ਗਰੀਬ ਭੈਣ-ਅਮੀਰ ਭੈਣ (FULL EPISODE ) Mr Mrs Devgan | Harminder Mindo | Rojy | Manpreet |
ฝัง
- เผยแพร่เมื่อ 7 ก.พ. 2025
- watch this video - / 3127389117526169
Subscribe To #MrMrsDevgan : / mrmrsdevgan #GBAB
Do Not reupload our content we are Rigid Taking Action
Credits:
ARTISTS
DEV DEVGAN
MINDO DEVGAN
ROJY MATHARU
GURPREET MATHARU
CHARANJIT KAUR DEVGAN
AMAR DEVGAN
MANPREET KAUR BIRDI
GURCHARAN SINGH BIRDI
GAGANDEEP SINGH NANRHE
KIRANDEEP KAUR
AMAN LOUNGIA
HARMEET SINGH BUTTER
GAGAN GEET
HARPREET KAUR
STORY:-
MASTER AVTAR SINGH
DIALOGUES:-
DEV DEVGAN , MASTER AVTAR SINGH
EDITING :-
DEV DEVGAN
DIRECTOR:-
DEV DEVGAN
PRODUCER
AMAR DEVGAN
DIGITAL PARTNER
KIRAT ENTERTAINMENT NETWORK
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mr_and_mrs_devgan
********************************************************
TikTok
@mr_mrs_devgan
********************************************************
Snapchat
ddevgan8
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan
********************************************************
ਬਹੁਤ ਬਹੁਤ ਵਧੀਆ ਸੀਰੀਅਲ ਬਹੁਤ ਹੀ ਸੁੰਦਰ ਅਤੇ ਵਧੀਆ ਸਾਰੇ ਹੀ ਰੋਲ ਨਿਭਾਇਆ ਹੈ ਸਾਰੇ ਪਾਤਰ ਜੀਂਦੇ ਰਹੋ ਸਾਰੇ ਪਾਤਰਾਂ ਨੂੰ ਬਹੁਤ ਬਹੁਤ ਪਿਆਰ ਆ🙏🏿🙏🏿🙏🏿🙏🏿🙏🏿🙏🏿 ਆਖਿਰ ਵਿੱਚ ਬੁੱਟਰ ਸਾਹਿਬ ਨੀ ਨਜ਼ਰ ਆਏ
ਬਹੁਤ ਬਹੁਤ ਵਧੀਆ ਸਿਰੀਜ ਬਣਾਈ ਹੈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਮੈ ਪੂਰੀ ਸਿਰੀਜ ਦੋ ਦਿਨ ਤੋ ਲਗਾਤਾਰ ਬਹੁਤ ਦਿਲਚਸਪੀ ਨਾਲ ਦੇਖਿਆ very nice family 👪 great job 👏 👍 👌 very very God bless you all family very nice massage
Paramjit. S. Malke. Moga. ❤❤❤❤❤❤❤❤❤❤😂😂😂😢❤❤❤❤❤❤❤
No no😅
ਮਨਪ੍ਰੀਤ ਤੇਨੂੰ ਹੋਟਲ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਮਸੀਬਤਾਂ ਨੂੰ ਦੇਖਿਆ ਹੁਣ ਖੁਸ਼ੀਆਂ ਆਈਆਂ ਨੇ ਰੱਬ ਤੁਹਾਨੂੰ ਹਮੇਸ਼ਾ ਲਈ ਮੇਹਰ ਭਰਿਆ ਹੱਥ ਰੱਖੇ
