Tralle | Harinder Sandhu Ft Aman Dhaliwal Latest Punjabi Songs 2024

แชร์
ฝัง
  • เผยแพร่เมื่อ 8 ม.ค. 2025

ความคิดเห็น • 167

  • @Bawarecordsofficial
    @Bawarecordsofficial 2 หลายเดือนก่อน +10

    ਬਹੁਤ ਵਧੀਆ ਹਰ ਵਾਰ ਦੀ ਤਰ੍ਹਾਂ, ਬਹੁਤ ਬਹੁਤ ਵਧਾਈਆਂ |

  • @sarjitsingh4756
    @sarjitsingh4756 2 หลายเดือนก่อน +14

    ਬੜੇ ਚਿਰ ਤੋਂ ਭਾਜੀ ਸੌਂਗ ਕੀਤਾ ਸਿਰਾ ਕਰਾਤਾ ਬਹੁਤ ਸੋਹਣਾ ਗੀਤ ਆ

  • @sadhsingh2036
    @sadhsingh2036 2 หลายเดือนก่อน +10

    ਸਿੱਧੂ ਸਿਹਬ ਜੀ ਅਮਨ ਜੀ ਜਿਉਦੇ ਰਹੋ ਵਧਾਈਆ ਜੀ,,ਅਨੰਦ ਆ ਗਿਆ ਮੇਰੀ ਸਾਰੇ ਟਰੱਕ ਡਰਾਈਵਰ ਤੇ ਟ੍ਰਾਸਪੋਟਰਾ ਨੁੰ ਬੇਨਤੀ ਏ ਕੇ ਬਾਈ ਸਾਰਿਆ ਇਸ ਗਾਣੇ ਸਿਖਰਾ ਤੇ ਪਹੁਚਾਉਣਾ ,ਮੈ ਰਾਜਪੁਰੇ ਤੋ ,,,,,,,,ਇਹ ਗਾਣੇ ਸੂਣ ਕੇ ਮੱਨ ਨੁੰ ਸਕੁਨ ਤੇ ਖੁਸੀ ਮਿਲਦੀ ਏ

  • @iqbalbrar6977
    @iqbalbrar6977 2 หลายเดือนก่อน +8

    ਬਹੁਤ ਵਧੀਆ ਸੌਗ ਬਾਈ ਸੰਧੂ ਪਰਮਾਤਮਾ ਚੜਦੀ ਕਲਾਂ ਵਿੱਚ ਰੱਖੇ

  • @randhirbrar2428
    @randhirbrar2428 2 หลายเดือนก่อน +11

    ਆਪਾਂ ਸੁਣਦੀਆਂ ਸਾਰ ਸਰਦਾਰਨੀ ਨੂੰ ਭੇਜ ਦਿੱਤਾ ❤❤

  • @GurmeetKaur-kl7zs
    @GurmeetKaur-kl7zs 2 หลายเดือนก่อน +6

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਅਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sarjitsingh4756
    @sarjitsingh4756 2 หลายเดือนก่อน +5

    ਬਹੁਤ ਸੋਹਣਾ ਗੀਤ ਆ ਭਾਜੀ ਬਹੁਤ ਸੋਹਣਾ ਬਹੁਤ ਪਿਆਰਾ ਸੌਂਗ ਆ ਵੀਡੀਓ ਵੀ ਬਹੁਤ ਸੋਹਣੀ ਆ❤❤

  • @MangaMaur-z8o
    @MangaMaur-z8o 2 หลายเดือนก่อน +7

    ਡਰਾਇਵਰ ਖੁਸ਼ ਕਰਤੇ ਡਾਰਲਿੰਗ, ਬਹੁਤ ਖੂਬਸੂਰਤ ❤❤❤

  • @jagdeepsomal2985
    @jagdeepsomal2985 2 หลายเดือนก่อน +4

    ਬਾਈ ਕਾਫੀ ਚਿਰ ਬਾਅਦ ਤੁਹਾਨੂੰ ਦੇਖ ਕੇ ਬਹੁਤ ਵਧੀਆ ਲੱਗਿਆ......... ਗੀਤ ਵੀ ਬਹੁਤ ਸੋਹਣਾ ਗਾਇਆ ਤੁਸੀਂ......🎉love you bro.

