ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ,ਕੀ ਮਹਾਨਤਾ ਹੈ ਅੰਮ੍ਰਿਤ ਵੇਲੇ ਦੀ, ਇਸ਼ਨਾਨ ਕੀਤੇ ਬਿਨਾਂ ਬਾਣੀ ਪੜ ਸਕਦੇ ਹਾਂ?

แชร์
ฝัง
  • เผยแพร่เมื่อ 5 ต.ค. 2024
  • ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ,ਕੀ ਮਹਾਨਤਾ ਹੈ ਅੰਮ੍ਰਿਤ ਵੇਲੇ ਦੀ, ਇਸ਼ਨਾਨ ਕੀਤੇ ਬਿਨਾਂ ਬਾਣੀ ਪੜ ਸਕਦੇ ਹਾਂ?
    ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ,ਕੀ ਮਹਾਨਤਾ ਹੈ ਅੰਮ੍ਰਿਤ ਵੇਲੇ ਦੀ, ਇਸ਼ਨਾਨ ਕੀਤੇ ਬਿਨਾਂ ਬਾਣੀ ਪੜ ਸਕਦੇ ਹਾਂ?
    #babadeepsinghji #gurbani #katha #gurugobindsinghji #khalsapanth #nitnem #japjisahib #waheguruji #gurugranthsahibji #bani #kirtan #newkatha #ruudikhed #punjabi #gurbanikirtan
    ਸ਼ਰੀਰ ਨੂੰ ਕੋਈ ਵੀ ਰੋਗ ਹੋਵੇ ਤਾਪ,ਸੰਤਾਪ,ਸ਼ੀਤਲਾ ਸਾਰੀਆਂ ਬੀਮਾਰੀਆਂ ਦਾ ਹੱਲ ਬਾਣੀ ਵਿੱਚ ਜ਼ਰੂਰ ਸੁਣੋ।
    • ਸ਼ਰੀਰ ਨੂੰ ਕੋਈ ਵੀ ਰੋਗ ਹ...

ความคิดเห็น • 146

  • @jobanpreet2552
    @jobanpreet2552 3 หลายเดือนก่อน +18

    🙏❤🙏ਧੰਨ ਧੰਨ ਬਾਬਾ ਦੀਪ ਸਿੰਘ ਜੀ ❤ ਧੰਨ ਧੰਨ ਬਾਬਾ ਨੋਧ ਸਿੰਘ ਮਹਾਰਾਜ ਜੀ ਅੰਗ ਸੰਗ ਸਹਾਈ ਹੋਣਾ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ਸਰਬੱਤ ਦਾ ਭਲਾ ਕਰਨਾ ਜੀ ਮੇਰੇ ਵਹਿਗੁਰੂ ਜੀ 🙏❤🙏

    • @AjkaIi
      @AjkaIi 3 หลายเดือนก่อน +1

      7:09 7:09 7:09 7:09

  • @GuriRachhin-db3fc
    @GuriRachhin-db3fc 3 หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @HarmandeepsinghHarman-yy3mi
    @HarmandeepsinghHarman-yy3mi 3 หลายเดือนก่อน +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਵੀ ਅਮ੍ਰਿਤ ਵੇਲਾ ਬਖਸ਼ ਦਿਉ

    • @paulchahal3095
      @paulchahal3095 3 หลายเดือนก่อน

      My prayers for you. I started Amritvela 3 days back. I wake up at 5 am.❤

  • @manjeetkourmanjeet826
    @manjeetkourmanjeet826 3 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਸ੍ਰੀ ਬਾਬਾ ਨੋਧ ਸਿੰਘ ਜੀ ਆਪ ਜੀ ਮਹੇਰ ਕਰੋ ਜੀ ਧੰਨ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @kuldeeptakher4503
    @kuldeeptakher4503 3 หลายเดือนก่อน +10

    ਖਾਲਸਾ ਜੀ ਬਹੁਤ ਵਧੀਆ ਵੀਚਾਰ ਸੁਣ ਕੇ ਮਨ ਨੂੰ ਬਹੁਤ ਤੱਸਲੀ ਹੋਈ ਹੈ

  • @GuruN-iq1zj
    @GuruN-iq1zj 3 หลายเดือนก่อน +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤😊😊😊😊😊 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤❤❤❤❤❤😊😊😊

  • @sargunkaur324
    @sargunkaur324 3 หลายเดือนก่อน +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਪੌਧ ਸਿੰਘ ਜੀ

