Bhot vadia story sarik sachi Ave hunde ha but Kai lok sarik na hunde hoye b Kam krke Khan Walia nu jarde nhi..or eh sb krde ha.all the bast all team members sariya members di acting sira.waheguru tarkiyan deve
video ta zamma kaint aa this is special msg for your Punjab jehre 24 ghante kehnde Sade Punjab vich Kam ni aa tussi up,mp,hp and Bihar Wale vekh lao ithhe hi mehnat karke ajj vadia home bna ke baithe aa Sade aaleyan da ikko Kam jinnu puch lao yaar Punjab vich Kam hi nai aa mai bahar chala va
Bhute bhute jyada pyareyj video hai theam bhute jyada achcha laga pheli bar aise them par movie ayi hai sabhi actors achha play kiya hai new aise hi koi achhi movie banane y good them good actors good acting
Heartiest congratulations, dearest Pammi. No doubt it's a nice ,interesting and entertaining film. Which completely involves the spectator with it. But I really missed the "khanak" of your powerful voice.
Beautiful movie with great script very nice msgs to youngsters moral values good theme n above all I m so happy to see my dear old gold friend Pummy Siddhu in this film so proud of u pummy luv u proud of u many many congratulatios to entire team 💐💐
ਅੱਜ ਟਾਇਮ ਕੱਢਕੇ ਤੇਰੀ ਫ਼ਿਲਮ ਵੇਖੀ ਏ ।
ਜਿੰਨੀਆਂ ਦੁਆਵਾਂ ਤੇਰੇ ਲਈ ਮੰਗ ਸਕਾ ਉਨ੍ਹੀਆਂ ਹੀ ਥੋੜੀਆਂ ਨੇ ।
ਬੜੇ ਖੂਬਸੂਰਤ ਸੁਨੇਹੇ ਨਾਲ ਬੜਾ ਸੋਹਣਾ ਕਲਾਈਮੈਕਸ ਏ ਫ਼ਿਲਮ ਦਾ ।
ਸੱਚ ਏ ਸਾਡੀ ਕਿਸਾਨੀ ਵਿਖਾਵੇ ਨੇ ਹੀ ਮਾਰ ਲਈ ਏ । ਕਾਸ਼ ਹਰ ਪਿੰਡ ਵਿੱਚ ਅਜਿਹਾ ਇਕ ਲੰਬੜਦਾਰ ਉੱਠ ਖਲੋਵੇ ਜੋ ਸੌੜੀ ਰਾਜਨੀਤੀ ਤੋਂ ਉੱਚਾ ਉੱਠਕੇ ਸਿਰਫ ਹੱਕ ਸੱਚ ਤੇ ਕਿਰਤ ਦੀ ਗੱਲ ਕਰੇ । ਤੇਰੀ ਮੇਹਨਤ ਨੂੰ ਸਲਾਮ ਬੱਚੀਏ । ਵਾਹਿਗੁਰੂ ਤੈਨੂੰ ਹੋਰ ਅੱਗੇ ਵਧਾਏ ਤੇਰਾ ਨਾਮ ਤੇਰੀ ਸੋਚ ਨੂੰ ਚਾਰ ਚੰਨ ਲਾਵੇ ।
Thanks!
you makes me emotional. tuhade ih shabad menuagle project vich hor zyada mehnat karn layee prer rahe han. bahut bahut shukeriya bha ji
@@Catrack 000
Ehh r
GM
ਬਹੁਤ ਸਿੱਖਿਆਦਾਇਕ ਛੋਟੀ ਫਿਲਮ,,,,,,ਸਾਰੀ ਫਿਲਮ ਵੇਖ ਕੇ ਪਿੰਡਾਂ ਦੀ ਸਿਆਸਤ ਸਮਝ ਆਉਂਦੀ ਹੈ,,,,,,,ਸਭ ਦਾ ਬਹੁਤ ਵਧੀਆ ਰੋਲ
ਧੰਨਵਾਦ ਜੀ
ਧੰਨਵਾਦ ਜੀ ਬਹੁਤ ਬਹੁਤ।
Thanks Mavi sir
ਬਹੁਤ ਵਧੀਆ ਮੈਸਜ ਦਿੱਤਾ ਕਿਸਾਨ ਭਰਾਵਾਂ ਨੂੰ
ਵਾਹ ਜੀ ਵਾਹ ! ਬਹੁਤ ਸੋਹਣੀ ਫ਼ਿਲਮ !