  • @MajorSingh-q9t
    @MajorSingh-q9t 2 หลายเดือนก่อน +3

    ❤❤ਕਦੋ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 2 หลายเดือนก่อน +4

    ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @jasmersingh2344
    @jasmersingh2344 2 หลายเดือนก่อน +4

    ਕੋਸ਼ਿਸ਼ ਕਰਾ ਜੇ ਸੇਂਟ ਨਾ ਟੁੱਟੇ ਕਿਉਕਿ ਜੋੜੀ ਬਹੁਤ ਵਧੀਆ ਤੁਹਾਡੀ ਅੱਗੇ ਜੋ ਰੱਬ ਦੀ ਮਰਜੀ

  • @HardeepSingh-hk6ep
    @HardeepSingh-hk6ep 2 หลายเดือนก่อน +3

    Sira geet bai g

  • @Gursewak.Singh.Dhaula
    @Gursewak.Singh.Dhaula 2 หลายเดือนก่อน +5

    ਖੜ੍ਹ-ਖੜ੍ਹ ਕੇ ਪੁਛਦੀ ਸ਼ੀਸ਼ੇ ਨੂੰ
    ਤੂੰ ਦੱਸ ਵੇ ਮੈਂ ਕੀ ਚਾਹੁੰਨੀ ਆਂ।
    ਅੱਜ ਓਹੀ ਬੁਝਾਰਤ ਮਾਹੀਆ ਵੇ
    ਮੈਂ ਤੇਰੇ ਅੱਗੇ ਪਾਉਨੀਂ ਆਂ।
    ,,,
    ਜਰਨੈਲ ਘੋਲ਼ੀਆ ਨੇ ਸ਼ਬਦ ਸਿਰਜਨਾ ਵਾਲੀ ਕਮਾਲ ਕੀਤੀ ਆ।

  • @Buntyparjapat-ub4tt
    @Buntyparjapat-ub4tt 2 หลายเดือนก่อน +2

    ਬਾ ਕਮਾਲ❤

  • @baghelkulana7502
    @baghelkulana7502 2 หลายเดือนก่อน +2

    ਬਹੁਤ ਹੀ ਵਧੀਆ ਗਾਇਆ ❤❤

  • @dr.sadhuramlangiana5847
    @dr.sadhuramlangiana5847 2 หลายเดือนก่อน +11

    ਗੀਤ ਲੇਖਕ ਜਰਨੈਲ ਸਿੰਘ ਘੋਲੀਆ ਜੀ ਆਪ ਨੂੰ ਵੀ ਵਧਾਈ ਹੋਵੇ

    • @happygholia1999
      @happygholia1999 2 หลายเดือนก่อน

      Yes

    • @jarnailgholia
      @jarnailgholia 2 หลายเดือนก่อน +1

      🙏 ਧੰਨਵਾਦ ਜੀ 🙏

  • @gondaraexpress7694
    @gondaraexpress7694 2 หลายเดือนก่อน +2

    Respect 🫡 sandhu sahb & Gholiya sahb. swad aa giya sun k ❤( Bhinder 🇺🇸

  • @jaswindersidhu1362
    @jaswindersidhu1362 2 หลายเดือนก่อน +6

    ਬਹੁਤ ਸੋਹਣਾ ਗਾਇਆ ਵੀ ਬਜਾਇਆ ਵੀ ਲਿਖਿਆ ਵੀ ਮੁਬਾਰਕਾਂ ਜੀ ਬਹੁਤ ਬਹੁਤ❤❤❤❤❤❤❤

  • @GurdeepSingh-xd8fo
    @GurdeepSingh-xd8fo 2 หลายเดือนก่อน +1

    💯💯💯💯💯👍👍👍👍👍

  • @mauserdeep
    @mauserdeep 2 หลายเดือนก่อน +5

    ਬਹੁਤ ਸੋਹਣੀ ਪਰਿਵਾਰਿਕ ਨੋਕ ਝੋਕ
    ਅਵਾਜ਼ ਅੰਦਾਜ਼ ਰਾਵੀ ਦੀ ਸ਼ੂਕ ਵਰਗਾ
    ਲੇਖਣੀ ਸਰਪੰਚ ਦੇ ਪਿਉ ਵਾਂਗ ਸੁਲਝੀ ਸਿਆਣੀ❤

  • @rajwinderraunta8763
    @rajwinderraunta8763 หลายเดือนก่อน +2

    ਹਰਿੰਦਰ ਸੰਧੂ ਜੀ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਗਾਇਕ ਅਤਿ ਸੁੰਦਰ ਗੀਤ ਹੈ ਬਹੁਤ ਕੁਝ ਆਖਦਾ,,ਬਾਈ ਘੋਲੀਆ ਨੂੰ ਵੀ ਵਧਾਈ

  • @lalitlallyculturaleducatio7226
    @lalitlallyculturaleducatio7226 2 หลายเดือนก่อน +4

    Bahut khoob... Harinder paji.... best wishes by Lalit Lally Punjabi Singer Gurdaspur

  • @AngrejsinghSandhu-u7h
    @AngrejsinghSandhu-u7h 2 หลายเดือนก่อน +15

    ਬਾਈ ਜੀ ਸਵਾਦ ਆਗਿਆ ਗਾਣਾ ਸੁਣਕੇ,,ਅੱਜ ਤਰੀਕ 25 ਅਕਤੂਬਰ ਨੂੰ ਮਾਣਾ ਸਿੰਘ ਵਾਲਾ ਤੁਹਾਨੂੰ ਮਿਲਕੇ ਜਿੰਨੀ ਖੁਸ਼ੀ ਹੋਈ ਓਨੀ ਗਾਣਾ ਸੁਣਕੇ ਮੈ ਵੋਲਵੋ ਬੱਸ ਤੇ ਡਰਾਈਵਰੀ ਕਰਦਾ,,thnx bai ji

  • @SagarSingh-gg5dk
    @SagarSingh-gg5dk หลายเดือนก่อน +2

    ਅਮਨ ਦੀ ਅਵਾਜ ਵਿੱਚ ਗੁਲਸ਼ਨ ਕੋਮਲ ਦਾ ਭੁਲੇਖਾ ਪੈਂਦਾ

  • @KulvinderKanwal686
    @KulvinderKanwal686 2 หลายเดือนก่อน +4

    ਵਾਹ ਜੀ ਵਾਹ ਸੰਧੂ ਸਾਹਿਬ ਬਹੁਤ ਕਮਾਲ ਦਾ ਸਾਰਾ ਪ੍ਰੋਜੈਕਟ ਗੀਤ ਸੰਗੀਤ ਆਵਾਜ਼ਾਂ ਵੀਡੀਓ ਲਾਜਵਾਬ ❤

  • @Sekhonsekhon116
    @Sekhonsekhon116 2 หลายเดือนก่อน +4

    ਬਹੁਤ ਵਧੀਆ ਗੀਤ ਲੱਗਿਆ ਬਾਈ ਹਰਿੰਦਰ ਸੰਧੂ ਜੀ

  • @vakhrekaraj9948
    @vakhrekaraj9948 2 หลายเดือนก่อน +1

    Nice 🎉song sandhu saab

  • @jrsharma6393
    @jrsharma6393 2 หลายเดือนก่อน +1

    As always Harinder Sandhu is best in this song too May God bless him to bring more and more excellent songs in his melodious voice.