  • @Avtarsingh-yd5ff
    @Avtarsingh-yd5ff 3 หลายเดือนก่อน +10

    💐 ਧੰਨ ਧੰਨ ਬਾਬਾ ਦੀਪ ਸਿੰਘ ਜੀ ਬੱਚਿਆਂ ਤੇ ਮੇਹਰ ਭਰਿਆ ਹੱਥ ਸਦਾ ਰਹੈ ਅਤੇ ਚੜ੍ਹਦੀ ਕਲਾਂ ਬਖਸਣੀਆਂ

  • @sarbjitkaurkaur659
    @sarbjitkaurkaur659 3 หลายเดือนก่อน +7

    ਵਾਹਿਗੁਰੂ ਜੀ🙏👏🏻💐🌹🌷🍁🪔✈️

  • @RajwinderKaur-s5p
    @RajwinderKaur-s5p 3 หลายเดือนก่อน +3

    ਧਨ ਬਾਬਾ ਦੀਪ ਸਿੰਘ ਜੀ ਧਨ ਬਾਬਾ ਨੋਧ ਸਿਘ ਜੀ ਕਿਰਪਾ ਕਰੋ ਅਮਰਤ ਵੇਲਾ ਬਖਸ਼ੋ

  • @balbirkaur4806
    @balbirkaur4806 3 หลายเดือนก่อน +4

    ਵਾਹਿਗੁਰੂ ਜੀ ਮੇਹਰ ਰੱਖੀ ਮੇਰੇ

  • @PritpalSingh-d7p
    @PritpalSingh-d7p 3 หลายเดือนก่อน +4

    ਵਾਹਿਗੁਰੂ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤

  • @soniasingh4856
    @soniasingh4856 3 หลายเดือนก่อน +7

    Waheguru ji mera amritvela na miss hove ❤❤❤❤❤❤❤🙏🙏🙏🙏🙏🙏🎉🎉🎉🎉🎉🎉🎉🎉🎉🎉🎉

  • @SimranjeetSingh-md1mc
    @SimranjeetSingh-md1mc 3 หลายเดือนก่อน +3

    Dhan Dhan baba Deep Singh ji 🙏❤️

  • @baldevsinghgrewal5659
    @baldevsinghgrewal5659 3 หลายเดือนก่อน +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏

  • @HarjeetSingh-hw1mt
    @HarjeetSingh-hw1mt 3 หลายเดือนก่อน +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @nirmalkaur5570
    @nirmalkaur5570 3 หลายเดือนก่อน +10

    ਗੁਰੂ ਜੀ ਮਹਾਰਾਜ ਜੀ ਦਸ਼ਮੇਸ਼ ਪਿਤਾ ਜੀ ਅਸੀਰਵਾਦ ਦਿੰਦੇ ਹਨ ਕਿ ਕੋਈ ਵੀ ਨਾਂ ਆਖੇ ਕਿ ਸਾਨੂ ਪਾਹੁਲ ਨਹੀਂ ਮਿਲੀ ਗੳਰੂ ਜੀ ਨੇ ਸਭ ਨੂੰ ਪਾਹੁਲ ਦਿਤੀ ਔਰ ਇਕ ਕਵਿਤਾ ਦੇ ਰੂਪ ਵਿਚ ਲਿਖਿਆ ਹੈ ਜਿਸ ਵਿਚ ਕੋਈ ਜਾਤੀ ਔਰ ਕੋਈ ੜੀ ਗੋਤ ਹੋਵੇ ਸਭ ਧਰਮਾਂ ਨੂੰ ਪਾਹੁਲ ਦਿਤੀ ਤਾਂ ਕੋਈ ਵੀ ਅਪਨੇ ਤਨੋ ਮਨੋ ਧਨੋ ਗੁਰੂ ਜੀ ਦੇ ਚਰਨਾਂ ਵਿਚ ਰਖ ਕੇ ਦਿਲੋਂ ਇਕਮਨ ਇਕ ਚਿਤ ਕਰਕੇ ਪਾਹੁਲ ਛਕੋ ਜਿਸ ਵੀ ਕਿਸੇ ਧਰਮ ਦੇ ਬਚੇ ਨੇ ਪਾਹੁਲ ਛਕਨੀ ਛਕੋ ਗੁਰੂ ਵਾਲੇ ਬਨੋ ਜੋ ਲਤਾਂ ਬਾਹਵਾਂ ਖਿਚਦੇ ਉਹਨਾਂ ਕੋਲੋਂ ਸਤਿਗੁਰੂ ਬਚਾ ਕੇ ਸਦਾ ਲਈ ਰਖਨ।ਗੁਰੂ ਜੀ ਦੇ ਚਰਨਾ ਵਿਚ ਜੋਦੜੀ ਹੈ।ਰਖਿਆ ਹੋਵੇ।

