100 ਬੱਕਰੀਆ ਭੇਡਾਂ ਪਾਲੋਂ ਸਿਰਫ਼ 2 ਲਖ ਦੇ ਖਰਚ ਵਿੱਚ

แชร์
ฝัง
  • เผยแพร่เมื่อ 2 ธ.ค. 2024

ความคิดเห็น • 24

  • @rakeshKda
    @rakeshKda 9 วันที่ผ่านมา +1

    ऑल फीड कोशिंबीर

  • @VirsaFarmsDaleke
    @VirsaFarmsDaleke 2 หลายเดือนก่อน

    Good

  • @ShivAnsh-x9g
    @ShivAnsh-x9g 5 หลายเดือนก่อน +2

    ਡਿੰਪਲ ਹੰਸ ਅਜਨਾਲਾ

  • @raviravi2619
    @raviravi2619 5 หลายเดือนก่อน +2

    Ravi Rajpura

  • @seemalwa3459
    @seemalwa3459 5 หลายเดือนก่อน +1

    Good

  • @mehnati.KisanTv
    @mehnati.KisanTv 5 หลายเดือนก่อน +1

    ਠੀਕ ਹੈ ਵੀਰੇ ਥੋਡਾ ਤਜਰਬਾ ਥੋਡੇ ਹਿਸਾਬ ਨਾਲ਼ ਠੀਕ ਹੈ।।।।ਪਰ ਨਵੇ ਫਾਰਮਰ ਵਾਸਤੇ ਬਹੁਤ ਮੁਸ਼ਕਿਲ ਹੈ ਜੀ।।। ਕਿਉਂਕਿ ਉਸ ਫ਼ਾਰਮ ਬਣਾਉਣ ਵਾਸਤੇ ਪੈਸਾਂ ਚਾਹੀਦਾ ਫਿਰ 100 ਭੇਡ ਖ਼ਰੀਦਣ ਵਾਸਤੇ ਵੀ ਪੈਸਾ ਚਾਹੀਦਾ ਹੈ ਨਿਰੇ ਚਾਰੇ ਵਾਸਤੇ ਵੀ ਪੈਸਾ ਚਾਹੀਦਾ ਮੈਡੀਸਨ ਵਾਸਤੇ ਪੈਸਾਂ ਚਾਹੀਦਾ

    • @Punjabsheepfarm
      @Punjabsheepfarm  5 หลายเดือนก่อน +3

      ਬਾਈ ਜੀ ਕਾਰੋਬਾਰ ਲਯੀ ਪੈਸੇ ਦੀ ਜਰੂਰਤ ਤੇ ਪੈਂਦੀ ਹੈ ਪਰ ਭੇਡ ਫਾਰਮ ਵਿਚ ਘਟ ਖਰਚ ਅਉਦਾ ਹੈ ਨਵੇਂ shed ਦੀ ਇਸ ਵਿਚ ਕੋਈ ਜਰੂਰਤ ਨਹੀਂ ਹੈ ਜੀ ਸ਼ੁਰੂਆਤ ਕਰਨ ਸਮੇਂ ਬਾਕੀ ਜਦੋ ਸਸਤਾ ਹਰਾ ਚਾਰਾ ਪਾਵਾਂਗੇ ਤਾਂ ਕਮਾਈ ਵਧੀਆ ਹੁੰਦੀ ਹੈ । ਬਾਈ ਜੀ 100 ਭੇਡ ਇਕਦਮ ਨਹੀਂ ਬਣਦੀ ਇਹ ਹੋਲੀ ਹੋਲੀ ਥੋੜੀਆਂ ਭੇਡਾਂ ਤੋਂ ਜਿਆਦਾ ਨਗ ਵਧਾਏ ਜਾ ਸਕਦੇ ਨੇ ਜੀ

