Prime Vlog (20) || Indianapolis ਅਮਰੀਕਾ ਦਾ ਉਹ ਸ਼ਹਿਰ ਜਿੱਥੇ ਵਸਣਾ ਸੌਖਾ | Lifestyle in Indianapolis,USA

แชร์
ฝัง
  • เผยแพร่เมื่อ 18 ธ.ค. 2024

ความคิดเห็น • 24

  • @rajwindersingh4962
    @rajwindersingh4962 2 ปีที่แล้ว +5

    ਬਹੁਤ ਵਧੀਆ ਲੱਗਿਆ ਚਾਚਾ ਜੀ ਨੇ ਬੜੇ ਠਰੰਮੇ ਨਾਲ਼ ਸਾਰੀਆਂ ਗੱਲਾਂ ਦਾ ਵਾਜਬ ਜਵਾਬ ਦਿੱਤਾ ਬਾਕੀ ਯੋਗਰਾਜ ਨੇ ਪੁੱਛਿਆ ਵੀ ਰੱਜ ਕੇ ਆ ਸ਼ਾਇਦ ਹੀ ਕੋਈ ਪੱਖ ਛੱਡਿਆ ਹੋਵੇ 🙏

  • @veerbhalmajra967
    @veerbhalmajra967 2 ปีที่แล้ว +4

    Bhot vdia bai
    Justice for sidhu moosewala

  • @gurvindersingh-vm5zp
    @gurvindersingh-vm5zp 2 ปีที่แล้ว +2

    Quality reporting and up to the standard of Pime Asia TV very good anchor and interview up to the mark.👌

  • @anshvirschannel87
    @anshvirschannel87 2 ปีที่แล้ว +2

    Sidhu sade jaan❤❤❤❤

  • @yadwindergill3200
    @yadwindergill3200 2 ปีที่แล้ว

    ਪ੍ਰਾਈਮ ਏਸ਼ੀਆ ਦੀ ਟੀਮ ਦਾ ਧੰਨਵਾਦ ਅਮਰੀਕਾ ਦਿਖੋਣ ਵਾਸਤੇ ❤

  • @arshkaur1117
    @arshkaur1117 2 ปีที่แล้ว +1

    Good reporting thanks

  • @SukhwinderSingh-wq5ip
    @SukhwinderSingh-wq5ip 2 ปีที่แล้ว

    ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ

  • @pindadalifestyle682
    @pindadalifestyle682 2 ปีที่แล้ว

    ਬਹੁਤ ਵਧੀਆ

  • @karandeepsingh9591
    @karandeepsingh9591 2 ปีที่แล้ว +1

    Good information

  • @chamkaurbrar8679
    @chamkaurbrar8679 2 ปีที่แล้ว +1

    Good jobs

  • @luqmanwaraich2750
    @luqmanwaraich2750 2 ปีที่แล้ว

    miss you for ever sidhu mose wala

  • @tamilnadu3805
    @tamilnadu3805 2 ปีที่แล้ว +1

    Good

  • @jasvirsahotatalwania8539
    @jasvirsahotatalwania8539 2 ปีที่แล้ว

    Good information ji

  • @PunjabHP
    @PunjabHP 2 ปีที่แล้ว

    Moosewala Forever Zindabad

  • @jashandeepsingh7527
    @jashandeepsingh7527 2 ปีที่แล้ว +1

    Mera like view and coment sidhu laye na k program dekhan laye

  • @baljitdhillon2636
    @baljitdhillon2636 2 ปีที่แล้ว +1

    Uncal g Sanu e bula lo Kam wale fatte chak dyange

  • @sambuttar4316
    @sambuttar4316 2 ปีที่แล้ว

    Je California ch garmi pendi aa onhey thand ch Nazare vi aa Bhaut lok Indiana tu vapis california vi aey aa

  • @jazmann6142
    @jazmann6142 2 ปีที่แล้ว +3

    ਚਕਤੇ ਫੱਟੇ ਖਟਕੜ ਸਾਬ

  • @pindadalifestyle682
    @pindadalifestyle682 2 ปีที่แล้ว

    ਸਾਨੂੰ ਬੁਲਾ ਲਵੋ ਅਸੀ ਖੇਤੀ ਕਰਨੀ ਆ

  • @sukhchain1926
    @sukhchain1926 2 ปีที่แล้ว

    ਚਾਚਾ ਜੀ ਹਾਈ ਸਕੂਲ ਮੰਗਦੇ ਆ ਵਾਲ ਮਾਟ ਵਿੱਚ ਵੀ ਲੱਗਣਾ ਹੋਵੇ ਜੇ। ਪਰ ਤੁਸੀਂ ਤਾਂ ਫੈੱਡ ਐਕਸ ਚ ਅਨਪੜ੍ਹ ਐਂ ਫਿੱਟ ਕਰਤੇ ਜਿਵੇਂ ਫ਼ਰਿੱਜ ਚ ਪਾਣੀ ਵਾਲਾ ਡਊੰਘਾ ਰੱਖੀਦਾ…🤔
    ਨਾ ਇਸ ਤਰਾਂ ਅਧੂਰੀ ਜਾਣਕਾਰੀ ਪੇਸ਼ ਕਰਿਆ ਕਰੋ ਲੋਕ ਬਹੁਤ ਗੁਮਰਾਹ ਹੁੰਦੇ ਨੇ ਸਾਡੀ ਅੰਦਾਜ਼ੇ ਨਾਲ ਗੱਲ ਕਰ ਦੇਣ ਤੋਂ।

    • @jazmann6142
      @jazmann6142 2 ปีที่แล้ว

      He meant to say people who doesn't even know A B C of English, if you don't believe it come and see yourself.

    • @jazmann6142
      @jazmann6142 2 ปีที่แล้ว

      And Walmart is a customer facing job so you have to have some qualifications so you can interact with clients. Warehouse setup is different

  • @whyyoudontknowthisisdestro8158
    @whyyoudontknowthisisdestro8158 6 หลายเดือนก่อน

    Kyu y cali wale khyda sokhe nhi wsde