  • @Itz_bal_raj
    @Itz_bal_raj 3 หลายเดือนก่อน +6

    ਵਾਹਿਗੁਰੂ ਜੀ 🙏🏻🙏🏻🌺🌹🌷

  • @jasbirsing6568
    @jasbirsing6568 3 หลายเดือนก่อน +6

    Dan dan guru ramdas ji tara shukar ha

  • @SurjitSingh-ju9vp
    @SurjitSingh-ju9vp 3 หลายเดือนก่อน +3

    ਵਾਹਿਗੁਰੂ ਜੀ

  • @surjitkaur1796
    @surjitkaur1796 3 หลายเดือนก่อน +7

    Dhan Dhan Baba Deep Singh ji. Waheguru ji ka khalsa Waheguru ji ki Fateh

  • @rajinderkaur8834
    @rajinderkaur8834 หลายเดือนก่อน

    Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji Wahegurji

  • @kailashdevi7020
    @kailashdevi7020 3 หลายเดือนก่อน +5

    Dhan dhan Amar Shahid baba Deep Singh ji Mehar Karo baba ji waheguru waheguru waheguru waheguru waheguru waheguru waheguru waheguru waheguru waheguru waheguru waheguru ji Mehar Karo bache Aman deep te tarkiya baksho baba ji waheguru 🙏🙏🙏🙏🙏🙏🙏🙏

  • @BalwinderKaur-lr1pm
    @BalwinderKaur-lr1pm 3 หลายเดือนก่อน +3

    Dhsn Baba derp Singh ji Mehar Karo waheguru ji ka Khalsa waheguru ji ki Fateh

  • @gurdeepkaur1425
    @gurdeepkaur1425 16 วันที่ผ่านมา

    Waheguru ji waheguru ji waheguru ji waheguru ji waheguru ji

  • @naibsingh2208
    @naibsingh2208 3 หลายเดือนก่อน +6

    Waheguru ji 🙏 waheguru ji 🙏 waheguru ji 🙏🙏🌹

  • @rajinderkour8814
    @rajinderkour8814 3 หลายเดือนก่อน +2

    waheguru waheguru waheguru ji🙏🏻🙏🏻🙏🏻🙏🏻🙏🏻

  • @sarabjitkaur9987
    @sarabjitkaur9987 3 หลายเดือนก่อน +3

    Dhan dhan baba deep singh ji,Amrit Vela sabhalan di bakshash baksho baba deep singh ji

  • @ashasood3924
    @ashasood3924 2 หลายเดือนก่อน +1

    ❤❤waheguru ji

  • @princemehra2445
    @princemehra2445 3 หลายเดือนก่อน +2

    Dan Dan Baba Deep Singh ji ❤❤🙏😇

  • @sharankamaljitsingh472
    @sharankamaljitsingh472 3 หลายเดือนก่อน +4

    Dhan dhan Baba Deep Singh ji sheed Maharaj ji 🙏🙏🙏🙏🙏❤️

  • @barurajia1845
    @barurajia1845 3 หลายเดือนก่อน +2

    Waheguru ji waheguru ji 🎉🎉🎉

  • @amandeepbuttar6458
    @amandeepbuttar6458 23 วันที่ผ่านมา

    ਵਾਹਿਗਕਰੁ ਜੀ ਮੇਹਰ ਕਰਿਓ ਜੀ🌹🌹

  • @randhawafarm8735
    @randhawafarm8735 2 หลายเดือนก่อน

    Dhan dhan baba deep singh ji sb da bhalla karo ji🙏🙏

  • @VazirSingh-cv1py
    @VazirSingh-cv1py 3 หลายเดือนก่อน +2

    Dhan dhan shri guru granth sahib ji

  • @Jiminixr
    @Jiminixr 3 หลายเดือนก่อน +5

    Waheguru ji💞 Waheguru ji💞 Waheguru ji💞 Waheguru ji💞 Waheguru ji💞 Waheguru ji💞 Waheguru ji💞 🙏🏻🙏🏻🙏🏻🙏🏻🙏🏻

  • @SimranjeetSingh-md1mc
    @SimranjeetSingh-md1mc 3 หลายเดือนก่อน

    Dhan Dhan baba Deep Singh ji ang sang sahai hona 🙏🙏

  • @SukhdevsinghSidhu-vo4rl
    @SukhdevsinghSidhu-vo4rl 3 หลายเดือนก่อน +3

    Waheguru waheguru waheguru waheguru waheguru waheguru waheguru dhan dhan baba deep Singh ji dhan dhan baba nodh singh ji sharbat sangt nu amrit vela nitname simran bhajn bakhshi

  • @sarmukhsingh2831
    @sarmukhsingh2831 3 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @GurmukhSingh-e8i
    @GurmukhSingh-e8i 2 หลายเดือนก่อน

    Dhan.dhan.Baba.Deep.Songh.ji.