ਬੇਬੇ ਬੱਸੋ ਨੇ ਤਾਂ ਕਮਾਲ ਦਾ ਰੋਲ ਨਿਭਾਇਆ ! ਜੁਗ ਜੁਗ ਜਿਉਦੀ ਰਹਿ ਕੁੜੇ ਬੇਬੱ ਬੱਸੋ !
ਧੰਨਵਾਦ ਜੀ ਬਹੁਤ ਬਹੁਤ! 🙏🌷🙏
@@pummysidhusandhu4038 🥰🥰
ਪੌਲ ਸਰ
ਲਾ ਜਵਾਬ ਲੰਬੜਦਾਰੀ ਕਿਰਦਾਰ ਏ ਤੁਸਾਂ ਦਾ ਜੀ
ਪਰ ਆਹ ਸੁੱਖ ਜਗਰਾਉਂ ਤੇ ਸੁਖਵਿੰਦਰ PP ਵੀਰਾਂ ਤੋਂ
ਮੈਂ ਇਹ ਜਾਣਕਾਰੀ ਲੈਣੀ ਚਹੁੰਦਾ ਹਾਂ ਕੇ 80 ਆਂ ਕਿੱਲਿਆਂ ਚ ਰੋਜ 18 ਘੰਟੇ ਟਰੈਕਟਰ ਵਾਹੁਣ ਲਈ, ਫੇਰ 80 ਕਿੱਲੇ ਹਾੜੀ ਸਾਉਣੀ ਖਾਲੀ ਰੱਖੇ ਜਾਣ । ਕਿੰਨੇ ਕਿੰਨੇ ਕਿੱਲਿਆਂ ਦੀ ਵਾਹੀ ਆ ਦੋਵਾਂ ਵੀਰਾਂ ਦੀ, ਦੱਸਿਓ ਜਰਾ ।
ਬਹੁਤ ਵਧੀਆ ਇਹੋ ਜਿਹੇ ਕਿਰਦਾਰਾਂ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਏ
ਬਹੁਤ ਵਧੀਆ ਫਿਲਮ । ਸਾਰੀ ਟੀਮ ਨੂੰ ਵਧਾਈਆਂ। ਪੰਮੀ ਭੈਣ ਜੀ ਬਹੁਤ ਵਧੀਆ।
ਧੰਨਵਾਦ ਜੀ ਬਹੁਤ ਬਹੁਤ 🙏🙏
good vedo
ਤਾਇਆ ਨੰਬਰਦਾਰ ਜੁਗਾੜੀ ਜੱਟ 👍👍👍👍👍👍👍👍👍👍👍👍
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਪੰਜਾਬੀਆਂ ਨੂੰ ਇਸ ਮੂਵੀ ਚ ! ਖ਼ਾਸ ਕਰ ਬੱਸੋ ਬੇਬੇ ਦਾ ਰੋਲ ਘੈਂਟ ਇਆ 😄😄❤️
ਧੰਨਵਾਦ ਜੀ ਬਹੁਤ ਬਹੁਤ! 🙏🙏🌷🌷
Qqqqqqqqwqqqqqwqqqqwqq
Nice movie
ਬਹੁਤ ਹੀ ਵਧੀਆ ਵੀਡਿਓ ਹੈ ਇਸ ਤੋਂ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਜੇ ਕਰ ਕੋਈ ਸਾਮਜੇ ਤਾਂ
ਪਰਮਾਤਮਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ
🙏🙏🙏🙏🙏
Thanks
ਸੁੱਖ ਵੀਰ ਸਰਪੰਚ ਬਹੁਤ ਵਧੀਆ ਵੀਡੀਓ ਬਣਾਈ ਹੈ ਵੈਰੀ ਗੁੱਡ ਸਾਰੀ ਟੀਮ ਬਹੁਤ ਵਧੀਆ ਢੰਗ ਨਾਲ ਪੇਸ਼ ਆਇਆ ਹੈ
ਬਹੁਤ ਵਧੀਆ ਲੱਗੀ ਫ਼ਿਲਮ, ਅੱਗੇ ਤੋਂ ਵਧੀਆ ਫਿਲਮਾਂ ਬਾੳਣਦੇ ਰਹਿਣਾ
Thanks
ਧਨਵਾਦ ਜੀ,ਮੈਂ ਪਿੰਡ ਪਾਗ਼ਲੀਆ ਤੋਂ ਹੀ ਹਾਂ
ਬਹੁਤ ਸੋਹਣੀ ਫਿਲਮ
ਇੱਕ ਛੋਟੀ ਫਿਲਮ ਚ ਕਿੰਨੇ ਸੰਦੇਸ਼ ਦੇ ਦਿੱਤੇ
ਸਾਰੀ ਟੀਮ ਨੂੰ ਮੁਬਾਰਕਾਂ 🎉
Bahot vadiya movie bnai .Sab caracter nay lajawab acting ke
Thanks!