ਬਹੁਤ ਬਹੁਤ ਬਹੁਤ ਵਧੀਆ ਵਾਡਿਉ ਦੇਵ ਵੀਰ 10 ਵਾਰ ਵੇਖ ਲਈ ਕੁਝ ਸੀਨ ਇਹੋ ਜਹੇ ਸੀ ਜੋ ਮੇਰੇ ਉਤੇ ਆਏ ਜੋ ਮਨਪ੍ਰੀਤ ਨਾਲ ਹੋਇਆ ਮੇਰੇ ਨਾਲ ਇਹੋ ਸੇਮ ਹੋਇਆ ਜੂਦੇ ਰਹੋ
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ❤❤❤❤❤
❤
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਇਹਨਾਂ ਦੀ ਟੀਮ ਉੱਤੇ ਬਹੁਤ ਸੋਹਣੀ ਸਟੋਰੀ ਹੈ ਮਿਦੋ ਭੈਣੇਂ
ਬੁਹਤ ਸੋਹਣੀ ਵੀਡਿਓ ਆ ਵੀਰ ਜੀ
ਦੇਵ ਭਾਜੀ ਤੁਹਾਡੀ ਸਾਰੀ ਫੈਮਲੀ ਨੂੰ ਵਾਹਿਗੁਰੂ ਜੀ ਸਦਾ ਚੜਦੀਕਲਾ ਵਿੱਚ ਰੱਖੇ ਭਾਜੀ ਤੁਹਾਡੇ ਸਾਰੇ ਐਪੀਸੋਡ super super ਨੇ ਭਾਜੀ🙏
ਬਹੁਤ ਹੀ ਵਧੀਆ ਤੇ ਅੱਜ ਦੀ ਸੱਚਾਈ ਵਾਲ਼ੀ ਸੀਰੀਜ਼ ਆ ਜੀ ਤੇ ਬਹੁਤ ਲੋਕਾਂ ਨੂੰ ਇਸ ਤੋਂ ਜ਼ਰੂਰ ਬਹੁਤ ਕੁੱਝ ਸਿੱਖਣ ਨੂੰ ਮਿਲ ਸਕਦਾ ਆ ਜੀ
Eh sari video main rat nu dekhi 12 bje to Subha 12 baje Tak ohmg ds s so awesome it made me cry 20-30 times its such a different story seriously love u guys u all r awesome
ਸੱਚ ਅਾ ਵੀਰ ਮਨਪੀ੍ਤ ਵਾਲੀ ਸਾਰੀ ਸਟੋਰੀ ਸਾਡੇ ਨਾਲ ਖੁਦ ਵੀਤੀਅਾ
ਬਹੁਤ ਸੋਹਣਾ ਲਗਿਆ ਵੇਖ ਕੇ ❤ਦੇਵ ਦੀਆਂ ਫਿਲਮਾਂ
Sariya moveiya nall eh movei bht Jada vadiya Raab sab de sunda ek din waheguru mihar kare tuhade te God bless bhabi te veer
ਸੱਚੀ ਸਾਰੇ ਮਤਲਬ ਲਈ ਹੀ ਬਲੋਦੇ ਨੇ😞🥺😔🎉
Schi bhut vadia story c ik schayi a jo aj kl ho reha o story aw bhut rishte samjn ge a deakh k
ਬਹੁਤ ਸੋਹਣੀ ਕਹਾਣੀ ਆ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੋਈ ਹੈ, ਮੈਨੂੰ ਲਗਾਤਾਰ 8 ਘੰਟੇ ਹੋ ਚੱਲੇ ਦੇਖਦੇ ਨੂੰ
Bahut nice video veer ji bahut beatful bahut sohna message a dunia lai ristay lai dil nu suhean vali video a manpreet dei di acting bahut nice 👍 aaa
Very nice story bahut vadiya Kam kita saari teem ne Congratulations 👍👍👍
Pura episode ik din ch dekh lya .. Puri family nal mere bache vi fan ne aap de eda lga jive Sade Ghar di story hundi aa .. love u Veer ji