  • @ManpreetKaur-sj3ot
    @ManpreetKaur-sj3ot 3 หลายเดือนก่อน +2

    Waheguru ji waheguru ji

  • @rajwinderbhole
    @rajwinderbhole 3 หลายเดือนก่อน +3

    ❤❤Dhan Dhan Amar Shaheed baba deep Singh ji dhan dhan baba nodh Singh ji mharaj Mehar kro ji ❤❤

  • @soniasingh4856
    @soniasingh4856 3 หลายเดือนก่อน +3

    Waheguru ji mere Malik ji shukrana guru ji 🙏🙏❤❤🙏🙏

  • @JasmeenKaur-mw8qf
    @JasmeenKaur-mw8qf 3 หลายเดือนก่อน +2

    Dhan dhan baba deep singh ji Shaheed dhan dhan baba nodh singh ji dhan dhan singh Shaheed fouja ❤❤

  • @sarbjitkaur-lo9yg
    @sarbjitkaur-lo9yg 3 หลายเดือนก่อน +47

    ਤੇਰੇ ਬਿਨਾਂ ਆਸ ਕਿਤੇ ਹੋਰ ਨਾ ਧਰਾ ਦੁੱਖ ਸੁੱਖ ਬਾਪੂ ਜੀ ਮੈ ਤੇਰੇ ਨਾਲ ਕਰਾ ਮੇਰਾ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਧੀ ਤੇ ਤਰਸ ਕਰੋ ਅੰਮ੍ਰਿਤ ਵੇਲਾ ਛੁੱਟ ਗਿਆ ਹੈ ਸਰੀਰ ਰੋਗੀ ਹੋ ਗਿਆ ਸੁੱਕਦਾ ਜਾਂਦਾ ਅੰਮ੍ਰਿਤ ਵੇਲਾ ਛੁੱਟ ਗਿਆ ਕ੍ਰਿਪਾ ਕਰੋ ਅੰਮ੍ਰਿਤ ਵੇਲੇ ਦਾ ਇਕ ਜਪੁਜੀ ਸਾਹਿਬ ਹੀ ਝੋਲੀ ਵਿੱਚ ਪਾਂ ਦਿਉ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

    • @paulchahal3095
      @paulchahal3095 3 หลายเดือนก่อน +4

      My blessed sister: diseases are part of life.
      We all should make best use of time left:
      1. Read Gurbani as much as we can.
      2. Do Waheguru Jap.
      3. Visit Sadh-Sangat once or twice daily.
      4. Have 5.5 minute Goshitee with other devotees. Discuss in question or answer with
      others.
      5. Daswandh
      6. Pray for all.
      Drink 2 spoonfuls of poppy seeds or khaskhas in warm milk when pain or sleep problem.
      What is disease.

    • @balbirkaur22
      @balbirkaur22 3 หลายเดือนก่อน

      Wahegurug karoji hedata bakslaug wahegurug🙏🙏🙏🙏🙏🙏🙏🙏 wahegurug

    • @AvneetKaur-g1c
      @AvneetKaur-g1c 3 หลายเดือนก่อน

      ?@@paulchahal3095😢 mera ghar nhi basda tisri var v ghar tutt jana mera husband Boht marda kutda mnu drink karke din par raat drink krda Boht dukhi aa koi baby v nai aa ki kra mai 😢meri waheguru ji sun nhi rehe Japji sahib ji da or chupayi sahib da path krdi aa daily 😢