ਸਲਾਮ ਤੁਹਾਡੀ ਸੋਚ ਨੂੰ ਜੀ।ਲੋਕਾਂ ਨੂੰ ਤੁਹਾਡੇ ਸੁਨੇਹੇ ਤੋਂ ਸਲਾਹ ਲੈਣੀ ਚਾਹੀਦੀ ਹੈ ਜੀ।
Thanks
Waah kya baat a sira Taya g acting so great
Bhot vadia story sarik sachi Ave hunde ha but Kai lok sarik na hunde hoye b Kam krke Khan Walia nu jarde nhi..or eh sb krde ha.all the bast all team members sariya members di acting sira.waheguru tarkiyan deve
thanks
ਸ਼ਰੀਕ ਹਰ ਚਾਲ਼ ਚਲਦੇ ਨੇ ਪਰ ਪਰਿਵਾਰ ਵਿੱਚ ਏਕਾ ਹੋਵੇ ਤਾਂ ਤੁਸੀਂ ਦੁਨੀਆ ਜਿੱਤ ਸਕਦੇ ਓ।
ਪੰਮੀ ਸਿੱਧੂ ਭੈਣ ਜੀ ਮੁਬਾਰਕਾਂ
ਬਹੁਤ ਵਧੀਆ ਪੇਸ਼ਕਾਰੀ🙏🙏
ਧੰਨਵਾਦ ਜੀ ਬਹੁਤ ਬਹੁਤ 💞
Nice
@@VivoY-iv3pv thank you ji 🌷
@@pummysidhusandhu4038 🙏
Ghaint movie a ji🌾🌾🌾💯💯💯👌👌👍🏼👍🏼👍🏼👍🏼
ਬੁਹੁਤ ਹੀ ਸੋਹਣੀ ਫਿਲਮ ,,ਸਾਰਿਆ ਨੇ ਬਹੁਤ ਸੋਹਣਾ ਕੰਮ ਕੀਤਾ ਭੈਣੇ ,,,,,ਵਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਤਰਕੀਆਂ ਬਖਸ਼ਣ ਜੀ
ਧੰਨਵਾਦ
साथ में लंबरदारी और उसके ऊपर से समझदारी तब चलती है खेती-बाड़ी पूरी टीम को सलाम है मेरा
thanks
Thanks 😊
ਧੰਨਵਾਦ ਜੀ
ਫਿਲਮ ਮੈਂ ਹੇਠ ਲਿਖੀਆਂ ਚੰਗੀਆਂ ਟਿੱਪਣੀਆਂ ਪੜ੍ਹਕੇ ਦੇਖੀ ਤੇ ਜਿਨੀਂ ਉਮੀਦ ਸੀ ਉਹਤੋਂ ਵਧੇਰੇ ਚੰਗੀ ਨਿਕਲੀ, ਅਜਕੱਲ ਦੀਆਂ ਪੰਜਾਬੀਆਂ ਫ਼ਿਲਮਾਂ ਨਾਂ ਵੇਖਕੇ ਮੇਰੇ ਵਰਗੇ ਹਿੰਦੀ, ਬਾਲੀਵੁੱਡ ਦੀਆਂ ਫਿਲਮਾਂ,ਵੈਬ ਸੀਰੀਜ਼ ਵਗੈਰਾ ਹੀ ਵੇਂਹਦੇ ਰਹਿੰਦੇ,ਪਿਛਲੇ ਇੱਕ ਹਫ਼ਤੇ ਤੋਂ ਮੈਂ ਪੰਜਾਬੀ ਫ਼ਿਲਮਾਂ ਦੇਖ ਰਿਹਾ, ਸੱਚੀ ਫ਼ਿਲਮਾਂ ਬਣਾਉਣ ਵਾਲਿਆਂ ਨੇਂ ਬਾਕਮਾਲ ਕਹਾਣੀਆਂ ਨਾਲ ਚੰਗੇ ਸੁਨੇਹੇ ਦਿੰਦੀਆਂ,ਗੰਦ-ਮੰਦ,ਗੰਦੀ ਸ਼ਬਦਾਵਲੀ ਤੋਂ ਬਗ਼ੈਰ, ਸਮਾਂ ਵਧਾਉਣ ਲਈ ਨਵੀਂ ਪੀੜ੍ਹੀ ਨੂੰ ਕੁਰਾਹੇ ਪਾਉਣ ਵਾਲੀਆਂ ਆਸ਼ਕੀਆਂ ਵੀ ਨਹੀਂ ਦਿਖਾਈਆਂ,ਨਹੀਤੇ ਪਿਛਲੇ ੨੦-੨੫ ਸਾਲ ਤੋਂ ਜਿੰਨੀਆਂ ਫ਼ਿਲਮਾਂ ਬਣੀਆਂ ਚਾਹੇ ਉਹ ਯੋਧਿਆਂ, ਸੂਰਬੀਰਾਂ, ਬਾਗੀਆਂ, ਜੁਝਾਰੂਆਂ ਤੇ ਬਣਾਈਆਂ ਗਈਆਂ ਹੋਣ ਉਹਨਾਂ ਨੂੰ ਵੀ ਆਸ਼ਕ਼ੀ ਜਹੇ ਟੁੱਚੇ ਜਹੇ ਕੰਮ ਨਾਲ ਜੋੜ ਕੇ ਦਿਖਾਇਆ ਜਾਂਦਾ, ਫ਼ਿਲਮ ਦਾ ਹੀਰੋ ਵੀ ਇਹੀ ਕੰਮ ਕਰ ਰਿਹਾ,ਵਿਲਨ ਵੀ, ਪੁਲਿਸ ਅਫਸਰ ਵੀ ਆਸ਼ਕੀ, ਜਨਾਨੀਬਾਜੀ ਤੇ ਨਸ਼ਾਖੋਰੀ ਬਸ ਇਸ ਤਰ੍ਹਾਂ ਫ਼ਿਲਮਾਂ 'ਚ ਫਿਲਮਾਇਆ ਜਾਂਦਾ ਐ ਕਿ ਬਿਨਾਂ ਇਹਨਾਂ ਚੀਜ਼ਾਂ ਦੇ ਨੋਜਵਾਨਾਂ ਦੀ ਜ਼ਿੰਦਗੀ ਅਧੂਰੀ ਐ, ਹੁਣ ਜਿਹੜਾ ਕੁਝ ਬੱਚੇ ਹਰ ਫ਼ਿਲਮ 'ਚ ਦੇਖ ਰਹੇ ਹੀਰੋ ਤੇ ਆਪਣੇ ਨਾਇਕਾਂ, ਪੜ੍ਹੇ ਲਿਖੇ ਅਫ਼ਸਰਾਂ ਨੂੰ ਕਰਦਾ ਦੇਖਦੇ ਉਹ ਚੀਜ਼ ਉਹਨਾਂ ਦੇ ਅੰਦਰ ਘਰ ਕਰੂਗੀ ਹੀ ਇਹੀ ਕਾਰਨ ਐ ਅੱਜ ਦੇ ਹਾਲਾਤ ਬਦ ਤੋਂ ਵੀ ਕਿਤੇ ਜ਼ਿਆਦਾ ਬਦਤਰ ਹੌਣ ਦੇ.. ਪਰ ਜੋ ਕੁਝ ਹੁਣ ਦੇਖਿਆ ਜਾ ਰਿਹਾ ਪੰਜਾਬੀ ਫ਼ਿਲਮਾਂ 'ਚ ਇਹ ਵਾਕਿਆ ਹੀ ਕਾਬਿਲ ਏ ਤਾਰੀਫ਼ ਐ, ਬਹੁਤ ਵਧੀਆਂ, ਸਾਰਿਆਂ ਦਾ ਕੰਮ ਵੀ ਬਾਕਮਾਲ ਸੀ...👌
ਸਮਾਜ ਨੂੰ ਬਹੁਤ ਵਧੀਆ ਸਨੇਹਾ ਦਿੱਤਾ ਗਿਆ, ਧੰਨਵਾਦ ਸਾਰੀ ਟੀਮ ਦਾ
ਘੈਟ ਬਾਪੂ ਬਹੁਤ ਵਧੀਆ ਫਿਲਮ ਹੈ
बेहतरीन पंजाबी फिल्म
एकदम आज के समय में बिल्कुल फिट बैठती है
ਬਹੁਤ ਵਧੀਆ ਫਿਲਮ v good very very nice
Very good ase sach wat admi nu SALUT hai
❤❤❤❤❤❤👍👍💯Movie dakh dil kush ho gya ji 🙏🙏
ਬਹੁਤ ਖੂਬਸੂਰਤ 👍
🙏🌷🙏
Good 👍👍 Massage, very good acting Tarsam pal ji
video ta zamma kaint aa this is special msg for your Punjab jehre 24 ghante kehnde Sade Punjab vich Kam ni aa tussi up,mp,hp and Bihar Wale vekh lao ithhe hi mehnat karke ajj vadia home bna ke baithe aa Sade aaleyan da ikko Kam jinnu puch lao yaar Punjab vich Kam hi nai aa mai bahar chala va
