ਸਰੀਰ ਵਿਚੋ ਵਜੂਦ ਨਿਕਲਿਆ, ਉਹ ਸੂਖਮ ਸਰੀਰ ਸੀ। ਪਰ ਇਹ ਸੂਖਮ ਸਰੀਰ, ਮਿਸਨਰੀ ਵਾਲੇ ਅੰਨ੍ਹੇ ਨਹੀ ਦੇਖ ਸਕਦੇ।
ਜਿਹੜੇ ਮਿਸਨਰੀ, ਬਾਬਾ ਬੁਢਾ ਜੀ ਨੂੰ ਸਿਰਫ ਆਮ """ਮਨੁੱਖ"" ਹੀ ਸਮਝਦੇ ਨੇ ਉਨਾ ਨਾਲੋ ਤਾ ਦੋਨੋ ਅੱਖਾਂ ਤੋ ਅਨ੍ਹੇ 100ਗੁਣਾਂ ਚੰਗੇ ਨੇ।
Tu babean de ja ke mathe thok
Sooraj prakaash paani vich baha deo
Ke banu dunia da. Parmatma dunia nu recycle Kary ga .kio ke ganndy parchark 🐖 pigs logo ne rang rangeeli insaniaat nu soch nu narak bna dita hai.
ਬਾਬਾ ਬੁਢਾ ਜੀ ਅਤੇ ਮਾਤਾ ਗੰਗਾ ਜੀ ਵਾਲੀ ਸਾਖੀ ਬਾਰੇ ਵੀ ਤੁਸੀਂ ਲੋਕ ਕੂੜ ਪਰਚਾਰ ਕਰਨ ਲਗ ਪਏ ਹੋ ਜੋ ਕਿ ਬਹੁਤ ਅਫਸੋਸ ਵਾਲੀ ਗਲ ਹੈ। ਗੁਰੂ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਉਚਕੋਟੀ ਦੇ ਗੁਰਮੁਖਿ ਦੀ ਸੇਵਾ ਕਰਨ ਦਾ ਉਪਦੇਸ਼ ਕੀਤਾ ਜੋ ਕਿ ਕਿਸੇ ਵੀ ਤਰੀਕੇ ਨਾਲ ਗਲਤ ਨਹੀਂ ਹੈ। ਇਸ ਉਪਦੇਸ਼ ਦਾ ਸਦਕਾ ਅਕਾਲ ਪੁਰਖ ਨੇ ਉਹਨਾਂ ਦੀ ਇਛਾ ਪੂਰੀ ਕੀਤੀ। ਸੋ ਸਾਖੀ ਵਿਚ ਕੁਝ ਵੀ ਗਲਤ ਨਹੀਂ ਹੈ। ਤੁਸੀਂ ਕਿਰਪਾ ਕਰਕੇ ਸਿਖ ਪੰਥ ਦੀਆਂ ਜੜ੍ਹਾਂ ਵਿਚ ਤੇਲ ਨਾ ਪਾਓ, ਸਾਡੇ ਇਤਿਹਾਸਕ ਸੋਮਿਆਂ ਨੂੰ ਬਿਨਾਂ ਗਲ ਤੋਂ ਭੰਡਕੇ। ਜੇ ਇਹ ਇਤਿਹਾਸਕ ਗ੍ਰੰਥ ਹੀ ਗਲਤ ਹਨ ਪੂਰੀ ਤਰ੍ਹਾਂ, ਤਾਂ ਗੁਰ ਇਤਿਹਾਸ ਦਾ ਹੋਰ ਕਿਹੜਾ ਸੋਮਾ ਬਚ ਜਾਂਦਾ ਹੈ? ਕੁਝ ਵਿਚਾਰ ਕਰੋ। ਕੌਮ ਤੇ ਤਰਸ ਕਰੋ।
vj karam es veer ne oh dassya he jo sakhi suraj parkash ch likhi he.. Jo likhya oh das rea agla.. So gaalan kadhniya te os granth nu te ohnu prchaaran waleya nu kadho g... Wese sadda loka da kirdaar kiwe da he na, asi saro video cho eh ni appreciate kr sake k es veer ne himmat de nal sachai sahmne lyandi guru granth sahib di de sahare, bt assi sakhi wali gal to agle nu gaalan kadhan lag paye..