  • @sukhmandersingh2953
    @sukhmandersingh2953 3 หลายเดือนก่อน

    Dhan Dhan baba Deep singh ji 🎉😢

  • @SohanSingh-yt2pn
    @SohanSingh-yt2pn 3 หลายเดือนก่อน +4

    ਬਾਬਾ ਜੀ ਬਹੁੱਤ ਹੀ ਵਧੀਆ ਵੀਚਾਰਾਂ ਕੀਤੀਆ ਹਨ।ਬਾਬਾ ਜੀ ਅਸੀ ਗੋਬਿੰਦ ਘਾਟ ਹੇਮਕੁੰਟ ਮੀਤ ਗਰੰਥੀ ਦੀ ਡਿਊਟੀ ਦੌਰਾਨ ਠੰਢੇ ਜਲ ਨਾਲ ਇਸਨਾਨ ਕਰਦੇ ਹੁੰਦੇ ਸੀ ,ਬਹੁਤ ਜਿਆਦਾ ਠੰਢਾ ਬਰਫ ਤੋ ਵੀ ਠੰਢਾ ਚਾਰ ਪੰਜ ਮੱਗ ਪਾਇਆ ਐ ਲੱਗਦਾ ਸੇਕਾ ਜਿਹਾ ਪਿੰਡੇ ਨੂੰ ।ਜਿਵੇ ਆਪਾ ਬਰਫ ਫੜੀਏ ਤਾ ਹੱਥਾ ਨੂੰ ਸੇਕ ਲੱਗਦਾ ਓਦਾ ਹੀ ਲੱਗਦਾ ਸੀ ਰੋਜਾਨਾ ਤਿੰਨ ਵਜੇ ਤੜਕੇ ਇਸਨਾਨ ਕਰਕੇ ਚਾਰ ਵਜੇ ਪ੍ਰਕਾਸ਼ ਕਰਦੇ ਹੁੰਦੇ ਸੀ,ਬਹੁਤੇ ਸੇਵਾਦਾਰ ਪਾਣੀ ਗਰਮ ਕਰਦੇ ਸੀ।ਬਹੁਤੇ ਸੇਵਾਦਾਰ ਇਸਨਾਨ ਕਰਦੇ ਹੀ ਨਹੀ ਸੀ ।ਜਾ ਚਾਰ ਪੰਜ ਦਿਨ ਬਾਅਦ ਇਸਨਾਨ ਕਰਦੇ ਸੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

    • @ruuhdikhed
      @ruuhdikhed  3 หลายเดือนก่อน +2

      ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇ ਤਾਂ ਹੀ ਇਸ਼ਨਾਨ ਹੁੰਦਾ ਹੈ ਬੜੀ ਕਿਰਪਾ ਤੁਹਾਡੇ ਤੇ ਸਤਿਗੁਰੂ ਜੀ ਦੀ।

  • @Jatt794
    @Jatt794 3 หลายเดือนก่อน +1

    Dhan dhan dhan Shri baba ji deep singh sahib ji waheguru ji ka Khalsa waheguru ji ki Fateh ji 🌺🌺🌺🌺🕳️

  • @rajanshkumari8240
    @rajanshkumari8240 2 หลายเดือนก่อน

    Saheed Baba deep Singh ji mehar krdo Sade te v 🙏🏻🙏🏻🙏🏻

  • @JasvirkaurGill-ni1fz
    @JasvirkaurGill-ni1fz 3 หลายเดือนก่อน

    Dhan dhan baba deep singh meri beti jashn te meher kryio ji 🙏 🙏

  • @realboy7554
    @realboy7554 3 หลายเดือนก่อน +3

    Waheguruji meher kro ji sb prvara te dhan2 baba deep Singh ji dhan2 guru Ramdas ji

  • @gurmeetkaur3353
    @gurmeetkaur3353 3 หลายเดือนก่อน +1

    Dhan Dhan Baba Deep Singh Ji 🙏🏻 Dhan Dhan Baba naudh Singh Ji 🙏🏻🙏🏻🙏🏻 kirpa kro

  • @sukhpalkaur1641
    @sukhpalkaur1641 3 หลายเดือนก่อน

    Satnam Shri waheguru ji ❤❤

  • @mahimasingh4893
    @mahimasingh4893 3 หลายเดือนก่อน

    ਠੀਕ ਹੈ ਗੁਰਮੁਖ ਪਿਆਰਿਆਂ,ਹਜੂਰ ਸਾਹਿਬ ਵੀ ਨਦੀ ਦੇ ਜਲ ਦੀ ਗਾਗਰ ਲਿਆ ਕੇ ਸਤਿਗੁਰੂ ਦੇ ਦਰਬਾਰ ਦੇ ਇਸਨਾਨ ਕਰਾਏ ਜਾਂਦੇ ਹਨ।ਅਣਮੋਲ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ

  • @kiranjitkaur8092
    @kiranjitkaur8092 3 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਜੀ

  • @Inderjit-c9h
    @Inderjit-c9h 2 หลายเดือนก่อน

    Wahagurujii

  • @sukhpalkaur1641
    @sukhpalkaur1641 3 หลายเดือนก่อน

    Ssa I satnam Shri awesome ji 🚴🚴

  • @Gurmeet_kaur_khalsa
    @Gurmeet_kaur_khalsa 3 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਤੇ ਸਿਮਰਨ ਦੀ ਦਾਤ ਬਖਸ਼ੋ 🎉💝👏

  • @charnjeetkaur8140
    @charnjeetkaur8140 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ

  • @Amandeep-kaur988
    @Amandeep-kaur988 3 หลายเดือนก่อน +2

    Dhan baba Deep singh jee

  • @parneetkaursurgerykaur237
    @parneetkaursurgerykaur237 3 หลายเดือนก่อน

    Waheguru ji

  • @jasbirkaur9211
    @jasbirkaur9211 3 หลายเดือนก่อน +1

    Waheguru ji waheguru ji waheguru ji waheguru ji waheguru ji 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @skdhaliwal464
    @skdhaliwal464 3 หลายเดือนก่อน +4