Thanks for your Thoughts!
What a wise man ,welcome thaya j zindabaad
ਬਹੁਤ ਵਧੀਆ ਮੂਵੀ ਬਹੁਤ ਕਮਾਲ ਦੀ ਮੂਵੀ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਮੂਵੀ ਪੰਜਾਬੀ ਬੋਲੀ ਦੀ ਮਿਠਾਸ ਨੂੰ ਦਰਸਾਉਂਦੀ ਮੂਵੀ ਸਿੱਖਿਆਦਾਇਕ ਮੂਵੀ ਸਾਰੇ ਕਲਾਕਾਰ ਆਪਣੀ ਆਪਣੀ ਜਗਾ ਸਹੀ ਰੋਲ ਨਿਭਾ ਰਹੇ ਹਨ ਜੀ ਇਹੋ ਜਿਹੀਆਂ ਹੋਰ ਮੂਵੀਆਂ ਬਣਾਉਂਦੇ ਰਹੋ ਜੀ ਕਲਾਕਾਰਾਂ ਦਾ ਢੰਗ ਤਰੀਕਾ ਬੋਲ ਚਾਲ ਇਉਂ ਲਗ ਰਿਹਾ ਸੀ ਜਿਵੇਂ ਕੋਈ ਸਚ ਮੁੱਚ ਦਾ ਪਰਿਵਾਰਕ ਜੀਵਨ ਚਲ ਰਿਹਾ ਹੋਵੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Thanks ji
Bahut bahut shujeriya ji
Zindabad Great Movie . very nice msg to youngsters moral values good theme .
Great work all action but nambardaar g best role play second mr inderjeet singh Weldon
Great msg ur film thanku very much
Boht vdhiya movie and message...god bless you
Bahut Vadia Movie achha msg congratulations Inderjeet bai
Punjabi filmon mein Kamal Ki acting hoti hai yah Kaho Ki Apna kirdar Chunav kirdar bakhubi Nibhata hai
Bhut hi wadiya massage dita movie rahi. Congratulations to all starcast.
Bhute bhute jyada pyareyj video hai theam bhute jyada achcha laga pheli bar aise them par movie ayi hai sabhi actors achha play kiya hai new aise hi koi achhi movie banane y good them good actors good acting
Lambardar ji,God bless you!😅😅😅😅😅
Hats off. ......appa punjab de loca nu is film to sikhna chida ......