  • @sarbjitsingh4403
    @sarbjitsingh4403 2 หลายเดือนก่อน +1

    Very nice ji very good y good ❤❤❤❤❤❤❤❤❤❤❤❤❤❤❤❤❤❤

  • @KulvirBains-s9m
    @KulvirBains-s9m 2 หลายเดือนก่อน +1

    Nice song 🎉love from Canada 🇨🇦

  • @ajaibsingh5222
    @ajaibsingh5222 2 หลายเดือนก่อน +3

    Good sirrraaa ਘੋਲੀਆ ਬਾਈ

  • @sattabeat05
    @sattabeat05 2 หลายเดือนก่อน +3

    ਬਹੁਤ ਵਧੀਆ ਗ਼ੀਤ ਬਾਈ ਜੀ

  • @SukhwantDhillon-t8p
    @SukhwantDhillon-t8p 2 หลายเดือนก่อน

    Hi❤❤ pyare ho paya Sandhu ❤ sach me hamara sab ttarra Banda

  • @BaldevBrar-m3b
    @BaldevBrar-m3b หลายเดือนก่อน +2

    Sira and

  • @harjaspreetsinghsidhu
    @harjaspreetsinghsidhu 2 หลายเดือนก่อน +4

    ਸਿਰਾ 👌👌🙏🙏🇨🇦🇨🇦🇨🇦

  • @GurdeepSingh-nb4fo
    @GurdeepSingh-nb4fo 2 หลายเดือนก่อน +5

    ਬਹੂਤ ਸੋਹਣਾ ਗੀਤ ਗਾਇਆ ਜੀ ਤੇ ਲਿਖਿਆ ਵੀ ਬਹੁਤ ਸੋਹਣਾ ਮੁਬਾਰਕਾਂ ਜੀ ਸਾਰੀ ਟੀਮ ਨੂੰ❤❤❤❤❤❤

  • @RanjeetSingh-nu5dz
    @RanjeetSingh-nu5dz 2 หลายเดือนก่อน +2

    ਅਮਨ ਧਾਲੀਵਾਲ...ਭਿੱਜਗੇ ਸਲਾਮੀ ਵਾਲੇ ਨੋਟ ਮਿੱਤਰਾ ਵੇ ਜਦੋ ਯਾਦ ਤੇਰੀ ਆਈ

  • @NimmaChahal-q6z
    @NimmaChahal-q6z 2 หลายเดือนก่อน +1

    ❤❤❤❤❤❤❤❤❤❤❤

  • @DALJITmaanMaan
    @DALJITmaanMaan 2 หลายเดือนก่อน +2

    Very good song bhaji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @satnamsingh1376
    @satnamsingh1376 2 หลายเดือนก่อน +48

    ਹਰ ਵਾਰ ਦੀ ਤਰਾਂ ਇਹ ਗੀਤ ਵੀ ਬਹੁਤ ਵਧੀਆ ਲੱਗਾ, ਮਿਠਾਸ ਭਰਿਆ ਸੰਗੀਤ ਨਾਲ ਅਵਾਜ ਵੀ ਬਾਕਮਾਲ ਕੁਲ ਮਿਲਾ ਕੇ ਬਹੁਤ ਵਧੀਆ ਹੋ ਨਿਬੜਿਆ,,,।

    • @lfventertainment7185
      @lfventertainment7185 2 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ❤🌺🌺🌺🙏🙏

  • @SukhwantDhillon-t8p
    @SukhwantDhillon-t8p 2 หลายเดือนก่อน

    Menta bhi❤ kolya❤

  • @guarjitsingh6520
    @guarjitsingh6520 หลายเดือนก่อน +1

    ਬਹੁਤ ਸੋਹਣਾ ਗੀਤ ਹੈ ਵੱਡੇ ਵੀਰ ਜੀ ਮਨ ਖ਼ੁਸ਼ ਹੋ ਗਿਆ ਵਹਿਗੁਰੂ ਜੋੜੀ ਨੂੰ ਤੱਰਕੀਆ ਬਖਸ਼ੇ ਲੰਮੀਆਂ ਉਮਰਾਂ ਕਰੇਂ ❤❤❤

  • @dr.sadhuramlangiana5847
    @dr.sadhuramlangiana5847 2 หลายเดือนก่อน +3

    ਵਾਹ ਜੀ ਵਾਹ ਕਿਆ ਬਾਤ ਵਧਾਈ ਹੋਵੇ ਜੀ ਜਨਾਬ

  • @Waris_bhadauriya
    @Waris_bhadauriya 2 หลายเดือนก่อน +3

    ਬਹੁਤ ਵਧੀਆ ਕੰਮ ਕੀਤਾ ਬਾਈ ਸੰਧੂ ਸਾਹਿਬ ਜੀ

  • @harmilapgill
    @harmilapgill 2 หลายเดือนก่อน +2

    Bahut he vadhia geet baee g

  • @sukhmandersingh4429
    @sukhmandersingh4429 2 หลายเดือนก่อน +1

    👌

  • @writtersingersukhchain4675
    @writtersingersukhchain4675 2 หลายเดือนก่อน +3

    ਬਹੁਤ ਵਧੀਆ ਬੋਲ
    ਸਾਰੀ ਟੀਮ ਨੂੰ ਮੁਬਾਰਕਾਂ

  • @DeepSingh-k1j
    @DeepSingh-k1j 2 หลายเดือนก่อน +2

    ❤❤❤❤❤❤❤❤

  • @LakhwinderSingh-mi9jr
    @LakhwinderSingh-mi9jr 2 หลายเดือนก่อน +1

    🎉🎉🎉🎉🎉🎉🎉

  • @AshrafSayed-vc3oc
    @AshrafSayed-vc3oc 2 หลายเดือนก่อน +2

    nice❤song..