    Veer ji tuhada bhot bhot sukrya. Menu lagda tusi eh video mere layi bnaya. Mere swala da jawab milgya🙏🏽 tuhadi har video m sun dia. Bhot kuj sikhn nu milda. Waheguru ji tuhana chadi kala vich rakhna.. videos ponde raho. Dhan dhan baba deep singh ji ☺️

    • @paulchahal3095
      @paulchahal3095 3 หลายเดือนก่อน

      @skdhaliwal464
      When we are praying to Waheguru, we are sending a message to God.
      In return Gid inspires another devotee to deliver our request.
      Or Waheguru answers our request in Gurbani.
      Blessings for all forever.❤️

    • @skdhaliwal464
      @skdhaliwal464 3 หลายเดือนก่อน

      @@paulchahal3095
      Yes, tusi sahi keha veer ji

  • @PrabhMahal-o8w
    @PrabhMahal-o8w 3 หลายเดือนก่อน +1

    Dhan dhan baba deep singh sahib ji

  • @gurpartapsingh1488
    @gurpartapsingh1488 3 หลายเดือนก่อน

    Dhan dhan baba deep singh ji shaheed dhan dhan baba nodh singh ji shaheed waheguru g kirpa kro nitnem na visre❤❤❤❤❤❤❤

  • @davinderbanga7551
    @davinderbanga7551 3 หลายเดือนก่อน +1

    Dhan dhan baba deep Singh ji

  • @manjindersingh9718
    @manjindersingh9718 3 หลายเดือนก่อน

    Satnam waheguru ji dhan dhan guru Nanak ji 🙏🏼🙏🏼🙏🏼🙏🏼🙏🏼🙏🏼🙏🏼

  • @RupinderKaur-kw1jc
    @RupinderKaur-kw1jc 3 หลายเดือนก่อน

    Waheguru ji waheguru ji mehar karo dhan dhan amar Shaheed baba deep Singh ji Maharaj ji waheguru ji waheguru ji waheguru kirpa karo harkaran nu naam di daat baksho baba ji kirpa karo kirpa karo

  • @SandeepKaur-xc1qh
    @SandeepKaur-xc1qh 12 วันที่ผ่านมา

    Waheguru ji ka Khalsa waheguru ji ki Fateh. Aap ji di video bhut samey baad Sunni hai. Bhut giyan wali hai. Tinno swala de zbab bade hi sujajje trike naal beyan kite hei Maharaj ji chadi kala ch rakhna ji.

  • @Balvinderkaurr
    @Balvinderkaurr 3 หลายเดือนก่อน

    ❤❤🎉🎉

  • @baldishdaroch
    @baldishdaroch 3 หลายเดือนก่อน

    Sat Nam Sri waheguru Sahib Ji Maharaj ji 🙏 waheguru ji 🙏🙏🙏🙏🙏🙏🙏🙏🙏🎉🎉

  • @amritpalkaurkondal6999
    @amritpalkaurkondal6999 3 หลายเดือนก่อน +1

    Waheguru ji ❤❤❤

  • @KulwinderKaur-w3v
    @KulwinderKaur-w3v 3 หลายเดือนก่อน

    Waheguru ji waheguru ji waheguru ji waheguru ji waheguru ji ❤❤❤❤❤

  • @JagjitKaur-l7w
    @JagjitKaur-l7w 3 หลายเดือนก่อน

    Satnam siri waheguru ji 💐🌹🙏🙏 Dhan Dhan siri guru nanak dev ji 💐🌹🙏🙏 bilkul sahi jankari diti hai aap ji ne Bhai sahab ji 💐🌹🙏🙏 Waheguru ji ka Khalsa waheguru ji ki Fateh 💐🌹🙏🙏

  • @poonibalwinder1658
    @poonibalwinder1658 3 หลายเดือนก่อน

    Dhan.❤dhan❤baba❤deep❤singh❤ji❤amar❤shaheed❤kirpa❤karo❤ji❤bachay❤tae❤

  • @SandeepSidhu-zs5bx
    @SandeepSidhu-zs5bx 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gagandeepbrar-yh4cg
    @gagandeepbrar-yh4cg 3 หลายเดือนก่อน +1