Bahut sohni film hai. Wah lambardar ji
ਬਹੁਤ ਵਧੀਆਂ ਫ਼ਿਲਮ ਤੇ ਬਹੁਤ ਵਧੀਆ ਸਟੋਰੀ ਦੀਪ ਗਿੱਲ ਮੈਡਮ ਜੀ ਤੇ ਉਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਧੰਨਵਾਦ ਜੀ
thanks vicky ji
thanks
Thanks for the English subtitle.. 🙏🙏🙏
Veer indrjeet singh ji nu bahut bahut mubarka rab tarkiyan bakhshe
Kinni vadiya movie c. Bot sohna mudda chakeya and solution v
Thanks 😊
Gourav trahen ji boht vadiya director aa 👌 maan saab nl project lyao hun sir dubara
Sachmuch ek Bahut he wadia Film
शाबाश इंद्रजीत लगे रहो
Thanks sir
Congratulations 🌹🌹 Mr Inder Jeet Singh bhaai Ji
# ballu Bhai di acting 1 number aaa
Nice movie cngha message dita loka nu❤❤❤
Sohni movie a
Congratulations
# kullu panesar 😊
Thank you 🙌
18 ghanta Traktar 1 day
Sirrrrrrrrraaaaaaaaaa ਫਿਲਮ yar
ਸਲਾਮ!!! ਨੰਬਰਦਾਰ ਦੀ ਸੋਚ ਨੂੰ ਜਵਾਨ ਪੁੱਤ ਨੂੰ ਸਾਰਿਆਂ ਸਾਹਮਣੇ ਇੱਜ਼ਤ ਵੀ ਦਿੱਤੀ ਤੇ ਨਾਲ ਹੀ ਆਮਦਨ ਦਾ ਸਾਧਨ ਵੀ ਪੈਂਦਾ ਕਰਤਾ ਜੇਕਰ ਟਰੈਕਟਰ ਲੈਣ ਤੇ ਘਰ ਲੜਾਈ ਪੈ ਜਾਂਦੀ ਤਾਂ ਜਵਾਨ ਪੁੱਤ ਨੇ ਸਮਝਣਾ ਵੀ ਨਹੀਂ ਸੀ।
😮😮🙂😮😮🙂😮😮🙄🤠🙄🤠🙄🙄💩😵🤐😵🤐🤐😢😢
😮😮🙂😮😮🙂😮😮🙄🤠🙄🤠🙄🙄💩😵🤐😵🤐🤐😢😢
Numberdaar ne bohat badiya roll kitta
@@krishandev1222w2ekv ni😅😅
Very 2 nice movie and lambardar ji day roll bah kia bat hai
ਬਹੁਤ ਵਧੀਆ ਜੀ, ਕਿਸੇ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ, ਆਪਣੇ ❤ ਦੀ ਸੁਣੋਂ ,ਮਿਹਨਤ ਕਰੋ 🙏🙏
Bhot vaadia massage ditta veer ne
ਬਹੁਤ ਵਧੀਆ ਪੰਮੀ ਸਿੱਧੂ ਸੰਧੂ ਮੈਡਮ ਜੀ
Thank you ji 🙏
ਬਹੁਤ ਹੀ ਖੂਬਸੂਰਤ ਵੀਡੀਓ 👌👌👌👍👍
ਵੀਰ ਜੀ ਐਨੀ ਚੰਗੀ ਲੱਗੀ ਫਿਲਮ ਦੀ ਸਟੋਰੀ ਬਾਕੀ ਸਾਰੀ ਟੀਮ ਦੀ ਸ਼ੂਟਿੰਗ ਖਾਸ ਕਰਕੇ ਨੰਬਰਦਾਰ ਤਾਂ ਬਾ ਕੁਮਾਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਜੀ
)
Thanks ji. Ih film bhaina ne bnai aa veeran ne nhi😊
ਅੱਜ ਟਾਇਮ ਕੱਢਕੇ ਫ਼ਿਲਮ ਵੇਖੀ ਏ । ਬੜੇ ਖੂਬਸੂਰਤ ਸੁਨੇਹੇ ਨਾਲ ਬੜਾ ਸੋਹਣਾ ਕਲਾਈਮੈਕਸ ਏ ਫ਼ਿਲਮ ਦਾ । ਸੱਚ ਏ ਸਾਡੀ ਕਿਸਾਨੀ ਵਿਖਾਵੇ ਨੇ ਹੀ ਮਾਰ ਲਈ ਏ । ਕਾਸ਼ ਹਰ ਪਿੰਡ ਵਿੱਚ ਅਜਿਹਾ ਇਕ ਲੰਬੜਦਾਰ ਉੱਠ ਖਲੋਵੇ ਜੋ ਸੌੜੀ ਰਾਜਨੀਤੀ ਤੋਂ ਉੱਚਾ ਉੱਠਕੇ ਸਿਰਫ ਹੱਕ ਸੱਚ ਤੇ ਕਿਰਤ ਦੀ ਗੱਲ ਕਰੇ । ਤੇਰੀ ਮੇਹਨਤ ਨੂੰ ਸਲਾਮ । ਵਾਹਿਗੁਰੂ ਤੈਨੂੰ ਹੋਰ ਅੱਗੇ ਵਧਾਏ ਤੇਰਾ ਨਾਮ ਤੇਰੀ ਸੋਚ ਨੂੰ ਚਾਰ ਚੰਨ ਲਾਵੇ ।
Thanks😊