ਕੀ ਹਿੰਮਤ ਕੀਤੀ ਹੈ ਇਸ ਪਰਚਾਰਕ ਨੇ? ਭੰਡਣਾ ਤਾਂ ਬਹੁਤ ਸੌਖਾ ਹੈ ਪਰ ਉਹ ਇਹ ਨਹੀਂ ਸੋਚਦੇ ਕਿ ਉਹ ਕਿਵੇਂ ਇਤਿਹਾਸਕ ਸੋਮਿਆਂ ਤੇ ਅਟੈਕ ਕਰਕੇ ਸਾਰੇ ਇਤਿਹਾਸ ਬਾਰੇ ਹੀ ਸ਼ੰਕਾ ਖੜਾ ਕਰ ਰਹੇ ਹਨ। ਮਹਾਂਕਵੀ ਸੰਤੋਖ ਸਿੰਘ ਇਤਿਹਾਸਕਾਰ ਨਹੀਂ ਸਨ। ਉਹਨਾਂ ਨੇ ਬਹੁਤ ਪਰੋਪਕਾਰ ਕੀਤਾ ਕਿ ਥਾਂ ਥਾਂ ਤੇ ਜਾ ਕੇ, ਇਲਾਕੇ ਦੇ ਲੋਕਾਂ ਪਾਸ ਜੋ ਗੁਰੂ ਜੀ ਦੀਆਂ ਸਾਖੀਆਂ ਸਾਂਭੀਆਂ ਪਈਆਂ ਸਨ ਉਹ ਬਿਨਾਂ ਕੋਈ ਮਿਲਾਵਟ ਕੀਤੇ, ਜਿਵੇਂ ਸੁਣੀਆਂ ਸਨ ਉਵੇਂ ਹੀ ਦਰਜ ਕਰ ਦਿਤੀਆਂ। ਇਹ ਗਲ ਆਪਣੇ ਤੇ ਹੈ ਕਿ ਜੋ ਸਾਖੀ ਗੁਰਮਤਿ ਅਨੁਸਾਰ ਹੈ ਉਹ ਹੀ ਮੰਨੀਏ ਪਰ ਇਸ ਤਰ੍ਹਾਂ ਲੋਕਾਂ ਵਿਚ ਸਾਰੇ ਗ੍ਰੰਥ ਦਾ ਹੀ ਭੰਡੀਕਰਨ ਕਰੀ ਜਾਣਾ ਕੋਈ ਸਿਆਣਪ ਨਹੀਂ ਹੈ। ਬਾਬਾ ਬੁਢਾ ਜੀ ਦੀ ਸਾਖੀ ਵਿਚ ਕੀ ਗਲਤ ਹੈ ਦਸੋ? ਐਂਵੇਂ ਹੀ ਬਸ ਭੰਡੀ ਜਾਣ ਵਿਚ ਕੀ ਵਡਿਆਈ ਹੈ?
www.cbc.ca/news/business/bank-canada-interest-rate-1.4875958
Bank of Canada raises interest rate to 1.75%
Gall ki e ajj kall jehra uthda galat bol dinda sikhi layee kio ke koi ankhila yodha soorma nahi jo ne uhna te case hi enna a ke courta de chakkar ch uljayio ne sarkara ne. Ah kuteer jo missionary do ehna cho jes din ik 2 jane jatkaye gaye vekhio us din bakki koi nahi labhna ehna cho gall meri yaad rakhio tussi
Very good Veer ji
ਕਿੰਨਾ ਗਹਿਰਾ ਗਿਆਨ ਹੈ
sant Ram Ram hay a ko
ਜਿਸ ਦਾ ਬੀਜ ਬੀਜਣਾ ਓਹੀ ਚੀਜ਼ ਉਗਦੀ ਜੇ ਇਨਸਾਨ ਦਾ ਬੋਓ ਤਾਂ ਇਨਸਾਨ ਪੈਦਾ ਹੁੰਦਾ ਹੈ ਜੇ ਜਾਨਵਰ ਦਾ ਤਾਂ ਜਾਨਵਰ ਹੌਦਾ ਹੈ
100%ਸੱਚ:- ਬੀਜ & ਜੀਵ ਵਿਚ ਜਮੀਨ, ਆਕਾਸ ਦਾ ਅੰਤਰ ਹੈ ਜੀ।
ਮਿਸ ਨਾਰੀ
Sooraj prakash nu phoonk dena chahida hai galat sab kuch galat hai jhoot hai
ਭਾ:ਬਲਜੀਤ ਸਿੰਘ "ਰਾਜਪੁਰਾ" ਜੀ! ਤੁਸੀ ਛੋਟੇ ਬਚਿਆ ਦਾ ਰੂਹਾਨੀ ਸਚਾ ਮਾਰਗ ਬਰਬਾਦ ਨਾ ਕਰਿਆ ਕਰੋ ਜੀ।
hahahaha....kuch aur b hai toh woh b aaj btaa hi do....
Gapp
ਬਿਲਕੁਲ ਜੀ
ਇਹ ਵੀ ਮਿਸ਼ਨਰੀ ਐ
Agar e sb koor kbar likhya hay fir tusi lfz "" sheri" gurpartap suraj kyon vartday ho .
😂😂🤔
Bas baki gala ni haran kardia
ਬੇੜਾ ਗਰਕ ਕਰਕੇ ਰਖਤਾ ਸਿੱਖ ਮਿਸ਼ਨਰੀ ਵਾਲੇਆਂ ਨੇ
Tu bi sur di jun ch hen jo beakil santokhe ne likhia bhai sab o paria gurbani da habala dita jere janbar hen una nu bani di biakhia changi ni lagdi
ਇਤਹਾਸ ਦਾ ਘਾਣ ਕਰਦੇ ਨੇ।
So called akhoti upgrade parchark lagda a banda.
bakwas gotea sara
Fuddu suraj granth
Fudu gallan na ghari chal.
Lakh Lanat tere
ਕੀ ਗੱਲ ਹੋਈ? ਜੋ ਲਿਖਿਐ ਓਹੀ ਸੁਣਾਇਐ