    Waheguru jio 🙏🙏💚💕🌹

  • @RajinderKaur-jq8rv
    @RajinderKaur-jq8rv 3 หลายเดือนก่อน +1

    Bahut vadhya samaj ayee

  • @shamshersingh.7293
    @shamshersingh.7293 3 หลายเดือนก่อน

    daan daan baba deep singh je whayguru je

  • @jasbirkaur9211
    @jasbirkaur9211 3 หลายเดือนก่อน

    Waheguru ji 🙏🌹🌹🌹🌹🌹🌹🌹🌹🙏🌹🌹🙏🙏🌹🙏🙏

  • @ranjitsingh-ne6fh
    @ranjitsingh-ne6fh 3 หลายเดือนก่อน

    Waheguru. Ji. 👏👏

  • @kawaljitkaur4725
    @kawaljitkaur4725 3 หลายเดือนก่อน

    Waheguru ji 🙏🙏🌹❤️

  • @inderpalkaur6023
    @inderpalkaur6023 3 หลายเดือนก่อน

    Wahegueuji

  • @SurjitSingh-lp3cu
    @SurjitSingh-lp3cu 3 หลายเดือนก่อน

    ਵਾਹਿਗੁਰੂ ਜੀ ਅਸੀਂ ਫੌਜ ਵਿੱਚ ਹਾਂ ਅਸੀਂ ਡਿਉਟੀ ਉੱਤੇ ਹੀ ਬਾਣੀ ਪੜਦੇ ਸੁਣਦੇ ਹਾਂ ੧੨ ਤੋ ਬਾਅਦ ੧੨ ਤੋ ਵਿੱਚ ਹੀ ਪੰਜ ਬਾਣੀਆ ਦਾ ਨੇਮ ਸਿਮਰਨ ਕਰ ਸੁਣ ਲਈ ਦਾ ਕਿ ਇਹ ਠੀਕ ਭਾਈ ਸਾਹਿਬ ਜੀ ਜਰੂਰ ਦੱਸਣ ਦੀ ਕਿਰਪਾ ਕਰਿਓ ਜੀ👏👏

  • @harneksingh17
    @harneksingh17 3 หลายเดือนก่อน

    😢Waheguru.ji.Waheguru.ji

  • @paulchahal3095
    @paulchahal3095 3 หลายเดือนก่อน +1

    Do Gurbani readings anytime or all times.

  • @paulchahal3095
    @paulchahal3095 3 หลายเดือนก่อน +1

    Past good karma will help to do more prayers.

  • @RavinderKaur-fl3lt
    @RavinderKaur-fl3lt 2 หลายเดือนก่อน

    Baba ji punj bania da path krn do baad shabad hjare di bani prke ardaas kr sakde a ya pehla ardas kr8yebaad vich agli bani priye

  • @charanjeetkaur9301
    @charanjeetkaur9301 3 หลายเดือนก่อน

    😊😊

  • @khalsarajput1671
    @khalsarajput1671 3 หลายเดือนก่อน +1

    ਚੋਥਾ ਸਵਾਲ ਵੀ ਹੈ ਇਕ ਖਾਲਸਾ ਜੀ
    ,,,, ਕੀ ਅੰਮ੍ਰਿਤਵੇਲੇ ਨਿੱਤਨੇਮ ਤੇ ਨਾਮ ਜਪਣ ਤੋ ਬਾਅਦ ਮਤਲਬ 6ਵਜੇ ਤੋਂ ਬਾਅਦ ਦੁਬਾਰਾ ਸੌ ਸਕਦੇ ਹਾਂ ਘੰਟੇ ਦੋ ਘੰਟੇ ਲਈ ???

  • @jaswindersahota4059
    @jaswindersahota4059 3 หลายเดือนก่อน +2

    Veer Ji my mother’s knee too much pain she can not send please pray for her i a very upset and couldn’t path today. My body have painful with more running for mother’s work

    • @paulchahal3095
      @paulchahal3095 3 หลายเดือนก่อน

      @jaswindersahota4059
      To pray for all is our duty.
      I just prayed for your entire family and all souls.😇
      1. Give her 1-2 teaspoonful of poppy seeds or khaskhas in glass of warm milk to drink. Do this any time she has pain or before going to sleep.
      2. Apply coconut oil on painful area, on feet and middle of head.
      God will give relief.
      Do more Simran.😀

    • @jaswindersahota4059
      @jaswindersahota4059 3 หลายเดือนก่อน

      Thanks veer ji 👍 ❤❤❤❤❤❤❤❤❤❤write your place name (address please)

  • @paulchahal3095
    @paulchahal3095 3 หลายเดือนก่อน

    Amritvela mind is calm. Worldly folks are still sleeping. Maya wakes on sunrise.