Bhut vadiya story aa bhut vadiya message aa me is episode nu ek time vich poora vekhya ea bhut vadiya lgeya saare team nu thanks God bless uh
ਵਾਹਿਗੁਰੂ ਜੀ ਤੁਸਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
Bhout bhout bhout jyada vdia series hai … Manpreet Gurcharan dekh k roye v te mindo dev Aman te gussa v aya … bhout jyad vdia story c … ekdm asliyat dikhai tusi team work bhout Kaint hai tuhada 🧿
ਬੁਹਤ ਵਧੀਆ ਅਮਨ ਵੀਰ ਜੀ ਇਹ ਕਹਾਣੀ ❤️ ਨੂੰ ਛੂਹਣ ਵਾਲੀ ਸੀ ਕਿਉਂਕਿ ਬਹੁਤ ਬਹੁਤ ਧੰਨਵਾਦ ਜੀ 🙏
Nice ji
ਵਧਿਆ ਕਹਾਣੀ ਹੈ ਦਿਲ ਨੂੰ ਛੂਹ ਰਹੀ ਹੈ ਰਿਸ਼ਤੇ ਕਿਸ ਤਰ੍ਹਾਂ ਚਲਦੇ ਹਨ ਚੰਗੀ ਤਰ੍ਹਾਂ
ਸਮਝਾਇਆ ਗਿਆ ਹੈ
@@rajwinderkaur4899 जजजजजजजछछजजञततमेतऐऋआऔङौअःऐऋउअःऋऋऋऋऋऋऋऑयौॅऑऑऑऐऐऐऐऐऐऐऐऐऐऐऐऐऐओचोचचोचैचचञञञञङततततततौऔएऐऔऔएएऐएऐऋऐऋऋऋऋऋऋऑऋऑऑऋऔऑऋऑऔऑऋऔअंऔअःऔअःऔऋऑऋऋऔऔऔऔऔऔऔऔऔऔऔअंऔऔअःअःअःऔऔअःअंअंअंअःऔअःअःअःऑऑऋऔऔऑऑऑऑऑऑऑऑऑऑटटृऋऋऋए
Ki Kha Sachi Koi Shbad hi nhi Mere Kol, SPECIALY Manpreet Bhen, Te Gurcharan Veer g Tuhadi Nimrta Dekh k,Tuhada Sabar Dekh k Sachi Man Bhar aya, Ik mint v aisa nhi hoya jis time Movie Dekh k Akha nhi Bhariya 😭 Eh Ik kalpnic Movie hai ja Sachi Ghatna hai, Par Dil Aina Bhar gya k Dekh Dekh Sachi No Words... Baba Ji Mehar Bharya Hath Rakhan Sari Team te 🙏 eh story Likhan Wale nu Dilo Salute a G.
Ŵ
ਬਾਈ ਜੀ ਅਸੀਂ ਇਟਲੀ ਤੋਂ ਬਹੁਤ ਸੋਹਣੀ ਸੀਰੀਜ਼ ਸੀ ਸ਼ਪੈਸ਼ਲ ਗੁਰਚਰਨ ਬਾਈ ਤੇ ਮਨਪ੍ਰੀਤ ਭੈਣ ਨੇ ਰਵਾ ਤਾ 👏🏻👏🏻👏🏻
😅😅😮😢 1:32
@@harmanpreet7849q¹❤❤❤
Me Delhi to ❤❤
Hor ki hal hai veer
@@khulkebolo6666❤
ਮਿਸਟਰ ਦੇਵਗਨ ਜੀ ਹਕਾਰਿਆ ਸੋ ਮਾਰਿਆ
Very nice bhut vadai message si 😊 asi soda bhut vada fan aa
ਜਿਹੜੀ ਸਟੋਰੀ ਬਹੁਤ ਵਧੀਅਾ ਸਾਰੀਅਾ ਗੱਲਾ ਸੱਚ
ਬਹੁਤ ਬਹੁਤ ਬਹੁਤ ਬਹੁਤ ਵਧੀਆ ਸੀ ਜੀ ਗੁਰਚਰਨ ਤੇ ਮਨਪ੍ਰੀਤ ਦਾ ਰੋਲ ਤਾ ਬਹੁਤ ਵਧੀਆ ਸੀ
ਗੁਰਚਰਨ ਤੇ ਬੁਟਰ ਬਾਈ ਨੇ ਕੱਮ ਬਹੁਤ ਵੱਧੀਆ ਕਿਤਾ