  • @JagtarSingh-ed9qp
    @JagtarSingh-ed9qp 2 หลายเดือนก่อน +2

    Very nice song ji

  • @HarvinderSingh-jn5uh
    @HarvinderSingh-jn5uh 2 หลายเดือนก่อน +1

    Bahut hi sohna geet ha Best performance

  • @KuljeetJaura
    @KuljeetJaura 2 หลายเดือนก่อน +9

    ਬਹੁਤ ਸੋਹਣਾ ਗੀਤ ਬਾਈ ਜੀ❤

  • @desipanjaban
    @desipanjaban 2 หลายเดือนก่อน +3

    ਬਹੁਤ ਵਧੀਆ ਗੀਤ ਜੀ ❤❤❤❤

  • @kulwantgholiafilms6305
    @kulwantgholiafilms6305 2 หลายเดือนก่อน +4

    ਬਹੁਤ ਵਧੀਆ

  • @Siddharth_Kapoor22
    @Siddharth_Kapoor22 หลายเดือนก่อน +1

    Bohot vadhya geet ❤❤

  • @kesarsinghghumaan1793
    @kesarsinghghumaan1793 2 หลายเดือนก่อน +3

    ਵਧੀਆ ਗੱਲਬਾਤ 👍

  • @surinderpal6007
    @surinderpal6007 2 หลายเดือนก่อน +1

    ❤ very nice ❤ bye ji

  • @khushrai00
    @khushrai00 2 หลายเดือนก่อน +1

    Nice

  • @SandeepSingh-gz2sr
    @SandeepSingh-gz2sr 2 หลายเดือนก่อน +1

    Buhat wadia bai

  • @PrabhAulakh-f1m
    @PrabhAulakh-f1m 2 หลายเดือนก่อน +2

    Parmatma aida he chardi kala ch rakhe tuhanu hamesha
    By
    Kabal Rajasthani ❤❤❤❤❤❤

  • @raazrecordratia4723
    @raazrecordratia4723 2 หลายเดือนก่อน +4

    ਬਹੁਤ ਵਧੀਆ ਲਿਖਤ ਬਾਈ ਜਰਨੈਲ ਘੋਲੀਆ 🎉🎉🎉🎉

  • @bachansinghbhullar5935
    @bachansinghbhullar5935 6 ชั่วโมงที่ผ่านมา

    ਬਹੁਤ ਵਧੀਆ ❤

  • @SukhwantDhillon-t8p
    @SukhwantDhillon-t8p 2 หลายเดือนก่อน +1

    Menta❤ nu push la tikka dhillon dhindsa

  • @Kalyansukha
    @Kalyansukha 2 หลายเดือนก่อน +2

    Bahut hi badiya geet

  • @yaadsandhu2990
    @yaadsandhu2990 2 หลายเดือนก่อน +2

    Wah g Wah jeeeeeeoooooooo 👌👌

  • @satwantrandhawa4510
    @satwantrandhawa4510 2 หลายเดือนก่อน +2

    Buhat accha song buhat accha Gaya congratulations ❤

  • @harrysidhu6085
    @harrysidhu6085 2 หลายเดือนก่อน +2

    Bhot khiobbbbb 👌🏽❣️

  • @SukhwantDhillon-t8p
    @SukhwantDhillon-t8p 2 หลายเดือนก่อน +2

    Kar walya happy a rooti a bhi ji

  • @richimusicindia
    @richimusicindia 2 หลายเดือนก่อน +2

    Bhut sohna song jiyonda reh wadde Veer ❤❤❤❤❤

  • @AvtarSingh-by2pk
    @AvtarSingh-by2pk 2 หลายเดือนก่อน +1

    Nice song bai ji love you

  • @SinghSaab-jw3qh
    @SinghSaab-jw3qh 2 หลายเดือนก่อน +2

    Verry nice sandhu saab❤

  • @malkitsingh2145
    @malkitsingh2145 2 หลายเดือนก่อน +3

    Good job 👍👍👍👍

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gurpreet1891
    @gurpreet1891 2 หลายเดือนก่อน +2