  • @baljeetsidhu242
    @baljeetsidhu242 3 หลายเดือนก่อน

    🙏🏻🙏🏻🙏🏻🙏🏻🙏🏻❤❤❤❤

  • @JatinderbirKaur-z9s
    @JatinderbirKaur-z9s 3 หลายเดือนก่อน

    ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਮਸੰਦ ਨਾਲ ਵਰਤਣਾ ਨਹੀਂ ਸੰਕਾ ਨਵਿਰਤ ਕਰੋ ਕਿ ਕੀ ਮਸੰਦ ਅੰਮਿ੍ਤ ਦੀ ਦਾਤ ਪ੍ਰਾਪਤ ਕਰ ਸਕਦਾ ਹੈ

  • @ppparveenwalia8231
    @ppparveenwalia8231 3 หลายเดือนก่อน +1

    ❤dhan❤dhan❤dhan❤amar❤sahid❤baba❤deep❤singhji❤mahar❤karoji❤dhan❤dhan❤guru❤ram❤das❤ji❤mahar❤karoji❤dham❤guru❤nanak❤davji❤mahar❤karoji❤❤❤❤❤❤❤❤❤❤❤❤❤😂❤❤😂😂😂kario ❤❤❤❤❤❤❤❤❤❤❤❤❤

  • @JatinderbirKaur-z9s
    @JatinderbirKaur-z9s 3 หลายเดือนก่อน +1

    ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਮਸੰਦ ਨਾਲ ਵਰਤਣਾ ਨਹੀਂ ਸੰਕਾ ਨਵਿਰਤ ਕਰੋ ਕਿ ਕੀ ਮਸੰਦ ਅੰਮਿ੍ਤ ਦੀ ਦਾਤ ਪ੍ਰਾਪਤ ਕਰ ਸਕਦਾ ਹੈ ਪਰ

    • @paulchahal3095
      @paulchahal3095 3 หลายเดือนก่อน

      @@JatinderbirKaur-z9s
      More big a sinner, more blessings s/he needs.
      Pray for all, more for sinners: most sick.
      Blessings for e everyone forever.❤️

    • @paulchahal3095
      @paulchahal3095 3 หลายเดือนก่อน

      @JatinderbirKaur-z9s
      Keep away from angry and prideful folks. Their contact is cursed.
      It can damage your faith of hundred years in a minute!

  • @paulchahal3095
    @paulchahal3095 3 หลายเดือนก่อน

    On walking say "Sat" on one foot and "Nam" on other foot. Say Wahe Guru or Ik Onkar.

  • @paulchahal3095
    @paulchahal3095 3 หลายเดือนก่อน

    Naam Japo even before getting up using Mala.

  • @SheetalBajaj-ki9mg
    @SheetalBajaj-ki9mg 3 หลายเดือนก่อน

    Veer ji sat Sri akal veere ji mere husband ne nava Kam start krna h te tusi dso ki m onha de kaam lyi kehda path kra jis nal kaam vich barkat pave

  • @SandipKaurdhillon-dz3sf
    @SandipKaurdhillon-dz3sf 3 หลายเดือนก่อน

    Waheguru ji kirpa kro mere 1 saal hoye viah nu mere husband nl nhi bndi kyu k munde de mummy sade vichkar aoundi oh sanu dekh kbhut jealous hundi na mmu koi paisa denda na kite jnda mere nl bhar kite daddy nu pushdi nhi mere husband nu har time eho boldi enu sir te na charyi mere sare chqq khtm ho gye kyu mere uneducated family ch viah hoya m kud educated bhut wa munda gud but udi family da pressure bhut plz mnu daso m ki kra mere nl kite nhi jnda har time mummy chidi ohnu m bhut krdi sas sohre da but fer ini jealous krde mere nl munde nl nhi bn dende ohnu ehe munda apne vas na kr lye meri jaan bhut aukhi kyi var dil krda m sucide kr lya viah krva m oanga oya kehra path kra merie nl jve phn hun ly ditta ja k pehla kende nhi ky dena ene ki krna mere viah nu 1 saal ho gya asi kite relatives kol nhi gye na kise gurdwara gye market vi nhi gye bhut aukhi legti zindgi mnu jdo husband sath na deve mere face meri sas bhut chngi wa but vicho mere jealous krdi tuc pyaar nl reho kro munde nu kuj kendi mnu kuj kendi na munde nu apne sohre jn dendi mere lyi ardass kro munda meri thori bhut sune mnu job mil jve m bca kiti hoyi m kehra path kra tohre jiye chnge hon ehe na enu nu bhen da patta na kpde poun da chj wa puri desi family na enu de kise nl bndi mnu inj feel hunda m jail ch aa gyi hundi wa na ene devghr koi neighbors aounde bndi nhi kise nl vi aaj 2024 wa but ehe jihri mnu de rehe oh 1947 wlu wa m kehra path kra thori bhut husband sune meri plzzzzzzzzzz