ਮੈ ਇਸ ਵੀਡਿਉ ਨੂੰ ਪੂਰਾ ਦੇਖਣ ਲਈ ਹਰ ਰਾਤ 3 ਦਿਨ ਲਗਾਤਾਰ ਦੇਖਦਾ ਰਿਹਾ ਅੱਜ ਸਾਰੀ ਵੀਡਿਓ ਦੇਖ ਚੁਕਾ ਹਾਂ ਪਰ ਇਸ ਨੇ ਗਰੀਬੀ ਅਤੇ ਅਮੀਰੀ ਜ਼ਿੰਦਗੀ ਜਿਉਣਾ ਸਿਖਾ ਦਿੱਤਾ ਪਰ ਇਸ ਵੀਡਿਉ ਨੂੰ ਦੇਖਦੇ ਦੇਖਦੇ ਮੇਰੇ ਤਾਂ ਅਰਥੋ ਆਉਣੇ ਨਹੀ ਰੁਕ ਰਹੇ।ਦੇਵ ਬਾਈ ਜੀ
Mere virru te Pravo rishte na shado tuhade series bohat kant aa God bless you 🙏 💖 ❤️
ਇਨਸਾਨ ਨੂੰ ਇਨਾਂ ਭੀ ਬੇਵਕੂਫ ਨਹੀਂ ਹੋਣਾ ਚਾਹੀਦਾ ਜਿਨਾਂ ਮਨਪ੍ਰੀਤ ਹੈ
Why ok
Wah dev veer ji waheguru ji tuhanu chardikla vich rakhn ji stay blessed always 🎉😊
Heart touching ,tuhanu sareya nu Milan da g krda
Bhai ji बहुत-बहुत badhiya video lagi raat jaag ke dekhi kir mere 3:00 baje Sona paya Gaya FIR savere uth Gaye 12 ghante wali movie bahut bahut badhiya bahut hi badhiya
My salute to gurucharan veer g. God bless
Dev mindo mai twadiya sariyan video dekhni haan bahut wadiya ji. Babaji twanu sariyan nu hamesha khush rakhe
❤❤❤❤❤❤❤❤
ਕੋਈ ਤੋੜ ਨਹੀ
🙏🙏🙏🙏🙏🙏💖💖💖💖💖🥰🥰🥰🥰
Very nice video ਵੇਖੀਂ ਬਹੁਤ ਵਧੀਆ ਲੱਗੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 👍⚘⚘
😍😍🥰🥰🤩🤩
@@muradali2276 ut
l
@@lakhwindersingh7167 £~
677
ਵਾਹ ਗੁਰਚਰਨ ਬਹੁਤ ਵਧੀਆ ਗੁਰਚਰਨ ਤੇਨੂੰ ਪਿਆਰ ਆ
ਬਹੁਤ ਵਧੀਆ ਸੀ ਪਿੰਡ ਪੂਹਲਾ
Bhut vdia ji 🎉🎉🎉❤❤❤
Sare great ho ji, bahut badhiya roll kite ne ji
Bhut hi vadiya video bnaayi veere dukh sukh ch aapne praaye baare sb pta lg jaanda dil khush ho gya full episode dekh ke☺☺
😢😢😢😢😢so so so nice ji good luck veer ji
Vry nice vedio mai te mere bache mil k vekhde c mere bachya ne v bot kuj sikhya vry vry thanks 👍👍 eda de vedio vekhon li
Tuhadi ending happy hoyi a
But meri aje chal rahi a halat kafi theek ho gye hun waheguru ji di kirpa naal
Mr Mrs davgan family thankyou all story and felam very lovely and hardw
❤❤❤❤❤
ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਮੈਸੇਜ ਹੈ। ਧੰਨਵਾਦ ਜੀ।
11:21:37
ਆ ਅਸਲ ਜ਼ਿੰਦਗੀ ਦੀ ਸਚਾਈ ਆ ਰੱਬ ਦੇ ਘਰ ਦਰ ਏ ਹਨੇਰ ਨਹੀਂ 🙏
0
0 matlb
❤️❤️❤️❤️👌👌👌👌🙏🙏🙏🙏🔥🔥🔥🔥 best video
Very nice. Thank you so much entire team
ਬਹੁਤ ਹੀ ਵਦੀਆਂ web ਸਿਰੀਏਜ ਸੀ ਇਸ ਵਿਚ ਮੈਨੂੰ ਆਪਣੀਆਂ ਗੱਲਾਂ ਵੀ ਜਾਦ ਆਇਆ ਮੇਰੇ ਨਾਲ ਵੀ ਬਹੁਤ ਧੋਖਾ ਹੋਇਆ ਸੀ ਮੈਂ ਬਹੁਤ ਰੋਆਂ ਧੰਨਵਾਦ ਤੁਹਾਡੀ ਟੀਮ ਦਾ
ਮਨਪ੍ਰੀਤ ਕੈਮ ਗੱਲ ਕੀਤੀ ਜਿਹੜਾ ਪੈਸੇ ਨਹੀਂ ਰਿਸ਼ਤੇ ਰੱਖੇ
Bht hi vdiya story heart touching bht mehnt kiti ae sb ne sare character bht hi vdiya 👌👌👌🙏 waheguruji hmesha trkiya bakshe sb nu
very good family learn lots of things everybody had a very good role i feel like we all family excellent
🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ very good g🙏🙏🙏🙏🙏
😊😢😊😊😮😮😊😊😊😮😮😊😮😮😢😮😢 pp 7😊😊
Very nice ji Thanks for all best family members 🎉❤🎉❤
Both jada vdia story ji sariya nu both both mubaraka 🌹🌹
Bhut wadiya ❤️❤️❤️ mere walo 5 ⭐⭐⭐⭐⭐
ਕਮਾਲ ਕਰ ਦਿਤੀ ਵੀਰ ਸਾਰੀ ਟੀਮ ਨੂੰ ਬਹੁਤ ਮੁਬਾਰਕਾ ,
👆 to you
o
No
11
@@anildharni2415 a1l, ,
Sach me boht maza Aya keep it up love from Punjab Pakistan 🇵🇰
Att da program aa saari team ni vdhaiya ❤
Gurcharan bhaji awasome acting
ਖੁੱਸ਼ ਰਹੋ ਸਾਰੀ ਟੀਮ ਨੂੰ ਵਧਾਈ ਹੈ ਅੱਜ ਮੈ ਪੂਰੇ part ਵੇਖ ਲਏ ਹਨ❤🙏🏻❤❤❤❤
👌👌👌👌👌👌👊🙏🙏🙏🙏🙏🙏💝💝💝💝💝💝💣
Q⁰ppp❤
Aqq
😢😂❤😂
@@AbdurRehman-to9ou ❤❤❤❤
ਬੁਹਤ ਬੁਹਤ ਧੰਨਵਾਦ ਦੇਵ ਬੀਰ g
Bot vdia end kdea God bless all❤
yr mainu rona aa gya 😭ty tusi akha khol tiya sbdi i miss my bua g
Bht bht vdiya episode veerji ,mushkil dor ch koi apna nhi hunda bilkul sach e, ik parmatma hi ne jina te bharosa kita ja sakda e
ਮਮਤਾ
ਮ ਮਮਤਾਂ
ਔਂ ਮਂੱੱਂਮ
ੱਂਂੱੱੱਮਂੱ
ਮ ਂਮਮਂਂ
Bahut bahut hi wadia 👍 👌 👍 👌 👍
buhat ache story hoty ap ke filam ke bai❤ me buhat khush ho k deakhty ho From Pakistan ❤❤❤❤❤