    Very nice sweet ❤❤❤song

  • @luckydigitalstudiosadiq5121
    @luckydigitalstudiosadiq5121 2 หลายเดือนก่อน +2

    Buhat vadhia sir g

  • @kulbirhanjra9077
    @kulbirhanjra9077 2 หลายเดือนก่อน +2

    Nice from Tanzania Arusha 🇹🇿🎉

  • @dalwindersingh5840
    @dalwindersingh5840 2 หลายเดือนก่อน +2

    Excellent👍👍

  • @SureshKumar-uc1ov
    @SureshKumar-uc1ov 2 หลายเดือนก่อน +2

    ਬਹੁਤ ਕਮਾਲ ਹਰਿੰਦਰ ਸੰਧੂ ਸਾਹਿਬ

  • @jellysingh572
    @jellysingh572 2 หลายเดือนก่อน +2

    Wahhhhh g wahhhhhhh

  • @Rajeshkumar-lm3ei
    @Rajeshkumar-lm3ei หลายเดือนก่อน

    ਹਿੱਟ ਸੌਂਗ ਮਸਤ ਜੀ

  • @ultrafact12
    @ultrafact12 2 หลายเดือนก่อน +1

    Bai g eh gana thoda tym phala aya hunda ta shyd amrinder gill bhaji di movie ch hunda kiunki bhot likhn wale ne sohna likheya te gaun wale ne chaar Chand lga dite ne 🙏🏻🙏🏻😊🥰

  • @dharamsingh8988
    @dharamsingh8988 2 หลายเดือนก่อน +3

    Very very very very nice song

  • @nimmapakhi1835
    @nimmapakhi1835 2 หลายเดือนก่อน +2

    Very. Nice. Good. Good 💓💓💓💓💓💓

  • @sarjitsingh4756
    @sarjitsingh4756 2 หลายเดือนก่อน +1

    🙏🏼💯💯👌🏼❤️👌👌🚚🚚🛣️ ❤❤❤❤❤❤❤

  • @rajkumar947
    @rajkumar947 2 หลายเดือนก่อน +2

    Very nice veer Sandhu 🎉

  • @parkash582003
    @parkash582003 2 หลายเดือนก่อน +2

    Very good song bai ji.

  • @SukhwantDhillon-t8p
    @SukhwantDhillon-t8p 2 หลายเดือนก่อน

    Tank mantta tikka❤❤ pyare ho paya Sandhu ji ki hal a tikka dhindsa 22g babbi you 22g tikka dhindsa kanwarjeet singh dhillon dhindsa fouji ❤

  • @ParamjitSingh-b2m
    @ParamjitSingh-b2m 2 หลายเดือนก่อน +2

    Very very very nice bai ji

  • @gurpreetsinghgill5464
    @gurpreetsinghgill5464 2 หลายเดือนก่อน +2

    Nice song veere

  • @SukhwantDhillon-t8p
    @SukhwantDhillon-t8p 2 หลายเดือนก่อน +2

    Sejjan a g

  • @gurmeetsinghmeet9938
    @gurmeetsinghmeet9938 5 วันที่ผ่านมา

    Bhut khoobsurat hai ji

  • @KaranBraich-b2m
    @KaranBraich-b2m 2 หลายเดือนก่อน +1

    att ❤

  • @hbs6359
    @hbs6359 2 หลายเดือนก่อน +1

    Very nice jodi and nice song

  • @jagtarsinghcheema7757
    @jagtarsinghcheema7757 2 หลายเดือนก่อน +2

    Very nice 👍👍

  • @lakhysidhu2390
    @lakhysidhu2390 2 หลายเดือนก่อน +2

    Nice song❤❤

  • @raghbirsandhu6409
    @raghbirsandhu6409 2 หลายเดือนก่อน +2

    Very good sandhu ge

  • @dheerabrar2721
    @dheerabrar2721 2 หลายเดือนก่อน +2

    Good 👍

  • @gurbhejsingh689
    @gurbhejsingh689 18 วันที่ผ่านมา

    Att song 22 g