  • @jagpalsingh9134
    @jagpalsingh9134 5 หลายเดือนก่อน +1

    Jai hind sir...kitna profit ho gya sir

  • @HarjeetKaur-en1gp
    @HarjeetKaur-en1gp 5 หลายเดือนก่อน +1

    👍👍

  • @jagpalsingh9134
    @jagpalsingh9134 4 หลายเดือนก่อน +1

    Hello sir video nahi a rhi ajkal kya baat ho gye

  • @NaridarSingh-ll2pg
    @NaridarSingh-ll2pg 5 หลายเดือนก่อน +1

    Vedio vadi banea kro y good job❤

  • @FarooqIndian-m9h
    @FarooqIndian-m9h 3 หลายเดือนก่อน +2

    Yah kon si nasal hain bhi

    • @Punjabsheepfarm
      @Punjabsheepfarm  3 หลายเดือนก่อน

      @@FarooqIndian-m9h jamunapuri sheep registered name mujjfarnagri

  • @sukhichehal2115
    @sukhichehal2115 5 หลายเดือนก่อน +1

    100 bheed kinee de aau

    • @Punjabsheepfarm
      @Punjabsheepfarm  5 หลายเดือนก่อน

      ਥੋੜੀਆਂ ਇੱਜੜ ਬਣਦਾ ਬਾਈ ਇਕਦਮ 100 ਨਹੀਂ ਖਰੀਦ ਸਕਦੇ

  • @mgsf23624
    @mgsf23624 5 หลายเดือนก่อน +3

    ਵੀਰ ਜੀ, ਮੇਰੇ ਕੋਲ 30 ਬੱਕਰੀਆਂ ਤੇ ਪਿਛਲੇ ਸਾਲ 2 ਕਿਲੇ ਦਾ ਮੱਕੀ ਦਾ ਅਚਾਰ ਪਾਇਆ ਪਰ ਮੇਰੇ ਤਜਰਬੇ ਅਨੁਸਾਰ, ਤੁਸੀਂ ਜੋ ਮਰਜ਼ੀ ਕਰ ਲਉ ਅਚਾਰ ਵਿੱਚ ਉੱਲੀ ਵੀ ਪੈਦੀ ਆ ਤੇ ਜੇ ਮੀਂਹ ਕਣੀ ਵਿੱਚ ਢੱਕਣਾ ਪਵੇ ਤਾਂ ਸੁੰਡੀ ਵੀ ਪੈਂਦੀ ਆ। ਜਿਸ ਨਾਲ ਪਸ਼ੂ ਫ਼ਰੌਲ ਵੀ ਹੁੰਦੇ ਆ ਤੇ ਖਰਚਾ ਵੀ ਵੱਧ ਹੁੰਦਾ। ਬਾਕੀ ਸਾਲ ਵਿੱਚ ਬੱਕਰੀਆਂ ਦੋ ਵਾਰ ਨਹੀਂ ਸੂੰਦੀਆਂ ਡੇੜ ਸਾਲ ਵਿੱਚ ਹੀ ਦੋ ਵਾਰੀ ਬੱਚੇ ਦਿੰਦੀਆਂ ਹਨ।

    • @Punjabsheepfarm
      @Punjabsheepfarm  5 หลายเดือนก่อน +1

      ਬਾਈ ਜੀ ਬੱਕਰੀ ਸੁਆ ਲੰਬਾ ਲੈ ਜਨਦੀ ਆ ਬੱਕਰੀ ਤੇ ਭੇਡ ਦਾ ਫਰਕ ਹੈ ਬਾਕੀ ਬਾਈ ਜੀ ਮਕੀ ਦੇ ਅਚਾਰ ਵਿੱਚ ਮਕੀ ਹੋਣ ਕਰਕੇ ਤਾਕਤ ਹੁੰਦੀ ਹੈ ਬਾਕੀ ਬਾਈ ਜੀ ਸ਼ਹੀ ਤਰੀਕੇ ਨਾਲ ਪਾਇਆ ਅਚਾਰ ਖਰਾਬ ਨਹੀਂ ਹੁੰਦਾ ਅਸੀਂ ਪਿਛਲੇ ਸਾਲ ਦਾ ਪਾਇਆ ਹੋਇਆ ਆਚਾਰ ਹੁਣ ਤਕ ਵਰਤ ਰਹੇ ਆ ਕਿਸੇ ਪ੍ਰਕਾਰ ਦੀ ਉਲਿ ਨਹੀ ਲਗੀ ਲਤੜਨ ਵਿੱਚ ਫਰਕ ਰਹਿ ਜਾਂਦਾ ਹਾਂ ਤਾਂ ਉਲਿ ਲਗਦੀ ਹੈ

  • @FarooqIndian-m9h
    @FarooqIndian-m9h 3 หลายเดือนก่อน +1

    Bhi sab Hindi main boloo

    • @FarooqIndian-m9h
      @FarooqIndian-m9h 3 หลายเดือนก่อน +1

      Main Jammu Kashmir sai hoon main app sai bat Karna chahat hoon app apnai no send karo

    • @FarooqIndian-m9h
      @FarooqIndian-m9h 3 หลายเดือนก่อน +1

      Kay app yahan sai transport Kar saktha Hain

    • @Punjabsheepfarm
      @Punjabsheepfarm  3 หลายเดือนก่อน

      @@FarooqIndian-m9h 9877675901

  • @mehnati.KisanTv
    @mehnati.KisanTv 5 หลายเดือนก่อน +1

    ਵੀਰੇ ਜਿਹੜੇ ਲੇਲੇ ਦੀ ਕੀਮਤ 7000 ਹਜਾਰ ਰੁਪਏ ਦੱਸਦੇ ਹੋ ਕਿੰਨੇ ਮਹੀਨੇ ਦਾ ਹੋਊ ਲੇਲਾ