🙏💐Bot Bot Vadiya Ji 💐🙏
Very nice 👍 ji god bless you 🙏🙏🙏🙏🙏
Bhut vadia series si bda rona 😢😢😢😢😢 aaya dkh k
वाह जी वाह बहुत अच्छा वीडियो, देखते हुए कितनी बार मैंने रोया भी, लेकिन बहुत अच्छा, बहुत अच्छा
ਇਸ ਵਿੱਚ ਗੁਰਚਰਨ ਸਿੰਘ ਦਾ ਰੋਲ ਬਹੁਤ ਵਧੀਆ ਹੈ
ਔਖੇ। ਵੇਲੇ। ਓਹੀ।ਕੰਮ। ਆਉਂਦੇ ਜੇਹੜੇ। ਦੁਜੀਆਂ। ਦੁਖ। ਜਾਣਦੇ ਹਨ
Paisa dsoo ki ki krva dinda.. Waheguru sache parmatma jina v dita tera shukar hai.... Dhan dhan baba deep singh ji🙏🙏🙏🙏🙏🙏🙏🙏🙏🙏🙏🙏🙏🙏🙏🙏
ਗੁਰਪ੍ਰੀਤ ਵਰਗ ਦਿਲ ਹੋਨਾ ਚਾਹੀਦਾ
Buht sohna massage si❤❤❤🎉🎉
सारे किरदार अच्छे लगे मनप्रीत केदार बहुत अच्छा लगा धन्यवाद
Manpreet di nu dek ke ta sachi rona a ge 😢😢😢😢 from Singapore
❤❤ aunty ji and gagan veer ji best roll❤❤
Bhot vadiya video bani dil. Nu tach kargye
❤❤❤❤
Manpreet pan gurcharan veer ji vare vare good karktar ❤❤❤❤❤❤❤❤❤❤❤❤❤❤❤❤
Wah g veer veer g wah allah tenu khush rakhe
❤❤ vry vry nice story gbu 🙏❤️♥️♥️😊 all members team
Last te tah ruaa dita
Sab da roll bht achha c manpreet te gursharn da sabr wala roll bht achha lga
Bahut changi lagi ji video 👌👌👌
ਤੁਹਾਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਮਨਪ੍ਰੀਤ ਨਾਲ਼
bhut hi soni story hai waheguruji mehar krn
Nice story devgun faimly luv u ❤❤❤
Sachi bhut vadiya video bnade o dev veere🎉🎉🎉
ਇਥੋ ਪਤਾ ਲਗਦਾ ਅਪਨਾ ਖੁਨ ਪਾਣੀ ਆ ਇਹੋ ਪੁਤ ਤੇ ਭਾਬੀ ਦਾ ਅਚਾਰ ਪਾਨਾ ਜਿਹੜਾ ਆਂਵਦੇ ਹੀ ਮਾਂ ਬਾਪ ਨੂੰ ਚਾਰੀ ਜਾਂਦਾ
Waheguru ji tuhanu tarrakiyan bakshan
Bht vdia story bro Best of luck👌🙏❤
Asi sodiya sariya video dekhi aa ne bhut nyc ne bhut vadia movie hundi a ne sodiya rb sonu tarkiya bhkse te eh movie sari family ch bethn jog ne
ਬਹੁਤ ਵਧੀਆ ❤️
सभी कलाकारों ने बेहतरीन अभिनय किया है !.
ਵਧੀਆ ਕੰਮ ਕਰ ਰਹੀ ਸਾਰੀ ਟੀਮ