ਬਹੁਤ ਵਧੀਆ ਹੈ ਵੀਡੀਓ ਜੀ 👍🏻👍🏻
ਬਹੂਤ ਖੁਸ਼ੀ ਹੋਈ ਬਾਈ ਜੀ
Bhut nice movie aw 🎉👍🎉
ਬਹੁਤ ਵਧੀਆ ਸਕਰਿਪਟ very nice script with a valueable massage 🙏🙏 thanks to all team.
thanks
Boht vdiaa movie aa....
Very nice movie 🍿🍿🥰🥰🥰🥰🥰
Bahut vadie movie ah ji
Sohni movie congratulations sis deep gill
So very very fantastic video
Thank you so much 😀
very nice ! good msg to all
Thanks a lot
Bahut vadia ji...
Very good story of movie
Specially end of movie
ATI Uttam film ki story
Wow My Lovely
Aunty Jan Pummy Sidhu
Congratulations You With Your All Team Members May Allah Bless You Live Long With Good Health Ameen ❤❤❤❤
Thank you dear!
Very nice story 😊😊🙏🙂☺️😊😊
Thanks a lot 😊
क्या बात जबरदस्त जिंदाबाद सत पतना दा तारू
Pehla main title satt pattna da taru he rakhiya c😊
Balle balle Taya....very good movie....hope the youths could learn something.
Congrats 👏 ballu beta God bless u
Very nice movie
And one thing more
Ballu
Thanks
Nice video good story good team work nice role numberdar
Thank you so much
ਬਹੁਤ
ਬਹੁਤ ਵਧੀਆ ਫਿਲਮ, ਤੇ ਬੁਹਤ ਧੰਨਵਾਦ ਜੀ
ਧੰਨਵਾਦ ਜੀ
Bahut wadia filam
Very nice movie god bless you didi ji
Thanks
۰
Very nice movie 👍👍
ਬਹੁਤ ਵਧੀਆ ਮੂਵੀ 🙏
Good ji good masege gbu beta
Very nice I Love Movie 🤔❤🇵🇰😂💪👌👍
Vvv nice ji ⭐⭐⭐⭐
Bahut vdia
Heartiest congratulations, dearest Pammi. No doubt it's a nice ,interesting and entertaining film. Which completely involves the spectator with it. But I really missed the "khanak" of your powerful voice.
Thank you so much 😀
good message...........
ਬਹੁਤ ਵਧੀਆ ਫਿਲਮ ਆ ਦਿਲ ਜਿਤ ਲਿਆ ਜੀ ❤❤❤
Beautiful movie with great script very nice msgs to youngsters moral values good theme n above all I m so happy to see my dear old gold friend Pummy Siddhu in this film so proud of u pummy luv u proud of u many many congratulatios to entire team 💐💐
Thank you so much
Thank u dear Harsh!
v nice video bhaji
Bhot he vadya story
satnam wahe Guru ji sab te mahr Karo ji